ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋਕ ਇਕ ਧਰਤੀ ਤੋਂ ਦੂਸਰੀ ਤਕ ਜਾਂਦੇ ਹਨ, ਬਸ ਜਿੰਦਾ ਰਹਿਣ ਲਈ, ਮੌਸਮ ਲਈ, ਵਪਾਰ ਲਈ। ਕਿਸੇ ਵੀ ਚੀਜ਼ ਲਈ। ਕਿਉਂ ਨਹੀਂ? (ਹਾਂਜੀ, ਉਹ ਸਹੀ ਹੈ। ਬਿਲਕੁਲ।) ਬਸ ਹੁਣੇ ਨਹੀਂ। ਸੋ, ਇਹ ਸਭ ਦੁਸ਼ਟ ਇਰਾਦਾ ਹੈ, ਭੁਲਾਂਦਰੇ ਰਾਹੀਂ ਲੁਕਾਉਣਾ ਕੁਝ ਚੰਗੇ ਕਿਸਮ ਦੇ ਬਹਾਨੇ ਵਿਚ। ਪਰ ਉਥੇ ਕੋਈ ਬਹਾਨਾ ਨਹੀਂ ਹੈ, ਬਿਲਕੁਲ ਵੀ। (ਹਾਂਜੀ, ਸਤਿਗੁਰੂ ਜੀ। ਹਾਂਜੀ।) ਇਹ ਬਸ ਇਕ ਦੁਸ਼ਟ ਸਲਤਨਤ ਹੈ। ਇਹ ਢਹਿ ਢੇਰੀ ਹੋ ਜਾਵੇਗਾ, ਇਕ ਦਿਨ ਜਾਂ ਕਿਸੇ ਹੋਰ ਦਿਨ।