ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਰਾ ਦਿਨ ਮੈਂ ਰਹੀ ਹਾਂ ਇਸ ਕਿਸਮ ਦੀ ਇਕ ਰਣਭੂਮੀ ਵਿਚ। ਮੈਨੂੰ ਸੋਚਣਾ ਜ਼ਰੂਰੀ ਹੈ ਸਭ ਕਿਸਮ ਦੀਆਂ ਕਾਰਜ਼ ਨੀਤੀਆਂ ਬਾਰੇ, ਕਿਸੇ ਵਿਆਕਤੀ ਨੂੰ ਸਮਸਿਆ ਵਿਚੋਂ ਬਾਹਰ ਕਢਣ ਲਈ, ਸਮਸਿਆ ਨੂੰ ਪਧਰਾ ਕਰਨ ਲਈ। ਉਹ ਕਰਦੇ ਹਨ ਉਹ, ਇਹ ਬਸ ਮਾਇਆ ਹੈ। ਇਹ ਇਥੋਂ ਤਕ ਉਹ ਨਹੀ ਹਨ; ਉਹ ਬਸ ਕੇਵਲ ਔਜ਼ਾਰ ਹਨ।