ਅਖੀਰਲਾ ਯੁਧ, ਚਾਰ ਹਿਸਿਆਂ ਦਾ ਤੀਸਰਾ ਭਾਗ2020-03-12ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ / Retreat in Hungary Feb 23 - Mar 7, 2005 ਵਿਸਤਾਰਡਾਓਨਲੋਡ Docxਹੋਰ ਪੜੋਕਦੇ ਕਦਾਂਈ ਸਾਡੀਆਂ ਆਦਤਾਂ ਅਤੇ ਸਭ ਚੀਜ਼ ਸਾਨੂੰ ਬਹੁਤ ਦੁਖ ਦਿੰਦੀਆਂ ਹਨ! ਅਤੇ ਮਨ ਤੁਹਾਨੂੰ ਧੋਖਾ ਦਿੰਦਾ ਹੈ, ਤੁਹਾਨੂੰ ਬਹੁਤ ਦੁਖੀ ਕਰਦਾ ਹੈ! ਸਭ ਚੀਜ਼ ਤੁਹਾਨੂੰ ਦੁਖੀ ਕਰਦੀ ਹੈ! ਜਿਤਨਾ ਉਚਾ ਉਤਨਾ ਬਿਹਤਰ ਹੈ। ਅਤੇ ਜਿਤਨਾ ਜ਼ਲਦੀ ਉਤਨਾ ਬਿਹਤਰ ਹੈ।