ਖੋਜ
ਪੰਜਾਬੀ
 

ਮਨੁਖਤਾ ਦੀ ਸੁਨਹਿਰੇ ਯੁਗ ਵਿਚ ਛਲਾਂਗ: ਵਾਸ਼ਿੰਗਟੰਨ, ਡੀ ਸੀ, ਜ਼ਲ਼ਵਾਯੂ ਪ੍ਰੀਵਰਤਨ ਕਾਂਨਫਰੰਸ, ਨੌਵੇਂ ਭਾਗ

ਵਿਸਤਾਰ
ਹੋਰ ਪੜੋ
ਮੈਂ ਹਮੇਸਾਂ ਸ਼ੁਕਰਗੁਜਾਰ ਹਾਂ ਅਤੇ ਮੇਰੇ ਦਿਲ ਵਿੱਚ ਇਕ ਵਿਸ਼ੇਸ਼ ਥਾਂ ਹੈ ਸਯੁੰਕਤ ਰਾਜ਼ ਅਮਰੀਕਾ ਅਤੇ ਉਹਦੇ ਨਾਗਰਿਕਾਂ ਲਈ ਜਮਹੂਰੀਅਤ ਦੀ ਆਤਮਾਂ ਦੀਆਂ ਚਮਕਦੀਆਂ ਮਿਸਾਲਾਂ ਵਜੋਂ। ਮੈਂ ਹਮੇਸਾਂ ਹੀ ਬਹੁਤ ਪ੍ਰਭਾਵਿਤ ਹੋਈ ਹਾਂ ਇਸ ਜਵਾਨ ਤੇ ਸਵੈ-ਨਿਰਮਿਤ ਦੇਸ ਤੋ ਜਿਸ ਨੇ ਬਹੁਤ ਹੀ ਤਰਕੀ ਕੀਤੀ ਤਾਕਤ ਤੇ ਲੀਡਰਸਿਪ ਵਿਚ ਆਪਣੇ ਲੋਕਾਂ ਦੀ ਦ੍ਰਿੜ ਇਰਾਦੇ, ਸੰਜੀਦਗੀ ਅਤੇ ਵਿਸਵਾਸ ਰਾਹੀਂ।
ਹੋਰ ਦੇਖੋ
ਸਾਰੇ ਭਾਗ (9/17)