ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਵੇਂ ਕੋਈ ਵੀ ਪ੍ਰਭੂ ਨਿਰਪਖਤਾ ਅਤੇ ਨਿਰਨੇ ਨਾਲ ਉਹਦਾ ਸਮਰਥਨ ਕਰ ਸਕਦਾ ਹੈ , ਮਨੁਖੀ ਜੀਵਾਂ ਦੀ ਇਸ ਕਿਸਮ ਦੀ ਵਹਿਸ਼ੀ ਜਾਤ ਦੀ ਮਦਦ ਕਰ ਸਕਦਾ? (ਸਮਝੇ, ਸਤਿਗੁਰੂ ਜੀ।) ਸੋ, ਅਸੀਂ ਪ੍ਰਭੂਆਂ ਨੂੰ ਦੋਸ਼ ਨਹੀਂ ਦੇ ਸਕਦੇ ਸਾਡੀਆਂ ਪ੍ਰਾਰਥਨਾਵਾਂ ਪੂਰੀਆਂ ਨਾਂ ਹੋਣ ਲਈ। ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਸਿਵਾਇ ਆਪਣੇ ਆਪ ਨੂੰ, ਕਿਉਂਕਿ ਅਸੀਂ ਰਹਿੰਦੇ ਹਾਂ ਵਹਿਸ਼ੀ ਢੰਗ ਨਾਲ, ਸੋ ਅਸੀਂ ਵਹਿਸ਼ੀ ਨਤੀਜਿਆਂ ਨੂੰ ਕਮਾਵਾਂਗੇ। ਮੇਰੇ ਰਬਾ, ਭਿਆਨਕ ਹਰ ਇਕ ਲਈ। ਮੈਂ ਕਾਮਨਾ ਕਰਦੀ ਹਾਂ ਉਹ ਬਸ ਸਾਰੇ ਸੁਣਨਗੇ। ਇਹ ਬਹੁਤ ਸੌਖਾ ਹੈ - ਬਸ ਵੀਗਨ ਬਣੋ ਇਥੋਂ ਤਕ। ਗਿਆਨਵਾਨ ਬਣਨ ਦੀ ਗਲ ਪਾਸੇ ਰਹੀ। ਬਸ ਵੀਗਨ ਬਣੋ, ਸ਼ਾਂਤੀ ਸਿਰਜ਼ੋ।