ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਮੇਰਾ ਸਵਾਲ ਹੈ, ਮੈਨੁੰ ਆਪਣੇ ਅਤੀਤ ਦੇ ਕਾਰਨ ਆਪਣੇ ਆਪ ਨੂੰ ਮਾਫ ਕਰਨਾ ਮੁਸ਼ਕਲ ਲਗਦਾ ਹੈ। ਮੈਂ ਨਸ਼ਾ ਕੀਤਾ, ਸਿਗਰਟ ਪੀਤੇ, (ਇਕ) ਗਰਭਪਾਤ ਕੀਤਾ ਸੀ। ਬਹੁਤ ਸਾਰੀਆਂ ਮਾੜੀਆਂ ਗਲਾਂ, ਸੋ ਮੇਰੇ ਖਿਆਲ ਇਹ ਮੈਨੂੰ ਅਗੇ ਜਾਣ ਤੋਂ ਰੋਕ ਰਿਹਾ ਹੈ। (...) ਤੁਸੀਂ ਜਵਾਬ ਜਾਣਦੇ ਹੋ। ਅਤੀਤ ਅਤੀਤ ਹੈ, ਆਪਣੇ ਆਪ ਨੂੰ ਮਾਫ ਕਰੋ। ਸਾਡੇ ਵਿਚੋਂ ਹਰ ਇਕ ਨੇ ਆਪਣੀ ਜਿੰਦਗੀ ਵਿਚ ਕਈ ਵਾਰ ਗਲਤੀਆਂ ਕੀਤੀਆਂ ਹਨ। ਖਾਸ ਕਰਕੇ ਜਦੋਂ ਜਵਾਨ, ਅਸੀਂ ਜਵਾਨੀ ਦੀਆਂ ਗਲਤੀਆਂ ਕਰਦੇ ਹਾਂ। ਇਹ ਠੀਕ ਹੈ। ਬਿਹਤਰ ਹੈ ਤੁਹਾਡੇ ਉਥੇ ਸਦਾ ਹੀ ਰਹਿਣ ਨਾਲੋਂ। ਤੁਸੀਂ ਪਹਿਲੇ ਹੀ ਛਡ ਦਿਤਾ। (ਹਾਂਜੀ, ਉਹ ਸਹੀ ਹੈ।) ਹਾਂਜੀ। ਅਤੇ ਤੁਹਾਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ ਹੈ, ਕਿ ਤੁਸੀਂ ਦਲੇਰ ਹੋ। ਤੁਸੀਂ ਮਾੜੀ ਆਦਤ ਛਡ ਦਿਤੀ। ਕਿਤਨੇ ਲੋਕ ਉਹ ਕਰ ਸਕਦੇ ਹਨ? ਮਾਣ ਕਰੋ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6121 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4503 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4775 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4110 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4021 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3776 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3896 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3602 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3598 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3323 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3872 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3649 ਦੇਖੇ ਗਏ