ਖੋਜ
ਪੰਜਾਬੀ
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ, ਸਤਾਰਵੇਂ ਭਾਗ

ਵਿਸਤਾਰ
ਹੋਰ ਪੜੋ
ਪ੍ਰਭੂ ਤੁਹਾਨੂੰ ਸਾਰ‌ਿਆਂ ਨੂੰ ਆਸ਼ੀਰਵਾਦ ਦੇਵੇ ਅਤੇ ਪ੍ਰਭੂ ਮਹਾਨ ਅਮਰੀਕਾ ਨੂੰ ਆਸ਼ੀਰਵਾਦ ਦੇਵੇ । ਤੁਹਾਡਾ ਬਹੁਤ ਬਹੁਤ ਧੰਨਵਾਦ । ਕ੍ਰਿਪਾ ਕਰਕੇ ਮੈਨੂੰ ਦੱਸੋ ਅਸੀਂ ਕਰ ਸਕਦੇ ਹਾਂ: ਸ਼ਾਕਾਹਾਰੀ ਬਣੋਂ, ਹਰ‌ਿਆਵਲ ਕਰੋ, ਚੰਗੇ ਕਰਮ ਕਰੋ, ਅਤੇ ਗ੍ਰਹਿ ਨੂੰ ਬਚਾਓ । ਕਹੋ ਹਾਂਜੀ । (ਹਾਂਜੀ!) ਸੋ ਇਹ ਹੋ ਕੇ ਰਹੇ। ਤੁਹਾਨੂੰ ਆਸ਼ੀਰਵਾਦ । ਅਸੀਂ ਤੁਹਾਡੀ ਮਦਦ ਨਾਲ਼ ਗ੍ਰਹਿ ਨੂੰ ਬਚਾਵਾਂਗੇ ।
ਹੋਰ ਦੇਖੋ
ਸਾਰੇ ਭਾਗ (17/17)