ਖੋਜ
ਪੰਜਾਬੀ
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ,ਤੀਸਰੇ ਭਾਗ

ਵਿਸਤਾਰ
ਹੋਰ ਪੜੋ
ਸੰਸਾਰ ਵਿੱਚ ਸਾਰੀਆਂ 1.5 ਬਿਲੀਅਨ ਗਊਆਂ ਨੂੰ, ਤੁਸੀਂ ਸਿਰਜ਼‌ਿਆ, ਪੈਦਾ ਕੀਤਾ ਹੈ । ਉਹ ਮਰਨਾ ਨਹੀਂ ਚਾਹੁੰਦੀਆਂ, ਪਰੰਤੂ ਤੁਸੀਂ ਉਨ੍ਹਾਂ ਨੂੰ ਮਾਰਦੇ ਹੋ ਖਾਣ ਲਈਂ। ਪ੍ਰਕਿਰਿਆ ਵਿੱਚ, ਤੁਸੀਂ ਕੇਵਲ ਉਨ੍ਹਾਂ ਨੂੰ ਹੀ ਨਹੀਂ ਮਾਰਦੇ, ਤੁਸੀਂ ਗ੍ਰਹਿ ਨੂੰ ਮਾਰਦੇ ਹੋ । ਹੁਣ ਅਸੀਂ ਕੀ ਕਰ ਸਕਦੇ ਹਾਂ? ਕਾਰਬਨ ਡਾਈਆਕਸਾਈਡ ਨੂੰ ਘਟਾਉਣ ਦੀ ਲਾਗਤ ਬਹੁਤ ਜ਼ਿਆਦਾ ਹੈ ਕਿਉਂਕਿ ਇਸ ਨੂੰ ਤਕਨੀਕ ਦੀ ਲੋੜ ਹੈ । ਮਿਥੇਨ ਘਟਾਉਣ ਦੀ ਕੀਮਤ ਸਿਫਰ ਹੈ - ਬੱਸ ਮਾਸ ਖਾਣਾ ਬੰਦ ਕਰ ਦਿਓ।
ਹੋਰ ਦੇਖੋ
ਸਾਰੇ ਭਾਗ (3/17)