Media Report from Aljazeera – July 31, 2013, Reporter: ਘਪਲੇ ਅਤੇ ਦੋਸ਼ ਦੇ ਧੋਖਾਧੜੀ ਇਕ ਨਵੇਂ ਪਧਰ ਤਕ ਲਿਜਾਏ ਗਏ ਹਨ, ਇਸ ਮਾਮਲੇ ਵਿਚੋਂ ਵੀਰਾਫੋਨ ਸੁਕਫੋਨ ਨਾਲੋਂ ਵਧ ਹੋਰ ਕੋਈ ਨਹੀਂ, ਡੀਜ਼ਾਏਨਰ ਲੇਬਲ (ਦੇ ਕਪੜਿਆਂ) ਨਾਲ, ਇਕ ਭਿਕਸ਼ੂ , ਸੰਨਿਆਸੀ ਦੀ ਸਾਦਗੀ ਦੀ ਸੁਖਣਾ ਲੈਣ ਦੇ ਬਾਦਜੂਦ, ਜਿਹੜਾ ਇਕ ਪਰਾਏਵਟ ਜੈਟ ਵਿਚ ਵੀਡਿਓ ਤੇ ਫੜਿਆ ਗਿਆ ਸੀ। ਉਸ ਤੇ ਮਨੀ ਲੌਂਡਰਿੰਗ ਅਤੇ ਲਖਾਂ ਹੀ ਡਾਲਰਾਂ ਦੀ ਜਾਇਦਾਦ ਵਿਚ ਪੈਸਾ ਇਕਠਾ ਕਰਨ ਲਈ ਵੀ ਦੋਸ਼ ਲਗੇ ਹਨ। ਇਸ ਤੋਂ ਬਾਅਦ ਹੋਰ ਵੀ ਕੇਸ ਹੋਏ ਹਨ, ਹਰੇਕ ਭਿਕਸ਼ੂਵਾਦ ਦੇ ਅੰਦਰ ਜਾਂਚ ਉਤੇਜਕ ਕੀਤੀ ਗਈ। ਕਈ ਜਿਵੇਂ ਫਰਾ ਪਾਯੋਮ ਕਾਲਾਯਾਨੋ ਵਰਗਿਆਂ ਨੇ ਇਹ ਕਾਫੀ ਸਹਿਣ ਕੀਤਾ ਅਤੇ ਬੋਲਣਾ ਦਾ ਫੈਂਸਾਲ ਕੀਤਾ ਹੇ। ਉਸ ਦੇ ਮੰਦਰ ਦੀ ਵਡੀ ਜ਼ਮੀਨ ਅਤੇ ਮਠ ਵਿਚ ਇਕ ਖੇਤ ਸ਼ਾਮਲ ਹੈ। ਉਹ ਨੌਕਰੀਆਂ ਪ੍ਰਦਾਨ ਕਰਦਾ ਅਤੇ ਖੇਤ ਤੋਂ ਆਮਦਨ ਇਕ ਅਨਾਥ ਆਸ਼ਰਮ ਚਲਾਉਣ ਲਈ ਅਤੇ ਬੁਧ ਧਰਮ ਵਿਚ ਪੈਸੇ ਵਾਪਸ ਪਾਉਣ ਲਈ ਵਰਤਦਾ ਹੈ ਉਹ ਕਹਿੰਦਾ ਹੈ ਇਹ ਹੈ ਜਿਵੇਂ ਇਹ ਹੋਣਾ ਚਾਹੀਦਾ ਹੈ।Phra Payom Kallayano: ਜੇਕਰ ਭਿਕਸ਼ੂ, ਸੰਨਿਆਸੀ ਪੈਸੇ ਦੀ ਦੁਰਵਰਤੋਂ ਕਰਦੇ ਹਨ, ਉਹ ਨਰਕ ਨੂੰ ਜਾਣਗੇ। ਤੁਸੀਂ ਇਕ ਸੰਨਿਆਸੀ ਦੀ ਭੂਮਿਕਾ ਵਿਚ ਇਕ ਸੰਨਿਆਸੀ ਹੋ। ਤੁਹਾਨੂੰ ਐਸ਼-ਆਰਾਮ ਦੀ ਕੋਈ ਲੋੜ ਨਹੀਂ ਹੈ।
ਹੋਰਨਾਂ ਅਨੇਕਾਂ ਹੀ ਸਰੀਰਕ ਸ਼ੋਸ਼ਣਾਂ ਦੀ ਗਲ ਕਰਨੀ ਤਾਂ ਪਾਸੇ ਰਹੀ: ਬਚਿਆਂ, ਔਰਤਾਂ ਅਤੇ ਇਥੋਂ ਤਕ ਮਰਦਾਂ ਨਾਲ ਇਕ ਘਾਇਲ ਹੋਣਯੋਗ ਸਥਿਤੀਆਂ ਵਿਚ ਛੇੜਛਾੜ ਜਿਥੇ ਉਹ ਬੇਸਹਾਰਾ ਹਨ। ਇਹ ਬਹੁਤ ਬੁਰਾ ਹੈ। ਅਤੇ ਜਦੋਂ ਇਹ ਕਿਸੇ ਚੀਜ਼ ਦੀ ਗਲ ਆਉਂਦੀ ਹੈ, ਫਿਰ ਉਹ ਇਹ ਦੂਜਿਆਂ ਤੇ ਦੋਸ਼ ਲਗਾਉਂਦੇ ਹਨ, ਜਿਵੇਂ ਟ੍ਰਾਨ ਤਾਮ ਜਾਂ ਰੂਮਾ ਵਾਂਗ। ਉਹਨੇ ਖੁਦ ਆਪ ਦਾਨ ਦੇ ਪੈਸੇ ਲਏ ਆਪਣੇ ਆਵਦੇ ਹਥਾਂ ਨਾਲ, ਪਰ ਜਦੋਂ ਕਿਸੇ ਹੋਰ ਨੂੰ ਪਤਾ ਲਗਾ ਕਿ ਇਹ ਹਰ ਇਕ ਦੇ ਫਾਇਦੇ ਲਈ ਨਹੀਂ ਸੀ, ਫਿਰ ਉਸ ਨੇ ਇਹ ਗਰੀਬ ਛੋਟੇ ਜਵਾਨ ਭਿਕਸ਼ੂਆਂ ਅਤੇ ਭਿਕਸ਼ਣੀਆਂ ਉਤੇ ਇਸਦਾ ਦੋਸ਼ ਲਗਾਇਆ ਜਿਹੜੇ ਬਸ ਹੁਣੇ ਹੀ ਅੰਦਰ ਆਏ ਸੀ ਅਤੇ ਕੁਝ ਨਹੀਂ ਜਾਣਦੇ। ਸੋ ਟ੍ਰਾਨ ਤਾਮ ਜਾਂ ਰੂਮਾ ਆਪ ਐਸ਼ੋ-ਆਰਾਮ ਵਿਚ ਰਹਿ ਸਕਦਾ ਹੈ, ਹੋਰ ਵਿਸ਼ਵਾਸ਼ੀਆਂ ਨਾਲ ਸੁਤੰਤਰ ਛੇੜ ਛਾੜ ਕਰਨ ਲਈ! ਕਿਵੇਂ ਵੀ, ਔਲੈਕਸੀਜ਼ (ਵੀਐਤਨਾਮੀਜ਼) ਬੋਲੀ ਵਿਚ ਟ੍ਰਾਨ ਤਾਮ ਦੇ ਨਾਮ ਦਾ ਭਾਵ "ਸੰਸਾਰੀ ਆਤਮਾ" ਹੈ!!! ਕਿਤਨਾ ਢੁਕਵਾਂ।ਟ੍ਰਾਨ ਤਾਮ ਜਾਂ ਰੂਮਾ ਸਚਮੁਚ ਮਨੁਖੀ ਰੂਪ ਦੇ ਭੇਸ ਵਿਚ ਇਕ ਦਾਨਵ ਹੈ, ਜੋ ਲੋਕਾਂ ਨੂੰ ਸਰੀਰਕ ਤੌਰ ਤੇ ਅਤੇ ਰੂਹਾਨੀ ਤੌਰ ਤੇ ਲੁਟਣ ਅਤੇ ਮਾਰਨ ਲਈ, ਮੇਰਾ ਨਾਮ ਵਰਤੋਂ ਕਰਦਾ ਹੈ। ਉਹ ਲੋਕਾਂ ਨੂੰ ਸਚੀ ਸਿਖਿਆ ਜਾਨਣ ਤੋਂ ਰੋਕਣ ਲਈ ਅ ਰੁਕਾਵਟ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ; ਸ਼ੈਤਾਨ ਦੀ ਸੇਵਾ ਕਰਨ ਲਈ, ਆਪਣੇ ਆਵਦੇ ਫਾਇਦੇ ਲਈ!!! ਉਮੀਦ ਹੈ ਕਿ ਕਾਨੂੰਨ ਉਸ ਨੂੰ ਨਿਰਦੋਸ਼ਾਂ ਨੂੰ ਨੁਕਸਾਨ ਪਹੁੰਚਾਉਣਾ ਜ਼ਾਰੀ ਰਖਣ ਤੋਂ ਰੋਕੇਗਾ ਅਤੇ ਸਾਰੀਆਂ ਵੈਬਸਾਇਟਾਂ ਉਸ ਦੇ ਸਾਰੇ ਸਬੰਧਿਤ ਸਾਇਟਾਂ ਨੂੰ ਅਤੇ ਵੈਬ ਉਤੇ ਉਸ ਦੀਆਂ ਸਾਰੀਆਂ ਗਲਾਂ ਅਤੇ ਕਾਰਵਾਈਆਂ ਨੂੰ ਬੰਦ ਕਰਨ ਵਿਚ ਮਦਦ ਕਰੇਗਾ। ਬੁਧਾਂ, ਸਤਿਗੁਰੂਆਂ ਦੀ ਉਸਤਤੀ ਕੀਤੀ ਜਾਵੇ!!!ਸੋ, ਤੁਸੀਂ ਦੇਖ ਸਕਦੇ ਹੋ ਕੌਣ ਚੰਗਾ ਹੈ, ਕੌਣ ਮਾੜਾ ਹੈ, ਤੁਰੰਤ ਹੀ, ਇਸ ਕਿਸਮ ਦੀ ਕਾਰਵਾਈ ਦੁਆਰਾ। ਉਹ ਬਹੁਤ ਵਧੀਆ ਬੋਲਦਾ ਹੈ, ਜਿਵੇਂ ਉਹ ਕਰਮਾਂ ਬਾਰੇ ਅਤੇ ਤਿੰਨ ਸੰਸਾਰਾਂ ਅਤੇ ਇਸ ਸੰਸਾਰ ਬਾਰੇ ਸਮਝਦਾ ਹੈ, ਜਿਵੇਂ ਤੁਸੀਂ ਇਹਦੇ ਤੋਂ ਭਜ ਨਹੀਂ ਸਕਦੇ। ਪਰ ਉਹ ਆਪ, ਟ੍ਰਾਨ ਤਾਮ, ਰੂਮਾ ਨੇ, ਇਸ ਦੇ ਉਲਟ ਕੀਤਾ। ਉਸ ਨੇ ਆਪਣੇ ਹਥਾਂ ਨਾਲ ਪੈਸੇ ਲੈ ਲਏ ਅਤੇ ਫਿਰ ਜਵਾਨ ਅਤੇ ਗਰੀਬ, ਨਿਰਦੋਸ਼ ਭਿਕਸ਼ੂਆਂ ਅਤੇ ਭਿਕਸ਼ਣੀਆਂ ਉਤੇ ਦੋਸ਼ ਲਗਾਇਆ ਜਿਹੜੇ ਬਸ ਹੁਣੇ ਅੰਦਰ ਆਏ ਸੀ, ਕਿਉਂਕਿ ਉਸ ਨੇ ਉਨਾਂ ਨੂੰ ਅੰਦਰ ਲੁਭਾਇਆ। ਸੋ, ਨਿਰਣਾ ਕਰਨਾ ਕਿ ਕੌਣ ਕੌਣ ਹੈ, ਇਹ ਬਹੁਤ ਆਸਾਨ ਹੈ। ਮੈਂ ਉਮੀਦ ਕਰਦੀ ਹਾਂ ਤੁਸੀਂ ਕਿਸੇ ਜਗਾ ਅਜਿਹਾ ਇਕ ਭਿਕਸ਼ੂ ਨਹੀਂ ਲਭੋਂਗੇ। ਉਹ ਭਿਕਸ਼ੂ, ਸੰਨਿਆਸੀ ਚੋਗਾ ਪਹਿਨਦਾ ਹੈ, ਪਰ ਉਹ ਇਹ ਸਭ ਕਾਰਵਾਈਆਂ ਕਰ ਰਿਹਾ ਹੈ, ਮਾੜੇ ਕੰਮ, ਜਿਹਵੇਂ ਡਕੈਤੀ। ਇਹ ਅਸਲ ਵਿਚ ਸਮੁਚੇ ਸੰਸਾਰ ਦੇ ਦਿਨ ਦਿਹਾੜੇ ਵਿਚ ਲੁਟਣਾ ਹੈ। ਅਤੇ ਬਹੁਤ ਸਾਰੇ ਲੋਕ ਇਹ ਅਜ਼ੇ ਵੀ ਨਹੀਂ ਸਮਝਦੇ। ਉਨਾਂ ਨੇ ਇਹ ਦੇਖਿਆ ਸੀ, ਪਰ ਉਨਾਂ ਨੇ ਇਹਦੇ ਬਾਰੇ ਬਹੁਤਾ ਨਹੀਂ ਸੋਚਿਆ। ਉਨਾਂ ਨੇ ਇਹ ਸੁਣਿਆ ਸੀ, ਉਹ ਇਹ ਜਾਣਦੇ ਹਨ, ਪਰ ਫਿਰ ਉਹ ਜ਼ਾਰੀ ਰਖਦੇ ਹਨ ਰਹਿਣਾ ਅਤੇ ਇਸ ਕਿਸਮ ਦੇ ਮਾੜੇ ਰਾਹ, ਮਾੜੀ ਮਿਸਾਲ ਦਾ ਅਨੁਸਰਨ ਕਰਨਾ।Testimony by a former victim of Ruma Trần Tâm: ਸਤਿਕਾਰਯੋਗ ਸਤਿਗੁਰੂ ਜੀ ਅਤੇ ਪਿਆਰੇ ਸੁਪਰੀਮ ਮਾਸਟਰ ਟੈਲਵੀਜ਼ਨ ਟੀਮ, ਇਹ 32 ਸਾਲ ਹੋ ਗਏ ਹਨ ਜਦੋਂ ਤੋਂ ਮੈਨੂੰ ਸਤਿਗੁਰੂ ਜੀ ਤੋਂ ਦੀਖਿਆ ਮਿਲੀ ਸੀ। ਅਜ਼, ਮੈਂ ਦਾਨਵ ਟ੍ਰਾਨ ਤਾਮ ਬਾਰੇ ਸਤਿਗੁਰੂ ਜੀ ਦੇ ਸ਼ਬਦਾਂ ਨੂੰ ਗਵਾਹੀ ਦਿੰਦਾ ਹਾਂ। ਮੈਂ ਇਹ ਕਹਾਣੀ ਕਈ ਦਹਾਕਿਆਂ ਤੋਂ ਗੁਪਤ ਰਖੀ ਕਿਉਂਕਿ ਉਸ ਨੇ ਕਿਹਾ ਸੀ, "ਦੂਤ ਦੀ ਸਾਖ ਤੁਹਾਡੇ ਹਥ ਵਿਚ ਹੈ।" 1996 ਵਿਚ, ਜਦੋਂ ਉਹ ਇਕ ਕੁਆਨ ਯਿੰਨ ਮੈਸੇਂਜਰ ਵਜੋਂ ਪੇਸ਼ ਕਰਦਾ ਹੋਇਆ, ਔ ਲੈਕ (ਵੀਐਤਨਾਮ) ਨੂੰ ਵਾਪਸ ਆਇਆ ਸੀ, ਮੈਂ ਸਤਿਗੁਰੂ ਜੀ ਦੇ ਅਧਿਆਪਨ ਸਮੂਹ ਵਿਚ ਭਾਗ ਲਿਆ ਸੀ। ਉਸ ਸਮੇਂ, ਮੈਂ ਸਿਰਫ 20 ਸਾਲ ਦਾ ਸੀ। ਅਧੀ ਰਾਤ ਵਿਚ, ਉਸ ਨੇ ਮੈਨੂੰ ਆਪਣੇ ਨਿਜ਼ੀ ਕਮਰੇ ਵਿਚ ਬੁਲਾਇਆ ਅਤੇ ਸੰਮ-ਲਿੰਗੀ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ। ਮੈਂ ਮਾਨਸਿਕ ਤੌਰ ਤੇ ਤਬਾਹ ਹੋ ਗਿਆ ਸੀ ਕਿਉਂਕਿ ਮੈਂ ਸੋਚਿਆ ਇਕ ਸਤਿਗੁਰੂ ਦਾ ਦੂਤ, ਮਸੇਂਜ਼ਰ ਨੂੰ ਇਕ ਨੇਕ ਸੰਤ ਹੋਣਾ ਚਾਹੀਦਾ ਹੈ, ਪਰ ਉਸ ਨੇ ਇਕ ਅਜਿਹੀ ਭਿਆਨਕ ਕਾਰਵਾਈ ਕੀਤੀ। ਕਿਵੇਂ ਵੀ, ਮੇਰੇ ਸਤਿਗੁਰੂ ਵਿਚ ਪੂਰੇ ਵਿਸ਼ਵਾਸ਼ ਕਾਰਨ, ਮੈਂ ਇਸ ਤਰਾਂ ਵਿਹਾਰ ਕੀਤਾ ਜਿਵੇਂ ਕੁਝ ਨਹੀਂ ਵਾਪਰਿਆ ਸੀ ਅਤੇ ਸਤਿਗੁਰੂ ਜੀ ਲਈ ਅਧਿਆਪਨ ਸਮੂਹ ਵਿਚ ਕੰਮ ਕਰਨਾ ਜ਼ਾਰੀ ਰਖਿਆ। ਅਤੇ ਉਸ ਤੋਂ ਬਾਅਦ ਕਈ ਵਾਰ, ਉਸ ਨੇ ਮੇਰੇ ਨਾਲ ਇਹੀ ਚੀਜ਼ ਕੀਤੀ ਅਤੇ ਮੈਨੂੰ ਬਾਹਰ ਨਾ ਬੋਲਣ ਲਈ ਕਿਹਾ। ਉਸ ਦੇ ਦਾਅਵੇ ਬਾਰੇ ਕਿ ਸਤਿਗੁਰੂ ਜੀ ਨੇ ਉਸ ਨੂੰ ਉਤਰਾਧਿਕਾਰੀ ਅਗੇ ਭੇਜੀ ਹੈ, ਇਹ ਇਕ ਵਾਕ ਦੇ ਕਾਰਨ ਸੀ ਜੋ ਉਸ ਨੇ ਸਤਿਗੁਰੂ ਜੀ ਦੀ ਕਵਿਤਾ, "ਮੇਰੀ ਵਸੀਅਤ" ਤੋਂ ਲਿਆ ਜਿਸ ਵਿਚ ਉਸ ਦਾ ਨਾਮ ਸ਼ਾਮਲ ਸੀ: "ਇਹ ਸੰਸਾਰ ਕੋਲ ਮੈਨੂੰ ਦੇਣ ਲਈ ਕੁਝ ਵੀ ਨਹੀਂ ਹੈ... (ਰੋਏ ਕੋਏ ਟ੍ਰਾਨ ਤਾਮ...)"
(ਸਤਿਗੁਰੂ ਜੀ ਦਾ ਨੋਟ: ਇਹ ਸਿਰਫ ਮੇਰੀਆਂ ਕਵਿਤਾਵਾਂ ਵਿਚੋਂ ਇਕ ਹੈ, ਇਹਦਾ ਉਸ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, "ਟ੍ਰਾਨ ਤਾਮ" ਇਥੇ ਜਾਂ ਕਿਸੇ ਵੀ ਜਗਾ ਛੋਟੇ ਅਖਰਾਂ ਵਿਚ ਲਿਖਿਆ ਗਿਆ ਹੈ, ਸਧਾਰਨ ਨਾਂ ਕਿ ਇਕ ਨਾਮ ਦੀ ਤਰਾਂ, ਭਾਵ: ਸਿਰਫ ਦੁਨਿਆਵੀ, ਸੰਸਾਰੀ ਖੇਤਰ, ਇਹ ਸੰਸਾਰ। ਜੇਕਰ ਇਹ ਇਕ ਨਾਮ ਹੁੰਦਾ, ਜ਼ਰੂਰ ਇਹ ਵਡੇ ਅਖਰਾਂ ਵਿਚ ਲਿਖਿਆ ਜਾਣਾ ਸੀ। (ਟ੍ਰਾ... ਤਾ...)!! ਮੈਂ ਉਸ ਨੂੰ ਕਦੇ ਔ ਲੈਕ (ਵੀਐਤਨਾਮ) ਨੂੰ ਇਕ ਕੁਆਨ ਯਿੰਨ ਦੂਤ, ਮਸੇਂਜ਼ਰ ਵਜੋਂ ਨਹੀਂ ਭੇਜਿਆ ਸੀ; ਬਚੇ ਅਤੇ ਪਤਨੀ ਨਾਲ ਵਿਆਹੇ ਵਿਆਕਤੀ ਨੂੰ ਇਹ ਅਹੁਦਾ ਨਹੀਂ ਮਿਲ ਸਕਦਾ, ਸਿਰਫ ਭਿਕਸ਼ੂ ਜਾਂ ਭਿਕਸ਼ਣੀ ਇਸ ਤਰਾਂ ਹੋ ਸਕਦੇ। ਉਹ ਸਚਮੁਚ ਇਕ ਧੋਖੇਬਾਜ਼ ਹੈ; ਜਿਵੇਂ ਉਸ ਨੇ ਕਾਰਵਾਈ ਕੀਤੀ ਇਹ ਗੈਰ-ਕਾਨੂੰਨੀ ਵੀ ਹੈ!!! ਉਸ ਨੇ ਮੈਨੂੰ ਇਹਦੇ ਬਾਰੇ ਕਦੇ ਨਹੀਂ ਪੁਛਿਆ ਸੀ। ਇਸ ਨਾਮ ਅਤੇ ਇਸ ਨਾਲ ਸਬੰਧਤ ਗੜਬੜ ਬਾਰੇ ਕਿਸੇ ਨੇ ਮੈਨੂੰ ਕਦੇ ਨਹੀਂ ਦਸਿਆ ਸੀ!!)ਮੇਰੀ ਵਸੀਅਤ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ ਲਿਖੀ ਗਈ ਕਵਿਤਾ 1979 ਵਿਚ, ਜ਼ਰਮਨੀ ਵਿਚ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਸੰਪਾਦਕਾਂ ਦੁਆਰਾ ਅਨੁਵਾਦ ਕੀਤਾ ਗਿਆ "ਗੁੰਮ ਹੋਈਆਂ ਯਾਦਾਂ" ਦੇ ਕਾਵਿ ਸੰਗ੍ਰਹਿ ਵਿਚੋਂ ਜਿਆਹੁਆਂਗ ਪ੍ਰਿੰਟਿੰਗ ਕੰਪਨੀ ਦੁਆਰਾ ਤਾਏਵਾਨ (ਫਾਰਮੋਸਾ) ਵਿਚ ਛਾਪਿਆ ਗਿਆਐਮ ਨੇ ਕਿਹਾ: ਇਹ ਕਵਿਤਾ ਲਿਖੀ ਗਈ ਸੀ ਜਦੋਂ ਉਹ ਅਜ਼ੇ ਸੰਸਾਰ ਵਿਚ ਸਨ, ਜ਼ਰਮਨੀ ਵਿਚ ਵਚਨ-ਬੰਧੇਜ, ਉਨਾਂ ਦੇ ਗਿਆਨ ਦੀ ਭਾਲ ਕਰਨ ਲਈ ਘਰ ਛਡਣ ਤੋਂ ਬਹੁਤ ਸਮਾਂ ਪਹਿਲਾਂ। ਇਸ ਕਵਿਤਾ ਬਾਰੇ ਕੋਈ ਪਹਿਲਾਂ ਨਹੀਂ ਜਾਣਦਾ ਸੀ। ਉਹ ਪਰਮ ਸਤਿਗੁਰੂ ਚਿੰਗ ਹਾਏ ਵਜੋਂ ਜਾਣੇ ਗਏ - ਇਹ ਉਨਾਂ ਦੇ ਸਭ ਪਹਿਲਾਂ ਵਾਲੇ ਅਤੇ ਬਾਅਦ ਵਿਚ ਕੰਮ ਨਾਲ ਬਿਲਕੁਲ ਵੀ ਸਬੰਧਿਤ ਨਹੀਂ ਹੈ । ਸਭ ਤੋਂ ਘਟ ਇਕ ਨਕਲੀ-ਮਨੁਾਫੇ-ਲਈ ਟ੍ਰਾਨ ਤਾਮ ਵਰਗੇ ਵਰਗੇ ਦੇ ਨਾਲ!!!!! ਉਸ ਨੇ ਆਪਣੀ ਦੁਸ਼ਟ ਨੀਅਤ ਦੁਆਰਾ ਨਿਰਦੋਸ਼ਾਂ, ਕਮਜ਼ੋਰ ਲੋਕਾਂ ਨਾਲ ਛਲ ਖੇਡਣ, ਛੇੜਛਾੜ ਲਈ ਇਸਦੀ ਵਰਤੋਂ ਕੀਤੀ!!!ਜੇਕਰ ਮੈਂ ਕਲ ਨੂੰ ਮਰ ਜਾਵਾਂ, ਮੇਰੀ ਸਾਰੀ ਜਾਇਦਾਦ ਤੁਹਾਡੀ ਹੋ ਜਾਵੇਗੀ। ਤੁਸੀਂ ਮੇਰੇ ਨਜ਼ਦੀਕੀ ਰਿਸ਼ਤੇਦਾਰ ਹੋ, ਸਮੁਚੇ ਸੰਸਾਰ ਵਿਚ ਹੋਰ ਕੋਈ ਨਹੀਂ ਹੈ! ਇਥੇ ਮੈਂ ਆਪਣੀ ਵਸੀਅਤ ਲਿਖਦੀ ਹਾਂ, ਮੇਰੇ ਹਥ ਕੰਬ ਰਹੇ ਹਨ, ਮੇਰਾ ਦਿਲ ਖੁਸ਼ੀ ਨਾਲ ਭਰਿਆ! ਮਿਸਟਰ ਸੋ ਐਂਡ ਸੋ... ਇਸ ਨਾਮ ਨਾਲ ਵਿਰਸੇ ਦਾ ਵਾਰਸ। ਹਰ ਚੀਜ਼ ਤੇ ਜੋ ਮੇਰੇ ਕੋਲ ਹੈ ਉਸ ਉੇਤੇ ਫਿੰਗਰਪਰਿੰਟ, ਦੁਖੀ ਜਨੂੰਨ ਨਾਲ ਪਿਛੇ ਛਡ ਦਿਤਾ। ਇਥੇ ਮੇਰੀ ਜਾਇਦਾਦ ਦੀ ਇਕ ਸੂਚੀ ਹੈ: ਕੁਝ ਕੁ ਚੰਗੇ ਕਪੜੇ, ਇਕ ਖਾਲੀ ਸੇਫ, ਕਵਿਤਾਵਾਂ ਅਤੇ ਕਿਤਾਬਾਂ, ਕਦੇ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ, ਕੋਈ ਹੀਰਾ ਨਹੀਂ, ਕੋਈ ਗਹਿਣਾ ਨਹੀਂ! ਪਰ ਸਭ ਤੋਂ ਮਹਤਵਪੂਰਨ ਮੇਰੀਆਂ ਕਵਿਤਾਵਾਂ ਹਨ! ਕ੍ਰਿਪਾ ਕਰਕੇ ਪਿਆਰੇ, ਇਹਨਾਂ ਸਭ ਨੂੰ ਰਖੋ। ਇਹ ਤੁਹਾਡੇ ਲਈ ਹੀ ਬਣਾਈਆਂ ਗਈਆਂ ਹਨ, ਨੀਂਦਰ ਰਾਤਾਂ ਅਤੇ ਟੁਟੇ ਸੁਪਨਿਆਂ ਤੋਂ! ਫਿਰ ਤੁਸੀਂ ਯਕੀਨ ਕਰ ਸਕਦੇ ਹੋ, ਮੈਂ ਖੁਸ਼ ਹਾਂ। ਇਸ ਸੰਸਾਰ ਨੂੰ ਛਡ ਕੇ, ਮੇਰੇ ਦਿਲ ਨੂੰ ਕੋਈ ਲਗਾਵ ਵਾਲਾ ਪਛਤਾਵਾ ਨਹੀਂ ਹੈ (*ਮੂਲ ਵਾਲਾ) ਇਸ ਸੰਸਾਰ ਵਿਚ ਮੈਨੂੰ ਪੇਸ਼ ਕਰਨ ਲਈ ਕੁਝ ਵੀ ਨਹੀਂ ਹੈ, (*ਨੋਟ ਕਰੋ ਕਿ ਉਥੇ ਮੂਲ ਅੰਗਰੇਜ਼ੀ ਕਵਿਤਾ ਸੰਸਕਰਣ ਵਿਚ ਕੋਈ ਟ੍ਰਾਨ ਤਾਮ ਨਹੀਂ ਹੈ) ਜਿਸ ਦਿਨ ਤੋਂ ਤੁਸੀਂ ਚਲੇ ਗਏ ਸੀ; ਜਿੰਦਗੀ, ਮੌਤ ਦੀ ਘਾਟੀ ਵਲ ਵਧ ਰਹੀ ਹੈ। ਮੈਂ ਜਾਣਦੀ ਹਾਂ, ਇਹ ਪਾਗਲ ਹੈ, ਅਤੇ ਬੇਕਾਰ। ਇਹ ਬਕਵਾਸ ਅਤੇ ਮੂਰਖਤਾ ਹੈ, ਮੈਂਨੂੰ ਪਤਾ ਹੈ! ਪਰ ਮੇਰਾ ਦਿਲ, ਮੇਰਾ ਦਿਲ, ਨਾਲੇ ਤੁਹਾਡਾ ਵੀ ਹੈ!... ਤੁਸੀਂ ਇਹ ਵਿਰਸੇ ਨਾਲ ਰਖ ਸਕਦੇ ਹੋ, ਜੇਕਰ ਮੈਂ ਕਲ ਨੂੰ ਮਰ ਜਾਵਾਂ, ਜੇਕਰ ਮੈਂ ਜ਼ਲਦੀ ਮਰ ਜਾਵਾਂ, ਕੀ ਫਰਕ ਪੈਂਦਾ ਹੈ, ਇਕ ਦਿਨ ਵਧ ਜਾਂ ਇਕ ਸਾਲ ਘਟ? ਕੌਣ ਪ੍ਰਵਾਹ ਕਰਦਾ ਹੈ ਜੇਕਰ ਮੈਂ ਕਲ ਨੂੰ ਮਰ ਜਾਵਾਂਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ ਇਹ ਅਤੇ ਅਨੇਕ ਹੀ ਹੋਰ ਕਵਿਤਾਵਾਂ ਡਾਉਨਲੋਡ ਕਰਨ ਲਈ ਮੁਫਤ ਹਨ SupremeMasterTV.com/Poems & SMCHBooks.comTestimony by a former victim of Ruma Trần Tâm: ਉਸ ਸਾਲ ਲੂਨਾਰ ਨਵੇਂ ਸਾਲ ਦੌਰਾਨ, ਉਸਨੇ (ਟ੍ਰਾਮ ਤਾਮ ਨੇ) ਇਕ ਨੌਜਵਾਨ ਆਦਮੀਆਂ ਅਤੇ ਔਰਤਾਂ ਦੇ ਇਕ ਸਮੂਹ ਨਾਲ ਇਕ ਯਾਤਰਾ ਦਾ ਆਯੋਜਨ ਕੀਤਾ ਜੋ ਲੌਂਗ ਖਾਨ ਤੋਂ ਮੈਕੌਂਗ ਡੇਲਟਾ ਤਕ 20 ਤੋਂ ਉਪਰ ਮੋਟਰਸਾਈਕਲ ਤੇ ਸਵਾਰ ਸਨ। ਜਦੋਂ ਉਹ ਲੌਂਗ ਅਨ ਪ੍ਰਦੇਸ਼ ਵਿਚ ਪਹੁੰਚੇ, ਦੋ ਕੁੜੀਆਂ ਦੀ ਇਕ ਟਰਕ ਨਾਲ ਉਲਟ ਦਿਸ਼ਾ ਵਿਚ ਯਾਤਰਾ ਕਰਦੇ ਹੋਏ ਨਾਲ ਟਕਰ ਹੋਇਆ ਅਤੇ ਤੁਰੰਤ ਮੌਤ ਹੋ ਗਈ। ਕਿਵੇਂ ਵੀ, ਉਹ ਬੇਪ੍ਰਵਾਹ ਰਿਹਾ ਅਤੇ ਯਾਤਰਾ ਜਾਰੀ ਰਖੀ। ਅਜ਼, ਮੈਂ ਇਸਦੀ ਸਹੁੰ ਖਾਂਦਾ ਹਾਂ ਇਹ ਸਭ ਸਚ ਹੈ। ਸਤਿਗੁਰੂ ਜੀ ਸਾਨੂੰ ਦੂਜਿਆਂ ਬਾਰੇ ਬੁਰਾ ਨਾ ਬੋਲਣ ਬਾਰੇ ਸਿਖਾਉਂਦੇ ਹਨ, ਪਰ ਹੁਣ ਸਤਿਗੁਰੂ ਜੀ ਨੇ ਕਿਹਾ, "ਸੰਸਾਰ ਦੇ ਲੋਕਾਂ ਲਈ ਜਾਨਣਾ ਜ਼ਰੂਰੀ ਹੈ," ਸੋ ਮੈਂ ਗਵਾਹੀ ਦੇ ਰਿਹਾ ਹਾਂ ਇਸ ਦਾਨਵ ਬਾਰੇ ਹੋਰ ਪ੍ਰਗਟ ਕਰਨ ਲਈ। ਸਤਿਗੁਰੂ ਜੀ ਸਦਾ ਹੀ ਇਸ ਖੂਬਸੂਰਤ ਗ੍ਰਹਿ ਉਤੇ ਕਾਇਮ ਰਹਿਣ। ਮੈਂ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਲਈ ਢੇਰ ਸਾਰੀ ਸਿਹਤ ਅਤੇ ਪ੍ਰਮਾਤਮਾ ਦੀ ਕ੍ਰਿਪਾ ਦੀ ਕਾਮਨਾ ਕਰਦਾ ਹਾਂ। ਔ ਲੈਕ (ਵੀਐਤਨਾਮ) ਤੋਂ ਤੁਹਾਡੇ ਪੈਰੋਕਾਰ , (...)Testimony by a former follower of Ruma Trần Tâm: ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ, ਮੈਂ ਤੁਹਾਨੂੰ ਸਤਿਕਾਰ ਨਾਲ ਪ੍ਰਣਾਮ ਕਰਦਾ ਹਾਂ, ਸਭ ਤੋਂ ਪਿਆਰੇ ਅਤੇ ਸਭ ਤੋਂ ਦਿਆਲੂ ਸਤਿਗੁਰੂ ਜੀ। ਮੈਂ ਔ ਲੈਕ ਤੋਂ (...) ਹਾਂ। ਮੈਂ ਹਾਲ ਹੀ ਵਿਚ ਸਤਿਗੁਰੂ ਜੀ ਤੋਂ ਦੀਖਿਆ ਪ੍ਰਾਪਤ ਕੀਤੀ ਹੈ। ਪਰ ਪਹਿਲਾਂ ਮੈਂ ਟ੍ਰਾਨ ਤਾਮ ਤੋਂ ਦੀਖਿਆ ਪ੍ਰਾਪਤ ਕੀਤੀ ਸੀ। ਮੈਂ ਦੋਵਾਂ ਤੋਂ ਦੀਖਿਆ ਲੈਣ ਤੋਂ ਬਾਅਦ ਵਾਲੇ ਆਪਣੇ ਨਿਜ਼ੀ ਅਨੁਭਵ ਸਾਂਝੇ ਕਰਨਾ ਚਾਹੁੰਦਾ ਹਾਂ। ਮੈਂਨੂੰ ਉਮੀਦ ਹੈ ਕਿ ਜੋ ਮੈਂ ਇਥੇ ਦਸਦਾ ਹਾਂ ਇਹ ਕਮਜ਼ੋਰ, ਗੁੰਮਰਾਹ ਕੀਤੇ ਗਇਆ ਨੂੰ, ਅਗਿਆਨੀ, ਅਤੇ ਅੰਨੀਆਂ ਆਤਮਾਵਾਂ ਨੂੰ ਜਗਾਏਗਾ ਜਿਨਾਂ ਨੇ ਟ੍ਰਾਨ ਤਾਮ ਦਾ ਅਨੁਸਰਨ ਕੀਤਾ ਸੀ ਜਿਵੇਂ ਇਕ ਸਮੇਂ ਕੀਤਾ ਸੀ। ਟ੍ਰਾਨ ਤਾਮ ਨਾਲ ਦੀਖਿਆ ਲੈਣ ਤੋਂ ਬਾਅਦ, ਮੇਰੀ ਬਾਹਰੀ ਜਿੰਦਗੀ ਹੌਲੀ ਹੌਲੀ ਵਿਗੜ ਗਈ, ਗਿਰਾਵਟ ਵਿਚ ਡਿਗ ਪਈ; ਮੈਂ ਆਪਣੀ ਨੌਕਰੀ ਗੁਆ ਬੈਠਾ, ਅਤੇ ਮੇਰਾ ਪ੍ਰੀਵਾਰ ਟੁਟ ਗਿਆ। ਮੇਰੇ ਕੋਲ ਨਾਂ ਤਾਂ ਕੋਈ ਅੰਦਰੂਨੀ ਅਨੁਭਵ ਸਨ, ਨਾਂ ਕੋਈ ਬਰਕਤਾਂ ਜਿਵੇਂ ਉਨਾਂ ਨੇ ਵਾਅਦਾ ਕੀਤਾ ਸੀ। ਇਸ ਦੇ ਮੁਕਾਬਲੇ, ਜਦੋਂ ਮੈਂ ਪਰਮ ਸਤਿਗੁਰੂ ਚਿੰਗ ਹਾਈ ਜੀ ਤੋਂ ਦੀਖਿਆ ਪ੍ਰਾਪਤ ਕੀਤੀ (ਅਸਲ ਵਿਚ ਜਦੋਂ ਤੋਂ ਮੈਂ ਉਨਾਂ ਦੀਆਂ ਸਿਖਿਆਵਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ), ਮੇਰੀ ਜਿੰਦਗੀ ਬਹੁਤ ਹੀ ਸਾਕਾਰਾਤਮਿਕ ਢੰਗ ਨਾਲ, ਦੋਨੋਂ ਭੌਤਿਕ ਅਤੇ ਅਧਿਆਤਮਿਕ ਤੌਰ ਤੇ ਬਦਲਣ ਲਗ ਗਈ। ਮੇਰੇ ਕੋਲ ਇਕ ਸਥਿਰ ਨੌਕਰੀ ਹੈ; ਮੇਰੇ ਬਚਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਇਕ ਚੰਗੀ ਜਗਾ ਵਿਚ ਅਧਿਐਨ ਕਰਨ ਲਈ। ਮੈਂ ਵਧੇਰੇ ਸਾਕਾਰਾਤਮਿਕ ਬਣ ਗਿਆ, ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਹਰ ਦਿਨ ਚਮਤਕਾਰਾਂ ਨਾਲ ਭਰਿਆ ਹੋਇਆ ਹੈ। ਰੂਹਾਨੀ ਤੌਰ ਤੇ, ਮੈਂਨੂੰ ਅੰਦਰੂਨੀ (ਸਵਰਗੀ) ਰੋਸ਼ਨੀ ਅਤੇ ਆਵਾਜ਼ ਨਾਲ ਬਹੁਤ ਸਾਰੇ ਅੰਦਰੂਨੀ ਅਨੁਭਵ ਹੋਏ ਸਨ। ਇਕੇਰਾਂ, ਮਿਆਦ ਦੇ ਦੌਰਾਨ, ਜਦੋਂ ਮੈਂ ਸਿਖਿਆਵਾਂ ਦਾ ਅਧਿਐਨ ਕਰ ਰਿਹਾ ਸੀ ਸਤਿਗੁਰੂ ਜੀ ਦੁਆਰਾ ਦੀਖਿਆ ਲਈ ਤਿਆਰ ਹੋਣ ਲਈ, ਮੈਂ ਅਭਿਆਸ ਕਰ ਰਿਹਾ ਸੀ, ਅਤੇ ਸਿਰਫ ਸਤਿਗੁਰੂ ਜੀ ਦਾ ਨਾਮ ਉਚਾਰ ਰਿਹਾ ਸੀ, ਪੰਜ ਪਵਿਤਰ ਨਾਮ ਨਹੀਂ (ਕਿਉਂਕਿ ਪਵਿਤਰ ਨਾਮ ਜੋ ਦੂਜੇ ਪਾਸੇ ਦੁਆਰਾ ਸਿਖਾਏ ਗਏ ਉਨਾਂ ਵਿਚ ਕੋਈ ਸ਼ਕਤੀ ਨਹੀਂ), ਅਤੇ ਮੈਂ ਇਕ ਚਮਕਦੀ ਚਿਟੀ ਅਖ ਦੇਖੀ। ਇਕ ਹੋਰ ਮੌਕੇ ਤੇ, ਸਤਿਗੁਰੂ ਜੀ ਮੈਨੂੰ ਕਿਸੇ ਹੋਰ ਗ੍ਰਹਿ ਦਾ ਦੌਰਾ ਕਰਨ ਲਈ ਲੈ ਗਏ। ਅਤੇ ਮੇਰੇ ਸੁਪਨਿਆਂ ਵਿਚ, ਮੈਂ ਸਤਿਗੁਰੂ ਜੀ ਨੂੰ ਅਨੇਕ ਵਾਰ ਮਿਲਿਆ ਸੀ। ਮੈਂ ਸਤਿਗੁਰੂ ਜੀ ਦਾ ਬੇਹਦ ਆਭਾਰ ਕਰਦਾ ਹਾਂ ਅਤੇ ਬਹੁਤ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ। ਮੇਰੀ ਜਿੰਦਗੀ ਵਿਚ ਸਭ ਤੋਂ ਮਹਾਨ ਖੁਸ਼ੀ ਸਤਿਗੁਰੂ ਜੀ ਦਾ ਇਕ ਪੈਰੋਕਾਰ ਹੋਣਾ ਹੈ। ਮੈਂ ਸਤਿਗੁਰੂ ਜੀ ਨੂੰ ਪਿਆਰ ਕਰਦਾ ਹਾਂ ਅਤੇ ਦਸਾਂ ਦਿਸ਼ਾਵਾਂ ਦੇ ਬੁਧਾਂ, ਬੋਧੀਸਾਤਵਾਂ ਨੂੰ, ਅਤੇ ਸਵਰਗ ਨੂੰ ਪ੍ਰਾਰਥਨਾਵਾਂ ਕਰਦਾ ਹਾਂ, ਸਤਿਗੁਰੂ ਜੀ ਦੇ ਆਪਣਾ ਮਿਸ਼ਨ ਪੂਰਾ ਕਰਨ ਵਿਚ ਉਨਾਂ ਨੂੰ ਸਮਰਥਨ ਦੇਣ ਲਈ। ਮੈਂ ਆਸ ਕਰਦਾ ਹਾਂ ਕਿ ਗੁੰਮਰਾਹ ਕੀਤੇ ਗਏ ਲੋਕ ਮੁੜ ਸਕਣ, ਅਸਲੀ ਮਹਾਨ ਗਿਆਨਵਾਨ ਸਤਿਗੁਰੂ, ਅਸਲੀ ਜੀਵਤ ਬੁਧ ਨੂੰ ਮਿਲ ਸਕਣ ਜਿਸ ਨੂੰ ਉਹ ਲੰਮੇ ਸਮੇਂ ਤੋਂ ਲਭਦੇ ਰਹੇ ਹਨ। ਤੁਹਾਡਾ ਧੰਨਵਾਦ, ਸੁਪਰੀਮ ਮਾਸਟਰ ਟੀਵੀ ਟੀਮ ਮੈਨੂੰ ਇਹ ਅਨੁਭਵ ਸਾਂਝਾ ਕਰਨ ਲਈ ਇਕ ਮੌਕਾ ਦੇਣ ਲਈ।