ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਥੇ ਸਿਸਟਮ ਮੌਜ਼ੂਦ ਹਨ ਉਸ ਤਰਾਂ ਦੇ ਜੋ ਪੈਸੇ ਤੋਂ ਬਗੈਰ ਹਨ, ਉਸ ਤੇ ਅਧਾਰਿਤ ਜੋ ਮੈਂ ਦੇਖਿਆ ਹੈ ਵਧੇਰੇ ਜਿਆਦਾ ਵਿਕਸਤ ਸਮਾਜ਼ਾਂ ਅੰਦਰ ਬ੍ਰਹਿਮੰਡ ਵਿਚ, ਜਿਵੇਂ ਕਿ ਦੂਜੇ ਗ੍ਰਹਿਆਂ ਉਤੇ । ਤੁਸੀਂ ਦੇਖੋ, ਸਾਡਾ ਗ੍ਰਹਿ ਅਜ਼ੇ ਇਸ ਸਿਸਟਮ ਲਈ ਤਿਆਰ ਨਹੀਂ ਹੈ। ਇਹ ਸਿਸਟਮ ਨਹੀਂ ਹੈ, ਇਹ ਜਾਂ ਉਹ। ਇਹ ਲੋਕ ਹਨ, ਜ਼ੀਵਨ ਦੀ ਧਾਰਨਾਂ, ਪਹਿਲਾਂ ਸਮਾਜ਼ ਦੀ ਧਾਰਨਾਂ ਨੂੰ ਬਦਲਣਾ ਜ਼ਰੂਰੀ ਹੈ, ਲੋਕਾਂ ਦੀ ਧਾਰਨਾਂ ਨੂੰ । ਜਦੋਂ ਇੱਕ ਵਾਰ ਉਹ ਇੱਕ ਵਧੇਰੇ ਸਮਾਜ਼ਿਕਤਾ, ਵਧੇਰੇ ਗਵਾਂਢੀਪੁਣੇ, ਵਧੇਰੇ ਵਿਸ਼ਵ ਪਰਿਵਾਰ-ਵਾਂਗ ਬਦਲਾਵ ਵੱਲ ਮੁੜਦੇ ਹਨ, ਫਿਰ ਸਿਸਟਮ ਆਪਣੇ ਆਪ ਹੀ ਹਕੀਕਤ ਵਿੱਚ ਬਦਲ ਜਾਏਗਾ ।