ਮੈਂ ਬਸ ਉਨਾਂ ਨੂੰ ਕਹਿੰਦੀ ਹਾਂ ਪਸ਼ਚਾਤਾਪ ਕਰਨ ਅਤੇ ਬਦਲਣ ਲਈ ਉਲਟੇ ਦਿਸ਼ਾ ਵਲ ਉਹਦੇ ਤੋਂ ਜਿਧਰ ਨੂੰ ਉਹ ਚਲਦੇ ਰਹੇ ਹਨ, ਕਿਉਂਕਿ ਉਹ ਜਾ ਰਹੇ ਹਨ ਗਲਤ ਦਿਸ਼ਾ ਵਲ। ਬਸ ਇਹੀ ਹੈ। ਮੈਂ ਬਸ ਜਿਵੇਂ ਇਕ ਰਹਿਨੁਮਾ ਵਾਂਗ ਹਾਂ ਉਨਾਂ ਨੂੰ ਦਸਣ ਲਈ, "ਉਹ ਮਾਰਗ ਗਲਤ ਹੈ। ਇਸ ਰਸਤੇ ਉਤੇ ਚਲੋ।" ਪਰ ਜੇਕਰ ਉਹ ਜ਼ਾਰੀ ਰਖਦੇ ਹਨ ਜਾਣਾ ਉਸ ਰਾਹ ਉਤੇ, ਫਿਰ ਉਹ ਸਾਹਮੁਣਾ ਕਰਨਗੇ ਆਪਣੀ ਕਿਆਮਤ ਨਾਲ। ਉਥੇ ਕੁਝ ਨਹੀਂ ਮੈਂ ਕਰ ਸਕਦੀ।
ਜੇਕਰ, ਮਿਸਾਲ ਵਜੋਂ, ਬੌਸ ਉਸ ਦਫਤਰ ਦਾ ਰਿਸ਼ਵਤਾਂ ਲੈਂਦਾ ਹੈ, ਹੋਰ ਵਧੇਰੇ ਛੋਟੇ ਉਹਦੇ ਅਧੀਨ ਉਨਾਂ ਨੂੰ ਵੀ ਇਹਦਾ ਸਮਰਥਨ ਦੇਣਾ ਜ਼ਰੂਰੀ ਹੈ। ਨਹੀਂ ਤਾਂ, ਜਾਂ ਹੋਰ ਕੀ। ਜਾਂ ਉਹ ਇਕਠੇ ਜੁੜਦੇ ਹਨ ਇਕ ਸਮੂਹ ਵਿਚ, ਅਤੇ ਹਰ ਇਕ ਨੂੰ ਰਿਸ਼ਵਤ ਇਕਠਿਆਂ ਨੂੰ ਲੈਣੀ ਪੈਂਦੀ ਹੈ, ਨਹੀਂ ਤਾਂ। (ਹਾਂਜੀ।) ਸੋ, ਇਹ ਸੰਸਾਰ ਹੁਣ ਤਕ, ਅਨੇਕ ਹੀ ਤਰੀਕਿਆਂ ਵਿਚ, ਇਹ ਅਜ਼ੇ ਵੀ ਨਿਆਸਰਾ ਹੈ, ਅਤੇ ਸਾਡੇ ਕੋਲ ਅਨੇਕ ਹੀ ਮਹਾਂਮਾਰੀਆਂ ਹਨ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਵਾਏਰਸ ਹੀ ਨਹੀਂ। ਵਾਏਰਸ ਸਮਾਜ਼ ਵਿਚ, ਸਰਕਾਰੀ ਸਿਸਟਮ ਵਿਚ, ਸਮਾਜ਼ਕ ਸਿਸਟਮ ਵਿਚ, ਹੋਰ ਵੀ ਇਥੋਂ ਤਕ ਮੁਸ਼ਕਲ ਹੈ ਇਲਾਜ਼ ਕਰਨਾ ਕੋਵਿਡ-19 ਨਾਲੋਂ। ਪਰ ਕੀ ਕਰੀਏ? ਮਨੁਖਾਂ ਨੂੰ ਸਿਖਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।)
ਅਤੇ ਜੋ ਵੀ ਹੋਵੇ, ਸਾਨੂੰ ਧੀਰਜ਼ ਰਖਣਾ ਚਾਹੀਦਾ ਹੈ। ਅਤੇ ਜੋ ਵੀ ਉਹ ਕਰਦੇ ਹਨ, ਉਨਾਂ ਨੂੰ ਨਤੀਜਿਆਂ ਦਾ ਸਾਹਮੁਣਾ ਕਰਨਾ ਪਵੇਗਾ ਜੇਕਰ ਉਹ ਨਹੀਂ ਮੁੜਦੇ ਪੂਰੀ ਤਰਾਂ ਅਤੇ ਪਛਤਾਵਾ ਨਹੀਂ ਕਰਦੇ ਅਤੇ ਬਦਲਦੇ। (ਹਾਂਜੀ, ਸਤਿਗੁਰੂ ਜੀ।) ਮੈਂ ਕਿਹਾ ਲੋਕਾਂ ਨੂੰ, ਬਸ ਪਸ਼ਚਾਤਾਪ ਕਰੋ ਅਤੇ ਮੁੜੋ। ਮੈਂ ਇਥੋਂ ਤਕ ਉਨਾਂ ਨੂੰ ਨਹੀਂ ਕਿਹਾ ਮੇਰੇ ਪੈਰੋਕਾਰ ਬਣਨ ਲਈ। ਮੈਂ ਇਥੋਂ ਤਕ ਨਹੀਂ ਪੁਛਿਆ ਜਾਨਣ ਲਈ ਉਨਾਂ ਦਾ ਸਰਨਾਵਾਂ, ਉਨਾਂ ਦੇ ਨਾਮ। ਮੈਂ ਨਹੀਂ ਮੰਗ ਰਹੀ ਉਨਾਂ ਤੋਂ ਧੰਨ ਜਾਂ ਉਨਾਂ ਦਾ ਰਸੂਖ ਜਾਂ ਉਨਾਂ ਦਾ ਰੁਤਬਾ ਜਾਂ ਤਾਕਤ ਮੇਰੀ ਮਦਦ ਕਰਨ ਲਈ। ਕੁਝ ਨਹੀਂ! ਮੈਂ ਬਸ ਕੇਵਲ ਉਨਾਂ ਨੂੰ ਕਹਿੰਦੀ ਹਾਂ ਪਸ਼ਚਾਤਾਪ ਕਰੋ ਅਤੇ ਬਦਲੋ ਉਲਟੇ ਦਿਸ਼ਾ ਵਲ ਉਸ ਨਾਲੋਂ ਜਿਧਰ ਨੂੰ ਉਹ ਚਲਦੇ ਰਹੇ ਹਨ, ਕਿਉਂਕਿ ਉਹ ਜਾ ਰਹੇ ਹਨ ਗਲਤ ਦਿਸ਼ਾ ਵਲ। ਬਸ ਇਹੀ ਹੈ। ਮੈਂ ਬਸ ਜਿਵੇਂ ਇਕ ਰਹਿਨੁਮਾ ਹਾਂ ਉਨਾਂ ਨੂੰ ਦਸਣ ਲਈ। "ਉਹ ਰਾਹ ਗਲਤ ਹੈ। ਇਸ ਰਾਹ ਉਤੇ ਚਲੋ।" ਪਰ ਜੇਕਰ ਉਹ ਜ਼ਾਰੀ ਰਖਦੇ ਹਨ ਜਾਣਾ ਉਸ ਰਾਹ ਉਤੇ, ਫਿਰ ਉਨਾਂ ਨੂੰ ਆਪਣੀ ਕਿਆਮਤ ਦਾ ਸਾਹਮੁਣਾ ਕਰਨਾ ਪਵੇਗਾ। ਉਥੇ ਕੁਝ ਚੀਜ਼ ਨਹੀਂ ਮੈਂ ਕਰ ਸਕਦੀ। (ਹਾਂਜੀ, ਸਤਿਗੁਰੂ ਜੀ।)
ਸੋ, ਮੈਂਨੂੰ ਹੋਰ ਨਾ ਪੁਛਣਾ ਸਤਿਗੁਰੂ ਦੀ ਆਸ਼ੀਰਵਾਦ ਬਾਰੇ ਜੋ ਸਭ ਚੀਜ਼ ਨੂੰ ਠੀਕ ਕਰ ਦੇਵੇਗੀ। ਕੁਝ ਚੀਜ਼ਾਂ ਨੂੰ ਚੰਗਾ ਬਣਾ ਦੇਵੇਗੀ, ਪਰ ਹਰ ਚੀਜ਼ ਨੂੰ ਨਹੀਂ। (ਹਾਂਜੀ, ਸਤਿਗੁਰੂ ਜੀ।) ਅਤੇ ਇਥੋਂ ਤਕ ਜੇਕਰ ਮੈਂ ਇਸ ਪੀੜੀ ਨੂੰ ਠੀਕ ਕਰਦੀ ਹਾਂ, ਇਹਦਾ ਇਹ ਭਾਵ ਨਹੀਂ ਅਗਲੀ ਪੀੜੀ ਜਾਂ ਉਸ ਤੋਂ ਅਗਲੀ, ਅਗਲੀ, ਅਗਲੀ ਠੀਕ ਠਾਕ ਹੋਵੇਗੀ। ਜਿਵੇਂ ਈਸਾ ਮਸੀਹ ਨੇ ਕੁਰਬਾਨੀ ਦਿਤੀ ਹੋ ਸਕਦਾ ਆਪਣੇ ਪੈਰੋਕਾਰਾਂ ਦੇ ਸਮੂਹ ਲਈ ਅਤ ਕੁਝ ਉਨਾਂ ਦੇ ਨਾਲ ਸੰਬੰਧਿਤ ਲੋਕਾਂ ਲਈ, ਪਰ ਸਮੁਚੇ ਸੰਸਾਰ ਲਈ ਨਹੀਂ। (ਹਾਂਜੀ।) ਅਤੇ ਹਰ ਇਕ ਲਈ ਨਹੀਂ ਉਨਾਂ ਦੀ ਆਪਣੀ ਪੀੜੀ ਤੋਂ ਬਾਅਦ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਉਨਾਂ ਦੀ ਸਿਖਿਆ ਨੇ ਕੁਝ ਲੋਕਾਂ ਨੂੰ ਸਿਧੇ ਰਾਹ ਵਿਚ ਰਖਿਆ ਹੈ। ਪਰ ਅਜ਼ੇ ਵੀ, ਮੁਖ ਨੁਕਤਾ ਹੈ ਕਿ - ਉਦਾਰਤਾ, ਦਿਆਲਤਾ। ਜਿਆਦਾਤਰ ਉਨਾਂ ਵਿਚੋਂ ਨਹੀਂ ਇਹ ਸਮਝੇ। ਅਤੇ ਅੰਨੇ ਅੰਨਿਆਂ ਦੀ ਅਗਵਾਈ ਕਰਦੇ ਹਨ, ਅਤੇ ਦੋਨੋਂ ਡਿਗਦੇ ਹਨ ਖਾਈ ਵਿਚ। ਅਤੇ ਉਹ ਹੈ ਨਤੀਜ਼ਾ। ਕੋਈ ਨਹੀਂ ਉਹ ਬਦਲ ਸਕਦਾ। (ਹਾਂਜੀ, ਸਤਿਗੁਰੂ ਜੀ।) ਜੇਕਰ ਅੰਨਾ ਅੰਨੇ ਦੀ ਅਗਵਾਈ ਕਰਦਾ ਹੈ, ਫਿਰ ਕਿਸੇ ਦਿਨ ਉਹ ਡਿਗਣਗੇ ਇਕਠੇ, ਕਿ ਨਹੀਂ? (ਸਹੀ ਹੈ।) ਅਤੇ ਜੇਕਰ ਕੋਈ ਵਿਆਕਤੀ ਲਾਗੇ ਉਨਾਂ ਉਤੇ ਤਰਸ ਮਹਿਸੂਸ ਕਰੇ ਅਤੇ ਕਹੇ, "ਨਹੀਂ, ਨਹੀਂ, ਨਹੀਂ। ਉਥੇ ਨਾ ਜਾਵੋ, ਸਿਧਾ ਅਗੇ ਨੂੰ ਨਾ ਜਾਵੋ, ਮੁੜੋ ਖਬੇ ਵਲ ਨੂੰ। ਜਾਂ ਵਾਪਸ ਜਾਵੋ ਅਤੇ ਇਕ ਹੋਰ ਰਸਤਾ, ਰਾਹ ਲਭੋ।" ਅਤੇ ਜੇਕਰ ਉਹ ਨਹੀਂ ਇਹ ਕਰਦੇ, ਫਿਰ ਅਸੀਂ ਕੀ ਕਰ ਸਕਦੇ ਹਾਂ? (ਹਾਂਜੀ, ਸਹੀ ਹੈ।) ਇਹ ਠੀਕ ਹੈ ਲੋਕਾਂ ਨੂੰ ਖੁਆਉਣਾ, ਪਰ ਇਹ ਬਿਹਤਰ ਹੈ ਉਨਾਂ ਨੂੰ ਸਿਖਾਉਣਾ ਆਪਣੇ ਆਪ ਨੂੰ ਕਿਵੇਂ ਖੁਆਉਣਾ ਹੈ। (ਹਾਂਜੀ, ਸਤਿਗੁਰੂ ਜੀ।) ਇਹ ਵਧੇਰੇ ਚਿਰਜੀਵੀ ਹੈ ਅਤੇ ਇਹ ਵਧੇਰੇ ਲਾਭਦਾਇਕ ਹਰ ਇਕ ਲਈ। ਉਹ ਨਹੀਂ ਬਸ ਉਥੇ ਬੈਠੇ ਰਹਿ ਸਕਦੇ, ਸਭ ਚੀਜ਼ ਬੁਰੀ, ਦੁਸ਼ਟ ਕਰਨ ਹਰ ਇਕ ਹੋਰ ਨਾਲ, ਸਮੇਤ ਜਾਨਵਰਾਂ ਨਾਲ, ਅਤੇ ਫਿਰ ਆਸ ਰਖਣ ਕੋਈ ਵੀ ਸਤਿਗੁਰੂ ਆ ਕੇ ਅਤੇ ਹੁਲਾ ਹੁਪ ਕਰੇ, ਅਤੇ ਫਿਰ ਹਰ ਚੀਜ਼ ਠੀਕ ਹੋਵੇਗੀ। ਇਹ ਠੀਕ ਨਹੀਂ ਹੈ ਸ਼ਿਕਾਰਾਂ ਲਈ। ਇਹ ਨਿਆਂ ਨਹੀਂ ਹੈ ਜਾਨਵਰਾਂ ਲਈ ਜਾਂ ਸ਼ਿਕਾਰਾਂ ਲਈ (ਸਹੀ ਹੈ।) ਇਹ ਸਭ ਗਲਤ ਕਾਰਜ਼ਾਂ ਕਰਕੇ। ਸੋ ਹੁਣ ਤੁਸੀਂ ਜਾਣਦੇ ਹੋ। ਸੋ, ਪਤਰਕਾਰ, ਮੈਂ ਉਨਾਂ ਦੀ ਸ਼ਲਾਘਾ ਕਰਦੀ ਹਾਂ ਇਕ ਨੇਕ ਚੀਜ਼ ਕਰਨ ਲਈ, ਪਰ ਮੈਂ ਨਹੀਂ ਜਾਣਦੀ ਜੇਕਰ ਉਹ ਬਹੁਤਾ ਫਰਕ ਲ਼ਿਆ ਸਕਣ। ਇਹ ਹੋ ਸਕਦਾ ਥੋੜਾ ਜਿਹਾ ਫਰਕ ਪਾਵੇ, ਪਰ ਵਧੇਰੇ ਲੰਮਾ ਬਾਅਦ ਵਿਚ। ਇਹ ਇਕ ਫਰਕ ਪਾ ਸਕਦਾ ਹੈ ਵਧੇਰੇ ਜ਼ਲਦੀ ਨਾਲ, ਮੈਂ ਆਸ ਕਰਦੀ ਹਾਂ। ਅਤੇ ਮੈਂ ਆਸ ਕਰਦੀ ਹਾਂ ਸਾਰੇ ਪਤਰਕਾਰ ਸਮੁਚੇ ਸੰਸਾਰ ਵਿਚ ਅਨੁਸਰਨ ਕਰਨ ਇਹਨਾਂ ਬਰੀਤਾਨ (ਬਰੀਤਨੀ) ਫਰਾਂਸ ਦੇ ਪਤਰਕਾਰਾਂ ਦੀ ਸਾਹਸੀ, ਸਦਾਚਾਰੀ ਮਿਸਾਲ ਦਾ।
ਓਹ! ਮੈਂ ਬਹੁਤ ਹੀ ਕਮਜ਼ੋਰ ਹਾਂ ਕਿ ਮੈਂ ਬੋਲਦੀ ਹਾਂ ਆਪਣੀ ਮਰੋੜੀ ਜੀਭ ਨਾਲ। ਇਹ ਹੈ ਬਸ ਮੇਰੀ ਆਤਮਾਂ ਪੂਰੀ ਤਰਾਂ ਮੇਰੇ ਸਰੀਰ ਦੇ ਕਾਬੂ ਵਿਚ ਨਹੀਂ ਹੁੰਦੀ ਕਦੇ ਕਦਾਂਈ। ਤੁਸੀਂ ਦੇਖ ਸਕਦੇ ਹੋ ਮੈਂ ਕਹਿੰਦੀ ਹਾਂ ਅਨੇਕ ਹੀ ਸ਼ਬਦ ਗਲਤ। ਅਤੇ ਮੈਂ ਇਹ ਉਚਾਰ ਵੀ ਨਹੀਂ ਸਕਦੀ ਕਦੇ ਕਦਾਂਈ। (ਹਾਂਜੀ, ਸਤਿਗੁਰੂ ਜੀ।) ਕੇਬਲ ਬਸ ਇਹ ਸ਼ਬਦ ਹੀ ਨਹੀਂ ਪਰ ਅਨੇਕ ਹੀ। ਮੈਂ ਜਾਣਦੀ ਹਾਂ ਆਪਣੇ ਦਿਮਾਗ ਵਿਚ, ਪਰ ਇਹ ਨਹੀਂ ਸਹੀ ਤਰਾਂ ਬਾਹਰ ਨਿਕਲਦੇ। ਬਸ ਜਿਵੇਂ ਅਕਸਰ, ਮੈਂ ਪਕੜਦੀ ਹਾਂ ਚੀਜ਼ਾਂ ਅਤੇ ਇਹ ਥਲੇ ਗਿਡ ਜਾਂਦੀ ਹੈ, ਮੇਰੇ ਹਥਾਂ ਵਿਚੋਂ ਡਿਗ ਜਾਂਦੀ, ਭਾਵੇਂ ਮੈਂ ਜਾਣਦੀ ਹਾਂ ਮੈਂ ਇਹ ਪਕੜੀ ਹੋਈ ਹੈ ਆਪਣੇ ਹਥ ਵਿਚ। ਕਦੇ ਕਦੇ ਇਹ ਬਸ ਡਿਗ ਪੈਂਦੀ ਹੈ ਮੇਰੇ ਹਥ ਵਿਚੋਂ। ਮੇਰੇ ਕੋਲ ਇਹ ਪਹਿਲੇ ਹੀ ਹਥ ਵਿਚ ਸੀ, ਇਹ ਅਜ਼ੇ ਵੀ ਡਿਗ ਪਈ। ਕਿਉਂਕਿ ਹੋ ਸਕਦਾ ਮੇਰੇ ਕੋਲ ਐਨਰਜ਼ੀ ਨਹੀਂ ਹੈ ਇਹਨੂੰ ਪਕੜੀ ਰਖਣ ਦੀ। ਕਦੇ ਕਦਾਂਈ ਮੈਂ ਇਤਨੀ ਘਟ ਬੈਟਰੀ ਵਿਚ ਹੁੰਦੀ ਹਾਂ ਉਸ ਤਰਾਂ। ਜਾਂ ਕਦੇ ਕਦੇ, ਇਹ ਨਿਰਭਰ ਕਰਦਾ ਹੈ। ਨਾਲੇ ਮੈਂ ਆਪਣੇ ਸਰੀਰ ਵਿਚ ਨਹੀਂ ਵਾਪਸ ਆਈ। ਸੰਪਰਕ ਅਜ਼ੇ ਚੰਗੀ ਤਰਾਂ ਨਹੀਂ ਸਥਾਪਿਤ ਹੋਇਆ ਸਰੀਰ ਅਤੇ ਉੇਚੇਰੀ ਆਤਮਾ ਦਾ ਕੋਮਾਂਡ। (ਹਾਂਜੀ, ਸਤਿਗੁਰੂ ਜੀ।) ਤੁਸੀਂ ਅਗੇ ਚਲ ਸਕਦੇ ਹੋ ਅਤੇ ਹਸ ਸਕਦੇ ਹੋ ਮੇਰੀ ਅਨਪੜਤਾ ਉਤੇ, ਪਰ (ਨਹੀਂ, ਸਤਿਗੁਰੂ ਜੀ।) ਮੈਂ ਸਭ ਚੀਜ਼ ਹਾਂ। ਮੈਂ ਪੂਰੀ ਤਰਾਂ ਨੀਂਵੀ ਅਤੇ ਨਿਮਾਣੀ ਹਾਂ ਕਿਸੇ ਵੀ ਸਮੇਂ, ਕਿਸੇ ਜਗਾ, ਕਿਵੇਂ ਵੀ। ਮੇਰੇ ਕੋਲ ਅਨੇਕ ਹੀ ਹੋਰ ਚੀਜ਼ਾਂ ਹਨ ਦੇਖ ਭਾਲ ਕਰਨ ਲਈ, ਭਾਵੇਂ ਅਚਨਚੇਤ। ਹਮੇਸ਼ਾਂ ਕੁਝ ਵਾਧੂ ਕੰਮ ਹੁੰਦਾ ਹੈ ਮੇਰੇ ਲਈ, ਕੇਵਲ ਬਸ ਸੁਪਰੀਮ ਮਾਸਟਰ ਟੀਵੀ ਦਾ ਕੰਮ ਹੀ ਨਹੀਂ। (ਹਾਂਜੀ, ਸਤਿਗੁਰੂ ਜੀ।) ਅਤੇ ਕੇਵਲ ਬਸ ਤੁਹਾਡੀ ਕਾਂਨਫਰੰਸ ਹੀ ਨਹੀਂ ਤੁਹਾਡੇ ਨਾਲ।
ਮੈਂ ਖੁਸ਼ ਹਾਂ ਅਸੀਂ ਇਹ ਕੀਤੀ। ਕਿਉਂਕਿ ਬਿਨਾਂ ਤੁਹਾਡੇ ਸਾਰੇ ਸਵਾਲਾਂ ਦੇ, ਹੋ ਸਕਦਾ ਮੈਂ ਆਪਣਾ ਸੰਦੇਸ਼ ਨੂੰ ਹੋਰ ਦੇਰ ਕਰ ਦੇਣੀ ਸੀ ਜਦ ਮੈਂ ਨਹੀਂ ਜਾਣਦੀ ਕਦੋਂ ਤਕ। (ਹਾਂਜੀ।) ਸੰਦੇਸ਼ ਜਿਸ ਦੀ ਮੈਨੂੰ ਚਾਹੀਦੀ ਸੀ ਗਲ ਕਰਨੀ 24 ਜੁਲਾਈ ਨੂੰ ਪਹਿਲੇ ਹੀ। ਕਿਉਂਕਿ ਮੈਂ ਵੀ ਬਹੁਤ ਆਲਸ ਹਾਂ ਲਾਉਣ ਲਈ ਐਂਟੀ-ਚਮਕ ਵਾਲਾ ਪਾਉਡਰ ਆਪਣੇ ਮੂੰਹ ਉਤੇ ਅਤੇ ਉਹ ਸਭ ਚੀਜ਼ਾਂ, (ਹਾਂਜੀ, ਸਮਝੇ।) ਅਤੇ ਇਹਨੂੰ ਥੋੜਾ ਜਿਹਾ ਸੁਆਰਨਾ ਕੈਮਰੇ ਦੇ ਲਈ ਅਤੇ ਉਹ ਸਭ। ਅਤੇ ਨਾਲੇ ਤੁਹਾਨੂੰ ਇਕਠੇ ਕਰਨਾ। ਅਤੇ ਮੈਂ ਸੋਚ ਰਹੀ ਸੀ ਕੀ ਕਰਨਾ ਹੈ ਇਹਦੇ ਬਾਰੇ, ਕਿਉਂਕਿ ਇਹ ਇਕ ਛੋਟਾ ਜਿਹਾ ਸੰਦੇਸ਼ ਹੈ। ਇਹ ਨਹੀਂ ਹੈ ਜਿਵੇਂ ਇਕ ਲੰਮੀ ਕਾਂਨਫਰੰਸ, ਸੋ ਮੈਂ ਸੋਚਿਆ ਮੈਂ ਨਹੀਂ ਚਾਹੁੰਦੀ ਤੁਹਾਨੂੰ ਪਿਆਰਿਆਂ ਨੂੰ ਇਕਠੇ ਕਰਨਾ ਬਸ ਇਹਦੇ ਬਾਰੇ ਗਲ ਕਰਨ ਲਈ। ਅਤ ਫਿਰ ਮੈਂ ਸੋਚ ਰਹੀ ਸੀ, "ਓਹ, ਹੋ ਸਕਦਾ ਮੈਂ ਬਸ ਗਲ ਕਰਦੀ ਹਾਂ ਫੋਨ ਉਤੇ, ਬਿਨਾਂ ਵੀਡਿਓ ਦੇ," ਅਤੇ ਮੈਂ ਸੋਚ ਰਹੀ ਸੀ, ਸੋਚ ਰਹੀ ਸੀ ਅਤੇ ਫਿਰ ਚਾਰ ਜਾਂ ਪੰਜ ਦਿਨ ਪਹਿਲੇ ਹੀ ਬੀਤ ਗਏ। ਸਮਾਂ ਬਹੁਤ ਜ਼ਲਦੀ ਬੀਤਦਾ ਹੈ! ਮੈਂ ਕੇਵਲ ਇਹ ਕਲ ਅਨੁਭਵ ਕੀਤਾ ਕਿ ਇਹ ਪੰਜ ਦਿਨ ਹੋ ਗਏ ਹਨ ਪਹਿਲੇ ਹੀ ਉਹ ਦਿਨ ਤੋਂ ਜਦੋਂ ਮੈਂ ਚਾਹੁੰਦੀ ਸੀ ਸੰਦੇਸ਼ ਦੇਣਾ ਸਾਡੇ ਲੋਕਾਂ ਨੂੰ। (ਹਾਂਜੀ, ਸਤਿਗੁਰੂ ਜੀ।) ਘਟੋ ਘਟ ਸਾਡੇ ਲੋਕਾਂ ਨੂੰ, ਬਾਹਰ ਲਈ ਨਹੀਂ। ਗੈਰ-ਦੀਖਿਅਕਾਂ ਲਈ ਨਹੀਂ, ਕਿਉਂਕਿ ਮੈਂ ਨਹੀਂ ਜਾਣਦੀ ਕਿਤਨਾ ਉਹ ਇਥੋਂ ਤਕ ਵਿਸ਼ਵਾਸ਼ ਵੀ ਕਰਦੇ ਹਨ ਜੋ ਮੈਂ ਕਹਿੰਦੀ ਹਾਂ ਅਤੇ ਕਿਤਨਾ ਉਹ ਇਥੋਂ ਸੁਣਦੇ ਵੀ ਹਨ ਜਾਂ ਕਿਤਨਾ ਉਹ ਇਥੋਂ ਤਕ ਕੁਝ ਕਰਦੇ ਵੀ ਹਨ ਜੋ ਮੈਂ ਕਹਿੰਦੀ ਹਾਂ। ਸੋ ਘਟੋ ਘਟ ਬਸ ਸਾਡੇ ਲੋਕਾਂ ਲਈ ਹਰ ਜਗਾ ਸੰਸਾਰ ਵਿਚ, ਆਪਣੀ ਦੇਖ ਭਾਲ ਕਰਨ ਲਈ। ਉਹੀ ਹੈ ਬਸ ਜਿਸ ਦੀ ਮੈਂ ਆਸ ਰਖਦੀ ਹਾਂ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਇਹ ਬਿਹਤਰ ਹੋਵੇਗਾ ਜੇਕਰ ਸੰਸਾਰ ਵੀ ਸੁਣਦਾ ਹੈ, ਪਰ ਮੈਂ ਬਹੁਤੀਆਂ ਉਚੀਆਂ ਉਮੀਦਾਂ ਨਹੀਂ ਰਖਦੀ, ਜਿਵੇਂ ਇਹ ਚਲ ਰਿਹਾ ਹੈ। ਮੌਤ ਪਹਿਲੇ ਹੀ ਸੰਸਾਰ ਦੇ ਦਰਵਾਜ਼ੇ ਉਤੇ ਖਲੋਤੀ ਹੈ ਅਤੇ ਉਹ ਅਜ਼ੇ ਵੀ ਉਵੇਂ ਕਾਰੋਬਾਰ ਚਲਾ ਰਹੇ ਹਨ, ਮਾਸ ਖਾ ਰਹੇ ਹਨ, ਅਤੇ ਨਸ਼ਾ ਪੀ ਰਹੇ ਹਨ, ਅਤੇ ਫਜ਼ੂਲ ਗਲਾਂ ਕਰ ਰਹੇ, ਅਤੇ ਕਰ ਰਹੇ ਜੋ ਉਹੀ ਚੀਜ਼ਾਂ। (ਹਾਂਜੀ, ਸਤਿਗੁਰੂ ਜੀ।) ਲੋਕ ਮਰ ਰਹੇ ਹਨ ਅਣਗਿਣਤ ਗਿਣਤੀਆਂ ਵਿਚ। ਤੁਸੀਂ ਦੇਖ ਸਕਦੇ ਹੋ ਖਬਰਾਂ ਉਤੇ ਕਿ ਅਨੇਕ ਹੀ ਟੋਏ ਪੁਟੇ ਜਾ ਰਹੇ ਹਨ ਸਭ ਜਗਾ (ਹਾਂਜੀ।) ਅਤੇ ਕਦੇ ਵੀ ਕਾਫੀ ਨਹੀਂ ਹਨ ਇਥੋਂ ਤਕ, ਸੰਦੂਕਾਂ ਲਈ, ਕਬਰਾਂ ਲਈ। ਬਸ ਉਸ ਤਰਾਂ, ਬਸ ਐਵੇਂ ਪੁਟ ਰਹੇ ਹਨ ਕਬਰਾਂ ਸਭ ਪਾਸੇ ਜਿਥੇ ਵੀ ਕੁਝ ਜਗਾ ਹੋਵੇ ਅਤੇ ਬਸ ਉਨਾਂ ਨੂੰ ਵਿਚ ਥਲੇ ਪਾਉਂਦੇ ਹਨ, ਬਸ ਇਹੀ। ਬੇਕਾਇਦਗੀ, ਗੈਰ-ਰਸਮ ਨਾਲ। ਤੁਸੀਂ ਉਹ ਦੇਖਿਆ ਹੈ? (ਹਾਂਜੀ, ਸਤਿਗੁਰੂ ਜੀ।) ਅਸ਼ੋਭਨੀਕ ਢੰਗ ਨਾਲ। ਸੰਦੇਸ਼ ਜੋ ਮੈਂ ਚਾਹੁੰਦੀ ਸੀ ਬਾਹਰ ਭੇਜਣਾ ਜਿਤਨਾ ਜ਼ਲਦੀ ਹੋ ਸਕੇ ਅਸੀਂ (ਹਾਂਜੀ, ਸਤਿਗੁਰੂ ਜੀ।) ਕਰੀਏ ਲੋਕਾਂ ਦੇ ਸਾਵਧਾਨ ਹੋਣ ਲਈ। ਲੋਕਾਂ ਦੀ ਸੁਰਖਿਆ ਅਤੇ ਸਿਹਤ ਲਈ - ਅਤੇ ਜੀਵਨ ਲਈ। (ਹਾਂਜੀ, ਸਤਿਗੁਰੂ ਜੀ।) ਇਹ ਅਨੇਕ ਹੀ ਜਾਨਾਂ ਬਚਾ ਸਕਦਾ ਹੈ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਜੇਰਕ ਤੁਸੀਂ ਦੁਹਰਾਉਣਾ, ਦੁਹਰਾਉਣਾ ਜ਼ਾਰੀ ਰਖਦੇ ਹੋ, ਫਿਰ ਹੋ ਸਕਦਾ ਕੁਝ ਸ਼ਬਦ ਪੈ ਜਾਣਗੇ ਕੁਝ ਲੋਕਾਂ ਦੇ ਕੰਨਾਂ ਵਿਚ। (ਹਾਂਜੀ। ਆਸ ਹੈ।) ਬਸ ਜਿਵੇਂ ਚੁਟਕਲਾ ਜਿਹੜਾ ਅਸੀਂ ਪੜਿਆ ਕਿਸੇ ਜਗਾ। ਵਿਕਰੀ ਕੰਪਨੀ, ਬੌਸ ਨੇ ਕਿਹਾ ਕਰਮਚਾਰੀ ਨੂੰ, "ਤੁਸੀਂ ਜਾਣਦੇ ਹੋ, ਜੇਕਰ ਲੋਕ ਨਹੀਂ ਖਰੀਦਦੇ, ਤੁਸੀਂ ਬਸ ਜ਼ਾਰੀ ਰਖੋ ਦੁਹਰਾਉਣਾ, ਦੁਹਰਾਉਣਾ, ਦੁਹਰਾਉਣਾ, ਅਤੇ ਫਿਰ ਵਧੇਰੇ ਸੰਭਾਵਨਾ ਹੈ ਕਿ ਉਹ ਖਰੀਦਣਗੇ।" ਫਿਰ ਕਰਮਚਾਰੀ ਨੇ ਕਿਹਾ, "ਹਾਂ, ਸ੍ਰੀ ਮਾਨ ਜੀ।" ਅਤੇ ਫਿਰ ਬੌਸ ਨੇ ਕਿਹਾ, "ਠੀਕ ਹੈ। ਤੁਸੀਂ ਕਾਹਦੇ ਲਈ ਆਏ ਸੀ ਮੇਰੇ ਦਫਤਰ ਵਿਚ ਪਹਿਲੇ ਹੀ?" ਉਹਨੇ ਕਿਹਾ, "ਵਧ ਤਨਖਾਹ, ਇਕ ਵਧ ਤਕਖਾਹ, ਇਕ ਵਧ ਤਨਖਾਹ, ਵਧ ਤਨਖਾਹ।" ਜ਼ਲਦੀ, ਜ਼ਲਦੀ, ਬਹੁਤ ਜ਼ਲਦੀ ਸਿਖਾਂਦਰੂ। (ਹਾਂਜੀ।)
ਕੋਈ ਹੋਰ ਸਵਾਲ? ( ਇਹ ਕਿਉਂ ਹੈ ਕਿ ਜੇਕਰ ਲੋਕ ਜਿਹੜੇ ਲਿਆਉਂਦੇ ਹਨ ਸਤਿਗੁਰੂ ਜੀ ਦੇ ਕੁਤੇ (ਉਨਾਂ ਕੋਲ), ਨੇੜੇ ਆਉਂਦੇ ਸਤਿਗੁਰੂ ਜੀ ਦੇ, ਸਤਿਗੁਰੂ ਜੀ ਗੁਆਉਂਦੇ 14% ਰੂਹਾਨੀ ਸ਼ਕਤੀ ਅਤੇ ਬਚਾਉਣ ਵਾਲੀ ਸ਼ਕਤੀ ਆਪਣੇ ਮਿਸ਼ਨ ਦੀ? ) ਕਿਉਂਕਿ ਉਨਾਂ ਦਾ ਪਧਰ ਬਹੁਤ ਨੀਵਾਂ ਹੈ। ਉਨਾਂ ਦੀ ਐਨਰਜ਼ੀ ਖਰਵੀ ਹੈ, ਭਾਵੇਂ ਜੇਕਰ ਉਹ ਪਹਿਲੇ ਹੀ ਚਲੇ ਗਏ ਹਨ ਚੌਥੇ ਪਧਰ ਨੂੰ। ਇਹ ਵਧੇਰੇ ਬਿਹਤਰ ਹੈ, ਪਰ ਕੁਝ ਉਸ ਪਧਰ ਉਤੇ ਨਹੀਂ ਹਨ। ਕੁਝ ਵਧੇਰੇ ਉਚੇ ਪਧਰ ਉਤੇ ਨਹੀਂ ਹਨ, ਬਸ ਤੀਸਰੇ ਜਾਂ ਚੌਥੇ ਉਤੇ। ਉਹ ਬਹੁਤਾ ਵਧੀਆ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਐਨਰਜ਼ੀ ਜਿਆਦਾ ਬਰੀਕ ਨਹੀਂ ਹੈ ਕਾਫੀ ਮੇਰੀ ਭਲਾਈ ਲਈ, ਖਾਸ ਕਰਕੇ ਜਦੋਂ ਮੈਂ ਰੀਟਰੀਟ ਵਿਚ ਹੋਵਾਂ। (ਹਾਂਜੀ, ਸਤਿਗੁਰੂ ਜੀ।) ਰੀਟਰੀਟ, ਤੁਹਾਨੂੰ ਚਾਹੀਦਾ ਹੈ ਸੰਸਾਰ ਤੋਂ ਬਸ ਦੂਰ ਰਹਿਣਾ। ਤੁਹਾਨੂੰ ਨਹੀਂ ਚਾਹੀਦਾ ਕਿਸੇ ਨੂੰ ਵੀ ਦੇਖਣਾ, ਕੋਈ ਕੁਤੇ, ਕੋਈ ਜੀਵ, ਕੁਝ ਨਹੀਂ। (ਹਾਂਜੀ, ਸਤਿਗੁਰੂ ਜੀ।) ਤਿਬਤ ਵਿਚ, ਪੁਰਾਣੇ ਸਮਿਆਂ ਵਿਚ, ਜਿਵੇਂ ਮੀਲਾਰੀਪਾ ਦੇ ਸਮੇਂ, ਉਹ ਬਣਾਉਂਦੇ ਤੁਹਾਡੇ ਲਈ ਇਕ ਛੋਟੀ ਜਿਹੀ... ਜਿਵੇਂ ਇਕ ਗੁਫਾ ਅਤੇ ਫਿਰ ਪੂਰਨ ਤੌਰ ਤੇ ਬੰਦ। ਤੁਹਾਨੂੰ ਵਿਚ ਰਹਿਣਾ ਜ਼ਰੂਰੀ ਹੈ ਉਥੇ ਸਦਾ ਹੀ। ਬਸ ਇਕ ਛੋਟੀ ਜਿਹੀ ਵਿਥ,ਤਾਂਕਿ ਲੋਕੀਂ ਲਿਆ ਸਕਣ ਭੋਜ਼ਨ ਤੁਹਾਡੇ ਲਈ। ਅਤੇ ਇਥੋਂ ਤਕ, ਵਿਆਕਤੀ ਜਿਹੜਾ ਭੋਜ਼ਨ ਲਿਆਉਂਦਾ ਹੈ ਆਪਣੇ ਹਥਾਂ ਨੂੰ ਢਕਦਾ ਹੈ, ਤਾਂਕਿ ਤੁਸੀਂ ਇਥੋਂ ਤਕ ਨਾਂ ਪਛਾਣ ਸਕੋਂ ਕੌਣ ਹੈ ਉਹ। ਉਹ ਹੈ ਜੋ ਉਹ ਕਰਦੇ ਸੀ। (ਵਾਓ।) ਹਥ ਵੀ ਇਥੋਂ ਤਕ ਨਹੀਂ ਦਿਖਾਉਣੇ। ਜਦੋਂ ਮੈਂ ਪਹਿਲੇ ਰੀਟਰੀਟ ਕੀਤੀ ਸ਼ੀਹੂ ਵਿਚ, ਮੈਂ ਸਚਮੁਚ ਸਭ ਚੀਜ਼ ਥਲੇ ਰਖ ਦਿਤੀ। ਮੈਂ ਕਿਹਾ, "ਮੈਂ ਜਾ ਰਹੀ ਹਾਂ ਇਕਲੀ ਅਤੇ ਕੋਈ ਕੁਤੇ ਨਹੀਂ, ਕੋਈ ਮਾਨਸ ਨਹੀਂ, ਕੋਈ ਸੁਪਰੀਮ ਮਾਸਟਰ ਟੀਵੀ ਨਹੀਂ, ਕੋਈ ਕੰਮ ਨਹੀਂ, ਕੁਝ ਨਹੀਂ।" ਅਤੇ ਤੁਰੰਤ, ਮੇਰੇ ਕੋਲ ਅਜਿਹੀ ਇਕ ਸ਼ਾਂਤੀ ਸੀ। ਅਜਿਹੀ ਇਕ...ਓਹ! ਅਜਿਹਾ ਇਕ ਖੁਸ਼ੀ, ਖਿੜਾਉ। ਅਤੇ ਉਹੀ ਇਕ ਵਾਰ ਸੀ । ਪਰ ਬਾਅਦ ਵਿਚ, ਅਨੇਕ ਹੀ ਚੀਜ਼ਾਂ ਕਰਕੇ ਸਹੀ ਨਹੀਂ ਸੁਪਰੀਮ ਮਾਸਟਰ ਟੀਵੀ ਕੰਮ ਨਾਲ ਜਦੋਂ ਮੈਂ ਉਥੇ ਨਾਂ ਹੋਵਾਂ, ਸੋ ਬਾਅਦ ਵਿਚ ਮੈਂ ਨਹੀਂ ਬਸ ਛਡ ਕੇ ਜਾ ਸਕਦੀ।
ਸੋ, ਮੈਂ ਨਹੀਂ ਜਾਣਦੀ ਜੇਕਰ ਮੈਂ ਸਚਮੁਚ ਰੀਟਰੀਟ ਵਿਚ ਹਾਂ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ, ਪਰ ਇਹ ਬਸ ਉਹੀ ਨਹੀਂ ਹੈ। ਸਮਝੇ? (ਹਾਂਜੀ, ਸਤਿਗੁਰੂ ਜੀ।) ਇਹ ਆਮ ਰੀਟਰੀਟ ਨਹੀਂ ਹੈ। ਇਹ ਬਸ ਹੋ ਸਕਦਾ ਬਿਹਤਰ ਹੈ ਨਾਂ ਨਾਲੋਂ। ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ ਕਿ ਇਹ 100% ਪ੍ਰਭਾਵਸ਼ਾਲੀ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਕੀ ਕਰ ਸਕਦੀ ਹਾਂ? ਮੈਂ ਕੇਵਲ ਇਕਲੀ ਹਾਂ। ਮੈਨੂੰ ਅਨੇਕ ਹੀ ਚੀਜ਼ਾਂ ਕਰਨੀਆਂ ਪੈਂਦੀਆਂ। ਮੈਂ ਆਪਣੇ ਆਪ ਨੂੰ ਬਹੁਤ ਜਿਆਦਾ ਫੈਲ਼ਾਉਂਦੀ ਹਾਂ ਬਹੁਤ ਦੂਰ ਤਕ। ਅਗਲਾ ਸਵਾਲ। ਜੇਕਰ ਤੁਸੀਂ ਸੰਤੁਸ਼ਟ ਹੋ ਪਹਿਲੇ ਹੀ (ਹਾਂਜੀ, ਸਤਿਗੁਰੂ ਜੀ।) ਉਸ ਸਵਾਲ ਬਾਰੇ? (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਕਿਉਂਕਿ ਤੁਹਾਡੀ ਐਨਰਜ਼ੀ ਬਹੁਤੀ ਖਰਵੀ ਹੈ। ਤੁਹਾਡਾ ਪਧਰ ਕਾਫੀ ਉਚਾ ਨਹੀਂ ਹੈ। ਉਸੇ ਕਰਕੇ। ਉਸੇ ਕਰਕੇ ਮੈਂ ਗੁਆਉਂਦੀ ਹਾਂ। ਰੀਟਰੀਟ ਦੌਰਾਨ ਕਦੇ ਕਦੇ, ਐਮਰਜ਼ੈਨਸੀ ਕਰਕੇ, ਕਿਉਂਕਿ ਕੁਤਾ ਮਰ ਗਿਆ, ਮੈਂ ਕਦੇ ਕਦੇ ਦੇਖਿਆ ਕੁਤਿਆਂ ਨੂੰ ਕਦੇ ਕਦੇ, ਅਤੇ ਉਸ ਤੋਂ ਬਾਦ, ਤੁਰੰਤ ਹੀ ਖਲਬਲੀ। ਤੁਰੰਤ ਹੀ। (ਵਾਓ।)
( ਸੋ, ਉਹਦੇ ਨਾਲ ਸੰਬੰਧਿਤ, ਜੇਕਰ ਪੈਰੋਕਾਰ ਨੂੰ ਨਹੀਂ ਆਉਣਾ ਚਾਹੀਦਾ ਲਾਗੇ ਸਤਿਗੁਰੂ ਜੀ ਦੇ ਨੌ ਮੀਟਰਾਂ ਦੇ ਅੰਦਰ, ਉਹਦੇ ਬਾਰੇ ਕਿਵੇਂ ਜਦੋਂ ਸਤਿਗੁਰੂ ਜੀ ਗਲ ਕਰਦੇ ਹਨ ਪੈਰੋਕਾਰਾਂ ਨਾਲ ਫੋਨ ਉਤੇ? ) ਹਾਂਜੀ। ਉਹਦੇ ਬਾਰੇ ਕੀ? ਮੈਂ ਗੁਆਉਂਦੀ ਹਾਂ ਯਕੀਨਨ ਕਿਉਂਕਿ ਤੁਸੀਂ ਇਹ ਪ੍ਰਸਾਰਨ ਕਰੋਂਗੇ (ਸੁਪਰੀਮ ਮਾਸਟਰ) ਟੀਵੀ ਉਤੇ ਵੀ ਸਾਰੇ ਸੰਸਾਰ ਦੇ ਦੇਖਣ ਲਈ, ਕੇਵਲ ਬਸ ਤੁਸੀਂ ਹੀ ਨਹੀਂ । ਮੈਨੂੰ ਕੁਰਬਾਨੀ ਕਰਨੀ ਪੈਂਦੀ ਹੈ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਹੋਰ ਕੀ ਕਰੀਏ? ਮੈਂ ਉਹ ਸਭ ਜਾਣਦੀ ਹਾਂ, ਪਰ ਮੈਂ ਇਹ ਅਜ਼ੇ ਵੀ ਕਰਦੀ ਹਾਂ। ਇਥੋਂ ਤਕ ਪ੍ਰਭੂਆਂ, ਪ੍ਰਭੂਆਂ ਅਤੇ ਅੰਤਲੇ, ਅਲ਼ਟੀਮੇਟ ਸਤਿਗੁਰੂ ਨੇ ਮੈਨੂੰ ਚਿਤਾਵਨੀ ਦਿਤੀ। ਮੈਂ ਕਿਹਾ, "ਮੈਨੂੰ ਜ਼ਰੂਰੀ ਹੈ।" ਇਥੋਂ ਤਕ ਮੇਰੇ ਕੁਤਿਆਂ ਨੇ ਵੀ ਮੈਨੂੰ ਦਸਿਆ। ਇਥੋਂ ਤਕ ਮੇਰੇ ਕੁਤੇ, ਕਈਆਂ ਨੇ ਉਨਾਂ ਵਿਚੋਂ ਕੋਸ਼ਿਸ਼ ਕੀਤੀ ਸਚਮੁਚ ਸਮਸਿਆ ਪੈਦਾ ਕਰਨ ਲਈ ਮੇਰੇ ਕੰਮ ਕਰਨ ਵਾਲੇ ਸਿਸਟਮ ਨਾਲ, ਤਾਂਕਿ ਮੈਂ ਕੰਮ ਕਰਨਾ ਬੰਦ ਕਰ ਦੇਵਾਂ। ਉਨਾਂ ਨੇ ਇਹ ਜਾਣ ਬੁਝ ਕੇ ਕੀਤਾ, ਇਥੋਂ ਤਕ। ਮੈਂ ਕਿਹਾ, "ਇਹ ਦੁਬਾਰਾ ਨਾ ਕਰਨਾ। ਮੈਂ ਇਹ ਆਪਣੀ ਮਰਜ਼ੀ ਨਾਲ ਕਰਦੀ ਹਾਂ, ਮੈਨੂੰ ਕਰਨਾ ਜ਼ਰੂਰੀ ਹੈ, ਕਿਉਂਕਿ ਕੋਈ ਹੋਰ ਨਹੀਂ ਹੈ ਇਹ ਕਰੇਗਾ ਜਿਵੇਂ ਮੈਂ ਇਹ ਕਰਦੀ ਹਾਂ।" ਮੈਂ ਸਾਰੇ ਕੁਤਿਆਂ ਨੂੰ ਕਿਹਾ ਕ੍ਰਿਪਾ ਕਰਕੇ ਇਹ ਬੰਦ ਕਰਨਾ। ਸੋ, ਉਹ ਹਟ ਗਏ। ਉਹ ਚਾਹੁੰਦੇ ਹਨ ਮੈਨੂੰ ਸੁਰਖਿਅਤ ਰਖਣਾ। ਉਨਾਂ ਨੇ ਕਿਹਾ, "ਮਨੁਖ ਤੁਹਾਡੇ ਲਾਇਕ ਨਹੀਂ ਹਨ ਤੁਹਾਡੇ ਲਈ ਕੁਰਬਾਨੀ ਕਰਨ ਲਈ ਜਦੋਂ ਤਕ ਤੁਸੀਂ ਬੇਕਾਰ ਅਤੇ ਨਿਆਸਰੇ ਬਣ ਜਾਂਦੇ ਅਤੇ ਨਿਰਬਲ ਉਸ ਤਰਾਂ।" ਮੈਂ ਕਿਹਾ, "ਮੇਰੇ ਕੰਮ ਵਿਚ ਦਖਲ ਨਾ ਦੇਵੋ।" ਸੋ, ਹੁਣ ਤੁਸੀਂ ਜਾਣਦੇ ਹੋ (ਅਛਾ।) ਸਾਰੀ ਸਚਾਈ। ਮੈਨੂੰ ਕਰਨਾ ਜ਼ਰੂਰੀ ਹੈ। ਘਟੋ ਘਟ ਤੁਹਾਨੂੰ ਸਰੁਖਿਅਤ ਰਖਣ ਲਈ ਅਤੇ ਤੁਹਾਡੇ ਭਰਾ ਅਤੇ ਭੈਣ ਦਿਖਿਅਕਾਂ ਨੂੰ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਜੇਕਰ ਹੋਰ ਲੋਕ ਨਹੀਂ ਸੁਣਦੇ, ਘਟੋ ਘਟ ਮੈਂ ਚਿਤਾਵਨੀ ਦਿੰਦੀ ਹਾਂ ਤੁਹਾਨੂੰ ਪਿਆਰਿਆਂ ਨੂੰ, ਆਪਣੇ ਪੈਰੋਕਾਰਾਂ ਨੂੰ। ਕਿਉਂਕਿ ਜੇਕਰ ਮੈਂ ਨਾਂ ਕਹਾਂ, ਉਹ ਨਹੀਂ ਜਾਨਣਗੇ। (ਹਾਂਜੀ, ਸਤਿਗੁਰੂ ਜੀ।) ਅਨੇਕ ਹੀ ਉਨਾਂ ਵਿਚੋਂ ਇਥੋਂ ਤਕ ਟੀਵੀ ਵੀ ਨਹੀਂ ਹੋਰ ਦੇਖਦੇ, ਅਤੇ ਉਹ ਨਹੀਂ ਜਾਣਦੇ ਖਬਰਾਂ ਵੀ। (ਸਹੀ ਹੈ, ਹਾਂਜੀ।) ਅਤੇ ਉਹ ਸ਼ਾਇਦ ਬਹੁਤੇ ਲਾਪਰਵਾਹ ਹੋਣ। ਅਤੇ ਉਹਨਾਂ ਕੋਲ ਵੀ ਆਪਣੇ ਪ੍ਰੀਵਾਰ ਦੇ ਮੈਂਬਰ ਹਨ ਜਿਹੜੇ ਵੀ ਸੋਚਦੇ ਹਨ ਇਹ ਠੀਕ ਹੈ ਉਨਾਂ ਨੂੰ ਬਾਹਰ ਜਾਣ ਦੇਣ ਦੀ ਅਤੇ ਬੇਪ੍ਰਵਾਹੀ ਨਾਲ, ਬਿਨਾਂ ਕੋਈ ਸੁਰਖਿਆ ਦੇ। (ਹਾਂਜੀ, ਸਤਿਗੁਰੂ ਜੀ।) ਸੋ, ਮੈਨੂੰ ਤੁਹਾਨੂੰ ਦਸਣਾ ਜ਼ਰੂਰੀ ਹੈ, ਆਪਣੀ ਕੀਮਤ ਉਤੇ। ਉਹ ਹੈ ਦਹਾਕਿਆਂ ਤੋਂ ਹੀ ਪਹਿਲੇ ਹੀ। ਕਾਹਦੀ ਗਲ ਕਰਨੀ ਹੈ ਹੁਣ ਬਾਰੇ? ਪ੍ਰਭੂਆਂ ਨੇ ਮੈਨੂੰ ਇਹ ਦਸਿਆ, ਮੈਨੂੰ ਉਹ ਦਸਿਆ, ਪਰ ਮੈਂ ਨਹੀਂ ਹਮੇਸ਼ਾਂ ਕਰ ਸਕਦੀ ਜੋ ਪ੍ਰਭੂ ਮੈਨੂੰ ਕਹਿੰਦੇ ਹਨ। (ਹਾਂਜੀ, ਸਤਿਗੁਰੂ ਜੀ।)