ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 130 - ਨੌਰਸ ਮਿਥਿਹਾਸਕ ਕਹਾਣੀ ਰੈਗਨਾਰੌਕ ਦੀ2021-02-21ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋ"ਸੂਰਜ ਹਨੇਰਾ ਹੋ ਜਾਂਦਾ ਹੈ, ਧਰਤੀ ਸਾਗਰ ਵਿਚ ਡੁਬ ਜਾਂਦੀ ਹੈ, ਸਵਰਗ ਤੋਂ ਚਮਕਦੇ ਤਾਰੇ ਡਿਗਦੇ ਹਨ, ਅਗ ਦੀਆਂ ਲਪਟਾਂ ਸਾਰੇ ਹਰੇ ਭਰੇ ਦਰਖਤਾਂ ਨੂੰ ਨਿਗਲਦੀਆਂ ਹਨ, ਪ੍ਰਚੰਡ ਅਗਾਂ ਖੇਡਦੀਆਂ ਹਨ ਸਵਰਗ ਦੇ ਵਿਰੁਧ ਆਪ।"