ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਸਾਡੇ ਕੋਲ ਬਹੁਤ ਹੀ ਸਮਸਿਆਵਾਂ ਹਨ ਪਹਿਲੇ ਹੀ ਮਹਾਂਮਾਰੀ ਨਾਲ ਜੋ ਫੈਲ਼ ਰਹੀ ਹੈ ਨਵੇਂ ਓਮਨੀਕਰੋਨ ਦੇ ਵੇਰੀਅੰਟ ਨਾਲ। (ਹਾਂਜੀ।) ਅਤੇ ਫਿਰ ਸਾਡੇ ਕੋਲ ਸੋਲਾਰ ਫਲੈਰਜ਼ ਹਨ ਧਰਤੀ ਨੂੰ ਥਲੇ ਆ ਰਹੇ। ਪਿਛਲੀ ਵਾਰ, ਇਹਨੇ ਕਈ ਇਲੈਕਟ੍ਰੋਨਿਕ ਸਿਸਟਮਾਂ ਨੂੰ ਪ੍ਰੇਸ਼ਾਨ ਕੀਤਾ ਪਰ ਅਗਲੀ ਵਾਰ ਮੈਂ ਨਹੀਂ ਜਾਣਦੀ ਇਹ ਕਿਹੜੀ ਚੀਜ਼ ਨੂੰ ਪ੍ਰਭਾਵਿਤ ਕਰੇਗੀ, ਜੇਕਰ ਸਾਡੇ ਕੋਲ ਹੋਰ ਅਤੇ ਹੋਰ ਫਲੈਅਰਜ਼ ਆਉਂਦੇ ਹਨ ਸੂਰਜ਼ ਤੋਂ। (ਹਾਂਜੀ, ਸਤਿਗੁਰੂ ਜੀ।) ਜੇਕਰ ਇਹ ਵਧੇਰੇ ਮਜ਼ਬੂਤ ਹੁੰਦਾ ਹੈ, ਫਿਰ ਸਾਨੂੰ ਯੁਧ ਦੀ ਲੋੜ ਨਹੀਂ ਹੈ। ਸੋਲਾਰ ਫਲ਼ੈਅਰ ਕਾਫੀ ਹੈ ਸਾਨੂੰ ਪ੍ਰੇਸ਼ਾਨ ਕਰਨ ਲਈ, ਸਾਨੂੰ ਤਬਾਹ ਕਰਨ ਲਈ। (ਵਾਓ।)