ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਦਸਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂ ਨਹੀਂ ਜਾਣਦੀ ਸੀ ਮੈਂ ਕਿਥੇ ਜਾ ਰਹੀ ਸੀ। ਮੈਂ ਬਹੁਤ ਦੂਰ ਚਲੀ ਗਈ। ਮੈਂ ਇਕਲੀ ਸੀ। ਅਤੇ ਜਦੋਂ ਮੈਂ ਉਥੇ ਚਲੀ ਗਈ, ਮੈਂ ਜਿਵੇਂ ਡਰ ਗਈ ਅਤੇ ਮੈਨੂੰ ਆਪਣੇ ਸਰੀਰ ਵਿਚ ਵਾਪਸ ਜਾਣਾ ਪਿਆ ਅਤੇ ਫਿਰ ਕਾਫੀ ਜ਼ਲਦੀ ਨਾਲ ਵਾਪਸ ਨਹੀਂ ਜਾ ਸਕੀ। ਇਹਦੇ ਲਈ ਇਕ ਵਡੀ ਸੰਘਰਸ਼ ਹੋਈ ਆਪਣੇ ਸਰੀਰ ਵਿਚ ਵਾਪਸ ਜਾਣ ਲਈ। ਤੁਹਾਨੂੰ ਸੰਘਰਸ਼ ਨਹੀਂ ਕਰਨਾ ਚਾਹੀਦਾ ਅਤੇ ਵਾਪਸ ਜਾਓ। […] ਕਿਉਂਕਿ ਤੁਸੀਂ ਵਾਪਸ ਚਲੇ ਜਾਂਦੇ ਹੋ (ਅੰਦਰੂਨੀ ਸਵਰਗੀ) ਰੋਸ਼ਨੀ ਤੋਂ ਪਹਿਲਾਂ। ਤੁਹਾਨੂੰ ਸਰਹਦ ਪਾਰ ਕਰਨੀ ਚਾਹੀਦੀ ਹੈ। ਠੀਕ ਹੈ? (ਠੀਕ ਹੈ। ਤੁਹਾਡਾ ਧੰਨਵਾਦ।) ਮੈਂ ਹੁਣ ਸਮਝਦੀ ਹਾਂ। ਤੁਹਾਡਾ ਬਹੁਤ ਧੰਨਵਾਦ।) ਕੋਈ ਸਮਸ‌ਿਆ ਨਹੀਂ। ਅਗਲੀ ਵਾਰ ਡਰਨਾ ਨਹੀਂ। ਬਸ ਸਤਿਗੁਰੂ ਨੂੰ ਬੁਲਾਉ। […] ਸਤਿਗੁਰੂ ਹਮੇਸ਼ਾਂ ਲਾਗੇ ਵਾਲੇ ਦਰਵਾਜ਼ੇ ਵਿਚ ਹਨ, ਤੁਹਾਡੇ ਲਾਗੇ ਹੀ। […] ਪਰ ਨਾ ਡਰੋ। ਕੁਝ ਕੁ ਮਿੰਟ ਹੋਰ, ਤੁਸੀਂ ਹਨੇਰੇ ਵਿਚੋਂ ਬਾਹਰ ਹੋਵੋਂਗੇ ਅਤੇ (ਅੰਦਰੂਨੀ ਸਵਰਗੀ) ਰੋਸ਼ਨੀ ਵਿਚ। […]

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6121 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4503 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4775 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4110 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4021 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3776 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3896 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3602 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3598 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3323 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3872 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3649 ਦੇਖੇ ਗਏ