ਤੁਸੀਂ ਦੇਖੋ, ਸੰਸਾਰ ਦੀ 41% ਆਬਾਦੀ ਅਜ਼ੇ ਵੀ ਇਸ ਸ਼੍ਰੇਣੀ ਵਿਚ ਹੈ!! ਅਤੇ ਉਹ ਹਨ ਜੋ ਉਹ ਹਨ: ਗੈਰ-ਮਨੁਖੀ ਮਨੁਖ। ਅਤੇ ਉਹ ਕਰਦੇ ਹਨ ਜੋ ਉਹ ਕਰਦੇ ਹਨ: ਦੁਸ਼ਟ ਕੰਮ। ਅਤੇ ਜੇਕਰ ਇਹ ਹਰ ਕਿਸਮ ਨਾਲ ਨਾਕਾਰਾਤਮਿਕ ਪ੍ਰਭਾਵ ਦੀ ਪ੍ਰਤਿਸ਼ਤ ਵਧ ਜਾਂਦੀ ਹੈ, ਫਿਰ ਉਨਾਂ ਦੀ ਪ੍ਰਭਾਵਸ਼ਾਲੀ ਸ਼ਕਤੀ ਕਲਪਨਾ ਤੋਂ ਬਾਹਰ ਹੋਵੇਗੀ। ਫਿਰ ਮਨੁਖ ਬੇਵਸੀ ਨਾਲ ਅਧੀਨ, ਗੁਲਾਮ ਹੋਣਗੇ ਜਾਂ ਹੋਂਦ ਵਿਚੋਂ ਬਾਹਰ ਕਢੇ ਜਾਣਗੇ ! ਉਹ ਸ਼ਾਇਦ ਮੰਦਭਾਗਾ ਅੰਤ ਹੋ ਸਕਦਾ ਹੈ। ਇਸ ਲਈ ਤੁਸੀਂ ਯੁਧ ਵਿਚ ਬਹੁਤ ਜਿਆਦਾ ਬੇਰਹਿਮ ਤਸੀਹੇ ਦੇਖੋਂਗੇ; ਦੁਖਦਾਈ ਬੇਤਰਤੀਬੇ ਕਤਲ; ਗਰੀਬਾਂ ਲਈ, ਨਿਰਦੋਸ਼ ਜਾਨਵਰ-ਲੋਕਾਂ ਲਈ ਡਰ, ਦਰਦ ਅਤੇ ਦੁਖ ਦੇ ਬੇਅੰਤ ਟੀਕੇ; ਲਗਾਤਾਰ ਮਾਰੂ ਤਬਾਹੀ; ਚਲ ਰਹੀਆਂ ਘਾਤਕ ਮਹਾਂਮਾਰੀਆਂ; ਅਤੇ ਅਣਗਿਣਤ ਉਥਲ-ਪੁਥਲ ਖਲਬਲੀ ਨਾਲ-ਭਰੀ ਸਮਾਜ਼ ਵਿਚ!!!
ਹਾਏ ਉਥੇ, ਹਰ ਇਕ ਨੂੰ, ਸਾਰੇ ਪ੍ਰਭੂ ਦੇ ਪਿਆਰਿਓ। ਤੁਸੀਂ ਜਾਣਦੇ ਹੋ, ਮੈਂ ਇਸ ਸੰਸਾਰ ਨੂੰ ਹਰ ਇਕ ਲਈ ਇਕ ਬਿਹਤਰ ਜਗਾ ਬਨਾਉਣ ਲਈ ਸਭ ਚੀਜ਼ ਜੋ ਸੰਭਵ ਹੈ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹਾਂ। ਪਰ ਨਤੀਜਾ ਉਤਨਾ ਨਹੀਂ ਹੈ ਜੋ ਮੈਂ ਚਾਹੁੰਦੀ ਹਾਂ ਕਿਉਂਕਿ ਇਹ ਸੰਸਾਰ ਵਖਰਾ ਹੈ। ਲੋਕ ਆਪਣੇ ਖੁਦ ਦੇ ਦਿਲਾਂ ਵਿਚ ਉਚੇਰੀ ਆਵਾਜ਼, ਉਚੇਰੇ ਮਸ਼ਵਰੇ ਨੂੰ ਨਹੀਂ ਸੁਣਦੇ। ਆਤਮਾ ਪੂਰਨ ਤੌਰ ਤੇ ਪਵਿਤਰ ਹੈ, ਇਸ ਵਿਚ ਗੰਦਗੀ ਦਾ ਕੋਈ ਧਬਾ ਨਹੀਂ ਹੈ ਜੋ ਕਿ ਇਸ ਤੇ ਇਕਸਾਰ ਹੈ। ਪਰ ਮਨ, ਦਿਲ, ਬੁਧੀ, ਅਤੇ ਹੋਰ ਅਨੇਕ ਹੀ ਸਹੂਲਤਾਂ, ਜਿਵੇਂ ਮਾਨਸਿਕਤਾ ਵਾਂਗ, ਭਾਵਨਾ, ਆਦਿ, ਇਕ ਬਿਲਕੁਲ ਵਖਰੀ ਕਹਾਣੀ ਹੈ।
