ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਚਮੁਚ ਆਸ ਕਰਦੀ ਹਾਂ ਇਹ ਯੁਧ ਜ਼ਲਦੀ ਹੀ ਖਤਮ ਹੋ ਜਾਵੇ, ਤਾਂਕਿ ਤੁਸੀ ਸਚਮੁਚ ਇਹ ਦੇਖ ਸਕੋਂ। ਇਹ ਹੈ ਅਰਮੇਜ਼ੇਡੋਨ, ਨਹੀਂ? ਠੀਕ ਹੈ। ਇਹਦੇ ਬਾਰੇ ਚਿੰਤਾ ਨਾ ਕਰੋ। ਅਸੀ ਜਿਤਾਂਗੇ। ਅਸੀ ਪਹਿਲੇ ਹੀ ਜਿਤ ਗਏ ਹਾਂ। ਉਹ ਜ਼ਖਮੀ ਹਨ ਅਤੇ ਬਸ ਸਮਸਿਆ ਪੈਦਾ ਕਰ ਰਹੇ ਹਨ। ਇਥੋਂ ਤਕ ਇਕ ਸੈਂਟਰ ਨਾ ਵੀ ਹੋਵੇ, ਅਸੀਂ ਅਜ਼ੇ ਵੀ ਅਭਿਆਸ ਕਰ ਸਕਦੇ ਹਾਂ। ਘਰੇ ਅਭਿਆਸ ਕਰੋ। ਸਾਨੂੰ ਕੋਈ ਪ੍ਰਵਾਹ ਨਹੀ ਉਨਾਂ ਚੀਜ਼ਾਂ ਬਾਰੇ।