ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਰਕਾਰਾਂ ਨੂੰ ਜੀਵਨ ਪਖੀ ਹੋਣਾ ਚਾਹੀਦਾ ਅਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ,ਅਠ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਸੌਖਾ, ਬਸ ਵੀਗਨ ਬਣੋ ਅਤੇ ਫਿਰ ਸਾਡਾ ਸੰਸਾਰ ਬਦਲ ਜਾਵੇਗਾ। ਜਲਵਾਯੂ ਬਦਲ ਜਾਵੇਗੀ, ਸਭ ਚੀਜ਼ ਬਹੁਤ ਹੀ ਖੂਬਸੂਰਤ ਹੋਵੇਗੀ, ਬਹੁਤ ਪਧਰੀ ਅਤੇ ਬਹੁਤ ਆਰਾਮਦਾਇਕ ਸਾਰੇ ਮਨੁਖਾਂ ਅਤੇ ਜਾਨਵਰਾਂ ਲਈ ਇਸ ਗ੍ਰਹਿ ਉਤੇ। ਚੀਜ਼ਾਂ ਬਹੁਤਾਤ ਵਿਚ ਹੋਣਗੀਆਂ। ਪਾਣੀ ਸਾਫ ਹੋਵੇਗਾ। ਹਵਾ ਸਾਫ ਹੋਵੇਗੀ। ਇਹ ਸਭ ਤੋਂ ਮਹਤਵ ਚੀਜ਼ਾਂ ਹਨ, ਉਹ ਨਹੀਂ ਦੇਖ ਭਾਲ ਕਰਦੇ। ਉਹ ਬਸ ਝਗੜਾ ਕਰਦੇ ਇਕ ਦੂਸਰੇ ਨਾਲ। ਬਸ ਤਾਕਤ ਲਈ, ਛਿਣਭੰਗਰ ਤਾਕਤ ਲਈ।
ਹੋਰ ਦੇਖੋ
ਸਾਰੇ ਭਾਗ (6/8)