ਸੋ ਮੈਂ ਸਵਰਗਾਂ ਨੂੰ ਪੁਛਿਆ ਹੈ ਕਿ ਸ਼ਾਂਤੀ ਕਿਉਂ ਨਹੀਂ ਆਈ, ਅਤੇ ਉਹ ਜਵਾਬ ਬਾਰੇ ਮੇਰੇ ਪਿਛਲੇ ਸੰਦੇਸ਼ ਤੋਂ ਤੁਸੀਂ ਪਹਿਲਾਂ ਹੀ ਜਾਣਦੇ ਹੋ। ਸੋ ਹੁਣ ਮੈਂ ਸੋਚ ਰਹੀ ਸੀ, ਠੀਕ ਹੈ, ਜੇਕਰ ਤੁਸੀਂ ਸਾਰੇ ਸਚਮੁਚ ਪਸੰਦ ਕਰਦੇ ਹੋ... ਮੇਰਾ ਮਤਲਬ ਹੈ, ਤੁਹਾਡੇ ਵਿਚੋਂ ਬਹੁਤੇ ਜਾਂ ਇਥੋਂ ਤਕ ਤੁਹਾਡੇ ਵਿਚੋਂ ਅਧੇ ਵੀ, ਜਾਂ ਤੁਹਾਡੇ ਵਿਚੋਂ ਜਿਆਦਾਤਰ ਇਹ ਸਵਰਗ ਨੂੰ ਵਾਪਸ ਆਉਣ ਦਾ ਸਦੀਵੀ ਤਸੀਹੇ ਦੇਣ ਵਾਲਾ ਤਰੀਕੇ ਦੀ ਕੋਸ਼ਿਸ਼ ਕਰਨੀ ਚਾਹੁੰਦੇ ਹੋ, ਫਿਰ ਮੈਨੂੰ ਬਸ ਇਸਦਾ ਆਦਰ ਕਰਨਾ ਚਾਹੀਦਾ ਹੈ; ਮੈਂ ਬਸ ਇਹ ਰਹਿਣ ਦੇਵਾਂਗੀ।
ਅਤੇ ਇਸ ਦੌਰਾਨ, ਮੈਂ ਬਸ ਕੋਸ਼ਿਸ਼ ਕਰਾਂਗੀ ਜਿਸੇ ਕਿਸੇ ਦੀ ਵੀ ਮੈਂ ਮਦਦ ਕਰ ਸਕਦੀ ਅਤੇ ਜੋ ਵੀ ਆਤਮਾ ਤਰਕ ਨੂੰ ਸਮਝਦੀ ਹੈ, ਅਤੇ ਪਹਿਲੇ ਹੀ ਇਸ ਛਿਣਭੰਗਰ, ਭਰਮਈ, ਭੁਲਾਵੇ, ਭਰਮ ਭੁਲੇਖੇ ਵਾਲੇ ਸੰਸਾਰ ਤੋਂ ਬਹੁਤ ਥਕੀ ਹੋਈ ਮਹਿਸੂਸ ਕਰਦੀ ਹੈ, ਅਤੇ ਸਚਮੁਚ ਸਭ ਤੋਂ ਜ਼ਲਦੀ, ਸਭ ਤੋਂ ਸੌਖੇ ਤਰੀਕੇ, ਸ਼ਰਤ-ਰਹਿਤ ਤਰੀਕੇ ਨਾਲ ਘਰ ਨੂੰ, ਵਾਪਸ ਜਾਣਾ ਚਾਹੁੰਦੇ ਹਨ। ਸ਼ਰਤ-ਰਹਿਤ ਕਿਉਂਕਿ ਬਸ ਦੀਖਿਆ ਤੋਂ ਬਾਅਦ, ਤੁਹਾਡੇ ਕੋਲ ਬਹੁਤਾ ਕਰਨ ਲਈ ਨਹੀਂ ਹੈ, ਬਸ ਅਭਿਆਸ ਕਰੋ, ਪ੍ਰਮਾਤਮਾ ਦੇ ਕਾਨੂੰਨ ਦਾ ਬ੍ਰਹਿਮੰਡੀ ਕਾਨੂੰਨ ਦਾ ਸਤਿਕਾਰ ਕਰੋ। ਅਸਲ ਵਿਚ, ਸਰਬ ਸ਼ਕਤੀਮਾਨ ਪ੍ਰਮਾਤਮਾ ਦਾ ਕੋਈ ਕਾਨੂੰਨ ਨਹੀਂ ਹੈ। ਉਹ ਸਜ਼ਾ ਨਹੀਂ ਦਿੰਦਾ, ਉਹ ਇਨਾਮ ਨਹੀਂ ਦਿੰਦੇ; ਬਸ ਚਾਹੁੰਦੇ ਹਨ ਤੁਸੀਂ ਘਰ ਨੂੰ ਜਾਓ। ਜਿਸੇ ਕਿਸੇ ਤਰਾਂ ਅਸੀਂ ਇਹ ਕਰਨਾ ਚਾਹੁੰਦੇ ਹਾਂ। ਪਰ ਗਲ ਇਹ ਹੈ, ਇਹੀ ਹੈ ਬਸ ਕਿ ਮੇਰਾ ਦਿਲ, ਮੇਰੀ ਆਤਮਾ, ਸਾਰੇ ਜੀਵਾਂ ਦਾ, ਖਾਸ ਕਰਕੇ ਮਨੁਖਾਂ ਅਤੇ ਜਾਨਵਰ-ਲੋਕਾਂ ਦਾ ਦੁਖ ਦੇਖਦੀ ਹੋਈ, ਬਹੁਤ ਹੀ ਨਿਰਾਸ਼ਾ ਮਹਿਸੂਸ ਕਰਦੀ ਹੈ। ਜਾਨਵਰ-ਲੋਕ ਵੀ, ਕਈ ਦੂਜਿਆਂ ਨੂੰ ਅਤੀਤ ਦੀ ਜਿੰਦਗੀ ਵਿਚ ਮਾਰਨ ਦੁਆਰਾ, ਜਾਂ ਜਾਨਵਰਾਂ ਨੂੰ ਖਾਣ ਲਈ ਮਾਰਨ ਦੇ ਕਰਮਾਂ ਦੁਆਰਾ ਆਏ ਹਨ, ਪ੍ਰੰਤੂ ਕੁਝ ਜਾਨਵਰ-ਲੋਕ ਜਾਨਵਰਾਂ ਦੇ ਰੂਪ ਵਿਚ ਮਾਨੁਖਜਾਤੀ ਦੀ ਮਦਦ ਕਰਨ ਲਈ ਮਰਜ਼ੀ ਨਾਲ ਆਏ ਹਨ। ਅਜ਼ੇ ਵੀ, ਉਥੇ ਬਹੁਤਾ ਨਹੀਂ ਹੈ ਜੋ ਅਸੀਂ ਕੁਝ ਮਨੁਖਾਂ ਨੂੰ ਜਾਗਰੂਕ ਕਰਨ ਲਈ ਕਰ ਸਕਦੇ ਕਿਉਕਿ ਉਨਾਂ ਨੂੰ ਜ਼ਹਿਰ ਦਿਤੀ ਗਈ ਹੈ, ਬਰੇਨ-ਵਾਸ਼ ਕੀਤਾ ਗਿਆ ਹੈ, ਇਸ ਗੁੰਝਲਦਾਰ, ਭਿਆਨਕ, ਫਸਾਉਣ ਵਾਲੇ ਸਿਸਟਮ ਵਿਚ ਜੋ ਉਨਾਂ ਨੂੰ ਜਨਮ ਦਰ ਜਨਮ ਗੁਲਾਮ ਬਣਾਉਂਦਾ ਹੈ, ਅਤੇ ਇਹ ਸਦਾ ਲਈ, ਸਦਾ ਲਈ ਹੋ ਸਕਦਾ ਹੈ। ਅਤੇ ਦਿਨ ਬਰ ਦਿਨ ਉਹਦੀ ਗਵਾਹੀ ਭਰਨੀ, ਉਹ ਦੇਖਣਾ ਬਹੁਤ, ਬਹੁਤ ਦਰਦਨਾਕ ਹੈ।
ਤੁਹਾਡੇ ਕੋਲ ਸੁਤੰਤਰ ਇਛਾ ਹੈ ਅਤੇ ਤੁਸੀਂ ਇਸ ਦੀ ਵਰਤੋਂ ਉਸ ਤਰਾਂ ਕਰਨੀ ਚਾਹੁੰਦੇ ਹੋ। ਮੈਂ ਕੀ ਕਰ ਸਕਦੀ ਹਾਂ? ਅਤੇ ਮੈਂ ਇਹ ਵੀ ਪੁਛਿਆ ਕਿ ਸ਼ਾਂਤੀ ਬਹੁਤ ਹੀ ਵਾਰ ਆਉਣੀ ਚਾਹੀਦੀ ਸੀ, ਘਟੋ ਘਟ ਪਿਛਲੀ ਵਾਰ ਕਿਉਂ ਇਹ ਅਜ਼ੇ ਨਹੀਂ ਆਈ, ਉਨਾਂ ਨੇ ਮੈਨੂੰ ਕਿਹਾ, "ਸ਼ਾਂਤੀ ਬਾਰੇ - ਤੁਹਾਨੂੰ ਕਦੇ ਵੀ ਮਨੁਖਾਂ ਨੂੰ ਨਹੀਂ ਦਸਣਾ ਚਾਹੀਦਾ, ਕਿਉਂਕਿ ਜੇਕਰ ਤੁਸੀਂ ਉਨਾਂ ਨੂੰ ਜਾਨਣ ਦਿੰਦੇ ਹੋ, ਉਹ ਇਸ ਨੂੰ ਬਰਬਾਦ ਕਰ ਦੇਣਗੇ।" ਹੁਣ, ਮੈਂ ਇਹ ਘਟੋ ਘਟ ਕਈ ਵਾਰ ਦੇਖਿਆ ਹੈ। ਜਿਵੇਂ ਵੀਗਨਿਜ਼ਮ ਨੂੰ ਪਹਿਲਾਂ ਆ ਜਾਣਾ ਚਾਹੀਦਾ ਸੀ, ਕੁਝ ਸਾਲ ਪਹਿਲਾਂ। ਇਹ ਨਹੀਂ ਹੋਇਆ, ਕਿਉਂਕਿ ਇਹ ਐਲਾਨ ਕੀਤਾ ਗਿਆ ਸੀ। ਅਤੇ ਫਿਰ ਇਹ ਐਲਾਨ ਕੀਤਾ ਗਿਆ ਸੀ ਸਾਂਤੀ ਆਵੇਗੀ, ਅਤੇ ਮਨੁਖਾਂ ਨੇ ਇਹ ਸੁਣ ਲਿਆ ਸੀ।
ਮੈਂ ਭੁਲ ਗਈ ਕਿ ਇਹ ਸੰਸਾਰ ਸਾਰੀਆਂ ਆਤਮਾਵਾਂ ਦਾ ਬਣਿਆ ਨਹੀਂ ਹੈ ਜੋ ਮਨੁਖ ਹੋਣ ਦੇ ਲਾਇਕ ਹਨ, ਪਰ ਉਹ ਦਾਨਵਾਂ, ਭੂਤਾਂ, ਮਾੜੀਆਂ ਐਨਰਜ਼ੀਆਂ ਦਾ ਵੀ ਹੈ। ਕਿਉਂਕਿ ਭੂਤ ਅਤੇ ਦਾਨਵ ਹਮੇਸ਼ਾਂ ਮੂਲ ਆਤਮਾ ਤੋਂ ਨਹੀਂ ਬਣਾਏ ਜਾਂਦੇ ਅਤੇ ਫਿਰ ਉਸ ਸਥਿਤੀ ਵਿਚ ਬਦਲਦੇ, ਪਰ ਉਹ ਸਚਮੁਚ ਮਨੁਖਾਂ ਦੇ ਵਿਚਾਰਾਂ, ਮਨੁਖਾਂ ਦੇ ਕਾਰਜ਼ਾਂ, ਅਤੇ ਮਨੁਖਾਂ ਦੀਆਂ ਇਛਾਵਾਂ - ਬੁਰੀਆਂ ਇਛਾਵਾਂ ਜਾਂ ਮਾੜੀਆਂ ਇਛਾਵਾਂ, ਜਾਂ ਨੀਚ ਇਛਾਵਾਂ ਦੀਆਂ ਮਾੜੀਆਂ ਐਨਰਜ਼ੀਆਂ ਤੋਂ ਬਣੇ ਹੋਏ ਹਨ। ਉਹੀ ਸਮਸਿਆ ਹੈ। ਇਹਨਾਂ ਸਾਰੀਆਂ ਐਨਰਜ਼ੀਆਂ ਨੂੰ ਖਤਮ ਕਰਨ ਲਈ, ਇਹ ਇਕ ਲੰਮਾਂ ਸਮਾਂ ਲੰਮਾ, ਲੰਮਾ, ਲੰਮਾ ਲੰਮਾ ਸਮਾਂ ਲਗਦਾ ਹੈ। ਅਤੇ ਇਹਦੀ ਗਲ ਤਾਂ ਪਾਸੇ ਰਹੀ ਕਿਤਨੇ ਮਨੁਖੀ ਸਰੀਰ ਨੀਵੀਆਂ ਹਸਤੀਆਂ ਦੁਆਰਾ, ਜਿਵੇਂ, ਭੂਤਾਂ, ਦਾਨਵਾਂ, ਸ਼ੈਤਾਨਾਂ ਦੁਆਰਾ, ਤੁਸੀਂ ਜਾਣਦੇ ਹੋ, ਨਰਕੀ ਕਿਸਮ ਦੇ ਜੀਵਾਂ ਦੇ ਕਬਜ਼ੇ ਵਿਚ ਹਨ, ਜਾਂ ਗ੍ਰਸਤ ਹਨ - ਜੇਕਰ ਉਹ ਇਥੋਂ ਤਕ ਜੀਵ ਵੀ ਹੋਣ।
