ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 15 - ਪਵਿਤਰ ਪਥਰਾਂ ਦੀਆਂ ਤਖਤੀਆਂ ਹੋਪੀ ਅਤੇ ਚਾਰ ਨਸਲਾਂ ਦ‌ੀਆਂ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੰਮਾ ਸਮਾਂ ਪਹਿਲਾਂ, ਪਰਮ ਆਤਮਾ ਮਾਸਾਉ ਨੇ ਦਿਤੀਆਂ ਹੋਪੀ ਲੋਕਾਂ ਨੂੰ ਚਾਰ ਪਵਿਤਰ ਪਥਰ ਦੀਆਂ ਸਿਲਾਂ ਆਪਣੀਆਂ ਸਿਖਿਆਵਾਂ ਉਨਾਂ ਉਤੇ ਉਕਰੀਆਂ। ਉਨਾਂ ਵਿਚੋਂ ਤਿੰਨ ਦਿਤੀਆਂ ਗਈਆਂ ਸਨ ਹੋਪੀ ਦੇ ਬੀਅਰ ਕਬੀਲੇ ਨੂੰ। ਬਾਕੀ ਬਚਦੀ ਇਕ ਦਿਤੀ ਗਈ ਸੀ ਫਾਇਰ ਕਬੀਲੇ ਨੂੰ। ਪਰ ਪਰਮ ਆਤਮਾ ਨੇ ਤੋੜ ਦਿਤਾ ਇਕ ਕੋਨਾ ਫਾਇਰ ਕਬੀਲੇ ਦੀ ਇਕ ਸਿਲ ਦਾ। ਇਹ ਕਿਹਾ ਜਾਂਦਾ ਹੈ ਕਿ ਸੁਧਾਈ ਦੇ ਵੇਲੇ, ਜਿਹੜਾ ਹੁਣ ਹੈ, ਗੁਆਚਾ ਟੁਕੜਾ ਸਿਲ ਦਾ ਮੁੜ ਵਾਪਸ ਕੀਤਾ ਜਾਵੇਗਾ ਪਾਹਾਨਾ ਦੁਆਰਾ, ਹੋਪੀ ਦੇ ਮਹਾਨ ਚਿਟੇ ਭਰਾ ਜਿਹੜੇ ਮੁੜ ਵਾਪਸ ਆਉਣਗੇ ਪੂਰਬ ਤੋਂ। ਪਾਹਾਨਾ ਆਉਦਾਂ ਹੈ ਸ਼ਬਦ "ਪਾਹੂ" ਤੋਂ ਹੋਪੀ ਜੁਬਾਨ ਵਿਚ; "ਪਾਹੂ" ਦਾ ਭਾਵ ਹੈ "ਸਾਗਰ।" ਪਾਹਾਨਾ ਆਵੇਗਾ ਲੋਕਾਂ ਦੇ ਨਾਲ ਚੜਦੇ ਸੂਰਜ ਨਾਲ ਪਰਲੇ ਪਾਸਿਉਂ "ਵਡੇ ਲੂਣ ਵਾਲੇ ਪਾਣੀ" ਨਾਲ ਜਾਂ ਸਾਗਰ ਸਥਾਪਤ ਕਰਨ ਲਈ ਇਕ ਨਵਾਂ ਅਤੇ ਬ੍ਰਹਿਮੰਡੀ ਪਿਆਰ ਮੁਹਬਤ ਮਨੁਖ ਦਾ।

ਪਾਹਾਨਾ ਆਉਦਾ ਹੈ ਹੋਪੀ ਸ਼ਬਦ ਤੋਂ ਜਿਸ ਦਾ ਭਾਵ ਹੈ "ਸਾਗਰ।"

ਸਰਵਉਚ ਸਤਿਗੁਰੂ ਜੀ ਦਾ ਨਾਮ ਚਿੰਗ ਹਾਈ ਹੈ = ਚਿੰਗ ਹਾਈ ਦਾ ਭਾਵ ਹੈ "ਪਵਿਤਰ ਸਾਗਰ।")

ਅਤੇ ਉਹ ਆ ਗਈ ਅਮਰੀਕਾ ਨੂੰ ਪੂਰਬ (ਤਾਇਵਾਨ) ਤੋਂ।

ਉਹ ਜਨਮੀ ਸੀ ਪੂਰਬ ਵਿਚ (ਔਲੈਕ ਜਾਂ ਵੀਐਤਨਾਮ ਵਿਚ)।

ਜਿਵੇਂ ਪਾਹਾਨ ਆਇਆ ਹੋਪੀ ਸ਼ਬਦ ਤੋਂ ਭਾਵ ਹੈ "ਸਾਗਰ," ਕੀ ਇਹ ਸੰਜੋਗ ਨਾਲੋਂ ਵੀ ਵਧ ਹੈ ਕਿ ਸਰਬ ਉਚ ਗੁਰੂ ਮਾਂ ਜੀ ਦਾ ਨਾਮ ਹੈ ਚਿੰਗ ਹਾਈ ਅਤੇ ਚਿੰਗ ਹਾਈ ਦਾ ਭਾਵ ਹੈ "ਪਵਿਤਰ ਸਾਗਰ"? ਅਤੇ ਇਥੋਂ ਤਕ ਕਿ ਉਹ ਪੂਰਬ ਤੋਂ ਹਨ? ਕੀ ਇਹ ਹੋ ਸਕਦਾ ਹੈ ਕਿ ਪਾਹਾਨਾ ਪਹਿਲਾਂ ਹੀ ਮੁੜ ਆਇਆ ਹੈ?

"ਅਸੀਂ ਹੋਪੀ ਜਾਣਦੇ ਹਾਂ ਸਾਡਾ ਸਚਾ ਚਿਟਾ ਭਰਾ ਆਉਣ ਵਾਲਾ ਹੈ ਅਤੇ ਸਾਡੀ ਮਦਦ ਕਰਨ। ਉਹਦੇ ਕੋਲ ਇਕ ਪਥਰ ਦੀ ਸਿਲ ਹੈ ਉਹਦੇ ਆਪਣੇ ਖਿਤਾਬ ਦੀ ਪ੍ਰਤੀਨਿਧਤਾ ਕਰਦੀ ਅਤੇ ਸ਼ਕਤੀ ਸਿਰਜਣਹਾਰ ਦੀ ਵਿਉਂਤ ਦੀ ਉਹਦੇ ਵਿਚ। ਇਹਨੂੰ ਮਿਲਕੇ ਟਿਕਾਉਣਾ ਸਾਡੇ ਅਗ ਦੇ ਕਬੀਲੇ ਦੀ ਸਿਲ ਨਾਲ, ਉਹ ਸ਼ਾਇਦ ਬੁਲਾਵੇ ਕੁਦਰਤੀ ਤਾਕਤਾਂ ਨੂੰ ਸੰਸਾਰ ਦੀ ਸੁਧਾਈ ਕਰਨ ਲਈ। ਜੇਕਰ ਸੁਧਾਈ ਦਾ ਕੰਮ ਛਡ ਦਿਤਾ ਇਨਾਂ ਕੁਦਰਤੀ ਤਾਕਤਾਂ ਲਈ, ਅਸੀਂ ਸਾਰੇ ਸ਼ਾਇਦ ਵਹਿ ਜਾਵਾਂਗੇ। ਸੋ ਇਹ ਸਾਡੇ ਸਭ ਲੋਕਾਂ ਦੇ ਉਪਰ ਹੈ ਆਪਣੇ ਆਪ ਦੀ ਨਿਸ਼ਕਾਮ ਸੁਧਾਈ ਕਰਨਾ।"