Testimony by a former follower of Ruma Trần Tâm: ਮੈਂ ਔ ਲੈਕ (ਵੀਐਤਨਾਮ) ਤੋਂ ਇਕ ਸਾਥੀ ਅਭਿਆਸੀ ਹਾਂ, ਅਤੇ ਮੈਂ ਪਹਿਲਾਂ ਟ੍ਰਾਨ ਤਾਮ ਤੋਂ ਦੀਖਿਆ ਲਈ ਸੀ, ਪਰ ਹੁਣ ਮੈਂ ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਦੀਖਿਆ ਲਈ ਹੈ। ਮੈਂ ਆਪਣੇ ਅਨੁਭਵ ਸਾਂਝੇ ਕਰਨਾ ਚਾਹੁੰਦਾ ਹਾਂ, ਉਮੀਦ ਕਰਦਾ ਹੋਇਆ ਭੋਲੀਆਂ ਆਤਮਾਵਾਂ ਨੂੰ ਜਗਾਉਣ ਲਈ, ਜਿਨਾਂ ਨੇ, ਅਗਿਆਨਤਾ ਦੇ ਕਾਰਨ, ਨਕਲੀ ਟ੍ਰਾਨ ਤਾਮ ਦਾ ਅਨੁਸਰਨ ਕੀਤਾ । ਟ੍ਰਾਨ ਤਾਮ ਨਾਲ ਅਭਿਆਸ ਕਰਨ ਦੇ ਮੇਰੇ ਸਮੇਂ ਦੌਰਾਨ, ਮੇਰੇ ਕੋਲ ਬਹੁਤ ਡਰਾਉਣੇ ਅਨੁਭਵ ਸਨ। ਅਭਿਆਸ ਦੀ ਇਕ ਮਿਆਦ ਤੋਂ ਬਾਅਦ, ਮੇਰੀ ਜਿੰਦਗੀ ਵਿਚ ਕੋਈ ਸੁਧਾਰ ਨਹੀਂ ਹੋਇਆ ਪਰ ਬਦਤਰ ਬਣ ਗਈ। ਅਨੇਕ ਹੀ ਨਵੇਂ ਅਭਿਆਸੀ ਜਿਹੜੇ ਸ਼ੁਰੂ ਵਿਚ ਬਹੁਤ ਆਕਰਸ਼ਕ ਸਨ, ਪਰ ਸਮੇਂ ਦੇ ਨਾਲ, ਉਹ ਪੀਲੇ ਹੋ ਗਏ, ਬਿਮਾਰ, ਅਤੇ ਮਰ ਗਏ। ਆਪਣੇ ਅਭਿਆਸ ਦੌਰਾਨ, ਮੈਂ ਸਿਰਫ ਹਨੇਰਾ ਅਤੇ ਡਰਾਉਣੇ ਚਿਤਰ ਦੇਖੇ ਸੀ; ਮੈਂ ਕਦੇ ਬੁਧ ਦੀ (ਅੰਦਰੂਨੀ ਸਵਰਗੀ) ਰੋਸ਼ਨੀ ਦਾ ਅਨੁਭਵ ਨਹੀਂ ਕੀਤਾ ਜਾਂ ਕੋਈ ਵੀ ਪਵਿਤਰ (ਅੰਦਰੂਨੀ ਸਵਰਗੀ) ਆਵਾਜ਼ ਸੁਣੀ। ਮੈਂ ਮਹਿਸੂਸ ਕੀਤਾ ਕਿ ਉਥੇ ਅਭਿਆਸ ਸਹੀ ਮਾਰਗ ਦਾ ਨਹੀਂ ਸੀ, ਸੋ ਜਦੋਂ ਮੈਂ ਸਤਿਗੁਰੂ ਜੀ ਬਾਰੇ ਪਤਾ ਕੀਤਾ, ਮੈਂ ਸਤਿਗੁਰੂ ਜੀ ਨੂੰ ਸਚੇ ਦਿਲੋਂ ਪ੍ਰਾਰਥਨਾ ਕੀਤੀ ਮੈਨੂੰ ਜ਼ਲਦੀ ਦੀਖਿਆ ਨਾਲ ਬਖਸ਼ਣ ਲਈ, ਮੁਕਤੀ ਦੇ ਮਾਰਗ ਉਤੇ ਅਭਿਆਸ ਕਰਨਾ ਜ਼ਾਰੀ ਰਖਣ ਲਈ ਜਿਸ ਲਈ ਮੈਂ ਹਮੇਸ਼ਾਂ ਤਾਂਘਦਾ ਸੀ। ਸਤਿਗੁਰੂ ਜੀ ਤੋਂ ਦੀਖਿਆ ਲੈਣ ਤੋਂ ਬਾਅਦ, ਮੇਰੀ ਜਿੰਦਗੀ ਇਕ ਨਵੇਂ ਅਤੇ ਬਹੁਤ ਖੁਸ਼ ਅਧਿਆਇ ਵਾਲ ਬਦਲ ਗਈ ਹੈ। ਮੈਂ ਸਤਿਗੁਰੂ ਜੀ ਦੀ ਰੋਸ਼ਨੀ ਅਤੇ ਢੇਰ ਸਾਰੀਆਂ ਅਸੀਸਾਂ ਦਾ ਅਨੁਭਵ ਮਹਿਸੂਸ ਕੀਤਾ ਹੈ। ਜਦੋਂ ਮੈਂ ਸੁਪਰੀਮ ਮਾਸਟਰ ਟੀਵੀ ਚਾਲੂ ਕਰਦਾ ਹਾਂ, ਮੈਂ ਅਕਸਰ ਸਤਿਗੁਰੂ ਜੀ ਨੂੰ ਸਕ੍ਰੀਨ ਵਿਚੋਂ ਬਾਹਰ ਆਉਂਦੇ ਦੇਖਦਾ ਹਾਂ। ਮੈਡੀਟੇਸ਼ਨ ਅਭਿਆਸ ਵਿਚ, ਮੈਂ ਹਲਕਾ ਮਹਿਸੂਸ ਕਰਦਾ ਹਾਂ ਅਤੇ ਆਸਾਨੀ ਨਾਲ ਇਕਾਗਰਤਾ ਪ੍ਰਾਪਤ ਕਰਦਾ ਹਾਂ। ਮੇਰੇ ਕੋਲ ਇਕ ਅੰਦਰੂਨੀ ਅਨੁਭਵ ਹੋਇਆ ਜਿਸ ਵਿਚ ਸਤਿਗੁਰੂ ਨੇ ਇਕ ਖੂਬਸੂਰਤ ਚਿਟਾ ਚੋਗਾ ਪਹਿਨਿਆ ਹੋਇਆ ਸੀ, ਅਤੇ ਉਨਾਂ ਤੋਂ ਰੋਸ਼ਨੀ ਜੋ ਪ੍ਰਕਾਸ਼ਤ ਹੋ ਰਹੀ ਸੀ ਬਹੁਤ ਤੇਜਸਵੀ ਸੀ, ਆਲੇ ਦੁਆਲੇ ਨੂੰ ਬਹੁਤ ਖੂਬਸੂਰਤ ਢੰਗ ਨਾਲ ਰੋਸ਼ਨ ਕਰ ਰਹੀ ਸੀ। ਹਰ ਰੋਜ਼, ਮੈਂ ਸਤਿਗੁਰੂ ਜੀ ਦੀਆਂ ਅਸੀਸਾਂ ਹਰ ਰੋਜ਼ ਬਹੁਤ ਮਜ਼ਬੂਤ ਮਹਿਸੂਸ ਕਰਦਾ ਹਾਂ; ਮੈਂ ਦਿਨ ਵੇਲੇ ਕੰਮ ਕਰਦਾ ਹਾਂ ਅਤੇ ਸਾਰੀ ਰਾਤ ਬਿਨਾਂ ਥਕਾਵਟ ਮਹਿਸੂਸ ਕਰਨ ਦੇ ਲਗਾਤਾਰ ਮੈਡੀਟੇਸ਼ਨ ਅਭਿਆਸ ਕਰਦਾ ਹਾਂ। ਤੁਹਾਡਾ ਧੰਨਵਾਦ, ਪਿਆਰੇ ਸਤਿਗੁਰੂ ਜੀ, ਮੇਰੀ ਆਤਮਾ ਨੂੰ ਬਚਾਉਣ ਲਈ। ਮੈਂ ਤੁਹਾਨੂੰ ਬਹੁਤ ਹੀ ਯਾਦ ਕਰਦਾ ਹਾਂ।