ਤੁਸੀਂ ਦੇਖੋ, ਸੰਸਾਰ ਦੀ 41% ਆਬਾਦੀ ਅਜ਼ੇ ਵੀ ਇਸ ਸ਼੍ਰੇਣੀ ਵਿਚ ਹੈ!! ਅਤੇ ਉਹ ਹਨ ਜੋ ਉਹ ਹਨ: ਗੈਰ-ਮਨੁਖੀ ਮਨੁਖ। ਅਤੇ ਉਹ ਕਰਦੇ ਹਨ ਜੋ ਉਹ ਕਰਦੇ ਹਨ: ਦੁਸ਼ਟ ਕੰਮ। ਅਤੇ ਜੇਕਰ ਇਹ ਹਰ ਕਿਸਮ ਨਾਲ ਨਾਕਾਰਾਤਮਿਕ ਪ੍ਰਭਾਵ ਦੀ ਪ੍ਰਤਿਸ਼ਤ ਵਧ ਜਾਂਦੀ ਹੈ, ਫਿਰ ਉਨਾਂ ਦੀ ਪ੍ਰਭਾਵਸ਼ਾਲੀ ਸ਼ਕਤੀ ਕਲਪਨਾ ਤੋਂ ਬਾਹਰ ਹੋਵੇਗੀ। ਫਿਰ ਮਨੁਖ ਬੇਵਸੀ ਨਾਲ ਅਧੀਨ, ਗੁਲਾਮ ਹੋਣਗੇ ਜਾਂ ਹੋਂਦ ਵਿਚੋਂ ਬਾਹਰ ਕਢੇ ਜਾਣਗੇ ! ਉਹ ਸ਼ਾਇਦ ਮੰਦਭਾਗਾ ਅੰਤ ਹੋ ਸਕਦਾ ਹੈ। ਇਸ ਲਈ ਤੁਸੀਂ ਯੁਧ ਵਿਚ ਬਹੁਤ ਜਿਆਦਾ ਬੇਰਹਿਮ ਤਸੀਹੇ ਦੇਖੋਂਗੇ; ਦੁਖਦਾਈ ਬੇਤਰਤੀਬੇ ਕਤਲ; ਗਰੀਬਾਂ ਲਈ, ਨਿਰਦੋਸ਼ ਜਾਨਵਰ-ਲੋਕਾਂ ਲਈ ਡਰ, ਦਰਦ ਅਤੇ ਦੁਖ ਦੇ ਬੇਅੰਤ ਟੀਕੇ; ਲਗਾਤਾਰ ਮਾਰੂ ਤਬਾਹੀ; ਚਲ ਰਹੀਆਂ ਘਾਤਕ ਮਹਾਂਮਾਰੀਆਂ; ਅਤੇ ਅਣਗਿਣਤ ਉਥਲ-ਪੁਥਲ ਖਲਬਲੀ ਨਾਲ-ਭਰੀ ਸਮਾਜ਼ ਵਿਚ!!!
ਇਹ ਸਾਰੇ ਰੁਕਾਵਟ ਤਤਾਂ ਨੂੰ ਮੈਂ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਪਣਾ ਧਿਆਨ ਸਾਰਾਕਾਤਮਿਕ ਪਖ ਉਤੇ ਕੇਂਦ੍ਰਿਤ ਕਰਨ ਲਈ, ਤਾਂਕਿ ਮੈਂ ਆਪਣਾ ਕੰਮ ਕਰ ਸਕਾਂ, ਪ੍ਰਮਾਤਮਾ ਦੀ ਮਿਹਰ ਵਿਚ ਭੋਰਸਾ ਕਰਦਿਆਂ ਅਤੇ ਸਾਡੇ ਸੰਸਾਰ ਦੇ ਜਿੰਦਾ ਰਹਿਣ ਲਈ ਪ੍ਰਾਰਥਨਾ ਕਰਦਿਆਂ। ਪ੍ਰੰਤੂ ਮਨੁਖਾਂ ਦੀ ਮਦਦ ਸਚਮੁਚ ਜ਼ਰੁਰੀ ਨਹੀਂ ਹੈ। ਕੋਈ ਵੀ ਅਤੀਤ, ਵਰਤਮਾਨ, ਜਾਂ ਭਵਿਖ ਦੇ ਸਤਿਗੁਰੂ ਇਹ ਪੂਰੀ ਤਰਾਂ ਇਕਲੇ/ਬਿਨਾਂ ਇਹ ਸਭ ਕਰ ਸਕਦੇ ਹਨ!!! ਪਰ ਜਿਵੇਂ ਮੇਰਾ ਸੁਭਾਅ ਹੈ - ਪ੍ਰਾਰਥਨਾਵਾਂ, ਅਭਿਆਸ ਅਤੇ ਉਮੀਦ ਅਜ਼ੇ ਬਲ ਰਹੀ ਹੈ। ਪਿਆਰ ਦੇ ਕਾਰਨ!
