ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨੈਮ ਸਾ-ਗੋ, ਨਾਲੇ ਪ੍ਰਸਿਧ ਹਨ ਗਏਓਗ-ਅਮ ਦੇ ਨਾਲ, ਇਕ ਪ੍ਰਸਿਧ ਕੋਰੀਅਨ ਜੋਤਸ਼ੀ ਸਨ ਜਿਹੜੇ ਹੋਏ ਹਨ 16ਵੀਂ ਸਦੀ ਵਿਚ। ਇਕ ਨਿਮਰ ਅਤੇ ਇਮਾਨਦਾਰ ਵਿਦਵਾਨ ਜਿਹੜੇ ਬਣੇ ਇਕ ਸਰਕਾਰੀ ਕਰਮਚਾਰੀ, ਉਨਾਂ ਨੇ ਆਖਰਕਾਰ ਸੇਵਾ ਕੀਤੀ ਇਕ ਸ਼ਾਹੀ ਜੋਤਸ਼ੀ ਵਜੋਂ ਰਾਜੇ ਸੇਓਨਜੋ ਦੇ ਰਾਜ ਦੌਰਾਨ ਜੋਸੀਓਨ ਸਲਤਨਤ ਵਿਚ। ਨੈਮ ਸਾ-ਗੋ ਹੋਰਾਂ ਨੇ ਰਚਨਾ ਕੀਤੀ 60 ਚੈਪਰਟਾਂ ਦੀ ਇਕ ਭਵਿਖਬਾਣੀ ਕਿਤਾਬ ਦੀ ਜਿਸ ਦਾ ਸਿਰਲ਼ੇਖ "ਗਈਓਗੈਮੀਓਰੌਕ," ਜਿਸ ਵਿਚ ਉਨਾਂ ਨੇ ਭਵਿਖਬਾਣੀ ਕੀਤੀ ਵਿਸ਼ਾਲ ਇਤਿਹਾਸਕ ਘਟਨਾਵਾਂ ਦੀ ਕੋਰੀਆ ਵਿਚ। ਬਹੁਤ ਸਾਰੀਆਂ ਇਹ ਭਵਿਖਬਾਣੀਆਂ ਰਾਜ ਨਾਲ ਸੰਬੰਧਤ ਸਚ ਸਾਬਤ ਹੋਈਆਂ ਸਨ ਜਦੋਂ ਉਹ ਜਿੰਦਾ ਸਨ। ਉਨਾਂ ਦੇ ਸਹੀ ਜੋਤਿਸ਼ ਨੇ ਹੈਰਾਨ ਕੀਤਾ ਸੀ ਉਨਾਂ ਦੇ ਸਾਥੀ ਵਿਦਵਾਨਾਂ ਨੂੰ। ਖੋਜ਼ੀ ਅਜ਼ ਮੰਨਦੇ ਹਨ ਕਿ ਨੈਮ ਸਾ-ਗੋ ਹੋਰਾਂ ਨੇ ਇਥੋਂ ਤਕ ਸਹੀ ਢੰਗ ਨਾਲ ਭਵਿਖਬਾਣੀ ਕੀਤੀ ਸੀ ਕੋਰੀਆ ਦੀ ਮੁੜ-ਏਕੀਕਰਣ ਅਤੇ ਸ਼ਾਂਤੀ ਦੀ, ਹੈਰਾਨੀ ਹੈ ਉਨਾਂ ਨੇ ਆਪਣੀਆਂ ਪੰਕਤੀਆਂ ਵਿਚ ਛੁਪਾਇਆ ਸ਼ਬਦ "ਪਾਨਮੁਨਜ਼ੋਮ," ਨਾਮ ਇਲਾਕੇ ਦਾ ਜਿਥੇ ਅਸਲ ਵਿਚ ਸ਼ਾਂਤੀ ਸਥਾਪਤ ਕੀਤੀ ਗਈ ਇਤਿਹਾਸ ਵਿਚ।ਪਹਿਲੀ ਸਭ ਤੋਂ ਪ੍ਰਸਿਧ ਕਾਪੀ "ਗਈਓਗੈਮੀਓਰੌਕ" ਦੀ ਬਾਹਰ ਆਈ 1977 ਵਿਚ। ਫਿਰ, ਇਕ 2004 ਵਿਚ ਮੀਲ ਪਥਰ ਅਧਿਐਨ ਵਜੋਂ , ਪ੍ਰੋਫੈਸਰ ਚੋਈ ਜੂੰਗ-ਹਯੂਨ ਸਨ ਮੂਨ ਜੂਨੀਵਰਸਿਟੀ ਨੇ ਖੋਜਿਆ ਅਤੇ ਤੁਲਨਾ ਕੀਤੀ ਕਿਤਾਬ ਦੀਆਂ ਬਹੁ ਗਿਣਤੀ ਕਾਪੀਆਂ ਦੀ ਪਹਿਲੇ ਦਹਾਕਿਆ ਤੋਂ, ਜਿਨਾਂ ਨੇ ਅਗੇ ਤਸਦੀਕ ਕੀਤਾ ਮੌਜੂਦਗੀ ਇਕ ਅਸਲੀ ਮੂਲ ਉਲਥੇ ਦੀ "ਗਈਓਗੈਮੀਓਰੌਕ।" ਸਭ ਤੋਂ ਵਡੀ ਭਵਿਖਬਾਣੀ ਇਸ ਕਿਤਾਬ ਵਿਚ ਸੰਬੰਧਤ ਹੈ ਆਗਮਨ ਇਕ ਮੁਕਤੀ ਦਾਤਾ ਦਾ, ਜਿਹੜਾ ਪ੍ਰਗਟ ਹੋਣਾ ਹੈ 500 ਸਾਲਾਂ ਨੂੰ ਉਨਾਂ ਦੇ ਆਪਣੇ ਸਮੇਂ ਤੋਂ ਪੂਰਬ ਵਿਚ ਗਿਆਨ ਦੇਣ ਅਤੇ ਉਚਾ ਚੁਕਣ ਲਈ ਮਨੁਖ ਜਾਤੀ ਨੂੰ। ਅਸੀਂ ਪਹਿਲਾਂ ਹੀ ਪ੍ਰਭਾਵਤ ਹੋਏ ਸੀ ਸਪਸ਼ਟ ਗਿਣਤੀ ਦੁਆਰਾ ਵਿਸਤਾਰ ਦੇ ਕਿਵੇਂ, ਕਦੋਂ, ਅਤੇ ਕਿਥੇ ਇਹ ਮੁਕਤੀਦਾਤਾ ਪ੍ਰਗਟ ਹੋਵੇਗਾ। ਪਰ ਜਦੋਂ ਅਸੀਂ ਉਨਾਂ ਨੂੰ ਜੋੜਦੇ ਹਾਂ ਜੋ ਕੁਝ ਅਸੀਂ ਜਾਣਦੇ ਹਾਂ ਆਪਣੇ ਪਿਆਰੇ ਜਿੰਦਾ ਮੁਕਤੀਦਾਤੇ ਬਾਰੇ, ਸਰਬ ਉਚ ਸਤਿਗੁਰੂ ਚਿੰਗ ਹਾਈ ਜੀ, ਅਸੀਂ ਬਹੁਤ ਹੀ ਹੈਰਾਨ ਸਾਂ। ਆਉ ਹੁਣ ਸ਼ੁਰੂ ਕਰੀਏ ਆਪਣੀ ਖੋਜ ਇਨਾਂ ਕੀਤੀਆਂ ਗਈਆਂ ਭਵਿਖਬਾਣੀਆਂ ਨੈਮ ਸਾ-ਗੋ ਦੁਆਰਾ।"ਪਵਿਤਰ ਸੰਤ ਚੀ ਹੈ (ਤਤ, ਐਨਰਜੀ) ਪਛਮ ਵਿਚ ਆ ਰਹੇ ਪੂਰਬ ਨੂੰ ਸੰਸਾਰ ਨੂੰ ਬਚਾਉਣ ਲਈ। ਉਹ ਆਦਮੀ/ਔਰਤ ਘਲਿਆ ਗਿਆ ਹੈ ਸਵਰਗ ਤੋਂ ਅਤੇ ਪ੍ਰਗਟ ਹੁੰਦਾ ਹੈ ਇਕ ਮਹਾਨ ਸੰਤ ਵਜੋਂ। ਉਹ ਆਦਮੀ/ਔਰਤ ਇਕ ਸੰਤ-ਰਾਜਾ ਹੈ ਪਿਛਲੇ ਦਿਨਾਂ ਦਾ।""ਪ੍ਰਮਾਤਮਾ ਹੇਠਾਂ ਆਉਣਗੇ ਇਕ ਟਾਪੂ ਨੂੰ ਪੂਰਬ ਦੇ ਵਿਚ।""ਭਾਵੇਂ ਜੇਕਰ ਦੋਨੋਂ ਪੂਰਬ ਅਤੇ ਪਛਮ ਅਯੋਗ ਹਨ ਪਛਾਨਣ ਦੇ ਪਵਿਤਰ ਸੰਤ ਨੂੰ, ਮਨੁਖੀ ਜੀਵਾਂ ਨੂੰ ਅਜੇ ਬਦਲਣਾ ਪੈਣਾ ਹੈ। ਕੋਈ ਵੀ ਨਹੀ ਕੁਝ ਵੀ ਕਰ ਸਕਦਾ ਇਹਦੇ ਬਾਰੇ।"