ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਸਚਮੁਚ ਜੋ ਨਿਰਦੇਸ਼ ਕਹਿੰਦੇ ਹਨ ਉਵੇਂ ਕਰਦੇ ਹੋ, ਭਾਵੇਂ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਤੁਸੀਂ (ਅੰਦਰੂਨੀ ਸਵਰਗੀ) ਰੋਸ਼ਨੀ ਨਹੀਂ ਦੇਖਦੇ, ਤੁਸੀਂ ਰੋਸ਼ਨੀ ਦੇਖਦੇ ਹੋ। ਤੁਸੀਂ ਇਹ ਆਪਣੀ ਨੀਂਦ ਵਿਚ ਦੇਖਦੇ ਹੋ ਕਿਉਂਕਿ ਸਤਿਗੁਰੂ ਕਿਸੇ ਆਤਮਾ ਨੂੰ ਅਣਗੌਲਿਆ ਨਹੀਂ ਛਡਦੇ। ਜੇਕਰ ਤੁਹਾਡੇ ਕੋਲ ਸਤਿਗੁਰੂ ਵਿਚ ਭਰੋਸਾ ਹੈ, ਉਸ ਦਾ ਭਾਵ ਤੁਸੀਂ ਸਹੀ ਮਾਰਗ ਉਤੇ ਹੋ; ਉਸ ਦਾ ਭਾਵ ਸਤਿਗੁਰੂ ਤੁਹਾਡੇ ਵਲ ਧਿਆਨ ਦੇ ਰਹੇ ਹਨ। […] ਮੇਰੀ ਗਰੰਟੀ ਹੈ: ਜੇਕਰ ਤੁਸੀਂ (ਪੰਜ) ਨਸੀਹਤਾਂ ਦੀ ਪਾਲਣਾ ਕਰਦੇ ਹੋ, ਜੇਕਰ ਤੁਸੀਂ ਵੀਗਨ ਖਾਂਦੇ ਹੋ, ਜੇਕਰ ਹਰ ਰੋਜ਼ ਤੁਸੀਂ ਜਿਤਨਾ ਹੋ ਸਕੇ ਤੁਸੀਂ ਅਭਿਆਸ ਕਰਦੇ ਹੋ - ਇਥੋਂ ਤਕ ਢਾਈ ਘੰਟੇ ਵੀ ਨਹੀਂ, ਬਸ ਜਿਤਨਾ ਤੁਸੀਂ ਪੁਗਾ ਸਕਦੇ ਹੋ - ਤੁਹਾਡਾ ਭੌਤਿਕ ਸਰੀਰ ਅਤੇ ਤੁਹਾਡੀ ਮਾਨਸਿਕਤਾ, ਧੀਰਜ਼ ਬਰਦਾਸ਼ਤ ਕਰ ਸਕਦੇ ਹੋ - ਮੈਂ ਗਰੰਟੀ ਦਿੰਦੀ ਹਾਂ ਕਿ ਤੁਸੀਂ ਆਜ਼ਾਦ ਹੋ। ਤੁਸੀਂ ਪਹਿਲੇ ਹੀ ਮੁਕਤ ਹੋ ਗਏ ਹੋ। […]

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (11/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6121 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4503 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4775 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4110 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4021 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3776 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3896 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3602 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3598 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3323 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3872 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3649 ਦੇਖੇ ਗਏ