ਹੁਣ, ਇਸੇ ਕਰਕੇ ਬਹੁਤੇ ਸਤਿਗੁਰੂ, ਪੁਰਾਣੇ ਸਮੇਂ ਤੋਂ, ਆਏ ਅਤੇ ਚਲੇ ਗਏ, ਬਸ ਕੁਝ ਮੁਠੀ ਭਰ ਦੇ ਪੈਰੋਕਾਰਾਂ ਨੂੰ, ਬਚਾਈਆਂ ਆਤਮਾਵਾਂ ਨੂੰ ਆਪਣੇ ਨਾਲ ਲਿਜਾਂਦੇ ਹੋਏ, ਕਿਉਂਕਿ ਉਹ ਇਹ ਸਭ ਸਿਧਾਂਤਾਂ ਨੂੰ ਜਾਣਦੇ ਹਨ। ਇਸ ਲਈ, ਇਹ ਸੰਸਾਰ, ਸਮੁਚਾ ਸੰਸਾਰ ਜਿਵੇਂ ਇਕ ਪੂਰਨ ਤਸਵੀਰ ਦੀ ਤਰਾਂ, ਇਸ ਨਾਲ ਸਿਝਣਾ ਉਤਨਾ ਸੌਖਾ ਨਹੀਂ ਹੈ। ਸਾਰੇ ਸਤਿਗੁਰੂ ਉਹ ਜਾਣਦੇ ਸਨ। ਉਸੇ ਕਰਕੇ ਉਹਨਾਂ ਨੇ ਕਦੇ ਨਹੀਂ ਸੋਚਣ ਦੀ ਪ੍ਰੇਸ਼ਾਨੀ ਜਾਂ ਅਤੇ ਗ੍ਰਹਿ ਉਤੇ ਸਾਰੇ ਜੀਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਅਤੇ ਉਨਾਂ ਨੇ ਬਸ ਕੀਤਾ ਜੋ ਉਹ ਕਰ ਸਕਦੇ ਸਨ, ਅਤੇ ਫਿਰ ਉਹ ਚਲੇ ਗਏ। ਅਤੇ ਹੁਣ ਸਿਰਫ ਅਸੀਂ ਹੀ ਇਥੇ ਹਾਂ - ਤੁਸੀਂ ਅਤੇ ਮੈਂ - ਇਤਨੀ ਸਖਤ ਕੋਸ਼ਿਸ਼ ਕਰ ਰਹੇ ਇਸ ਸਮਸਿਆ ਦਾ ਹਲ ਕਰਨ ਲਈ, ਇਸ ਗ੍ਰਹਿ ਉਤੇ ਦੁਖੀ ਆਤਮਾਵਾਂ ਅਤੇ ਭੌਤਿਕ ਜੀਵਾਂ ਦੀ ਮਦਦ ਕਰਨ ਲਈ। ਪਰ ਗਲ ਇਹ ਹੈ, ਮੈਂ ਇਹ ਸਭ ਇਕਲ਼ੀ ਨਹੀਂ ਕਰ ਸਕਦੀ। ਕੋਈ ਨਹੀਂ ਕਰ ਸਕਦਾ, ਭਾਵੇਂ ਮੇਰਾ ਦਿਲ ਹਰ ਰੋਜ਼ ਦੁਖਦਾ ਹੈ, ਮਦਦ ਕਰਨ ਦੀ ਕੋਸ਼ਿਸ਼ ਕਰਨ ਲਈ, ਸਭ ਤੋਂ ਵਧੀਆ ਜੋ ਸੰਭਵ ਹੈ ਕਰਨ ਦੀ ਕੋਸ਼ਿਸ਼ ਕਰਨ ਲਈ ਤਾਂ ਗ੍ਰਹਿ ਨੂੰ ਬਚਾ ਸਕਾਂ, ਇਸ ਗ੍ਰਹਿ ਉਤੇ ਜੀਵਾਂ ਨੂੰ ਉਨਾਂ ਦੀ ਮੁਕਤੀ ਲਈ ਬਚਾ ਸਕਾਂ ।
ਇਹ ਕਾਫੀ ਨਹੀਂ ਹੈ, ਇਥੋਂ ਤਕ, ਬਸ ਸਵਰਗ ਨੂੰ ਥੋੜੇ ਸਮੇਂ ਲਈ ਜਾਣਾ, ਆਪਣੇ ਸਾਰੇ ਗੁਣਾਂ ਦਾ ਅਨੰਦ ਮਾਨਣ ਲਈ ਜਦੋਂ ਤਕ ਇਹ ਖਤਮ ਨਹੀਂ ਹੋ ਜਾਂਦੇ, ਅਤੇ ਫਿਰ ਇਸ ਸੰਸਾਰ ਵਿਚ ਦੁਬਾਰਾ ਵਾਪਸ ਆਉਣਾ , ਕਿਉਂਕਿ ਤੁਸੀਂ ਦੁਬਾਰਾ ਦੁਖੀ ਹੋਵੋਂਗੇ। ਪਰ ਕਿਵੇਂ ਵੀ, ਜੇਕਰ ਉਹ ਹੈ ਜੋ ਤੁਸੀਂ ਚਾਹੁੰਦੇ ਹੋ, ਜਿੰਦਗੀ ਦਰ ਜਿੰਦਗੀ ਇਸ ਦੁਖ, ਨਿਰਾਸ਼ਾਂ, ਵਿਛੋੜੇ, ਦੁਖ ਦੇ ਚਕਰ ਵਿਚ ਦੁਖੀ ਹੋਣਾ - ਭੌਤਕਿ , ਮਾਨਸਿਕ, ਭਾਵਨਾਤਮਿਕ, ਅਤੇ ਜੋ ਵੀ- ਫਿਰ ਮੈਂ ਇਸਦਾ ਆਦਰ ਕਰਦੀ ਹਾਂ। ਪਰ ਮੇਰਾ ਦਿਲ, ਇਹ ਸਦਾ ਹੀ ਦਰਦਨਾਕ ਰਹੇਗਾ ਜਦੋਂ ਤਕ ਮੈਂ ਇਸ ਸੰਸਾਰ ਵਿਚ ਰਹਿੰਦੀ ਹਾਂ, ਅਤੇ ਦੇਖਦੀ ਹਾਂ ਤੁਸੀਂ ਕਿਵੇਂ ਨਿਰਾਸ਼ਾ, ਬੇਹਦ ਪੀੜਾ ਅਤੇ ਮਾਯੂਸੀ ਨੂੰ ਝਲਦੇ ਹੋ। ਇਸ ਸੰਸਾਰ ਵਿਚ ਸਭ ਚੀਜ਼ ਇਕ ਜਾਲ ਹੈ। ਇਹ ਇਕ ਬਹੁਤ ਸਖਤ ਜਾਲ ਹੈ। ਇਹ ਇਕ ਚਾਲ ਹੈ। ਸਭ ਚੀਜ਼ ਇਸ ਸੰਸਾਰ ਵਿਚ ਇਕ ਸਹਿਯੋਗ ਹੈ ਤੁਹਾਨੂੰ ਦੁਖੀ ਕਰਨ ਲਈ, ਤੁਹਾਨੂੰ ਵਿਆਸਤ ਬਨਾਉਣ ਲਈ, ਕਿ ਤੁਹਾਡੇ ਕੋਲ ਕਦੇ ਵੀ ਇਥੋਂ ਤਕ ਪ੍ਰਮਾਤਮਾ ਨੂੰ ਯਾਦ ਕਰਨ ਲਈਸਮਾਂ ਨਾ ਹੋਵੇ ।
ਭਾਵੇਂ ਜੇਕਰਤੁਸੀਂ ਚਰਚ ਨੂੰ ਜਾਂਦੇ ਹੋ ਅਤੇ ਸ਼ਬਦ ਪੜਦੇ ਹੋ ਅਤੇ ਉਹ ਸਭ, ਤੁਹਾਡਾ ਮਨ ਅਜ਼ੇ ਵੀ ਹੋਰ ਕਿਸੇ ਜਗਾ ਸੋਚਦਾ ਹੁੰਦਾ ਹੈ: ਤੁਹਾਡੇ ਕੰਮ ਤੇ, ਤੁਹਾਡੀ ਕੁੜੀਦੋਸਤ, ਤੁਹਾਡੀਆਂ ਨਿਰਾਸ਼ਾਵਾਂ, ਤੁਹਾਡੇ ਟੁਟਾ ਹੋਇਆ ਦਿਲ ਵਾਲਾ ਰਿਸ਼ਤਾ, ਤੁਹਾਡੀਆਂ ਬਚਿਆਂ ਦੀਆਂ ਸਮਸਿਆਵਾਂ, ਅਤੇ ਤੁਹਾਡੇ ਕਾਰੋਬਾਰ ਅਸਫਲਤਾ ਜਾਂ ਸਫਲਤਾ - ਕੋਈ ਵੀ ਹੋਰ ਚੀਜ਼ ਪ੍ਰਮਾਤਮਾ ਦੇ ਸਿਵਾਇ। ਅਤੇ ਭਾਵੇਂ ਜੇਕਰ ਤੁਸੀਂ ਬਸ ਕਦੇ ਕਿਸ ਪਲ ਲਈ ਪ੍ਰਮਾਤਮਾ ਬਾਰੇ ਸੋਚਦੇ ਹੋ. ਤੁਹਾਡਾ ਦਿਲ ਉਥੇ ਨਹੀਂ ਹੈ। ਇਹ ਨਹੀਂ ਸਚਮੁਚ ਸਖਤਾਈ ਨਾਲ ਮੁਕਤੀ ਲਈ ਪ੍ਰਾਰਥਨਾ ਕਰਦਾ, ਗਿਆਨ ਲਈ, ਗਿਆਨ ਪ੍ਰਾਪਤੀ ਲਈ, ਪ੍ਰਮਾਤਮਾ ਦੇ ਨੇਕ ਬਚੇ ਹੋਣ ਲਈ, ਜਿਵੇਂ ਤੁਸੀਂ ਮੂਲ਼ ਵਿਚ ਹੋ, ਤਾਂਕਿ ਆਪਣੇ ਆਪ ਦੀ ਮਦਦ ਕਰ ਸਕੋਂ ਅਤੇ ਸੰਸਾਰ ਨੂੰ ਇਕ ਬਿਹਤਰ ਜਗਾ ਜਾਂ ਇਥੋਂ ਤਕ ਇਕ ਸਵਰਗ ਬਨਾਉਣ ਵਿਚ ਮਦਦ ਕਰ ਸਕੋਂ। ਤੁਸੀਂ ਅਜ਼ੇ ਵੀ ਘਰ ਨੂੰ ਜਾਂਦੇ ਹੋ, ਆਮ ਕਾਰੋਬਾਰ ਕਰਦੇ ਹੋ, ਖੂਨੀ, ਲਹੂ ਚੋਂਦਾ ਕਿਸੇ ਹੋਰ ਜੀਵ ਦਾ ਮਾਸ ਖਾਂਦੇ ਹੋ, ਜਿਹੜਾ ਅਜ਼ੇ ਕਲ ਲਤਾਂ ਮਾਰ ਰਿਹਾ ਅਤੇ ਸਾਹ ਲੈ ਰਿਹਾ ਸੀ। ਮੈਂ ਨਹੀਂ ਜਾਣਦੀ ਤੁਹਾਨੂੰ ਹੋਰ ਕੀ ਕਹਾਂ। ਮੈਂ ਬਸ ਆਸ ਕਰਦੀ ਹਾਂ ਕਿ ਤੁਹਾਡਾ ਦੁਖ ਦਾ ਚਕਰ ਜ਼ਲਦੀ ਹੀ ਖਤਮ ਹੋ ਜਾਵੇਗਾ ਉਸ ਤਰਾਂ ਨਾਲੋਂ ਜਿਵੇਂ ਸੰਸਾਰ ਨੇ ਇਹ ਤੁਹਾਡੇ ਲਈ ਇਸ ਪਲ ਬਣਾਇਆ ਹੈ। ਤੁਸੀਂ ਦੇਖੋ, ਇਸ ਸੰਸਾਰ ਵਿਚ ਨਾਕਾਰਾਤਮਿਕ ਸ਼ਕਤੀ ਦੇ ਕਰਮ ਅਤੇ ਪ੍ਰਭਾਵ ਤੁਹਾਨੂੰ ਨਹੀਂ ਇਜ਼ਾਜ਼ਤ ਦਿੰਦੇ, ਤੁਹਾਨੂੰ ਸਮਝਣ ਦੀ ਇਜ਼ਾਜ਼ਤ ਨਹੀਂ ਦਿੰਦੇ ਕਿ ਉਦਾਰਚਿਤ ਹੋਣ ਨਾਲ, ਦਿਆਲੂ ਹੋਣਾ, ਮਿਹਰਵਾਨ ਹੋਣਾ ਤੁਹਾਡੀ ਆਤਮਾ ਲਈ ਲਾਭਕਾਰੀ ਹੈ, ਤੁਹਾਡੇ ਆਪਣੇ ਲਈ, ਇਸ ਸੰਸਾਰ ਅਤੇ ਅਗਲੇ ਸੰਸਾਰ ਵਿਚ, ਜੇਕਰ ਤੁਸੀਂ ਇਥੋਂ ਤਕ ਅਗਲੇ ਵਿਚ ਵਿਸ਼ਵਾਸ਼ ਵੀ ਰਖਦੇ ਹੋਵੋਂ।
ਇਹ ਵੀਗਨਜ਼ਿਮ ਬਾਰੇ ਨਹੀਂ ਹੈ ਜੋ ਸੰਸਾਰ ਨੂੰ ਬਚਾਵੇਗਾ। ਇਹ ਦਿਆਲੂ ਹੋਣ ਦਾ ਭਾਵ ਅਰਥ ਹੈ, ਦਿਆਲੂ ਹਿਸਾ, ਜਿੰਦਗੀ ਦੇ ਇਸ ਕਿਸਮ ਦਾ ਤਰੀਕਾ ਜੋ ਬਿਹਤਰ ਐਨਰਜ਼ੀ ਪੈਦਾ ਕਰੇਗੀ, ਵਧੇਰੇ ਲਾਭਦਾਇਕ ਐਨਰਜ਼ੀ ਇਸ ਸੰਸਾਰ ਵਿਚ ਜਿਸ ਵਿਚ ਤੁਸੀਂ ਰਹਿੰਦੇ ਹੋ, ਜਿਸ ਤੋਂ ਤੁਸੀਂ ਲਾਭ ਪਾਉਂਗੇ। ਅਤੇ ਉਹ ਹੈ ਜਿਸ ਕਰਕੇ ਸੰਸਾਰ ਬਿਹਤਰ ਹੋ ਜਾਵੇਗਾ। ਸਭ ਚੀਜ਼ ਬਿਹਤਰ ਹੋ ਜਾਵੇਗੀ। ਸਭ ਚੀਜ਼ ਇਕ ਬਿਹਤਰ ਢੰਗ ਵਿਚ ਬਦਲ ਜਾਵੇਗੀ ਤੁਹਾਡੇ ਰਹਿਣ ਲਈ, ਇਸ ਸੰਸਾਰ ਵਿਚ ਸਭ ਕਿਸਮ ਦੀ ਆਜ਼ਾਦੀ ਦਾ ਅਨੰਦ ਮਾਨਣ ਲਈ, ਤਕਰੀਬਨ ਜਿਵੇਂ ਸਵਰਗ ਵਿਚ। ਕਿਉਂਕਿ ਵੀਗਨਿਜ਼ਮ ਦੀ ਐਰਨਜ਼ੀ - ਦਿਆਲਤਾ ਅਤੇ ਮਿਹਰ ਨਾਲ ਇਸ ਵਿਚ - ਇਸ ਸੰਸਾਰ ਦੇ ਮਹੌਲ ਨੂੰ ਬਦਲ ਦੇਵੇਗੀ ਜਿਸ ਵਿਚ ਤੁਸੀਂ ਰਹਿੰਦੇ ਹੋ। ਫਿਰ ਤੁਹਾਨੂੰ ਲਾਭ ਮਿਲੇਗਾ। ਮੈਂ ਸਦਾ ਹੀ ਗਲ ਕਰ ਸਕਦੀ ਹਾਂ, ਪਰ ਸ਼ਾਇਦ ਤੁਹਾਡੇ ਵਿਚੋਂ ਕਈ ਬਸ ਸਮਝਣਗੇ ਜੋ ਮੈਂ ਕਹਿ ਰਹੀ ਹਾਂ। ਖੈਰ, ਇਹ ਫਿਰ ਉਵੇਂ ਹੋਵੇ।