ਭਾਵੇਂ ਜੇਕਰ ਤੁਹਾਡੇ ਕੋਲ ਇਕ ਵੈਕਸੀਨ ਨਾ ਹੋਵੇ ਪਰ ਤੁਸੀਂ ਵੀਗਨ ਹੋ, ਘਟੋ ਘਟ ਤੁਸੀਂ ਜਾਨਾਂ ਬਚਾਉਂਦੇ ਹੋ। (ਹਾਂਜੀ।) ਤੁਸੀਂ ਹੋਰਨਾਂ ਲੋਕਾਂ ਦੀਆਂ ਜਾਨਾਂ ਬਚਾਉਂਦੇ ਹੋ, ਤੁਸੀਂ ਜਾਨਵਰਾਂ ਦੀਆਂ ਜਾਨਾਂ ਬਚਾਉਂਦੇ ਹੋ, ਅਤੇ ਉਹ ਗੁਣ ਕਮਾਉਂਦੇ ਹਨ ਤੁਹਾਡੇ ਲਈ ਇਕ ਜਗਾ ਸਵਰਗ ਵਿਚ। ਉਹਦੇ ਲਈ ਜਿੰਦਾ ਰਹਿਣਾ ਪਹਿਲੇ ਹੀ ਵਧੀਆ ਹੈ।
( ਸਤਿਗੁਰੂ ਜੀ, ਇਹ ਹੈ ਵੈਕਸੀਨਾਂ ਬਾਰੇ। ) ਹਾਂਜੀ। ( ਜੇਕਰ ਕੋਵਿਡ-19 ਵੈਕਸੀਨ ਵੀਗਨ ਨਾਂ ਹੋਵੇ, ਕੀ ਸਾਨੂੰ ਅਜ਼ੇ ਵੀ ਇਹ ਲੈਣੀ ਚਾਹੀਦੀ ਹੈ? ਕੁਝ ਵੈਕਸੀਨਾ ਰੀਪੋਰਟ ਕੀਤਾ ਗਿਆ ਹੈ ਕਿ ਉਨਾਂ ਵਿਚ ਜਾਨਵਰਾਂ ਅਤੇ ਇਥੋਂ ਤਕ ਮਨੁਖਾਂ ਦੀਆਂ ਸੈਲਾਂ ਹਨ, ਨਾਲੇ ਜ਼ਹਿਰੀਲੇ ਭਾਰੀਆਂ ਧਾਤਾਂ। ) ਓਹ! ( ਕੀ ਇਹ ਸੰਭਵ ਹੈ ਸਿਹਤਮੰਦ ਵੀਗਨਾਂ ਲਈ ਇਕ ਕਾਫੀ ਮਜ਼ਬੂਤ ਇਮਿਊਨ ਸਿਸਟਮ ਹੋਣਾ ਵਾਏਰਸਾਂ ਨੂੰ ਕਾਬੂ ਕਰਨ ਲਈ ਬਿਨਾਂ ਇਕ ਵੈਕਸੀਨ ਦੇ? ) ਤੁਹਾਡੀ ਚੋਣ ਹੈ। ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਕੁਝ ਚੀਜ਼ ਕਹਿਣੀ ਚਾਹੁੰਦੀ। ਤੁਸੀਂ ਚੰਗੀ ਤਰਾਂ ਜਾਣਦੇ ਹੋ ਕੀ ਕਰਨਾ ਹੈ। (ਹਾਂਜੀ, ਸਤਿਗੁਰੂ ਜੀ।) ਪਰ ਜਾਨਵਰਾਂ ਦੀਆਂ ਅਤੇ ਮਨੁਖਾਂ ਦੀਆਂ ਸੈਲਾਂ ਅਤੇ ਉਹ ਸਭ - ਓਹ, ਮੇਰੇ ਰਬਾ - ਅਤੇ ਭਾਰੀਆਂ ਧਾਤਾਂ ਅਤੇ ਉਹ ਸਭ, ਮੈਨੂੰ ਪਕਾ ਪਤਾ ਨਹੀਂ ਕਿਵੇਂ ਉਹ ਸਭ ਤੁਹਾਡੇ ਸਰੀਰ ਨੂੰ ਪ੍ਰਭਾਵਿਤ ਕਰਨਗੇ ਇਥੋਂ ਤਕ, ਅਤੇ ਤੁਹਾਡੇ ਕੁਦਰਤੀ ਇਮਿਊਨ ਸਿਸਟਮ ਨੂੰ। ਭਾਵੇਂ ਜੇਕਰ ਤੁਹਾਡੇ ਕੋਲ ਇਕ ਵੈਕਸੀਨ ਨਾ ਹੋਵੇ ਪਰ ਤੁਸੀਂ ਵੀਗਨ ਹੋ, ਘਟੋ ਘਟ ਤੁਸੀਂ ਜਾਨਾਂ ਬਚਾਉਂਦੇ ਹੋ। (ਹਾਂਜੀ।) ਤੁਸੀਂ ਹੋਰਨਾਂ ਲੋਕਾਂ ਦੀਆਂ ਜਾਨਾਂ ਬਚਾਉਂਦੇ ਹੋ, ਤੁਸੀਂ ਜਾਨਵਰਾਂ ਦੀਆਂ ਜਾਨਾਂ ਬਚਾਉਂਦੇ ਹੋ, ਅਤੇ ਉਹ ਗੁਣ ਕਮਾਉਣਗੇ ਤੁਹਾਡੇ ਲਈ ਇਕ ਜਗਾ ਸਵਰਗ ਵਿਚ। ਉਹਦੇ ਲਈ ਜਿੰਦਾ ਰਹਿਣਾ ਪਹਿਲੇ ਹੀ ਠੀਕ ਹੈ। (ਹਾਂਜੀ।) ਅਤੇ ਬਹੁਤੀ ਚਿੰਤਾ ਨਾ ਕਰੋ ਇਹ ਖਾਣ ਦੇ, ਅਤੇ ਉਹ ਖਾਣ ਬਾਰੇ, ਜਾਂ ਬਹੁਤੀ ਜਿਆਦਾ ਚਿੰਤਾ ਨਾ ਕਰੋ ਲੰਮੇਂ ਸਮੇਂ ਤਕ ਜਿੰਦਾ ਰਹਿਣ ਲਈ ਇਸ ਕਿਸਮ ਦੀ ਵੈਕਸੀਨ ਨਾਲ ਜਿਹੜੀ ਇਥੋਂ ਤਕ ਜਾਨਵਰਾਂ ਅਤੇ ਮਨੁਖਾਂ ਦੀ ਪੀੜਾਂ ਸ਼ਾਮਲ ਕਰਦੀ ਹੈ। (ਹਾਂਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ।
( ਭਾਵੇਂ ਉਥੇ ਇਸ ਸਮੇਂ ਲਗਭਗ 140 ਵੈਕਸੀਨਾਂ ਹਨ ਅਗੇਤੇ ਵਿਕਾਸ ਵਿਚ ਅਤੇ ਲਗਭਗ ਦੋ ਦਰਜ਼ਨਾਂ ਜਿਨਾਂ ਨੂੰ ਹੁਣ ਟੈਸਟ ਕੀਤਾ ਜਾ ਰਿਹਾ ਹੈ ਲੋਕਾਂ ਉਤੇ ਕਲਿਨਕੀ ਟ੍ਰਾਇਲਾਂ ਵਿਚ, ਮੀਡੀਆ ਦਾ ਕਹਿਣਾ ਹੈ ਕਿ ਕੋਈ ਨਹੀਂ ਜਾਣਦਾ ਕਿਤਨੀਆਂ ਪ੍ਰਭਾਵਸ਼ਾਲੀ ਕੋਈ ਵੀ ਇਨਾਂ ਵੈਕਸੀਨਾਂ ਵਿਚੋਂ ਹੋਣਗੀਆਂ, ਅਤੇ ਉਥੇ ਸ਼ਾਇਦ ਗੌਣ ਪ੍ਰਭਾਵ ਵੀ ਹੋਣ। ਨਾਲੇ, ਕੁਝ ਦੇਸ਼ ਸਾਹਮੁਣਾ ਕਰ ਰਹੇ ਹਨ ਕੋਰੋਨਾਵਾਏਰਸ ਦੀ ਇਕ ਦੂਸਰੀ ਲਹਿਰ ਦਾ ਹੁਣ, ਅਤੇ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਇਕ ਤੀਸਰੀ ਲਹਿਰ ਸ਼ਾਇਦ ਆਵੇ ਇਸ ਗਰਮੀਆਂ ਦੇ ਮੌਸਮ ਤੋਂ ਬਾਦ। ਸਤਿਗੁਰੂ ਜੀ ਨੇ ਪਹਿਲੇ ਹੀ ਕਿਹਾ ਹੈ ਕਿ ਪੂਰਨ ਤੌਰ ਤੇ ਵੀਗਨ ਬਣਨਾ ਇਕ ਸੌਖਾ ਹਲ ਹੈ। ਕਿਉਂ ਸਰਕਾਰਾਂ ਨਹੀਂ ਇਹਨੂੰ ਲਾਗੂ ਕਰਦੀਆਂ? ਉਹ ਕਿਊਂ ਪਸੰਦ ਕਰਦੀਆਂ ਹਨ ਸਭ ਤੋਂ ਮਹਿੰਗੇ ਤਰੀਕੇ ਦਾ, ਉਹ ਹੈ, ਖੋਜ਼ ਇਕ ਵੈਕਸੀਨ ਲਈ? ) ਕਿਉਂਕਿ ਉਹ ਜ਼ਾਰੀ ਰਖ ਰਹੇ ਹਨ ਮਾਸ ਖਾਣਾ, ਉਸੇ ਕਰਕੇ। ਲਾਬੀ ਜਾਂ ਕੁਝ ਚੀਜ਼ ਬਹੁਤ ਮਜ਼ਬੂਤ ਹੈ ਜਾਂ ਉਹ ਇਤਨੇ ਆਦੀ ਹਨ ਮਾਸ ਪ੍ਰਤੀ ਕਿ ਉਹ ਇਥੋਂ ਤਕ ਟ੍ਰਾਏ ਵੀ ਨਹੀਂ ਕਰਦੇ ਆਪ ਇਹਨੂੰ ਬੰਦ ਕਰਨਾ। ਇਸੇ ਕਰਕੇ, ਉਹ ਨਹੀਂ ਕੋਈ ਕਾਨੂੰਨ ਬਣਾਉਂਦੇ ਪੁਛਣ ਲਈ ਨਾਗਰਿਕਾਂ ਨੂੰ ਮਾਸ ਖਾਣਾ ਬੰਦ ਕਰਨ ਲਈ। ਉਹ ਸਭ ਚੀਜ਼ ਜਾਣਦੇ ਹਨ, ਉਹ ਬਸ ਇਹ ਨਹੀਂ ਕਰਦੇ। ਨੰਬਰ ਇਕ, ਹੋ ਸਕਦਾ ਉਹ ਬਹੁਤੇ ਕਮਜ਼ੋਰ ਹਨ ਖਲੋਣ ਲਈ ਉਹਦੇ ਲਈ ਜੋ ਸਹੀ ਹੈ। ਨੰਬਰ ਦੋ, ਹੋ ਸਕਦਾ ਉਹ ਚਿੰਤਾ ਕਰਦੇ ਹਨ ਉਹ ਗੁਆ ਬੈਠਣਗੇ ਆਪਣੀ ਨੌਕਰੀ ਸਰਕਾਰ ਵਿਚ ਜਾਂ ਵੋਟ ਨਹੀਂ ਕੀਤਾ ਜਾਵੇਗਾ। ਮੈਂ ਨਹੀਂ ਜਾਣਦੀ। ਕਿਵੇਂ ਵੀ, ਇਹ ਸਹੀ ਨਹੀਂ ਹੈ ਖਰਚਣੇ ਇਤਨਾ ਸਾਰਾ ਧੰਨ ਖੋਜ਼ ਕਰਨ ਲਈ ਇਕ ਵੈਕਸੀਨ ਜਦੋਂ ਤੁਸੀਂ ਜਾਣਦੇ ਹੋਵੋਂ ਕਾਰਨ ਕੀ ਹੈ। ਅਤੇ ਠੀਕ ਹੈ, ਹੋ ਸਕਦਾ ਤੁਸੀਂ ਇਕ ਵੈਕਸੀਨ ਲਭ ਲਵੋਂ ਕੋਵਿਡ-19 ਲਈ, ਪਰ ਉਥੇ ਹੋਰ ਆ ਰਹੀਆਂ ਹਨ। ਨਵੇਂ ਸਵਾਈਨ ਫਲੂ ਬਾਰੇ ਕਿਵੇਂ, ਮਿਸਾਲ ਵਜੋਂ? (ਹਾਂਜੀ, ਸਤਿਗੁਰੂ ਜੀ।) ਜਾਂ ਇਕ ਨਵਾਂ ਸਵਾਈਨ ਫਲੂ ਸਟ੍ਰੇਂਨ। (ਹਾਂਜੀ।) ਅਤੇ ਫਿਰ ਹੋ ਸਕਦਾ ਹੋਰ ਅਤੇ ਹੋਰ। ਕਿਉਂਕਿ ਤੁਸੀਂ ਨਹੀਂ ਬਸ ਜ਼ਾਰੀ ਰਖ ਸਕਦੇ ਲਭਣਾ ਸਦਾ ਹੀ ਇਲਾਜ਼ ਅਤੇ ਵੈਕਸੀਨ ਲਈ। (ਹਾਂਜੀ, ਸਤਿਗੁਰੂ ਜੀ।) ਜਿਵੇਂ, ਯਾਦ ਹੈ ਏਡਜ਼ ਅਤੇ ਹਿਚਆਈਵੀ? (ਹਾਂਜੀ।) ਇਹ ਲਾਇਲਾਜ਼ ਹੈ। ਅਤੇ ਫਿਰ ਇਹ ਲਗਦੇ ਹਨ ਦਹਾਕੇ ਹੀ ਖੋਜ਼ ਕਰਨ ਲਈ ਕੁਝ ਚੀਜ਼ ਤਾਂਕਿ ਇਹਦਾ ਇਲਾਜ਼ ਹੋ ਸਕੇ। (ਹਾਂਜੀ।) ਜਾਂ ਮਲੇਰੀਆ ਮਿਸਾਲ ਵਜੋਂ। ਅਤੇ ਫਿਰ ਆਉਂਦੀ ਹੈ ਇਕ ਹੋਰ ਚੀਜ਼ ਜਿਵੇਂ ਬਾਰਡ ਫਲੂ, ਅਤੇ ਫਿਰ ਸਵਾਈਨ ਫਲੂ, ਅਤੇ ਫਿਰ ਮਰਸ ਅਤੇ ਸਾਅਰਸ, ਅਤੇ ਫਿਰ ਈਬੋਲਾ, ਅਤੇ ਹੋਰ ਕੀ। ਅਤੇ ਹੁਣ, ਕੋਵਿਡ-19।
ਅਸੀਂ ਨਹੀਂ ਸਦਾ ਹੀ ਪਾਣੀ ਦੇ ਸਕਦੇ ਪੌਂਦੇ ਨੂੰ ਪਤਿਆਂ ਤੋਂ। ਸਾਨੂੰ ਪਾਣੀ ਦੇਣਾ ਜ਼ਰੂਰੀ ਹੈ ਇਹਨੂੰ ਜੜਾਂ ਤੋਂ ਪੌਂਦੇ ਨੂੰ ਜਿੰਦਾ ਰਖਣ ਲਈ ਅਤੇ ਵਧਣ ਫੁਲਣ ਲਈ। (ਹਾਂਜੀ।) ਇਕ ਜਿੰਦਗੀ ਜੀਣੀ ਹਿੰਸਾ ਦੇ ਆਧਾਰ ਉਤੇ, ਫਿਰ ਅਸੀਂ ਕੇਵਲ ਹਿੰਸਾ, ਦੁਖ-ਪੀੜਾ ਦਾ ਫਲ ਹੀ ਪਾਵਾਂਗੇ, ਇਕ ਢੰਗ ਜਾਂ ਹੋਰ ਰਾਹੀਂ। ਉਥੇ ਕਿਵੇਂ ਵੀ ਨਹੀਂ ਇਹਦੇ ਤੋਂ ਬਚ ਸਕਦੇ, ਿੳਕੁਂਕਿ ਇਹ ਨਿਆਂ ਨਹੀਂ ਹੋਵੇਗਾ ਹੋਰਨਾਂ ਜੀਵਾਂ ਲਈ। ਅਸੀਂ ਸਾਰੇ ਹੀ ਸਿਰਜ਼ਨਾ ਹਾਂ। ਸਾਨੂੰ ਇਕ ਦੂਸਰੇ ਨਾਲ ਕੋਮਲ ਅਤੇ ਚੰਗੀ ਤਰਾਂ ਵਿਹਾਰ ਕਰਨਾ ਚਾਹੀਦਾ ਹੈ। ਸੁਰਖਿਆ ਕਰਨੀ, ਨਾਂ ਕੇ ਖਾਣਾ, ਨਾਂ ਮਾਰਨਾ, ਨਾ ਅਤਿਆਚਾਰ ਕਰਨੀ ਉਸ ਤਰਾਂ ਬਸ ਖਾਣ ਲਈ ਜਦੋਂ ਸਾਡੇ ਕੋਲ ਅਨੇਕ ਹੀ ਚੋਣਾਂ ਹਨ ਆਪਣੇ ਸਰੀਰ ਨੂੰ ਜਿੰਦਾ ਰਖਣ ਲਈ। ਅਤੇ ਇਥੋਂ ਤਕ ਬਿਹਤਰ ਚੋਣਾਂ। ਤੁਸੀਂ ਸਮਝੇ? ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਮੈਂ ਜਾਣਦੀ ਹਾਂ ਤੁਸੀਂ ਸਮਝਦੇ ਹੋ। ਮੈਂ ਬਸ ਕਹਿ ਰਹੀ ਹਾਂ। ਬਸ ਇਕ ਆਦਤ ਹੈ। ਕਿਉਂਕਿ ਮੈਂ ਸੋਚਦੀ ਹਾਂ ਮੈਂ ਗਲ ਕਰ ਰਹੀ ਹਾਂ ਬੋਲੇ ਕੰਨਾਂ ਨੂੰ ਸੰਸਾਰ ਵਿਚ, ਸੋ ਮੈਂ ਜ਼ਾਰੀ ਰਖਦੀ ਹਾਂ ਪੁਛਣਾ ਜੇਕਰ ਤੁਸੀਂ ਸਮਝਦੇ ਹੋ। ਭਾਵੇਂ ਤੁਸੀਂ ਪਹਿਲੇ ਹੀ ਸਮਝਦੇ ਹੋ।
ਉਹ ਬਣਾ ਸਕਦੇ ਹਨ ਕਾਨੂੰਨ ਉਸ ਤਰਾਂ, ਕਿਉਂਕਿ ਉਹ ਪਹਿਲੇ ਹੀ ਵਰਜ਼ਿਤ ਕਰਦੇ ਹਨ ਸਿਗਰਟਾਂ ਨੂੰ ਅਤੇ ਲੋਕੀਂ ਸਚਮੁਚ ਸੁਣਦੇ ਹਨ ਇਹਨੂੰ ਅਤੇ ਅਨੇਕ ਹੀ ਜਵਾਨ ਲੋਕ ਨਹੀਂ ਸਿਗਰਟ ਪੀਂਦੇ ਉਤਨਾ ਜਿਆਦਾ ਹੋਰ। ਇਹ ਘਟ ਹੈ। ਸੋ ਉਹ ਵੀ ਮਨਾ ਕਰ ਸਕਦੇ ਹਨ ਮਾਸ ਨੂੰ। ਇਹ ਉਤਨਾ ਮੁਸ਼ਕਲ ਨਹੀਂ ਹੈ। ਕਿਉਂਕਿ ਉਨਾਂ ਨੇ ਵੀ ਮਨਾਹੀ ਕੀਤੀ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ, ਅਤੇ ਫਿਰ ਕੁਝ ਦੇਸ਼ ਨਾਲੇ ਇਥੋਂ ਤਕ ਮਨਾਹੀ ਕਰਦੇ ਹਨ ਨਸ਼ੇ ਦੀ ਵੀ। ਸੋ ਇਥੋਂ ਤਕ ਅਨੇਕ ਹੀ ਦੇਸ਼ਾਂ ਵਿਚ, ਬਸ ਮਾਰੂਆਨਾ ਪੀਣਾ ਜਾਂ ਉਗਾਉਣਾ ਮਾਰੂਆਨਾ ਨੂੰ, ਤੁਸੀਂ ਜੇਲ ਨੂੰ ਜਾ ਸਕਦੇ ਹੋ ਉਹਦੇ ਲਈ ਜਾਂ ਇਕ ਭਾਰਾ ਦੰਡ ਲਗ ਸਕਦਾ ਹੈ। (ਹਾਂਜੀ।) ਸੋ, ਕਿਵੇਂ ਕਤਲ ਕਰ ਸਕਦੇ ਇਕ ਜਿਉਂਦੇ, ਸਾਹ ਲੈਂਦੇ, ਭਾਵਨਾਤਮਿਕ, ਵਫਾਦਾਰ, ਪਿਆਰਾ, ਕੋਮਲ, ਨਿਆਸਰੇ ਜੀਵ ਨੂੰ ਜਿਵੇਂ ਬਲਦ, ਗਉਆਂ, ਸੂਰਾਂ, ਮੁਰਗੇ, ਟੁਰਕੀਆਂ, ਮਛੀਆਂ, ਆਦਿ, ਆਦਿ ਨੂੰ ਸਜ਼ਾ ਤੋਂ ਮੁਕਤ ਹੋ ਸਕਦੇ? ਮਾਰੂਆਨਾ ਕੇਵਲ ਇਕ ਘਾਹ ਹੈ, ਕੁਝ ਚੀਜ਼ ਉਸ ਤਰਾਂ। (ਹਾਂਜੀ।) ਉਹ ਇਥੋਂ ਤਕ ਇਹਨੂੰ ਜੜੀ ਬੂਟੀ ਆਖਦੇ ਹਨ, ਮੇਰੇ ਖਿਆਲ। (ਹਾਂਜੀ।) ਮੈਂ ਇਹ ਦੇਖਿਆ ਟੀਵੀ ਉਤੇ। ਸੋ ਕਿਉਂ ਕਤਲ ਕਰਨ ਨਾਲ ਇਕ ਜਿਉਂਦੇ-ਜਾਗਦੇ, ਸਾਹ ਲੈਂਦੇ, ਤੁਰਦੇ-ਫਿਰਦੇ, ਹੁਸ਼ਿਆਰ ਅਤੇ ਕੋਮਲ ਜੀਵ ਨੂੰ ਬਿਨਾਂ ਸਜ਼ਾ ਦੇ ਜਾ ਸਕਦਾ ਹੈ ਕੋਈ, ਅਤੇ ਇਥੋਂ ਤਕ ਅਣਡਿਠ ਕੀਤਾ ਜਾਂਦਾ, ਇਥੋਂ ਤਕ ਹਲਾਸ਼ੇਰੀ ਦਿਤੀ ਜਾਂਦੀ। ਜਿਵੇਂ ਮਿਸਾਲ ਵਜੋਂ, ਅਨੇਕ ਹੀ ਦੇਸ਼ਾਂ ਵਿਚ, ਕੋਵਿਡ-19 ਮਹਾਂਮਾਰੀ ਦੌਰਾਨ, ਉਨਾਂ ਨੇ ਅਨੇਕ ਹੀ ਦੁਕਾਨਾਂ ਬੰਦ ਕਰ ਦਿਤੀਆਂ, ਅਨੇਕ ਹੀ ਕਾਰੋਬਾਰ, ਪਰ ਉਨਾਂ ਨੇ ਮਾਸ ਫੈਕਟਰੀਆਂ ਨੂੰ ਇਜ਼ਾਜ਼ਤ ਦਿਤੀ ਖੁਲਾ ਜ਼ਾਰੀ ਰਹਿਣ ਲਈ, ਜਦੋਂ ਤਕ ਬਿਨਾਂਸ਼ਖ ਉਨਾਂ ਨੂੰ ਬਿਮਾਰੀ ਦਾ ਛੂਤ ਨਹੀਂ ਲਗ ਗਿਆ ਅਤੇ ਫਿਰ ਉਨਾਂ ਨੇ ਬੰਦ ਕੀਤੇ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਉਹ ਕਹਿੰਦੇ ਹਨ ਕਿਉਂਕਿ ਇਹ "ਈਸੈਨਸ਼ੀਅਲ", ਜ਼ਰੂਰੀ ਹੈ। (ਹਾਂਜੀ।) ਅਤੇ ਇਹ ਸਾਰੇ ਸਮੇਂ, ਉਨਾਂ ਨੂੰ ਜਾਣ ਲੈਣਾ ਚਾਹੀਦਾ ਹੈ ਪਹਿਲੇ ਹੀ। ਅਜ਼ਕਲ ਸਾਡੇ ਕੋਲ ਟੈਲੀਵੀਜ਼ਨ ਹੈ, ਸਾਡੇ ਕੋਲ ਇੰਟਰਨੈਟ ਹੈ, ਸੋ ਉਨਾਂ ਨੂੰ ਚਾਹੀਦਾ ਹੈ ਜਾਨਣਾ ਇਹ ਜ਼ਹਿਰੀਲਾ ਹੈ। ਇਹ ਮਾੜਾ ਹੈ ਲੋਕਾਂ ਦੀ ਸਿਹਤ ਲਈ। ਮਾਰੂਆਨਾ ਪੀਣਾ ਉਹ ਵਰਜ਼ਿਤ ਕਰਦੇ ਹਨ, ਜਾਂ ਜੋ ਵੀ, ਕੋਕੀਨ, ਤੁਸੀਂ ਇਹਨੂੰ ਆਖਦੇ ਹੋ, ਜਾਂ ਹੋ ਸਕਦਾ ਕੁਝ ਨਸ਼ੀਲੀਆਂ ਵਸਤਾਂ। ਉਹ ਕਹਿੰਦੇ ਹਨ ਇਹ ਮਾੜੀਆਂ ਹਨ ਸਿਹਤ ਲਈ, ਜੋ ਵੀ ਮੰਤਵ ਹੋਵੇ। ਪਰ ਮਾਸ ਵੀ ਬਹੁਤ, ਬਹੁਤ ਮਾੜਾ ਹੈ ਸਿਹਤ ਲਈ। ਚਿਕਿਤਸਾ ਸੰਬੰਧੀ ਸਾਬਤ ਕੀਤਾ ਗਿਆ ਹੈ ਪਹਿਲੇ ਹੀ। ਅਤੇ ਉਹ ਅਜ਼ੇ ਵੀ ਉਤਸ਼ਾਹਿਤ ਕਰਦੇ ਹਨ ਉਸ ਕਿਸਮ ਦੇ ਕਾਰੋਬਾਰ ਨੂੰ ਜ਼ਾਰੀ ਰਹਿਣ ਦੇਣਾ। ਸੋ ਮੈਂ ਨਹੀਂ ਦੇਖ ਸਕਦੀ ਕੋਈ ਬਹਾਨੇ ਬਿਲਕੁਲ ਵੀ। (ਹਾਂਜੀ, ਸਤਿਗੁਰੂ ਜੀ।) ਸੋ ਜਿਹੜਾ ਵੀ ਇਜ਼ਾਜ਼ਤ ਦਿੰਦਾ ਹੈ ਮਾਸ (ਕਾਰੋਬਾਰ) ਨੂੰ ਖੁਲੇ ਰਹਿਣ ਦੀ, ਸਚਮੁਚ ਆਪ ਹੀ ਲੋਕਾਂ ਨੂੰ ਵੀ ਮਾਰ ਰਹੇ ਹਨ। ਜਿਹੜਾ ਵੀ ਸਮਰਥਨ ਦਿੰਦਾ ਹੈ ਮਾਸ ਕਾਰੋਬਾਰ ਨੂੰ, ਉਹ ਸਾਰੇ ਇਕਠੇ ਜੁੜੇ ਹੋਏ ਹਨ ਉਸ ਘਾਤਕ ਕਾਰੋਬਾਰ ਵਿਚ। ਮੈਂ ਨਹੀਂ ਦੇਖ ਸਕਦੀ ਕੋਈ ਰਾਹ ਬਾਹਰ ਨਿਕਲਣ ਦਾ। ਇਹ ਤਰਕਸ਼ੀਲ ਨਹੀਂ ਹੈ ਮੇਰੇ ਲਈ।
( ਸਤਿਗੁਰੂ ਜੀ, ਕੁਝ 200 ਤੋਂ ਉਪਰ ਫਰਾਂਸੀਸੀ ਪਤਰਕਾਰਾਂ ਨੇ ਪਿਛੇ ਜਿਹੇ ਖੁਲੇ ਆਮ ਸਪਸ਼ਟ ਕੀਤਾ ਕਿਵੇਂ ਮਾਸ ਦੀ ਲਾਬੀ ਤਣਾਉ ਦੇ ਰਹੀ ਹੈ ਉਨਾਂ ਨੂੰ ਨਾਂ ਗਲ ਕਰਨ ਲਈ ਬੇਹਦ ਬੁਰੇ ਪ੍ਰਭਾਵਾਂ ਬਾਰੇ ਜਿੰਦਾ ਜਾਨਵਰਾਂ ਦੀ ਖੇਤੀਬਾੜੀ ਦੇ। ਉਹ ਪਤਰਕਾਰਾਂ ਨੇ ਬਰੀਤਾਨ (ਬਰੀਤਨੀ) ਵਿਚ ਫੈਂਸਲਾ ਲਿਆ ਇਕਠੇ ਹੋ ਕੇ ਅਤੇ ਇਕ ਖਤ ਘਲਿਆ ਕੁਝ ਰਾਜ਼ਨੀਤਿਕਾਂ ਨੂੰ ਇਹਦੇ ਬਾਰੇ। ਪਰ ਸਬਬ ਇਹ ਹਨ ਕਿ ਰਜ਼ਨੀਤਿਕ ਵੀ ਸਾਹਮੁਣਾ ਕਰ ਰਹੇ ਹਨ ਉਹੀ ਤਣਾਉ ਦਾ ਲਾਬੀਆਂ ਵਲੋਂ। ਕਿਵੇਂ ਅਸੀਂ ਉਹ ਮਾਮੁਲਾ ਦਾ ਹਲ ਕਢ ਸਕਦੇ ਹਾਂ, ਸਤਿਗੁਰੂ ਜੀ? ) ਇਹ ਨੂੰ ਆਖਿਆ ਜਾਂਦਾ ਹੈ ਰਿਸ਼ਵਤਖੋਰੀ। ਉਹ ਹੈ ਕਿਉਂਕਿ ਸਿਆਸਤਦਾਨਾਂ ਨੂੰ ਵਧੇਰੇ ਈਮਾਨਦਾਰ ਹੋਣਾ ਚਾਹੀਦਾ ਹੈ, ਜਿਵੇਂ ਪੁਰਾਣੇ ਸਮੇਂ ਦੇ ਭਦਰਪੁਰਸ਼ ਵਾਂਗ। (ਹਾਂਜੀ।) ਮੈਂ ਇਹ ਸਮਸਿਆ ਦਾ ਹਲ ਨਹੀਂ ਕਰ ਸਕਦੀ। ਮੈਂ ਨਹੀਂ ਇਕ ਇਕ ਕਰਕੇ ਜਾ ਸਕਦੀ ਕਿਸੇ ਸਿਆਸਤਦਾਨ ਕੋਲ ਅਤੇ ਉਨਾਂ ਨੂੰ ਕਹਾਂ, "ਹੇ, ਨਾਂ ਲਵੋ ਰਿਸ਼ਵਤਾਂ।" ਹੁਣ ਉਹ ਕਹਿੰਦੇ ਹਨ "ਲਾਬੀ," ਪਰ ਇਹ ਇਕ ਕਿਸਮ ਦੀ ਰਿਸ਼ਵਤ ਹੈ। (ਹਾਂਜੀ।) ਹੋ ਸਕਦਾ ਉਹ ਲੈਂਦੇ ਹਨ ਧੰਨ ਉਨਾਂ ਤੋਂ ਸਿਧੇ ਤੌਰ ਤੇ, ਅਸਿਧੇ ਤੌਰ ਤੇ। ਹੋ ਸਕਦਾ ਇਕ ਵਾਅਦਾ ਵੋਟ ਕਰਨ ਲਈ ਉਨਾਂ ਨੂੰ ਦੁਬਾਰਾ, ਸਮਰਥਨ ਦਿੰਦੇ ਆਪਣੇ ਸਾਰੇ ਕਬੀਲ਼ਿਆਂ ਨਾਲ ਅਤੇ ਉਹ ਸਭ, ਅਤੇ ਮਦਦ ਕਰਦੇ ਫੈਲਾਉਣ ਲਈ ਸਹਾਇਕ ਝੁਕਾਅ। (ਹਾਂਜੀ।) ਸੋ, ਉਹ ਇਕ ਦੂਸਰੇ ਨਾਲ ਵਾਅਦਾ ਕਰਦੇ ਹਨ। ਇਹ ਹੈ ਜਿਵੇਂ ਵਪਾਰ ਕਰਨਾ, ਇਕ ਕਾਲੀ ਮਾਰਕੀਟ ਦਾ ਕਾਰੋਬਾਰ। (ਹਾਂਜੀ।) ਪਰ ਇਕ ਕੈਂਸਰ ਇਕ ਮਹਾਨ ਵਿਆਕਤੀ ਦੇ ਸਰੀਰ ਵਿਚ ਅਜ਼ੇ ਵੀ ਇਕ ਕੈਂਸਰ ਹੈ। (ਹਾਂਜੀ।) ਅਤੇ ਇਥੋਂ ਤਕ ਇਕ ਕੈਂਸਰ ਤੁਹਾਡੇ ਪਿਤਾ ਦੇ ਸਰੀਰ ਵਿਚ ਅਜ਼ੇ ਵੀ ਇਕ ਕੈਂਸਰ ਹੈ। ਭਾਵੇਂ ਤੁਸੀਂ ਪਿਆਰ ਕਰਦੇ ਹੋ ਆਪਣੇ ਪਿਤਾ ਨਾਲ, ਕੈਂਸਰ ਨੂੰ, ਤੁਸੀਂ ਨਹੀਂ ਪਿਆਰ ਕਰ ਸਕਦੇ। (ਹਾਂਜੀ।) (ਸਹੀ ਹੈ।) ਮੈਂ ਕੋਸ਼ਿਸ਼ ਨਹੀਂ ਕਰ ਰਹੀ ਅਲੋਚਨਾ ਕਰਨ ਦੀ ਜਾਂ ਕੁਝ ਚੀਜ਼। ਮੈਂ ਬਸ ਤੁਹਾਨੂੰ ਦਸ ਰਹੀ ਹਾਂ ਕਿ ਇਹ ਸੰਸਾਰ ਉਸ ਤਰਾਂ ਹੈ। ਲਾਬੀ ਕਰਨੀਆਂ ਚੀਜ਼ਾਂ। ਮੈਂ ਇਹਨੂੰ ਰਿਸ਼ਵਤ, ਵਢੀ ਆਖਦੀ ਹਾਂ। ਹੁਣ ਤੁਸੀਂ ਸਮਝਦੇ ਹੋ ਕਿਉਂ। (ਹਾਂਜੀ, ਸਤਿਗੁਰੂ ਜੀ।) ਜਾਂ ਉਹ ਧੰਨ ਲੈਂਦੇ ਹਨ, ਕੁਝ ਚੀਜ਼ ਲੈਂਦੇ ਹਨ ਮੇਜ਼ ਦੇ ਥਲੇ, ਅਤੇ ਵਾਅਦਾ ਕਰਦੇ ਹਨ ਇਕ ਦੂਸਰੇ ਦੀ ਮਦਦ ਕਰਨ ਲਈ ਖੁਸ਼ਹਾਲ ਹੋਣ ਲਈ ਜਾਂ ਬਣੇ ਰਹਿਣ ਲਈ ਤਾਕਤ ਵਾਲੇ ਰੁਤਬੇ ਨਾਲ ਜਾਂ ਸ਼ੁਹਰਤ ਜਾਂ ਜੋ ਵੀ ਉਹਨਾਂ ਦੇ ਨਿਜ਼ੀ ਆਪਣੇ ਲਾਭ ਵਿਚ ਹੋਵੇ। ਚੀਨ ਵਿਚ, ਇਹ ਵਧੇਰੇ ਸਖਤ ਹੈ ਇਸ ਪਖੋਂ। ਪਰ ਉਥੇ ਕੁਝ ਕੇਸਾਂ ਹਨ। ਇਕ ਕੇਸ ਹੈ ਬਹੁਤ ਹੀ ਉਚੇ ਪਧਰ ਵਾਲੀ ਪਾਰਟੀ ਦੇ ਮੈਂਬਰਾਂ ਵਿਚੋਂ ਇਕ ਨੂੰ ਕੈਦ ਕੀਤਾ ਗਿਆ ਹੈ! (ਵਾਓ।) ਵਢੀ, ਰਿਸ਼ਵਤ ਵੀ ਇਕ ਮਹਾਂਮਾਰੀ ਹੈ ਸਮਾਜ਼ ਵਿਚ। ਹਰ ਇਕ ਦੇਸ਼ ਵਿਚ, ਉਨਾਂ ਕੋਲ ਇਹ ਮੌਜ਼ੂਦ ਹੈ। ਅਤੇ ਇਹ ਇਕ ਗੰਭੀਰ ਬਿਮਾਰੀ ਹੈ। ਅਤੇ ਇਹ ਬਹੁਤ ਛੂਤ ਵਾਲੀ ਵੀ ਹੈ। ਮੇਰੇ ਪੈਰੋਕਾਰਾਂ ਵਿਚੋਂ ਇਕ ਨੇ ਮੈਨੂੰ ਪੁਛਿਆ, ਕਿਉਂਕਿ ਉਹ ਕੰਮ ਕਰਦਾ ਹੈ ਇਕ ਸਰਕਾਰ ਵਿਚ ਜਾਂ ਕੰਪਨੀ ਵਿਚ, ਅਤੇ ਹਰ ਇਕ ਦੂਸਰਾ ਉਹਦੇ ਸਮੂਹ ਵਿਚ ਰਿਸ਼ਵਤ ਲੈਂਦਾ ਹੈ। ਉਹ ਨਹੀਂ ਚਾਹੁੰਦਾ ਕਰਨਾ, ਕਿਉਂਕਿ ਮੇਰੀ ਸਿਖਿਆ ਕਰਕੇ। ਪਰ ਉਹਦੇ ਕੋਲ ਇਕ ਬਹੁਤ ਹੀ ਸਖਤ ਸਮਾਂ ਸੀ ਉਨਾਂ ਦੇ ਨਾਲ। (ਹਾਂਜੀ।) ਕਿਉਂਕਿ ਉਹ ਚਿੰਤਾ ਕਰਦੇ ਹਨ ਉਹ ਸ਼ਾਇਦ ਜਾਣਕਾਰੀ ਅਗੇ ਘਲ ਦੇਵੇ ਅਤੇ ਉਨਾਂ ਨੂੰ ਹਾਨੀ ਪਹੁੰਚਾਵੇ, ਬਾਕੀ ਦੇ ਸਮੂਹ ਨੂੰ। ਸੋ, ਉਹਨੇ ਪੁਛਿਆ ਮੈਨੂੰ ਜੇਕਰ ਉਹਨੂੰ ਨੌਕਰੀ ਬਦਲਣੀ ਚਾਹੀਦੀ ਹੈ। ਮੈਂ ਕਿਹਾ, "ਬਦਲੋ, (ਹਾਂਜੀ, ਸਤਿਗੁਰੂ ਜੀ।) ਆਪਣੀ ਸੁਰਖਿਆ ਲਈ।" ਮਿਸਾਲ ਵਜੋਂ, ਉਸ ਤਰਾਂ। ਤੁਸੀਂ ਦੇਖੋ, ਇਹ ਛੁਤ ਵਾਲੀ ਬਿਮਾਰੀ ਹੈ। (ਹਾਂਜੀ।) ਜੇਕਰ, ਮਿਸਾਲ ਵਜੋਂ, ਬੌਸ ਉਸ ਦਫਤਰ ਦਾ ਰਿਸ਼ਵਤਾਂ ਲੈਂਦਾ ਹੈ, ਹੋਰ ਵਧੇਰੇ ਛੋਟੇ ਉਹਦੇ ਅਧੀਨ ਉਨਾਂ ਨੂੰ ਵੀ ਇਹਦਾ ਸਮਰਥਨ ਦੇਣਾ ਜ਼ਰੂਰੀ ਹੈ। ਨਹੀਂ ਤਾਂ, ਜਾਂ ਹੋਰ ਕੀ। ਜਾਂ ਉਹ ਇਕਠੇ ਜੁੜਦੇ ਹਨ ਇਕ ਸਮੂਹ ਵਿਚ, ਅਤੇ ਹਰ ਇਕ ਨੂੰ ਰਿਸ਼ਵਤ ਇਕਠਿਆਂ ਨੂੰ ਲੈਣੀ ਪੈਂਦੀ ਹੈ, ਨਹੀਂ ਤਾਂ। (ਹਾਂਜੀ।) ਸੋ, ਇਹ ਸੰਸਾਰ ਹੁਣ ਤਕ, ਅਨੇਕ ਹੀ ਤਰੀਕਿਆਂ ਵਿਚ, ਇਹ ਅਜ਼ੇ ਵੀ ਨਿਆਸਰਾ ਹੈ, ਅਤੇ ਸਾਡੇ ਕੋਲ ਅਨੇਕ ਹੀ ਮਹਾਂਮਾਰੀਆਂ ਹਨ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਵਾਏਰਸ ਹੀ ਨਹੀਂ। ਵਾਏਰਸ ਸਮਾਜ਼ ਵਿਚ, ਸਰਕਾਰੀ ਸਿਸਟਮ ਵਿਚ, ਸਮਾਜ਼ਕ ਸਿਸਟਮ ਵਿਚ, ਹੋਰ ਵੀ ਇਥੋਂ ਤਕ ਮੁਸ਼ਕਲ ਹੈ ਇਲਾਜ਼ ਕਰਨਾ ਕੋਵਿਡ-19 ਨਾਲੋਂ। ਪਰ ਕੀ ਕਰੀਏ? ਮਨੁਖਾਂ ਨੂੰ ਸਿਖਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।)