ਸੋ ਕ੍ਰਿਪਾ ਕਰਕੇ ਜਾਗੋ। ਆਪਣੇ ਆਪ ਨੂੰ ਬਚਾਉ। ਜਾਓ ਲਭੋ ਕਿਸੇ ਵਧੇਰੇ ਇਮਾਨਦਾਰ ਗੁਰੂ ਨੂੰ ਘਟੋ ਘਟ, ਅਤੇ ਆਪਣੇ ਲਈ, ਆਪਣੇ ਬਚਿਆਂ ਅਤੇ ਪੋਤੇ-ਪੋਤਿਆਂ ਲਈ ਵੀ, ਅਤੇ ਸਾਡੇ ਸੰਸਾਰ ਲਈ ਇਕ ਵਧੇਰੇ ਬਿਹਤਰ ਭਵਿਖ ਦਾ ਰਾਹ ਬਣਾਉ, ਅਤੇ ਇਕ ਵਧੇਰੇ ਵਿਸ਼ਾਲ ਜੁੰਮੇਵਾਰੀ ਦੀ ਭਾਵਨਾ।ਸੋ ਅਜਕਲ, ਇਹ ਬਹੁਤ ਮੁਸ਼ਕਲ ਹੈ ਇਥੋਂ ਤਕ ਪਛਾਨਣਾ ਕੌਣ ਕੌਣ ਹੈ। ਇਹੀ ਸਮਸਿਆ ਹੈ ਵਿਚਾਰੇ, ਕਮਜ਼ੋਰ, ਘਾਇਲ ਹੋਣ ਯੋਗ ਲੋਕਾਂ ਲਈ, ਇਥੋਂ ਤਕ ਆਪਣਾ ਭਰੋਸਾ ਕਿਸੇ ਵੀ ਜਗਾ ਰਖਣ ਲਈ। ਅਤੇ ਇਸ ਦੇ ਉਲਟ, ਅਸਲੀ, ਪਵਿਤਰ-ਦਿਲ ਵਾਲਾ, ਉਚੇ ਗਿਆਨ ਪ੍ਰਾਪਤੀ ਵਾਰੇ ਸਤਿਗੁਰੂ ਨੂੰ ਭੇਸ ਕਰਨਾ ਪੈਂਦਾ ਹੈ, ਵਖ ਵਖ ਕਿਸਮਾਂ ਦੀਆਂ ਸਥਿਤੀਆਂ ਵਿਚ ਵਖ ਵਖ ਦਿਖ ਵਿਚ ਛੁਪਾਉਣਾ ਪੈਂਦਾ ਤਾਂਕਿ ਬਹੁਤ ਸਾਰੇ ਦੁਸ਼ਮਣ ਉਨਾਂ ਉਤੇ ਹਮਲਾ ਨਾ ਕਰਨ ਜਾਂ ਤੇਜ਼ੀ ਨਾਲ ਉਸ ਨੂੰ ਮਾਰ ਨਾ ਦੇਣ। ਜਿਵੇਂ, ਦੁਸ਼ਮਣਾਂ ਨੂੰ ਉਲਝਾਉਣਾ, ਨਾਕਾਰਾਤਮਿਕ ਸ਼ਕਤੀ ਨੂੰ ਜਿਤਨਾ ਸੰਭਵ ਹੋ ਸਕੇ, ਤਾਂਕਿ ਉਹ ਵਿਆਕਤੀ ਅਭਿਆਸ ਕਰਨਾ ਜ਼ਾਰੀ ਰਖ ਸਕੇ ਅਤੇ ਪਰਦਿਆਂ ਦੇ ਪਿਛੇ ਆਤਮਾਵਾਂ ਨੂੰ ਮੁਕਤ ਕਰਨ ਵਿਚ ਸਹਾਇਤਾ ਕਰਨੀ ਜ਼ਾਰੀ ਰਖ ਸਕੇ, ਜਿਸ ਕਿਸੇ ਨੂੰ ਉਹ ਚਾਹੇ ਘਰ ਨੂੰ ਜਾਣ ਲਈ, ਉਹ ਮਦਦ ਕਰ ਸਕਦੇ ਹਨ। ਪਰ ਉਹ ਵੀ ਇਹਨਾਂ ਪਵਿਤਰ ਗੁਰੂਆਂ ਦੇ ਅਨੁਯਾਈਆਂ ਲਈ ਸਮਸਿਆ ਪੈਦਾ ਕਰ ਸਕਦੀ ਹੈ, ਕਿਉਂਕਿ ਉਹ ਵੀ ਘਾਇਲ ਹੋਣ ਯੋਗ ਹਨ। ਉੇਹ ਪੂਰੀ ਤਰਾਂ ਗਿਆਨਵਾਨ ਨਹੀਂ ਹਨ, ਅਤੇ ਉਨਾਂ ਕੋਲ ਵੀ ਆਪਣੇ ਪਖਪਾਤ ਹਨ, ਆਪਣੇ ਆਵਦੇ ਪਿਛੋਕੜ, ਵਿਸ਼ਵਾਸ਼, ਅਤੇ ਉਨਾਂ ਦੇ ਗੁਆਂਢੀਆਂ ਦੇ ਅਫਵਾਹ, ਅਤੇ ਉਨਾਂ ਦੇ ਪ੍ਰੀਵਾਰਾਂ ਦੀ ਅਲੋਚਨਾ, ਅਤੇ ਸਭ ਕਿਸਮ ਦੀਆਂ ਚੀਜ਼ਾਂ ਵੀ ਉਨਾਂ ਉਤੇ ਹਮਲਾ ਕਰ ਰਹੀਆਂ ਹਨ। ਸੋ ਕਦੇ ਕਦੇਂ ਇਹ ਬਹੁਤ ਆਸਾਨ ਵੀ ਹੈ ਇਕ ਚੰਗੇ ਗੁਰੂ ਨੂੰ ਛਡ ਦੇਣਾ, ਕਿਉਂਕਿ ਤੁਸੀਂ ਨਹੀਂ ਪਛਾਣ ਸਕਦੇ।ਲਾਓ ਜ਼ੂ ਨੇ ਕੁਝ ਚੀਜ਼ ਸਮਾਨ ਕਹੀ ਸੀ, ਜਿਵੇਂ ਸਿਆਣਾ ਲਗਦਾ ਹੈ ਜਿਵੇਂ ਮੂਰਖ ਦੀ ਤਰਾਂ। ਖੈਰ, ਇਸ ਤਰਾਂ ਇੰਨ ਬਿੰਨ ਨਹੀਂ ਹੈ, ਪਰ ਉਸ ਤਰਾਂ ਕੁਝ ਸਮਾਨ ਹੈ। ਸੋ ਸਿਆਣਾ ਵਿਆਕਤੀ ਹਮੇਸਾਂ ਉਸ ਤਰਾਂ ਨਹੀਂ ਦਿਸਦਾ ਜਿਵੇਂ ਤੁਸੀਂ ਉਮੀਦ ਕਰਦੇ ਹੋ। ਉਨਾਂ ਨੂੰ ਆਪਣਾ ਕੰਮ ਗੁਪਤ ਵਿਚ , ਪਰ ਖੁਲੇਆਮ ਕਰਨ ਦੀ ਲੋੜ ਹੈ। ਗੁਪਤ ਵਿਚ, ਪਰ ਖੁਲੇਆਮ। ਤੁਸੀਂ ਇਸ ਤਰਾਂ ਕਿਵੇਂ ਕੰਮ ਕਰਦੇ ਹੋ? ਮੈਨੂੰ ਨਾ ਪੁਛੋ। ਦੇਖੋ, ਅਸਲੀ ਜਾਸੂਸ , ਚੰਗੇ ਜਾਸੂਸ, ਉਨਾਂ ਨੂੰ ਕਦੇ ਕਦਾਂਈ ਉਹ ਕਰਨਾ ਪੈਂਦਾ ਹੈ। ਉਹ ਇਸ ਤਰਾਂ ਵਿਹਾਰ ਕਰਦੇ ਜਿਵੇਂ ਉਹ ਕੋਈ ਨਹੀਂ ਹਨ। ਉਹ ਕੁਝ ਚੀਜ਼ ਨਹੀਂ ਜਾਣਦੇ, ਜਾਂ ਉਹ ਬਸ ਹਰ ਇਕ ਹੋਰ ਵਾਂਗ ਵਿਹਾਰ ਕਰਦੇ ਹਨ, ਉਹੀ ਪੈਂਟ ਪਹਿਨਦੇ, ਉਹੀ ਸੂਟ, ਉਹੀ ਟਕਸੀਡੋ, ਵਖ ਵਖ ਪਾਰਟੀਆਂ ਉਤੇ ਜਾਂਦੇ ਹਨ। ਭਾਵੇਂ ਜੇਕਰ ਉਨਾਂ ਨੇ ਕਦੇ ਪਹਿਲਾਂ ਸਿਗਰਟ ਨਹੀਂ ਪੀਂਦੇ ਸੀ, ਜੇਕਰ ਇਕ ਸਿਗਰਟ ਪੀਣ ਵਾਲੀ ਜਗਾ ਵਿਚ, ਹਰ ਇਕ ਸਿਗਰਟ ਪੀਂਦਾ ਹੈ, ਉਹ ਵੀ ਸਿਗਰਟ ਪੀਣ ਦੀ ਕੋਸ਼ਿਸ਼ ਕਰਦੇ - ਇਹ ਇਸ ਤਰਾਂ ਜਿਵੇਂ ਲਗਦਾ ਹੈ। ਜਾਂ ਕੁਝ ਚੀਜ਼ ਪੀਣ ਦੀ ਕੋਸ਼ਿਸ਼ ਕਰਦੇ ਹਨ; ਦੂਜਿਆਂ ਵਾਂਗ ਦਿਖਾਈ ਦਿੰਦੇ ਹਨ, ਪਰ ਉਹ ਨਹੀਂ ਹਨ। ਉਹ ਅਸਲੀ ਜਾਸੂਸ ਹਨ, ਅਤੇ ਉਹ ਉਥੇ ਕੰਮ ਕਰਨ ਲਈ ਜਾਂ ਕੁਝ ਜਾਣਕਾਰੀ ਕਢਣ ਲਈ ਹਨ। ਉਹ ਉਥੇ ਇਕ ਪਾਰਟੀ ਕਰਨ ਲਈ ਨਹੀਂ ਹਨ ਜਿਵੇਂ ਸਾਰੇ ਉਨਾਂ ਦੇ ਆਲੇ ਦੁਆਲੇ ਹੋਰ ਪਾਰਟੀ ਨੂੰ ਜਾਣ ਵਾਲਿਆਂ ਵਾਂਗ। ਇਹੀ ਗਲ ਹੇ।