ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਦਸਿਆ, (ਅੰਦਰੂਨੀ ਸਵਰਗੀ) ਆਵਾਜ਼ ਬਹੁਤ ਮਜ਼ਬੂਤ ਹੈ। ਇਹ ਸਾਡੇ ਧਿਆਨ ਨੂੰ ਖਿਚਦੀ ਹੈ। ਜਿਵੇਂ ਕਿ (ਅੰਦਰੂਨੀ ਸਵਰਗੀ) ਰੋਸ਼ਨੀ ਅਭਿਆਸ ਨਾਲ, ਜੇਕਰ ਅਸੀਂ ਅਜ਼ੇ ਬਹੁਤੇ ਸ਼ਾਂਤ ਨਹੀਂ ਹਾਂ, ਰੋਸ਼ਨੀ ਅਜ਼ੇ ਨਹੀਂ ਆਈ, ਅਸੀਂ ਕੋਈ ਮੰਡਲ ਨਹੀਂ ਦੇਖ ਸਕਾਂਗੇ। ਇਸੇ ਕਰਕੇ ਇਹ ਵਧੇਰੇ ਅਕਾਊ ਹੈ। ਇਸੇ ਕਰਕੇ ਸਾਨੂੰ ਰੋਸ਼ਨੀ ਅਭਿਆਸ ਵਧੇਰੇ ਲੰਮੇ ਸਮੇਂ ਤਕ ਕਰਨਾ ਜ਼ਰੂਰੀ ਹੈ, ਜਦੋਂ ਕਿ ਆਵਾਜ਼ ਥੋੜੇ ਸਮੇਂ ਲਈ । ਆਵਾਜ਼ ਇਕ ਥੋੜੇ ਸਮੇਂ ਲਈ ਕਰਨਾ ਕਾਫੀ ਹੈ। ਰੋਸ਼ਨੀ ਅਭਿਆਸ ਨੂੰ ਲੰਮੇਂ ਸਮੇਂ ਲਈ ਕਰਨਾ ਜ਼ਰੂਰੀ ਹੇ, ਇਥੋਂ ਤਕ ਪੂਰਾ ਦਿਨ ਵੀ ਕਾਫੀ ਨਹੀਂ। (...)