ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡਾ ਧੰਨਵਾਦ ਹੈ ਆਉਣ ਲਈ - ਸਵਾਗਤ। ਤੁਹਾਡਾ ਧੰਨਵਾਦ ਹੈ, ਪਿਆਰੇ! ਤੁਸੀ ਬਹੁਤ ਹੀ ਚੰਗੇ ਹੋਂ। ਤੁਸੀ ਅਜਿਹੇ ਇਕ ਸਨੇਹੀ ਮੁੰਡੇ ਹੋਂ! ਤੁਸੀ ਇਕ ਅਜਿਹੇ ਹੁਛਿਆਰ ਮੁੰਡੇ ਹੋਂ! ਅਤੇ ਦੋਸਤਾਨਾ ਅਤੇ ਚੰਗੇ, ਚੰਗੇ, ਚੰਗੇ! ਓਹ, ਉਹਨੇ ਆਪਣਾ ਭੋਜ਼ਨ ਡੇਗ ਦਿਤਾ ਅਤੇ ਆਇਆ ਅਤੇ ਮੇਰਾ ਸਵਾਗਤ ਕੀਤਾ।