ਭਾਗ 265 ਲਈ ਜੁੜਨਾ - ਵੀਰੋਨੀਕਾ ਲੈਨਕਨ ਦੀਆਂ ਸੰਸਾਰ ਦੇ ਅੰਤ ਬਾਰੇ ਬੇਅਸਾਇਡ ਭਵਿਖਬਾਣੀਆਂ2023-09-24ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋਉਹ ਇਕ ਕੈਥਲਿਕ ਘਰੇਲੂ ਔਰਤ ਸੀ ਜਿਹੜੀ ਆਪਣੀ ਚਰਚ ਪ੍ਰਤੀ ਵਫਾਦਾਰ ਸੀ, 1968 ਤੋਂ ਲੈਕੇ ਜਦੋਂ ਤਕ ਉਸਦੀ ਮੌਤ ਹੋ ਗਈ, ਉਸ ਨੇ ਭਵਿਖਬਾਣੀਆਂ ਵਾਲੇ ਦ੍ਰਿਸ਼ ਅਨੁਭਵ ਕੀਤੇ ਸਨ, ਅਤੇ ਇਸ ਤਰਾਂ "ਬੇਸਾਇਡ ਦੇ ਭਵਿਖ ਦ੍ਰਿਸ਼ਟੀ" ਹਵਾਲਾ ਦਿਤਾ ਗਿਆ ਸੀ।