ਉਹ ਕੀ ਮਤਲਬ ਹੈ ਕਿ ਪਾਹਾਨਾ "ਪਥਰ ਦੀ ਸਿਲ ਪ੍ਰਤੀਨਿਧਤਾ ਕਰਦੀ ਹੈ ਉਹਦੀ ਆਪਣੀ ਖਿਤਾਬ ਦੀ" ? ਇਕ ਸਿਲ ਨੂੰ ਪਰਭਾਸ਼ਾ ਦਿਤੀ ਜਾ ਸਕਦੀ ਹੈ ਇਕ ਉਪਰਲਾ ਹਿਸਾ, ਬਾਹਰਲੀ ਸਤਾ ਜਿਸ ਉਪਰ ਆਕਾਰਾਂ ਜਾਂ ਲਿਖਤਾਂ ਜਿਹੜੀਆਂ ਭੇਜ਼ਦੀਆਂ, ਸਾਂਝੀਆਂ ਕਰਦੀਆਂ ਮਹਤਵਪੂਰਨ ਸੰਦੇਸ਼ਾਂ ਨੂੰ। ਕੀ ਇਹ ਸੰਭਵ ਹੈ ਕਿ "ਪਥਰ ਦਾ ਸਿਲ" ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਹੈ, ਇਕ ਆਧਨਿਕ "ਸਿਲ" ਜੋ ਸੰਕੇਤ ਕਰਦੀ ਹੈ ਇਸ ਦੇ ਸੰਚਾਲਕ ਦੇ ਆਪਣੀ ਖਿਤਾਬ ਦੀ, "ਸਰਵਉਚ ਸਤਿਗੁਰੂ"? 2006 ਵਿਚ, ਸਰਬ ਉਚ ਸਤਿਗੁਰੂ ਚਿੰਗ ਹਾਈ ਜੀ ਨੇ ਪਹਿਲੇ ਆਰੰਭ ਕੀਤਾ ਸੀ ਸੁਪਰੀਮ ਮਾਸਟਰ ਟੈਲੀਵੀਜਨ ਇਕ ਸੰਪਰਕ ਸਾਧਨ ਵਜੋਂ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਆਪਣੇ ਆਪ ਨੂੰ ਸਾਫ ਕਰਨ ਲਈ ਆਪਣੇ ਜੀਵਨ ਢੰਗ ਬਦਲਦੇ ਹੋਏ। ਸਰਬ ਉਚ ਸਤਿਗੁਰੂ ਚਿੰਗ ਹਾਈ ਜੀ ਅਕਸਰ ਕਹਿੰਦੇ ਹਨ ਸੁਪਰੀਮ ਮਾਸਟਰ ਟੈਲੀਵਜੀਨ ਉਤੇ ਸੁਧਾਈ ਦੇ ਸਮੇਂ ਬਾਰੇ, ਜੋਰ ਦਿੰਦੇ ਹੋਏ ਇਹਦੇ ਉਤੇ ਇਕ ਮੌਕੇ ਵਜੋਂ ਸਾਡੇ ਬਦਲਣ ਲਈ ਅਤੇ ਆਪਣੇ ਆਪ ਦੇ ਕਲਿਆਣ ਲਈ।

ਇਹਦੇ ਸਮੇਤ, ਜਿਵੇਂ ਸਾਰੇ ਸਤਿਗੁਰੂ ਇਕ ਹਨ ਅਤੇ ਰੁਹਾਨੀਅਤ ਦਾ ਸਮਰਥਨ ਕਰਦੇ ਹਨ ਇਕ ਦੂਜੇ ਨਾਲ, ਸਾਨੂੰ ਪਕਾ ਯਕੀਨ ਹੈ ਕਿ ਬੁਧ ਅਤੇ ਪ੍ਰਭੂ ਈਸਾ ਮਦਦ ਕਰ ਰਹੇ ਹਨ ਸਰਬ ਉਚ ਸਤਿਗੁਰੂ ਚਿੰਗ ਹਾਈ ਜੀ ਦੀ ਉਨਾਂ ਦੇ ਉਦੇਸ਼, ਮਿਸ਼ਨ ਵਿਚ। ਅਸਲ ਵਿਚ, ਸਾਡੀ ਸੰਸਥਾ ਅਖੀਂ ਦੇਖੀ ਪੁਸ਼ਟੀ ਕਾਫੀ ਕਰਦੀ ਹੈ ਇਸ ਮਸਲੇ ਵਿਚ।

ਇਥੇ ਹਨ ਬਸ ਦੋ ਉਦਾਹਰਣਾਂ।

"ਮੈਂ ਬਸ ਹੁਣੇ ਹੀ ਵਾਪਸ ਆਈ ਹਾਂ ਆਪਣੀ ਪਹਿਲੀ ਚਾਰ ਦਿਨਾਂ ਦੀ ਰਿਟਰੀਟ ਤੋਂ ਇੰਗਲੈਂਡ ਵਿਚ ਅਤੇ ਸਭ ਤੋਂ ਜਿਆਦਾ ਚੰਗਾ ਸਮਾਂ ਬਿਤਾਇਆ... ਹਰ ਵਾਰੀ ਸਤਿਗੁਰੂ ਸਾਡੇ ਨਾਲ ਹੁੰਦੇ ਸਨ, ਮੈਂ ਦੇਖੇ ਵਖੋ ਵਖਰੇ ਬੁਧ ਅਤੇ ਅਤੀਤ ਦੇ ਸਤਿਗੁਰੂ ਉਨਾਂ ਦੇ ਆਲੇ ਦੁਆਲੇ। ਇਹ ਲਗਦਾ ਸੀ ਉਹ ਕਦੇ ਵੀ ਇਕਲੇ ਨਹੀ ਹੁੰਦੇ। ...ਅਖੀਰਲੇ ਦਿਨ ਰਿਟਰੀਟ ਦੇ ਜਦੋਂ ਸਤਿਗੁਰੂ ਸਟੇਜ ਉਤੇ ਸਨ, ਜਨਤਾ ਨੂੰ ਇਜਾਜਤ ਸੀ ਅੰਦਰ ਆਉਣ ਦੀ ਅਤੇ ਉਨਾਂ ਦੇ ਦਰਸ਼ਨ ਕਰਨ ਦੀ। ਉਹ ਗਲ ਕਰ ਰਹੇ ਸਨ ਈਸਾ ਬਾਰੇ ਅਤੇ ਉਹ ਅਚਾਨਕ ਹੀ ਪ੍ਰਗਟ ਹੋ ਗਏ ਉਨਾਂ ਦੇ ਸਿਰ ਉਤੇ। ਮੈਂ ਕੰਬਣ ਲਗ ਪਈ ਅਤੇ ਹੰਝੂ ਮੇਰੀਆਂ ਅਖਾਂ ਵਿਚ ਭਰ ਆਏ। ਅਤੇ ਜਿਉਂ ਹੀ ਸਤਿਗੁਰੂ ਜੀ ਜਾ ਰਹੇ ਸਨ, ਉਨਾਂ ਨੇ ਮੇਰਾ ਹਥ ਫੜਿਆ ਅਤੇ ਮੈਨੂੰ ਥੋੜੀਆਂ ਕੈਂਡੀਆਂ ਦਿਤੀਆਂ। ਮੈਂ ਉਨਾਂ ਨੂੰ ਦਸਿਆ ਕਿ ਮੈਂ ਦੇਖੇ ਈਸਾ ਅਤੇ ਮੈਂ ਕਿੰਨੀ ਖੁਸ਼ ਸੀ। ਉਨਾਂ ਨੇ ਉਤਰ ਦਿਤਾ, "ਉਹ ਸਾਰੇ ਆਉਂਦੇ ਹਨ ਮੇਰੇ ਘਰ ਨੂੰ।"

