ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਤੁਸੀਂ ਸ਼ਾਇਦ ਬਹੁਤ ਪਵਿਤਰ ਹੋਵੋਂ, ਤੁਸੀ ਸ਼ਾਇਦ ਸ਼ਾਕਾਹਾਰੀ ਖਾਂਦੇ ਹੋਵੋਂ ਆਪਣੇ ਜਨਮ ਤੋਂ ਪਹਿਲਾਂ ਜਾਂ ਤੁਸੀ ਸ਼ਾਇਦ ਨਾ ਖਾਂਦੇ ਹੋਵੋਂ ਕੋਈ ਚੀਜ਼ ਵੀ ਬਿਲਕੁਲ ਵੀ, ਤੁਸੀ ਸ਼ਾਇਦ ਸਾਰਾ ਦਿਨ ਬੈਠੇ ਰਹੋ, ਸਾਰੀ ਰਾਤ, ਜਦੋਂ ਤਕ ਤੁਹਾਡੇ ਚਿਤੜ ਨਹੀ ਲਥ ਜਾਂਦੇ, ਪਰ ਜੇਕਰ ਤੁਹਾਡੇ ਪਾਸ ਮਹਾਨ ਸ਼ਕਤੀ ਦੀ ਮਿਹਰ ਨਹੀ ਹੈ, ਤੁਸੀਂ ਕਦੇ ਨਹੀ ਜਾ ਸਕੋਂਗੇ ਪੰਜਵੇਂ ਪਧਰ ਤਕ - ਇਹ ਬੇਹਦ ਨਵੇਕਲਾ ਹੈ।