ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਅਸੀਂ ਬੈਠਦੇ ਹਾਂ, ਇਹ ਜਿਵੇਂ ਇਕ ਪਾਣੀ ਦੇ ਕਪ ਵਾਂਗ ਹੈ ਜਿਸ ਨੂੰ ਹਿਲਾ ਦਿਤਾ ਗਿਆ ਹੈ। ਇਹਦੇ ਸ਼ਾਂਤ ਹੋਣ ਲਈ ਥੋੜਾ ਸਮਾਂ ਲਗਦਾ ਹੈ। ਤਦ ਹੀ ਅਸੀਂ ਸਾਫ ਅਤੇ ਸ਼ਾਂਤ ਹੋਵਾਂਗੇ। ਰੂਹਾਨੀ ਅਭਿਆਸ ਵਿਚ, ਜੇਕਰ ਸਾਨੂੰ ਦੀਖਿਆ ਮਿਲ ਸਕੇ ਅਤੇ ਤੁਰੰਤ ਸਮਾਦੀ ਵਿਚ ਪ੍ਰਵੇਸ਼ ਕਰੀਏ ਇਕ ਬੁਧ ਬਣਨ ਲਈ, ਫਿਰ ਸਾਨੂੰ ਹਰ ਰੋਜ਼ ਮੈਡੀਟੇਸ਼ਨ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਭਾਵੇਂ ਜੇਕਰ, ਦੀਖਿਆ ਦੇ ਦਿਨ, ਅਸੀਂ ਸਮਾਧੀ ਵਿਚ ਪ੍ਰੇਵਸ਼ ਕਰ ਸਕੀਏ ਅਤੇ ਇਕ ਬੁਧ ਬਣ ਜਾਈਏ, ਸਾਡੇ ਘਰ ਨੂੰ ਜਾਣ ਤੋਂ ਬਾਅਦ, ਸਾਨੂੰ ਅਜ਼ੇ ਵੀ ਹੋਰਨਾਂ ਨਾਲ ਗਲਬਾਤ ਕਰਨੀ ਪੈਂਦੀ ਹੈ, ਅਤੇ ਉਹ ਵੀ ਸਾਨੂੰ ਥੋੜਾ ਜਿਹਾ ਪ੍ਰਦੂਸ਼ਿਤ ਕਰਨਗੇ। ਸਾਡਾ ਮਨ ਅਜ਼ੇ ਵੀ ਉਸ ਕਿਸਮ ਦੇ ਪ੍ਰਭਾਵਾਂ, ਵਖ ਵਖ ਪ੍ਰਭਾਵਾਂ ਨੂੰ ਰਿਕਾਰਡ ਕਰੇਗਾ। ਇਸੇ ਲਈ, ਜਦੋਂ ਅਸੀਂ ਅਭਿਆਸ ਕਰਨ ਲਈ ਬੈਠਦੇ ਹਾਂ, ਉਹ ਪ੍ਰਭਾਵ ਤੁਰੰਤ ਦੂਰ ਨਹੀਂ ਹੋਣਗੇ। (...)