ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਕਿਸ ਨੂੰ ਅਸਲ ਵਿਚ ਮੁਕਤ ਕੀਤਾ ਜਾ ਸਕਦਾ ਹੈ? ਗਿਆਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਆਪਣੇ ਪ੍ਰੀਵਾਰ ਅਤੇ ਦੋਸਤਾਂ ਨੂੰ ਦਸੋ ਸਾਵਧਾਨ ਰਹਿਣ ਲਈ ਅਤੇ ਪਸ਼ਚਾਤਾਪ ਕਰਨ ਲਈ ਅਤੇ ਆਪਣੀ ਜੀਵਨ ਸ਼ੈਲੀ ਬਦਲਾਉਣ ਲਈ ਇਕ ਉਦਾਰਚਿਤ ਵਿਚ ਦੀ। ਵੀਗਨ ਆਹਾਰ ਹਲ ਹੈ।" (ਹਾਂਜੀ, ਸਤਿਗੁਰੂ ਜੀ।) ਅਤੇ ਲੋਕ ਜਿਹੜੇ ਹਨ, ਮਿਸਾਲ ਵਜੋਂ, ਜਿਹੜੇ ਵੀਗਨ ਹਨ ਕਿਸੇ ਮੰਤਵ ਕਾਰਨ, ਪਰ ਮਰ ਗਏ, ਇਹ ਵਧੇਰੇ ਸੌਖਾ ਹੈ ਮੇਰੇ ਲਈ ਉਨਾਂ ਦੀਆਂ ਆਤਮਾਵਾਂ ਦੀ ਦੇਖ ਭਾਲ ਕਰਨੀ, ਉਨਾਂ ਦੀਆਂ ਆਤਮਾਵਾਂ ਦੀ ਮਦਦ ਕਰਨੀ ਜਾਣ ਲਈ ਇਕ ਵਧੇਰੇ ਉਚੇਰੇ ਸਵਰਗ ਦੇ ਪਧਰ ਨੂੰ।

( ਹਾਏ, ਸਤਿਗੁਰੁ ਜੀ। ) ਹਾਲੋ! ( ਹਾਏ, ਸਤਿਗੁਰੂ ਜੀ! ) ਕਿਹੋ ਜਿਹਾ ਦਿਨ ਹੈ। (ਹਾਂਜੀ।) ਤੁਸੀਂ ਵਿਆਕਤੀ ਉਠੇ ਮੰਜ਼ੇ ਦੇ ਗਲਤ ਪਾਸੇ ਤੋਂ ਅਜ਼ ਸਵੇਰੇ ਜਾਂ ਕੁਝ ਚੀਜ਼? (ਹੋ ਸਕਦਾ।) ਇਹ ਮੈਂ ਹਾਂ। ਮੈਂ ਉਠੀ ਗਲਤ ਪਾਸੇ ਤੋਂ ਮੰਜ਼ੇ ਦੇ। ਤੁਹਾਡਾ ਪਿਆਰਿਆਂ ਦਾ ਕੀ ਹਾਲ ਹੈ? ਤੁਸੀਂ ਕਿਵੇਂ ਹੋ? ( ਅਸੀਂ ਵਧੀਆ ਹਾਂ, ਸਤਿਗੁਰੂ ਜੀ। ) ਤੁਸੀਂ ਅਜ਼ੇ ਖੁਸ਼ ਅਤੇ ਸੰਤੁਸ਼ਟ ਹੋ? (ਹਾਂਜੀ, ਸਤਿਗੁਰੂ ਜੀ।) ਇਹ ਵਧੀਆ ਹੈ ਸੁਣਨਾ। ( ਅਤੇ ਸਤਿਗੁਰੂ ਜੀ, ਤੁਸੀ ਕਿਵੇਂ ਹੋ? ) ਮੈਂ ਠੀਕ ਹਾਂ। ਇਹੀ ਹੈ ਬਸ ਬਹੁਤ ਬਹੁਤ ਵਿਆਸਤ ਹਾਂ, ਭੌਤਿਕ ਅਤੇ ਰੂਹਾਨੀ ਤੌਰ ਤੇ। (ਹਾਂਜੀ, ਸਤਿਗੁਰੂ ਜੀ।) ਮੈਂ ਤੁਹਾਨੂੰ ਦਸਿਆ ਹੈ, ਇਹ ਕਾਫੀ ਇਕ ਕਾਰਨਾਮਾ ਹੈ ਆਪਣੇ ਕਪੜੇ ਆਪ ਧੋਣੇ, ਘਰ ਦੀ ਦੇਖ ਭਾਲ ਕਰਨੀ, ਘਰ ਦੀ ਸਾਫ, (ਵਾਓ।) ਕੈਮਰਾਵਿਆਕਤੀ, ਲਾਇਟਿੰਗ ਟੈਕਨੀਸ਼ਨ, ਅਤੇ... (ਵਾਓ, ਤੁਸੀਂ ਸਭ ਚੀਜ਼ ਕਰ ਸਕਦੇ ਹੋ!) ਕਾਂਨਫਰੰਸ ਜਵਾਬ ਦੇਣ ਵਾਲਾ - ਕੀ? ਮੇਰੇ ਲਈ ਖੋਜ਼ ਕਰੋ।

ਮੈਂ ਸੁਣ‌ਿਆ ਕਿ ਤੁਹਾਡੇ ਕੋਲ ਕੁਝ ਸਵਾਲ ਹਨ, ਤੁਹਾਡੀ ਭੈਣ ਤੋ, (ਹਾਂਜੀ, ਸਤਿਗੁਰੂ ਜੀ।) ਖੂਬਸੂਰਤ ਬਲੌਂਡ ਉਥੇ। (ਹਾਜੀ।) ( ਸਤਿਗੁਰੂ ਜੀ, ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ ਉਥੇ ਕੁਝ ਨਵੀਆਂ ਖਬਰਾਂ ਹਨ ਸਾਂਝੀਆ ਕਰਨ ਲਈ ਅਤੇ ਅਸੀਂ ਇਹ ਸੁਣਨ ਲਈ ਉਤਸੁਕ ਹਾਂ। ਕੀ ਸਤਿਗੁਰੂ ਜੀ ਕ੍ਰਿਪਾ ਕਰਕੇ ਇਹ ਸਾਝੀਆਂ ਕਰ ਸਕਦੇ ਹੋ ਸਾਡੇ ਨਾਲ? ) ਹਾਂਜੀ, ਬਿਨਾਂਸ਼ਕ। ਮੈਂ ਇਹ ਲਿਖਿਆ ਆਪਣੀ ਡਾਏਰੀ ਵਿਚ ਅਤੇ ਮੈਂ ਚਾਹੁੰਦੀ ਸੀ ਤੁਹਾਨੂੰ ਦਸਣਾ 24 ਜਾਂ 25ਵੇਂ ਜੁਲਾਈ ਵਿਚ ਪਹਿਲੇ ਹੀ, ਪਰ ਫਿਰ ਚੀਜ਼ਾਂ ਕਾਫੀ ਚੰਗੀ ਤਰਾਂ ਨਹੀਂ ਹੋਈਆਂ, ਕਿਉਂਕਿ ਮੈਂ ਬਹੁਤ ਜਿਆਦਾ ਵਿਅਸਤ ਸੀ ਆਪਣੇ ਕੁਆਟਰਾਂ ਦਾ ਪ੍ਰਬੰਧ ਕਰਦੀ ਅਤੇ ਜ਼ਾਰੀ ਰਖਣਾ ਜਾਣਾ ਅਤੇ ਬਦਲੀ ਕਰਨਾ, ਅਤੇ ਸੋ ਮੈਂ ਕਾਫੀ ਫਿਟ ਨਹੀਂ ਸੀ। ਸੋ ਅਜ਼ ਇਹ ਚੰਗਾ ਹੈ ਕਿ ਤੁਸੀਂ ਰੀਪੋਰਟ ਕੀਤਾ ਮੈਨੂੰ ਕਿ ਤੁਹਾਡੇ ਕੋਲ ਸਵਾਲ ਹਨ, ਸੋ ਅਸੀਂ ਇਹ ਇਕਠੇ ਕਰਦੇ ਹਾਂ। (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂ ਇਹ ਪੜ ਸਕਦੀ ਹਾਂ ਤੁਹਾਡੇ ਲਈ। ਓਹ, ਅਸਲ ਵਿਚ ਇਹ ਸੀ 24 ਜੁਲਾਈ ਉਤੇ, ਪਰ ਮੇਰੇ ਕੋਲ ਕਾਫੀ ਜਗਾ ਨਹੀਂ ਸੀ 24 ਨੂੰ ਸੋ ਮੈਂ ਇਹ ਲਿਖਿਆ 25ਵੀਂ ਤਾਰੀਖ ਵਿਚ, ਮੈਂ ਇਥੇ ਇਹ ਲਿਖਿਆ, 24 ਜੁਲਾਈ, 2020। ਮੈਂ ਤੁਹਾਨੂੰ ਇਹ ਪੜ ਕੇ ਸੁਣਾਉਂਦੀ ਹਾਂ। (ਹਾਂਜੀ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਹੈ ਤੁਹਾਡੇ ਸਮਰਥਨ ਲਈ। ਮੈਂ ਸੁਣ‌ਿਆ ਹੈ ਇਹ ਉਚੀ ਅਤੇ ਸਪਸ਼ਟ। ਮੇਰੀ ਹਉਮੇਂ ਹੋ ਸਕਦਾ ਇਹ ਬਹੁਤ ਪਸੰਦ ਕਰਦੀ ਹੈ। ਕਿਵੇਂ ਵੀ, ਕਿਉਂਕਿ ਇਹ ਸੀ ਕੁਝ ਚੀਜ਼ ਜਿਸ ਨੇ ਮੈਨੂੰ ਬਹੁਤ ਹੀ ਉਦਾਸ ਕੀਤਾ। ਮੈਂਨੂੰ ਅਫਸੋਸ ਹੈ ਕਿ ਇਹ ਕਾਫੀ ਦਿਲਚਸਪ ਨਹੀਂ ਹੈ ਜਿਵੇਂ ਤੁਸੀਂ ਆਸ ਕਰਦੇ ਹੋ। ਉਥੇ ਕੁਝ ਨਹੀਂ ਹੈ ਦਿਲਚਸਪ ਅਜ਼ਕਲ। ਠੀਕ ਹੈ, ਮੈਂ ਤੁਹਾਨੂੰ ਇਹ ਪੜਦੀ ਹਾਂ ਪਹਿਲੇ। (ਹਾਂਜੀ, ਸਤਿਗੁਰੂ ਜੀ।)

24 ਜੁਲਾਈ... ਇਹ ਹੈ ਅਰਸਮੀਂ ਗਿਣਤੀ ਲੋਕਾਂ ਦੀ ਜਿਨਾਂ ਨੂੰ ਕੋਵਿਡ-19 ਦੀ ਬਿਮਾਰੀ ਲਗੀ ਹੈ। ਇਹ ਬਹੁਤ ਹੀ ਪਰੇ ਹੈ ਖਬਰਾਂ ਤੋਂ ਜਾਂ ਸਰਕਾਰੀ ਗਿਣਤੀ ਨਾਲੋਂ। (ਹਾਂਜੀ, ਸਤਿਗੁਰੂ ਜੀ।) ਮੈਨੂੰ ਤੁਹਾਨੂੰ ਪਿਆਰਿਆਂ ਨੂੰ ਦਸਣਾ ਜ਼ਰੂਰੀ ਹੈ ਤਾਂਕਿ ਸਾਡੇ ਭਰਾ ਅਤੇ ਭੈਣਾਂ ਵੀ ਜਾਣ ਲੈਣ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਨਹੀਂ ਤਾਂ, ਇਹ ਇਕ ਬਹੁਤ ਹੀ ਉਦਾਸੀਨ ਚੀਜ਼ ਹੈ, ਮੈਂ ਨਹੀਂ ਇਹ ਕਹਿਣਾ ਚਾਹੁੰਦੀ, ਪਰ ਮੈਨੂੰ ਜ਼ਰੂਰੀ ਹੈ ਦਸਣਾ ਤਾਂਕਿ ਤੁਸੀਂ ਅਤੇ ਸਾਡੇ ਭਰਾ ਅਤੇ ਭੈਣਾਂ, ਘਟੋ ਘਟ ਦੀਖਿਅਕ, ਵਧੇਰੇ ਸਾਵਧਾਨ ਰਹਿਣਗੇ। (ਹਾਂਜੀ, ਸਤਿਗੁਰੂ ਜੀ।) ਮੈਨੂੰ ਪਕਾ ਪਤਾ ਨਹੀਂ ਜੇਕਰ ਬਾਹਰਲੇ ਲੋਕ ਇਥੋਂ ਤਕ ਬਿਲਕੁਲ ਵੀ ਸੁਣਨਗੇ। (ਹਾਂਜੀ, ਸਤਿਗੁਰੂ ਜੀ। ਸਮਝੇ।) ਠੀਕ ਹੈ, 24 ਜੁਲਾਈ , ਇਹ ਹੈ ਜੋ ਮੈਂ ਅੰਦਰਵਾਰ ਜਾਂਚ ਕੀਤੀ। ਇਹ ਹੈ ਅੰਦਰ ਦੀ ਖਬਰ। ਸਰਕਾਰੀ, ਰਸਮੀ ਖਬਰਾਂ ਨਹੀਂ। (ਹਾਂਜੀ, ਸਤਿਗੁਰੂ ਜੀ।) ਸਵਰਗ ਨੇ ਮੈਨੂੰ ਦਸਿਆ। ਮੈਂ ਜਾਂਚ ਕੀਤੀ ਕਿਉਂਕਿ ਮੈਂ ਕਾਫੀ ਚਿੰਤਤ ਸੀ ਮਹਾਂਮਾਰੀ ਦੇ ਝੁਕਾਅ ਬਾਰੇ। ਇਹ ਬਸ ਅਗੇ ਜਾ ਰਹੀ ਹੈ, ਅਤੇ ਜਾ ਰਹੀ ਹੈ, ਉਸ ਤੋਂ ਪਹਿਲਾਂ ਵੀ। (ਹਾਂਜੀ, ਸਤਿਗੁਰੂ ਜੀ।) 