ਖੋਜ
ਪੰਜਾਬੀ
 

ਸਤਿਗੁਰੂ ਜੀ ਦੇ ਜਨਮ ਦੇ ਸ਼ੁਭ ਚਿੰਨ, ਦਸ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਥੋੜਾ ਸਮਾਂ ਪਹਿਲਾਂ, ਮੈਂ ਇਕ ਵਧੇਰੇ ਆਰਾਮਦਾਇਕ ਪਹਿਰਾਵੇ ਵਿਚ ਉਪਰ ਬਦਲਣ ਲਈ ਜਾਣਾ ਚਾਹੁੰਦੀ ਸੀ, ਕਿਉਂਕਿ ਮੈਂ ਮਹਿਸੂਸ ਕੀਤਾ ਬਸ ਹੁਣ ਵਾਲਾ ਪਹਿਰਾਵਾ ਮੈਂ ਨਹੀਂ ਸੀ। ਇਹ ਮੇਰੇ ਲਈ ਜਚਦਾ ਨਹੀਂ ਜਾਪਦਾ ਸੀ। ਮੈਂ ਇਹ ਨਹੀਂ ਪਸੰਦ ਕੀਤਾ। ਮੈਂ ਇਹਦੀ ਆਦੀ ਨਹੀਂ ਹਾਂ ਮੇਰਾ ਸਿਰ ਇਤਨਾ ਵਡਾ ਇਹਦੇ ਨਾਲ ਇਸ ਤਰਾਂ। ਇਹ ਜਿਵੇਂ ਇਕ ਖੁੰਭ ਦੀ ਤਰਾਂ ਲਗਦਾ ਸੀ। ਮੈਂ ਜਿਵੇਂ ਬਹੁਤ ਛੋਟੇ ਕਦ ਦੀ ਹਾਂ, ਪਰ ਵਾਲਾਂ ਦਾ ਸਟਾਇਲ ਨਾਲ ਜਿਵੇਂ ਇਕ ਵਡੀ ਔਰਤ ਵਾਂਗ ਹੈ। ਮੈਂ ਇਹ ਪਹਿਨਣ ਲਈ ਬਹੁਤੀ ਛੋਟੀ ਹਾਂ। (...) ਸਾਡੇ ਸਾਥੀ ਦੀਖਿਅਕਾਂ ਵਿਚੋਂ ਕਈ ਵਾਲ ਬਨਾਉਣ ਸਜਾਉਣ ਵਾਲੇ ਹਨ। ਵਾਓ! ਉਹ ਇਹ ਬਹੁਤ ਪਸੰਦ ਕਰਦੇ ਹਨ। ਉਹ ਮੇਰੇ ਵਾਲ ਬਨਾਉਣੇ ਬਹੁਤ ਪਸੰਦ ਕਰਦੇ। ਬਹੁਤ ਹੀ ਪਸੰਦ ਵੀ ਕਰਦੇ ਹਨ। ਮੇਰੇ ਕੋਲ ਸਿਰਫ ਇਕ ਸਿਰ ਹੈ, ਪਰ ਦੋ ਤੋਂ ਤਿੰਨ ਵਿਆਕਤੀ ਇਹਦੇ ਉਤੇ ਕੰਮ ਕਰਨਾ ਚਾਹੁੰਦੇ ਹਨ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/10)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-01
4749 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-02
3779 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-03
3567 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-04
3460 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-05
3008 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-06
3514 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-12
3068 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-13
3122 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-14
2690 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-15
2698 ਦੇਖੇ ਗਏ