ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਨਹੀਂ ਸਮਝ ਸਕਦੇ ਕਿ ਉਥੇ ਕੁਝ ਚੀਜ਼ ਹੋਰ ਹੈ ਇਕ ਸਤਿਗੁਰੂ ਦੇ ਮਨੁਖੀ ਸਰੀਰ ਦੇ ਢਾਂਚੇ ਅੰਦਰ। ਅੰਦਰ ਉਥੇ ਕੁਝ ਬਹੁਮੁਲੀ ਚੀਜ਼ ਹੈ, ਕੁਝ ਸ਼ਕਤੀਸ਼ਾਲੀ ਚੀਜ਼, ਕੁਝ ਚੀਜ਼ ਜੋ ਉਨਾਂ ਨੂੰ ਉਚਾ ਚੁਕ ਸਕਦੀ ਹੈ ਅਸਮਾਨ ਤਕ, ਸੂਰਜ਼ ਤੋਂ ਪਰੇ, ਸਾਰੀਆਂ ਆਕਾਸ਼ ਗੰਗਾ ਤੋਂ ਪਰੇ। ਉਨਾਂ ਲਈ ਸਦੀਵੀ ਖੁਸ਼ੀ, ਅਨੰਦ ਅਤੇ ਸ਼ਾਂਤੀ ਲਿਆਉਣ ਲਈ ਉਹ ਮੁਸ਼ਕਲ ਹੈ। ਉਸੇ ਕਰਕੇ ਈਸਾ ਨੂੰ ਸੂਲੀ ਉਤੇ ਟੰਗਿਆ ਗਿਆ ਸੀ।