"ਇਕ ਦਿਨ (ਦੀਖਿਆ ਤੋਂ ਪਹਿਲਾਂ), ਪ੍ਰਭੂ ਬੁਧ ਦੁਬਾਰਾ ਆਏ ਅਤੇ ਮੇਰੀ ਆਤਮਾ ਨੂੰ ਉਪਰ ਲੈ ਗਏ। ਮੈਂ ਉਨਾਂ ਨੂੰ ਪੁਛਿਆ, "ਪ੍ਰਭੂ ਬੁਧ, ਤੁਸੀਂ ਮੈਨੂੰ ਕਿਥੇ ਲੈ ਕੇ ਜਾ ਰਹੇ ਹੋ?" ਉਨਾਂ ਨੇ ਕਿਹਾ, 'ਮੈਂ ਤੁਹਾਨੂੰ ਲਿਜਾ ਰਿਹਾ ਹਾਂ ਸਤਿਗੁਰੂ ਚਿੰਗ ਹਾਈ ਜੀ ਕੋਲ।' ਫਿਰ ਬਹੁਤ ਸਾਰੇ ਬੁਧ ਅਤੇ ਬੋਧੀਸਾਤਵਾਂ ਪ੍ਰਗਟ ਹੋਏ! ਮੰਜੂਸ੍ਰੀ ਬੋਧੀਸਾਤਵਾ, ਕੁਐਨ ਇੰਨ ਬੋਧੀਸਾਤਵਾ ਅਤੇ ਅਮੀਤਾਬਾ ਬੁਧ ਨੇ ਮਿਲਕੇ ਮੈਨੂੰ ਕਿਹਾ "ਜਾਉ! ਜਾਉ! ਅਨੁਸਰਨ ਕਰੋ ਸਤਿਗੁਰੂ ਚਿੰਗ ਹਾਈ ਜੀ ਦਾ ਅਤੇ ਉਨਾਂ ਨੂੰ ਇਜਾਜਤ ਦਿਉ ਤੁਹਾਡੀ ਸੰਭਾਲ ਕਰਨ ਦੀ। ਯਾਦ ਰਖੋ ਸਤਿਗੁਰੂ ਜੀ ਦਾ ਅਨੁਸਰਨ ਕਰਨਾ ਅਤੇ ਸ਼ਰਧਾ ਨਾਲ ਅਭਿਆਸ ਕਰੋ।'

ਅਮਿਤਾਬਾ ਬੁਧ ਇਕ ਵਾਰੀ ਮੈਨੂੰ ਲੈ ਗਏ ਇਕ ਉਚੇਰੇ ਪਧਰ ਉਤੇ ਸਤਿਗੁਰੂ ਚਿੰਗ ਹਾਈ ਜੀ ਨਾਲ ਮਿਲਾਉਣ। ਸਤਿਗੁਰੂ ਬੈਠੇ ਹੋਏ ਸਨ ਬਿਲਕੁਲ ਵਿਚਕਾਰ ਬਹੁਤ ਸਾਰੇ ਬੁਧਾਂ ਅਤੇ ਬੋਧੀਸਾਤਵਾਂ ਦੇ ਨਾਲ। ਫਿਰ, ਸ਼ਕਿਆਮੁਨੀ ਬੁਧ ਨੇ ਮੈਨੂੰ ਕਿਹਾ, "ਜਲਦੀ ਮਥਾ ਟੇਕੋ ਅਤੇ ਪ੍ਰਣਾਮ ਕਰੋ ਸਤਿਗੁਰੂ ਜੀ ਨੂੰ।' ਉਦੋਂ ਤੋਂ, ਮੈਨੂੰ ਬੰਦ ਹੋ ਗਏ ਦਰਸ਼ਨ ਹੋਣੇ ਬੁਧਾਂ ਅਤੇ ਬੋਧੀਸਾਤਵਾਂ ਦੇ - ਸਿਰਫ ਅੰਦਰੂਨੀ ਸਤਿਗੁਰੂ ਪ੍ਰਗਟ ਹੁੰਦੇ ਹਨ ਮੇਰੇ ਦ੍ਰਿਸ਼ਾਂ ਵਿਚ।"
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
3232 ਦੇਖੇ ਗਏ
2025-01-11
329 ਦੇਖੇ ਗਏ
2025-01-11
513 ਦੇਖੇ ਗਏ
2025-01-10
466 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