ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੋ ਸਕਦਾ ਮੈਂ ਜਨਮ ਲਿਆ ਹੋਵੇਗਾ ਇਕ ਹੰਗੇਰੀਅਨ ਵਜੋਂ ਕਿਸੇ ਹੋਰ ਦਿਨ, ਕਿਉਂਕਿ ਮੈ ਬਹੁਤ ਪਸੰਦ ਕਰਦੀ ਹਾਂ (ਵੀਗਨ) ਗੌਲਾਸ਼ ਬਹੁਤ ਹੀ। ਜਦੋਂ ਮੈ ਇਕਲੀ ਸੀ, ਉਹ ਸੀ ਜੋ ਮੈਂ ਪਕਾਉਂਦੀ ਹੁੰਦੀ ਸੀ। ਖੈਰ, ਮੇਰੇ ਖਿਆਲ ਇਹ ਨਹੀ ਸੀ ਗੌਲਾਸ਼ ਅਸਲ ਵਿਚ, ਪਰ ਮੈ ਉਸ ਤਰਾਂ ਪਕਾਉਂਦੀ ਸੀ, ਸਮਾਨ, ਸਾਰਾ ਸਮਾਂ।