24 ਜੁਲਾਈ ਤੋਂ ਪਹਿਲਾਂ। ਅਤੇ ਮੈਂ ਨਹੀਂ ਕੋਈ ਖਬਰਾਂ ਦੇਖੀਆਂ ਉਦੋਂ ਤੋਂ। ਸੋ, 24 ਜੁਲਾਈ, ਸਾਡੇ ਕੋਲ ਸਮੁਚੇ ਸੰਸਾਰ ਵਿਚ 1,003,322,462 ਕੋਵਿਡ-19 ਬਿਮਾਰੀ ਦੇ ਸ਼ਿਕਾਰ ਸਨ। (ਵਾਓ! ਉਹ ਬਹੁਤ ਹਨ।) ਕੇਵਲ ਮੈਂ ਗਲ ਕਰ ਰਹੀ ਹਾਂ ਬਿਮਾਰੀ ਦੇ ਛੂਤ ਬਾਰੇ। ਮੈਂ ਨਹੀਂ ਗਲ ਕਰ ਰਹੀ ਮਰ ਰਹ‌ਿਆਂ ਅਤੇ ਉਹ ਸਭ ਬਾਰੇ। (ਹਾਂਜੀ, ਸਤਿਗੁਰੂ ਜੀ।) ਅਤੇ ਬਿਨਾਂਸ਼ਕ, ਕੁਝ ਮਰ ਵ‌ੀ ਰਹੇ ਹਨ। (ਹਾਂਜੀ, ਸਤਿਗੁਰੂ ਜੀ।) ਪਰ, ਅਜ਼ ਤੋਂ, 29 ਜੁਲਾਈ, 2020, ਸਾਡੇ ਕੋਲ ਹੋਰ ਹਨ। ਇਹ ਹਮੇਸ਼ਾਂ ਹੀ ਉਪਰ ਨੂੰ ਵਧਦੀ ਜਾ ਰਹੀ ਹੈ ਗਿਣਤੀ। (ਹਾਂਜੀ।) ਅਜ਼, ਇਹ ਹੈ 1,005,432,271 ਕੋਵਿਡ-19 ਦੇ ਸ਼ਿਕਾਰ, ਮਰਿਆਂ ਦੀ ਗਿਣਤੀ ਨਹੀਂ ਹੈ ਵਿਚ। (ਉਹ ਬਹੁਤ ਹੀ ਅਫਸੋਸ ਵਾਲਾ ਹੈ।)

ਸੋ ਹੁਣ, ਮੈਂ ਚਾਹੁੰਦੀ ਸੀ ਤੁਹਾਨੂੰ ਸੰਦੇਸ਼ ਪੜ ਕੇ ਸੁਣਾਉਣਾ, (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਜੋ ਮੈਂ ਚਾਹੁੰਦੀ ਸੀ ਦਸਣਾ 24 ਜੁਲਾਈ ਨੂੰ, ਪਰ ਨਹੀਂ ਕਰ ਪਾਈ। ਇਹ ਮੇਰੀ ਡਾਇਰੀ ਵਿਚ ਹੈ... ਹਾਂਜੀ, ਠੀਕ ਹੈ, ਇਥੇ ਇਹ ਹੈ। "ਸੰਦੇਸ਼ ਸ਼ਾਰਿਆਂ ਲਈ ਜਿਹੜੇ ਸੁਣਦੇ ਹਨ।" ਮੈਂ ਬਸ ਇਹ ਸੰਖੇਪ ਵਿਚ ਲਿਖਿਆ। (ਹਾਂਜੀ, ਸਤਿਗੁਰੂ ਜੀ।) ਮੇਰਾ ਭਾਵ ਹੈ, ਇਹ ਨਹੀਂ ਹੈ ਜਿਵੇਂ ਇਕ ਸਮੁਚਾ ਢਾਂਚਾ ਪੰਕਤੀ ਦਾ। ਸੋ ਮੈਂ ਬਸ ਪੜਦੀ ਹਾਂ ਜਿਵੇਂ ਇਹ ਹੈ। (ਹਾਂਜੀ।) "ਜੀਵੋ ਸਵੈ-ਝਲਣਯੋਗ, ਜਿਤਨਾ ਤੁਸੀਂ ਕਰ ਸਕਦੇ ਹੋ। ਜਿਵੇਂ, ਜੇਕਰ ਤੁਹਾਡੇ ਕੋਲ ਜ਼ਮੀਨ ਹੈ, ਤੁਸੀਂ ਫਸਲਾਂ ਉਗਾਉ, ਫਲਾਂ ਦੇ ਦਰਖਤ, ਆਦਿ, (ਹਾਂਜੀ, ਸਤਿਗੁਰੂ ਜੀ।) ਅਤੇ ਸਬਜ਼ੀਆਂ । ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ, ਪੂਰਾ ਸੁਰਖਿਅਤ ਪਹਿਰਾਵਾ। ਪਹਿਰਾਵਾ ਸਿਰ ਤੇ ਵੀ, ਜਿਵੇਂ ਆਪਣੀ ਟੋਪੀ, ਵਾਲਾਂ ਨੂੰ ਢਕਣ ਲਈ ਵੀ, ਅਤੇ ਐਨਕਾਂ ਆਪਣੀਆਂ ਅਖਾਂ ਲਈ। ਓਵਰਾਲਜ਼ ਸਰੀਰ ਲਈ। ਅਤੇ ਤੁਰੰਤ ਹੀ ਧੋਣਾ ਘਰ ਨੂੰ ਵਾਪਸ ਆਉਣ ਤੋਂ ਬਾਦ।" ਮੈਂ ਕਿਹਾ, "ਘਰ ਆਉਣ ਬਾਦ।" ਕਿਉਂਕਿ ਮੈਂ ਬਸ ਲਿਖਿਆ ਇਹ ਜ਼ਲਦੀ ਨਾਲ। ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ ਜਿਵੇਂ ਇਕ ਲੇਖ ਲਿਖਣ ਦੀ ਇਥੇ। ਸੋ, ਓਹ ਖੈਰ। ਮੈ ਕਿਹਾ, "ਮੈਂ ਕਹਿਣਾ ਚਾਹੁੰਦੀ ਹਾਂ ਤੁਹਾਨੂੰ ਕਿ ਮੈਂ ਅਜ਼ੇ ਮੌਜ਼ੂਦ ਹਾਂ ਇਥੇ। ਅਤੇ ਲੜ ਰਹੀ ਤੁਹਾਡੇ ਲਈ।" (ਅਸੀਂ ਜਾਣਦੇ ਹਾਂ, ਸਤਿਗੁਰੂ ਜੀ।) (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਂ ਨਹੀਂ ਮਦਦ ਕਰ ਸਕਦੀ ਰੋਕਣ ਦੀ ਮਹਾਂਮਾਰੀ ਨੂੰ ਐਸ ਵਕਤ। ਮੈਂ ਘਟਾ ਸਕਦੀ ਹਾਂ, ਪਰ ਮੈਂ ਨਹੀਂ ਪੂਰੀ ਤਰਾਂ ਮਦਦ ਕਰ ਸਕਦੀ। ਕਿਉਂਕਿ, ਜਿਵੇਂ ਮੈਂ ਤੁਹਾਨੂੰ ਦਸਿਆ ਹੈ, ਪਹਿਲਾਂ, ਇਕ ਵਾਰ ਕਰਮਾਂ ਦੇ ਨਤੀਜਿਆਂ ਦਾ ਪਹੀਆ ਪਹਿਲੇ ਹੀ ਘੁੰਮਣ ਲਗ ਜਾਵੇ, ਇਹ ਅਸੰਭਵ ਹੈ ਇਹਨੂੰ ਰੋਕਣਾ। (ਹਾਂਜੀ, ਸਤਿਗੁਰੂ ਜੀ।) ਪਰ ਮੈਂ ਲੋਕਾਂ ਨੂੰ ਚਿਤਾਵਨੀ ਦਿਤੀ ਹੈ ਅਗੇਤਰੀ॥ ਮੈਂ ਤੁਹਾਨੂੰ ਵੀ ਪਹਿਲੇ ਹੀ ਚਿਤਾਵਨੀ ਦਿਤੀ ਸੀ, ਪਹਿਲਾਂ। (ਹਾਂਜੀ।) ਅਤੇ ਮੈਂ ਲੋਕਾਂ ਨੂੰ ਚਿਤਾਵਨੀ ਦਿਤੀ ਸਰਕਾਰੀ ਤੌਰ ਤੇ ਸਾਡੇ (ਸੁਪਰੀਮ ਮਾਸਟਰ) ਟੀਵੀ ਉਤੇ ਵੀ। ਸੋ ਕਿਵੇਂ ਵੀ, "ਮੈਂ ਅਜ਼ੇ ਇਥੇ ਹਾਂ ਲੜ ਰਹੀ ਤੁਹਾਡੇ ਲਈ। ਅਤ ਲੋਕ ਜਿਹੜੇ ਮਰ ਗਏ ਹਨ, ਮੈਂ ਉਨਾਂ ਦੀ ਦੇਖ ਭਾਲ ਕਰਾਂਗੀ ਜੇਰਕ ਉਹ ਤੁਹਾਡੇ ਰਿਸ਼ਤੇਦਾਰ ਹਨ, ਜੇਕਰ ਉਨਾਂ ਨੇ ਮੈਨੂੰ ਦੇਖਿਆ ਹੈ ਜਾਂ ਮੇਰਾ ਫੋਟੋ, ਜਾਂ ਜੇਕਰ ਉਨਾਂ ਨੂੰ ਨਹੀਂ ਕਾਬੂ ਕੀਤਾ ਗਿਆ ਜ਼ੋਸ਼ੀਲੇ ਦਾਨਵਾਂ ਵਲੋਂ," ਅੰਦਰੋਂ, ਭਾਵ ਉਨਾਂ ਦੀਆਂ ਆਤਮਾਵਾਂ ਚਲੀਆਂ ਗਈਆਂ। ਜਿਉਂਦਾ ਸਰੀਰ ਜਾਂ ਮੋਇਆ ਸਰੀਰ, ਉਹ ਬਸ ਦਾਨਵ ਹਨ ਅੰਦਰ। (ਹਾਂਜੀ, ਸਤਿਗੁਰੂ ਜੀ।) ਮੈਂ ਦੇਖ ਭਾਲ ਕਰਦੀ ਹਾਂ, ਜਿਸ ਕਿਸੇ ਦੀ ਮੈਂ ਕਰ ਸਕਾਂ। ਆਤਮਾਵਾਂ। ਮੈ ਨਹੀਂ ਰੋਕ ਸਕਦੀ ਮਹਾਂਮਾਰੀ ਨੂੰ, ਪਰ ਮੈਂ ਦੇਖ ਭਾਲ ਕਰਾਂਗੀ ਆਤਮਾਵਾਂ ਲੋਕਾਂ ਦ‌ੀਆਂ ਨੂੰ ਜਿਹੜੇ ਸੰਜ਼ੀਦਾ ਹਨ, ਜਿਹੜੇ ਪਛਤਾਵਾ ਕਰਦੇ ਹਨ, ਅਤੇ ਖਾਸ ਕਰਕੇ ਤੁਹਾਡੇ ਰਿਸ਼ਤੇਦਾਰ ਅਤੇ ਦੋਸਤ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।)

ਇਕ ਹੋਰ। "ਆਪਣੀ ਨੌਕਰੀ ਬਦਲੋ ਜੇਕਰ ਕਰ ਸਕਦੇ ਹੋ, ਤਾਂਕਿ ਤੁਸੀਂ ਘਰੋਂ ਕੰਮ ਕਰ ਸਕੋਂ।" ਜਾਂ ਤੁਸੀਂ ਆਪਣੀ ਕੰਪਨੀ ਨੂੰ ਪੁਛੋ ਜੇਕਰ ਤੁਸੀਂ ਘਰੋਂ ਕੰਮ ਕਰ ਸਕਦੇ ਹੋ ਜਾਂ ਨਹੀ। ਇਹ ਹੋ ਸਕਦਾ ਵਧੇਰੇ ਸੁਰਖਿਅਤ, ਬਚਾਏਗਾ ਤੁਹਾਡੇ ਲਈ ਬਹੁਤ ਸਾਰਾ ਸਮਾਂ ਟ੍ਰੈਫਿਕ ਵਿਚ, ਨਾਲੇ ਵਾਤਾਵਰਨ ਦੀ ਬਚਾਵੇਗਾ ਮਾੜੇ ਦੂਸ਼ਣ ਤੋਂ। "ਸਾਰੇ ਰੈਸਟਰਾਂਟ ਖੁਲੇ ਹਨ ਬਸ ਟੇਕਆਓਟ ਲਈ। ਅੰਦਰ ਬੈਠਣ ਲਈ ਨਹੀਂ। ਸਾਰੀਆਂ ਵੀਗਨ ਵਸਤਾਂ ਵਧ ਰਹੀਆਂ ਹਨ, ਹੋਰ ਬਣਾਵੋ।" ਮੈਂ ਇਹ ਬਸ ਲਿਖਿਆ ਸੰਖੇਪ ਵਿਚ, ਸੋ ਮੈਂ ਵੀ ਇਹ ਸੰਖੇਪ ਵਿਚ ਪੜਦੀ ਹਾਂ। (ਹਾਂਜੀ, ਸਤਿਗੁਰੂ ਜੀ।) "ਸਾਰੀਆਂ ਵੀਗਨ ਵਸਤਾਂ ਵਧੇਰੇ ਬਣਾਵੋ ਘਲਣ ਲਈ।" ਤੁਸੀਂ ਜਾਣਦੇ ਹੋ ਲੋਕੀਂ ਪਸੰਦ ਕਰਦੇ ਹਨ ਆਰਡਰ ਕਰਨਾ ਅਤੇ ਅਸੀਂ ਘਲਦੇ ਹਾਂ ਹਰ ਜਗਾ।(ਹਾਂਜੀ।)

"ਅਪਗਰੇਡ ਕਰੋ ਜੇਕਰ ਲੋੜ ਹੋਵੇ। ਅਭਿਆਸ ਕਰੋ ਜਿਤਨਾ ਵਿਹਲਾ ਸਮਾਂ ਇਜ਼ਾਜ਼ਤ ਦਿੰਦਾ ਹੈ, ਕਿਸੇ ਵੀ ਸਮੇਂ, ਕੋਈ ਵੀ ਮਿੰਟ, ਕਿਸੇ ਜਗਾ ਵੀ, ਆਪਣੀ ਸੁਰਖਿਆ ਲਈ ਅਤੇ ਵਿਸ਼ਵ ਵੀਗਨ ਲਈ, ਜਾਨਵਰਾਂ ਲਈ ਕੋਈ ਹੋਰ ਦੁਖ-ਪੀੜਾ ਨਹੀਂ, ਇਸ ਤਰਾਂ ਮਨੁਖ ਵੀ ਬਾਅਦ ਵਿਚ ਹੋਰ ਨਰਕ ਦੇ ਕਰਮ ਨਹੀਂ ਸਿਰਜ਼ਣਗੇ। ਉਹ ਜਿਨਾਂ ਨੇ ਪਹਿਲੇ ਹੀ ਦੇਖੀ ਹੈ ਅਤਿਆਚਾਰ, ਫਿਲਮ ਰਾਹੀਂ ਦਿਖਾਈ ਗਈ ਜਾਂ ਵੀਡ‌ਿਉਆਂ ਰਾਹੀਂ ਜਾਂ ਇਥੋਂ ਸਾਡੇ ਇੰਟਰਨੈਟ ਰਹੀ, ਜਾਨਵਰਾਂ ਦੀ ਦੁਖਪੀੜਾਂ ਬਾਰੇ ਅਤੇ ਕਿਵੇਂ ਦੁਖ ਪਾ ਰਹੇ ਹਨ ਅਤੇ ਕਸ਼ਟ ਦਿਤਾ ਜਾਂਦਾ ਜੀਵਨ ਅਤੇ ਮੌਤ, ਪਰ ਅਜ਼ੇ ਵੀ ਮਾਸ ਖਾਂਦੇ, ਜਾਂ ਮਛੀ, ਜਾਂ ਅੰਡੇ, ਜਾਂ ਜਾਨਵਰਾਂ ਦੇ ਦੁਧ ਤੋਂ ਬਣੀਆਂ ਵਸਤਾਂ, ਉਨਾਂ ਨੂੰ ਨਹੀਂ ਮੁਕਤ ਕੀਤਾ ਜਾਵੇਗਾ। ਸੋ ਚੌਕਸ ਰਹੋ। ਆਪਣੇ ਪ੍ਰੀਵਾਰ ਅਤੇ ਦੋਸਤਾਂ ਨੂੰ ਦਸੋ ਸਾਵਧਾਨ ਰਹਿਣ ਲਈ ਅਤੇ ਪਸ਼ਚਾਤਾਪ ਕਰਨ ਲਈ ਅਤੇ ਆਪਣੀ ਜੀਵਨ ਸ਼ੈਲੀ ਬਦਲਾਉਣ ਲਈ ਇਕ ਉਦਾਰਚਿਤ ਵਿਚ ਦੀ। ਵੀਗਨ ਆਹਾਰ ਹਲ ਹੈ।" (ਹਾਂਜੀ, ਸਤਿਗੁਰੂ ਜੀ।) ਅਤੇ ਲੋਕ ਜਿਹੜੇ ਹਨ, ਮਿਸਾਲ ਵਜੋਂ, ਜਿਹੜੇ ਵੀਗਨ ਹਨ ਕਿਸੇ ਮੰਤਵ ਕਾਰਨ, ਪਰ ਮਰ ਗਏ, ਇਹ ਵਧੇਰੇ ਸੌਖਾ ਹੈ ਮੇਰੇ ਲਈ ਉਨਾਂ ਦੀਆਂ ਆਤਮਾਵਾਂ ਦੀ ਦੇਖ ਭਾਲ ਕਰਨੀ, ਉਨਾਂ ਦੀਆਂ ਆਤਮਾਵਾਂ ਦੀ ਮਦਦ ਕਰਨੀ ਜਾਣ ਲਈ ਇਕ ਵਧੇਰੇ ਉਚੇਰੇ ਸਵਰਗ ਦੇ ਪਧਰ ਨੂੰ। (ਹਾਂਜੀ, ਸਤਿਗੁਰੂ ਜੀ।) ਪਰ ਲੋਕੀਂ ਜਿਹੜੇ ਜ਼ਾਰੀ ਰਖਦੇ ਹਨ ਮਾਸ ਖਾਣਾ ਯੂਐਨ ਦੀ ਚਿਤਾਵਨੀ ਦੇ ਬਾਵਜੂਦ, ਸਾਇੰਸਦਾਨਾਂ ਦੀਆਂ ਰੀਪੋਰਟਾਂ ਦੇ ਬਾਵਜੂਦ, ਸਾਰੀਆਂ ਫਿਲਮਾਂ ਦੇ ਬਾਵਜੂਦ ਜੋ ਦਿਖਾਉਂਦੀਆਂ ਸਾਰੀ ਅਤਿਆਚਾਰ ਅਤੇ ਅਸਾਧਾਰਨ ਬੇਰਹਿਮੀ ਜਾਨਵਰਾਂ ਦੀਆਂ ਫੈਕਟਰੀਆਂ ਵਿਚ ਅਤੇ ਅਜ਼ੇ ਵੀ ਮਾਸ ਖਾਂਦੇ ਹਨ, ਅਜ਼ੇ ਵੀ ਨਹੀਂ ਬਦਲਦੇ, ਫਿਰ ਇਹ ਲੋਕ ਬਚਾਉਣਯੋਗ ਨਹੀਂ ਹਨ। ਉਹ ਹੈ ਜੋ ਮੈਂ ਤੁਹਾਨੂੰ ਦਸਣਾ ਚਾਹੁੰਦੀ ਹਾਂ। ਮਾਫ ਕਰਨਾ ਇਹ ਉਤਨਾ ਵਧੀਆ ਨਹੀਂ ਹੈ ਜਿਵੇਂ ਇਹ ਹੈ। ( ਇਹ ਇਕ ਮਹਤਵਪੂਰਨ ਸੰਦੇਸ਼ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ। )

ਇਥੇ ਇਹ ਕੀ ਹੈ? ਮੈਂ ਕੁਝ ਚੀਜ਼ ਲਿਖੀ ਹੈ। ਆਹ, ਹਾਂਜੀ। 23 ਤਾਰੀਕ, ਮੈਂ ਕੁਝ ਚੀਜ਼ ਲਿਖੀ ਸੀ ਇਥੇ। ਮੈਂ ਬਸ ਇਹ ਪੜਦੀ ਹਾਂ ਜਿਵੇਂ ਇਹ ਹੈ। ਮੈਨੂੰ ਨਹੀਂ ਯਾਦ ਕੀ ਸੀ ਇਹ। "11.43 ਰਾਤ ਦੇ ਸਮੇਂ। ਲੰਮੇ ਦਮ ਵਾਲਾ ਅਭਿਆਸ ਖਤਮ ਕੀਤਾ ਆਪਣੇ ਆਪ ਨੂੰ ਬਚਾਉਣ ਲਈ ਰੂਹਾਨੀ ਘਾਟੇ ਤੋਂ। ਧੰਨਵਾਦ ਸਾਰਿਆਂ ਦਾ ਜੋ ਲਾਗੇ ਖੜੇ ਸੀ ਮਦਦ ਕਰਨ ਲਈ।" ਤੁਸੀਂ ਜਾਣਦੇ ਹੋ, ਈਹੌਸ ਕੂ ਅਤੇ ਹੋਰ ਪ੍ਰਭੂ ਪਰੇ ਵਾਲੇ। "ਕੀ ਮੈਨੂੰ ਮਨਾਉਣਾ ਚਾਹੀਦਾ ਹੈ ਕਰਮਚਾਰੀਆਂ ਨਾਲ?" ਮੈਂ ਇਹ ਲਿਖਿਆ, ਆਪਣਾ ਸਵਾਲ, ਪਰ ਮੈਂ ਕੁਝ ਚੀਜ਼ ਨਹੀਂ ਕੀਤੀ। 23.40 ਦੇ ਸਮੇਂ, ਅਧੀ ਰਾਤ ਤੋਂ ਪਹਿਲਾਂ... ਇਹ ਹੈ ਖਬਰ ਜੋ ਮੈਨੂੰ ਦਸੀ ਗਈ ਸੀ, ਕਿਉਂਕਿ ਮੈਂ ਬਹੁਤ ਹ‌ੀ ਥਕੀ ਹੋਈ ਸੀ ਇਸ ਵਡੇ ਅਭਿਆਸ ਨਾਲ। ਭਾਵੇਂ ਵਧੀਆ ਮਹਿਸੂਸ ਕਰਦੀ, ਪਰ ਥਕਾਵਟ ਵੀ, ਕਿਉਂਕਿ ਮੈਂਨੂੰ ਸਚਮੁਚ ਬਹੁਤ ਸਖਤ ਕੋਸ਼ਿਸ਼ ਕਰਨੀ ਪਈ ਆਪਣੇ ਆਪ ਨੂੰ ਬਚਾਉਣ ਦੀ। (ਹਾਂਜੀ।) ਮੈਂ ਬਹੁਤਾ ਜਿਆਦਾ ਗੁਆ ਬੈਠੀ, ਬਹੁਤ ਜਿਆਦਾ, ਬਹੁਤ ਜਿਆਦਾ। ਮੈਂ ਸਾਰੇ ਰਾਹ ਗੁਆਇਆ ਇਥੋਂ ਤਕ ਮਾਈਨਸ ਤਕ ਵੀ। (ਓਹ, ਵਾਓ।) ਕਿਉਂਕਿ ਭਾਵੇਂ ਮੈਂ ਰੀਟਰੀਟ ਵਿਚ ਹਾਨ, ਪਰ ਅਸੀਂ ਅਜ਼ੇ ਵੀ ਕੁਝ ਕਾਂਨਫਰੰਸਾਂ ਕਰਦੇ ਹਾਂ ਕਦੇ ਕਦਾਂਈ, ਅਤੇ ਇਹ ਹੈ ਪਿਛੇ ਜਿਹੇ। ਅਤੇ ਨਾਲੇ, ਬੀਐਮਡੀ (ਸਤਿਗੁਰੂ ਅਤੇ ਪੈਰੋਕਾਰਾ ਦਰਮਿਆਨ) ਪ੍ਰਸਾਰਨ ਕੀਤਾ ਜਾਂਦਾ ਟੀਵੀ ਉਤੇ। (ਹਾਂਜੀ, ਸਤਿਗੁਰੂ ਜੀ।) ਇਹ ਸਭ ਮੇਰੇ ਲਈ ਰੂਹਾਨੀ ਕੀਮਤ ਭਰਨੀ ਪੈਂਦੀ। ਇਹ ਨਹੀਂ ਜਿਵੇਂ ਕੁਝ ਚੀਜ਼ ਨਹੀਂ। ਹਾਂਜੀ, ਸਤਿਗੁਰੂ ਜੀ। ਕਿਉਂਕਿ ਲੋਕ, ਉਨਾਂ ਕੋਲ ਭਾਰੇ ਕਰਮ ਹਨ, ਸੋ, ਮੈਨੂੰ ਕਿਹਦੇ ਵਲੋਂ ਰੀਪੋਰਟ ਕੀਤਾ ਗਿਆ... ਆਹ ਲਵੋ ਇਹ ਇਥੇ ਹੈ। ਕੋਈ ਗਲ ਨਹੀਂ, ਮੈਂ ਬਸ ਇਹ ਪੜਦੀ ਹਾਂ ਅਤੇ ਫਿਰ ਮੈਂ ਹੋ ਸਕਦਾ ਜਾਣ ਲਵਾਂ ਇਹ ਕੌਣ ਹੈ ਅੰਤ ਵਿਚ। (ਹਾਂਜੀ, ਸਤਿਗੁਰੂ ਜੀ।) 23:40, ਭਾਵ ਹੈ 11:40 ਰਾਤ ਦੇ ਸਮੇਂ। (ਹਾਂਜੀ, ਸਤਿਗੁਰੂ ਜੀ।) ਪ੍ਰਮਾਣ ਚਿੰਨ। "ਸੀਤਗੁਰੂ ਜੀ ਦੀ ਸਨੇਹੀ ਰਹਿਮਤਾ ਅਤੇ ਦ੍ਰਿੜਤਾ ਨੇ ਪਹਿਲੇ ਹੀ ਗੁਆਚੇ ਰੂਹਾਨੀ ਖਜ਼ਾਨਿਆਂ ਨੂੰ ਮੁੜ ਉਲਟਾ ਦਿਤਾ।" ਪ੍ਰਮਾਣ ਚਿੰਨ ਖਤਮ। ਇਹ ਹੈ ਓਯੂਪੀ, ਭਾਵ ਹੈ ਮੂਲ ਬ੍ਰਹਿਮੰਡ ਰਖਵਾਲੇ। (ਵਾਓ!) ਅਤੇ ਮੈਂ ਕਿਹਾ, "ਧੰਨਵਾਦ ਮਦਦ ਕਰਨ ਲਈ ਅਤੇ ਰੀਪੋਰਟ ਕਰਨ ਲਈ।" ਅਤੇ ਮੈਂ ਕਿਹਾ, "ਮੇਰੇ, ਅਤੇ ਮੈਂ ਇਤਨੀ ਖੁਸ਼ ਹਾਂ। ਕਿਉਂ ਇਹ ਸਾਰੀ ਵਡਿਆਈ ਮੇਰੀ? ਨਹੀਂ ਮਹਿਸੂਸ ਕਰਦੀ ਜਿਵੇਂ ਮੈਂ ਸਚਮੁਚ ਜਿਵੇਂ ਸਨੇਹੀ ਹਾਂ ਜਾ ਕੁਝ ਚੀਜ਼!!!!!" ਅਨੇਕ ਹੀ ਵਿਸਮਕ ਚਿੰਨ। "ਅਸਲ ਵਿਚ, ਤੁਸੀਂ ਸਾਰੇ ਬਹੁਤ ਰਹਿਮਦਿਲ ਹੋ। ਇਥੋਂ ਤਕ ਕਿਰਲੀਆਂ, ਮਕੜੀਆਂ ਅਤੇ ਚਿੜੀਆਂ, ਸਾਰੇ ਆਪਣੀ ਪੂਰੀ ਯੋਗਤਾ ਨਾਲ ਚਿਤਾਵਨੀ ਦੇ ਰਹੇ ਅਤੇ ਮੇਰੀ ਸੁਰਖਿਆ ਕਰ ਰਹੇ ਇਸ ਖਤਰਨਾਕ ਭੌਤਿਕ ਖੇਤਰ ਵਿਚ ਮੇਰੇ ਬਹੁਤ ਹੀ ਕੰਮ ਵਾਲੇ ਉਦੇਸ਼ ਵਿਚ । ਮੈਂ ਬਹੁਤ ਹੀ ਛੂਹੀ ਗਈ ਅਤੇ ਰਿਣੀ ਹਾਂ ਤੁਹਾਡੇ ਸਾਰ‌ਿਆਂ ਦੀ ਵਿਸ਼ਾਲ ਸਿਰਜ਼ਣਾ ਵਿਚ, ਈਹੌਸ ਕੂ ਪ੍ਰਭੂਆਂ ਤੋਂ ਸਾਰੇ ਜਿੰਦਾ..."ਸਾਰੇ ਜਿੰਦਾ ਕੀ? ਆਹ, ਬਹੁਤ ਛੋਟਾ! ਮੈਂ ਇਥੋਂ ਤਕ ਨਹੀਂ ਪੜ ਸਕਦੀ ਆਪਣੀ ਆਵਦੀ ਲਿਖਾਈ। "...ਸਾਰੇ ਜਿੰਦਾ ਛੋਟੇ ਛੋਟੇ ਜੀਵਾਂ ਤਕ। ਪਿਆਰ ਤੁਹਾਨੂੰ। ਪਿਆਰ ਤੁਹਾਨੂੰ ਬਹੁਤ। ਪ੍ਰਭੂ ਤੁਹਾਨੂੰ ਸਦਾ ਹੀ ਬਖਸ਼ੇ। ਤੁਸੀਂ ਜਾਵੋਂਗੇ ਸਾਰੇ ਸਵਰਗ ਨੂੰ, ਮੁਕਤ ਇਕ ਨੀਂਵੇਂ ਜਿੰਦਗੀ ਤੋਂ ਸਦੀਵਤਾ ਲਈ। ਪਿਆਰ, ਪਿਆਰ, ਪਿਆਰ, ਪਿਆਰ।"

ਅਤੇ ਫਿਰ ਅਧੀ ਰਾਤ ਦੂਸਰੇ ਦਿਨ, ਮੈਂ ਕਿਹਾ, "ਅਚਾਨਕ ਮੈਂ ਬਹੁਤ ਜਵਾਨ ਲਗਦੀ ਹਾਂ। ਵਧੇਰੇ, ਵਧੇਰੇ ਜਵਾਨ। ਹੂਰਾ! ਆਸ ਕਰਦੀ ਹਾਂ ਇਹ ਲੰਮੇਂ ਸਮੇਂ ਰਹੇਗੀ।" (ਬਹੁਤ ਵਧੀਆ।) ਇਹ ਨਹੀਂ ਰਹੀ। ਇਹ ਸੀ ਲੰਮੇ ਦਮ ਵਾਲੇ ਅਭਿਆਸ ਤੋਂ। ਮੇਰੇ ਖਿਆਲ। ਮੇਰੇ ਕੋਲ ਹਮੇਸ਼ਾਂ ਨਹੀਂ ਕਾਫੀ ਸਮਾਂ ਹੁੰਦਾ ਮੈਰਾਥੋਨ ਅਭਿਆਸ ਲਈ।

ਇਕ ਹੋਰ ਚੀਜ਼ ਹੈ, ਸਾਰੀਆਂ ਮਕੜਆਂ ਨਹੀਂ ਚੰਗੀਆਂ। ਉਹ ਜਿਨਾਂ ਨੇ ਮੇਰੀ ਮਦਦ ਕੀਤੀ ਸੀ, ਉਹ ਹਨ ਪਧਰੇ ਵਾਲੇ, ਭੂਰੇ ਰੰਗ ਦੇ, ਅਤੇ ਸਰੀਰ ਗੋਲ ਹੈ। (ਹਾਂਜੀ। ਓਹ, ਵਾਓ।) ਉਹ ਜਿਸ ਨੂੰ ਮੈਂ ਰੋਟੀ ਖੁਆਈ ਸੀ, ਉਹ ਉਤਨੇ ਰਹਿਮਦਿਲ ਨਹੀਂ ਹਨ। ਉਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਰੋਕਣ ਦੀ ਬਾਹਰ ਜਾਣ ਤੋਂ ਕੁਝ ਚੀਜ਼ਾਂ ਕਰਨ ਲਈ। ਕਿਉਂਕਿ ਉਹ ਚਾਹੁੰਦੇ ਸੀ ਮੈਂ ਅਸਫਲ ਹੋਵਾਂ। (ਓਹ ਵਾਓ।) ਹਾਂਜੀ, ਇਹ ਕਹਿੰਦਾ ਹੈ ਇਥੇ। ਮੈਂ ਪੁਛਿਆ, "ਉਹ ਕੀ ਹੈ?" ਅਤੇ ਮੈਂ ਨਹੀਂ ਜਾਣਦੀ ਸੀ ਕਿਸ ਨੇ ਜਵਾਬ ਦਿਤਾ ਮੈਨੂੰ ਇਥੇ। ਮੈਂ ਕੋਸ਼ਿਸ਼ ਕਰ ਰਹੀ ਸੀ ਕੁਝ ਚੀਜ਼ ਦਾ ਪ੍ਰਬੰਧ ਕਰਨਾ ਸਾਫ ਕਰ ਰਹੀ ਸੀ ਕੀੜੀਆਂ ਅਤੇ ਕੀਟਾਣੂਆਂ ਨੂੰ ਅਤੇ ਉਹ ਸਭ ਉਨਾਂ ਦੀ ਅਵਹੇਲਣਾ ਕਰਨ ਲਈ ਅਤੇ ਫਿਰ ਉਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਰੋਕਣ ਦੀ ਕਿਉਂਕਿ ਉਨਾਂ ਨੇ ਜਿਵੇਂ ਜਾਲੇ ਬਣਾਏ ਹਰ ਜਗਾ ਸੋ ਮੈਂ ਨਹੀਂ ਸੀ ਬਾਹਰ ਨਿਕਲ ਸਕਦੀ ਜਿਥੇ ਮੈਂ ਚਾਹੁੰਦੀ ਸੀ ਜਾਣਾ। ਸੋ ਮੈਂ ਕਿਹਾ, "ਤੁਸੀਂ ਕਿਉਂ ਉਹ ਕੀਤਾ?" ਅਤੇ ਉਨਾਂ ਨੇ ਜਵਾਬ ਨਹੀਂ ਦਿਤਾ। ਸੋ ਮੈਨੂੰ ਉਨਾਂ ਨੂੰ ਭਜਾਉਣਾ ਪਿਆ, ਮੈਂ ਕਿਹਾ, "ਮੈਨੂੰ ਇਹ ਜਗਾ ਦੀ ਲੋੜ ਹੈ, ਮੈਨੂੰ ਮਾਫ ਕਰਨਾ। ਤੁਹਾਡੇ ਕੋ ਸਮੁਚਾ ਸੰਸਾਰ ਹੈ ਅਤ ਸਾਰਾ ਬਾਗ, ਸਮੁਚੀ ਚੀਜ਼ ਜੋ ਤੁਸੀਂ ਚਾਹੁੰਦੇ ਹੋ। ਇਹ ਬਸ ਇਕ ਕੋਨਾ ਹੈ, ਇਹ ਮੇਰੇ ਲਈ ਛਡ ਦੇਵੋ। ਮੈਨੂੰ ਬਹੁਤੇ ਦੀ ਨਹੀਂ ਲੋੜ, ਮੈਂ ਬਹੁਤਾ ਕੁਝ ਨਹੀਂ ਚਾਹੁੰਦੀ, ਬਸ ਇਕ ਕੋਨਾ ਸੰਸਾਰ ਵਿਚ ਮੇਰੇ ਲਈ ਸ਼ਾਂਤੀ ਵਿਚ ਕੰਮ ਕਰਨ ਲਈ, ਅਤੇ ਅਭਿਆਸ ਕਰਨ ਲਈ ਸੰਸਾਰ ਲਈ ਅਤੇ ਤੁਹਾਡੇ ਸਾਰ‌ਿਆਂ ਲਈ। ਜਾਨਵਰ, ਕੀੜੇ ਵੀ। ਸੋ ਕੋਸ਼ਿਸ਼ ਨਾ ਕਰੋ ਮੇਰੇ ਲਈ ਸਮਸ‌ਿਆ ਪੈਦਾ ਕਰਨ ਦੀ।" ਅਤ ਫਿਰ ਮੈਂ ਨਹੀਂ ਜਾਣਦੀ ਉਨਾਂ ਨੇ ਕੀ ਜਵਾਬ ਦਿਤਾ। ਮੈਂ ਕਿਹਾ, "ਕਿਉਂ?" ਅਤੇ ਉਨਾਂ ਨੇ ਕਿਹਾ, "ਮਕੜੀਆਂ ਕਾਮਨਾ ਕਰਦੀਆਂ ਤੁਸੀਂ ਅਸਫਲ ਰਹੋ। ਇਸੇ ਕਰਕੇ ਰੋਕਦੀਆਂ ਹਨ ਤੁਹਾਨੂੰ ਬਹਾਰ ਜਾਣ ਤੋਂ ਤਾਂਕਿ ਤੁਹਾਡੇ ਕੋਲ ਸ਼ਾਂਤੀ ਹੋਵੇ ਕੀੜੀਆਂ ਨਾਲ। ਮਕੜੀ, ਉਹ (ਕਿਸਮ ਦੀ) ਜਿਸ ਨੰ ਮੈਂ ਬਰੈਡ ਖੁਆਈ ਸੀ। (ਹਾਂਜੀ।) ਤੁਸੀਂ ਜਾਣਦੇ ਹੋ, ਉਥੇ ਮਕੜੀ ਸੀ ਇਕ ਗੋਲ ਸਰੀਰ ਵਾਲੀ, ਅਤੇ ਇਕ ਵਡਾ ਅਤੇ ਇਕ ਛੋਟਾ। ਮੈਂ ਗਈ ਇਕ ਛੋਟੀ ਜਗਾ ਨੂੰ ਕੁਝ ਚੀਜ਼ ਲਭਣ ਲਈ। ਅਤੇ ਉਥੇ ਇਕ ਸੀ ਗਰਭਵਤੀ (ਮਕੜੀ), ਉਹਨੇ ਚੁਕਿਆ ਹੋਇਆ ਸੀ ਗੋਲ ਫੁਲਿਆ ਹੋਇਆ ਕਿਸਮ ਦਾ ਡਿਸਕ ਆਪਣੇ ਪੇਟ ਦੇ ਸਾਹਮੁਣੇ ਕਿਉਂਕਿ ਉਹ ਗਰਭਵਤ ਸੀ। ਅਤੇ ਤੁਸੀਂ ਇਹ ਦੇਖ ਸਕਦੇ ਹੋ, ਉਹ ਬਚੇ ਹਨ ਅੰਦਰ ਉਸ ਚਿਟੀ ਚੀਜ਼ ਦੇ। ਅਤੇ ਉਹ ਆਈ ਅਤੇ ਉਹਨੇ ਮੈਨੂੰ ਕੁਝ ਚੀਜ਼ ਦਸੀ। ਮੈਂ ਭੁਲ ਗਈ ਕੀ ਸੀ ਇਹ। ਅਤੇ ਮੈਂ ਕਿਹਾ, "ਠੀਕ ਹੈ, ਮੈਂ ਜਾਣਦੀ ਹਾਂ ਪਹਿਲੇ ਹੀ। ਹੋਰ ਮਕੜੀਆਂ ਨੇ ਵੀ ਮੈਨੂੰ ਦਸ‌ਿਆ। ਤੁਹਾਡਾ ਬਹੁਤ ਹੀ ਧੰਨਵਾਦ, ਅਤੇ ਕੋਸ਼ਿਸ਼ ਕਰੋ ਨਾ ਖਾਣ ਦੀ ਜਿੰਦਾ ਚੀਜ਼ਾਂ ਦੀ। ਖਾਵੋ ਮਰੇ ਹੋਏ ਜਾਂ ਜਿਹੜੇ ਸੁਟੇ ਗਏ। ਅਤੇ ਜਦੋਂ ਤੁਸੀਂ ਮਰ ਜਾਵੋਂਗੇ, ਮੈਂ ਤੁਹਾਨੂੰ ਲਿਜਾਵਾਂਗੀ ਸਵਰਗ ਨੂੰ, ਯਕੀਨਨ।"

ਹੋਰ ਦੇਖੋ
ਸਾਰੇ ਭਾਗ  (1/11)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-01
41 ਦੇਖੇ ਗਏ
2024-11-01
1 ਦੇਖੇ ਗਏ
2024-11-01
16 ਦੇਖੇ ਗਏ
2024-11-01
18 ਦੇਖੇ ਗਏ
2024-10-31
358 ਦੇਖੇ ਗਏ
8:33

Earthquake Relief Aid in Peru

244 ਦੇਖੇ ਗਏ
2024-10-31
244 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