ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜੇਕਰ ਨਾਕਾਰਾਤਮਿਕ ਨੁਮਾਇੰਦਾ ਜਿਤਦਾ ਹੈ, ਫਿਰ ਨਾਕਾਰਾਤਮਿਕ ਤਾਕਤ ਕੋਲ ਉਪਰਲਾ ਹਥ ਹੋਵੇਗਾ। (ਓਹ।) ਅਤੇ ਫਿਰ, ਉਹ ਬਹੁਤ ਹੀ ਹੋਰ ਨੁਕਸਾਨਦੇਹ ਚੀਜ਼ਾਂ ਕਰਨਗੇ, ਜਾਂ ਮਨੁਖਜਾਤੀ ਨੂੰ ਖਤਰਾ, ਬਚਾਅ ਦੀਆਂ ਚੀਜ਼ਾਂ, ਜਿਵੇਂ ਯੁਧ, ਕਾਲ, ਅਤੇ ਹੋਰ ਮਹਾਂਮਾਰੀਆਂ। ਪਰ ਜੇਕਰ ਸਾਕਾਰਾਤਮਿਕ ਨੁਮਾਇੰਦਾ ਜਿਤਦਾ ਹੈ, ਫਿਰ ਸਾਕਾਰਾਤਮਿਕ ਤਾਕਤ ਦੇ ਕੋਲ ਉਪਰਲਾ ਹਥ ਹੋਵੇਗਾ। (ਓਹ। ਅਛਾ।) ਸਭ ਚੀਜ਼ ਦੀ ਇਕ ਕੀਮਤ ਹੈ।