ਅਤੇ ਜਿਵੇਂ ਪੁਲੀਸ, ਕਦੇ ਕਦਾਂਈ ਉਨਾਂ ਨੂੰ ਅਪਰਾਧੀ ਹੋਣ ਦਾ ਢੰਗ ਕਰਨਾ ਪੈਂਦਾ, ਅਪਰਾਧੀ ਇਲਾਕੇ ਵਿਚ ਜਾਣਾ, ਅਪਰਾਧੀਆਂ ਨਾਲ ਕੰਮ ਕਰਨਾ, ਨਸ਼ਾ ਵੇਚਣ ਵਾਲਿਆਂ ਵਾਂਗ, ਜਾਂ ਕੁਝ ਕਾਲਾ ਬਜ਼ਾਰ, ਜਾਂ ਇਕ ਮਨੁਖੀ ਤਸਕਰੀ ਕਰਨ ਵਾਲਾ, ਤਾਂਕਿ ਪਤਾ ਕਰਨ ਲਈ ਇਸ ਦੇ ਪਿਛੇ ਅਸਲੀ ਮਾੜੇ ਵਿਆਕਤੀ ਕੌਣ ਹਨ। ਪਰ ਉਨਾਂ ਨੂੰ ਉਨਾਂ ਵਰਗੇ ਸਮਾਨ ਲਗਣਾ ਜ਼ਰੁਰੀ ਹੈ। ਭਾਵੇਂ ਉਹ ਗੁਪਤ ਤੌਰ ਤੇ ਉਹ ਸਿਗਰਟ ਨਹੀਂ ਪੀਂਦੇ, ਉਹ ਕੋਈ ਚੀਜ਼ ਅੰਦਰ ਸਾਹ ਰਾਹੀਂ ਨਹੀਂ ਲੈਂਦੇ ਜਾਂ ਜੋ ਵੀ, ਉਹ ਅਜਿਹਾ ਕਰਦੇ ਹਨ ਸਿਰਫ ਸਮਾਨ ਦਿਖਣ ਲਈ ਤਾਂ ਜੋ ਉਸ ਕਲਬ ਵਿਚ, ਉਸ ਖੇਤਰ ਵਿਚ, ਉਸ ਪਾਰਟੀ ਵਿਚ ਅਪਰਾਧੀ, ਉਨਾਂ ਉਤੇ ਭਰੋਸਾ ਕਰਨ ਅਤੇ ਉਨਾਂ ਨੂੰ ਸਭ ਚੀਜ਼ ਦਸ ਦੇਣ, ਅਤੇ ਉਨਾਂ ਨੂੰ ਵੀ ਆਪਣੇ ਮੈਂਬਰਾਂ ਜਾਂ ਉਨਾਂ ਦੇ ਦੋਸਤਾਂ ਵਜੋਂ ਸਵੀਕਾਰ ਕਰ ਲੈਣ ਤਾਂਕਿ ਉਹ ਹੌਲੀ ਹੌਲੀ ਅਤੇ ਗੁਪਤ ਤੌਰ ਤੇ ਡੂੰਘੀ ਖੁਦਾਈ ਵਲ ਕੰਮ ਕਰ ਸਕਣ ਇਸ ਸੰਸਥਾ ਦੇ ਕੇਂਦਰ ਵਿਚ ਅਪਰਾਧੀਆਂ ਨੂੰ ਲਭਣ ਲਈ ਅਤੇ ਪਕੜਨ ਲਈ। ਪਰ ਉਹ ਕਰਨ ਨਾਲ, ਕਦੇ ਕਦਾਂਈ, ਜੇਕਰ, ਮਿਸਾਲ ਵਜੋਂ, ਉਹ ਇਕ ਮਨੁਖੀ ਤਸਕਰੀ ਸੈਂਟਰ ਵਿਚ ਜਾਂਦੇ ਹਨ, ਇਕ ਵੇਸ਼ਵਾ ਘਰ ਵਿਚ, ਉਸ ਦੀ ਸ਼ਾਮਤ, ਉਸ ਪੁਲੀਸ ਆਦਮੀ ਦੀ, ਜੇਕਰ ਉਸ ਦੀ ਪਤਨੀ ਕੋਲੋਂ ਦੀ ਲੰਘਦੀ ਹੈ ਅਤੇ ਉਸ ਨੂੰ ਇਹਦੇ ਵਿਚੋਂ ਨਿਕਲਦੇ ਹੋਏ ਨੂੰ ਦੇਖਦੀ ਹੈ। ਕੀ ਤੁਸੀਂ ਇਹਦੇ ਵਿਚ ਵਿਸ਼ਵਾਸ਼ ਕਰ ਸਕਦੇ ਹੋ? ਅਤੇ ਇਹ ਪੁਲਸ ਆਦਮੀ ਆਪਣੀ ਗੁਪਤ ਨੌਕਰੀ ਬਾਰੇ ਆਪਣੀ ਪਤਨੀ ਨੂੰ ਕਦੇ ਨਹੀਂ ਦਸ ਸਕਦਾ। ਉਹੀ ਚੀਜ਼ ਹੈ।ਸੋ, ਉਥੇ ਉਸ ਪੁਲੀਸ ਆਦਮੀ ਲਈ ਇਕ ਵਡੀ ਕੁਰਬਾਨੀ ਹੈ ਜੋ ਉਸ ਦੀ ਸੁਰਖਿਆ ਨੂੰ, ਉਸ ਦੇ ਪ੍ਰੀਵਾਰ ਦੀ ਖੁਸ਼ੀ ਖਤਰੇ ਵਿਚ ਪਾਉਂਦਾ ਹੈ, ਅਤੇ ਬਸ ਇਸ ਬਾਰੇ ਆਪਣੀ ਪਤਨੀ ਦੀ ਗਲ ਹੀ ਨਹੀਂ, ਸ਼ਾਇਦ ਉਸ ਦੇ ਇਥੋਂ ਤਕ ਬਚੇ, ਜਾਂ ਉਸ ਦਾ ਜਿਗਰੀ ਦੋਸਤ, ਕੋਈ ਵੀ ਉਸ ਨੂੰ ਉਸ ਖੇਤਰ ਵਿਚ ਬਾਹਰ ਆਉਂਦੇ ਨੂੰ ਦੇਖਦਾ ਹੈ, ਉਸ ਗੁਪਤ ਵੇਸ਼ਵਾਘਰ ਵਿਚੋਂ ਜਾਂ ਕੁਝ ਅਜਿਹਾ, ਜਿਥੇ ਹਰ ਇਕ ਜਾਣਦਾ ਹੈ ਉਥੇ ਅੰਦਰ ਕੀ ਚਲ ਰਿਹਾ ਹੈ। ਸਤਿਗੁਰੂ, ਪਵਿਤਰ, ਅਸਲੀ ਗੁਰੂ ਜਿਹੜੇ ਇਸ ਸੰਸਾਰ ਵਿਚ ਕੰਮ ਕਰਦੇ ਹਨ, ਉਨਾਂ ਦੀ ਨੌਕਰੀ ਵਧੇਰੇ ਮੁਸ਼ਕਲ ਹੈ ਉਹਦੇ ਨਾਲੋਂ - ਇਕ ਹਜ਼ਾਰਾਂ ਵਾਰ ਵਧੇਰੇ ਮੁਸ਼ਕਲ ਅਤੇ ਵਧੇਰੇ ਖਤਰਨਾਕ। ਸੋ, ਮੈਂ ਬਸ ਉਮੀਦ ਕਰਦੀ ਹਾਂ ਕਿ ਤੁਹਾਡੇ ਵਿਚੋਂ ਕਈ ਇਹਦੇ ਬਾਰੇ ਬਹੁਤਾ ਸੋਚਣ ਦੀ ਕੋਸ਼ਿਸ਼ ਨਹੀਂ ਕਰਨਗੇ ਕਿ ਕਿਉਂ ਸਤਿਗੁਰੂ ਹੋਰ ਨਹੀਂ ਕਰਦੇ, ਇਥੇ, ਉਥੇ ਨਹੀਂ ਜਾਂਦੇ, ਉਹ, ਇਹ ਵਿਆਕਤੀ ਦੀ ਮਦਦ ਕਰਦੀ... ਇਹ ਉਤਨਾ ਸੌਖਾ ਨਹੀਂ ਹੈ।ਠੀਕ ਹੈ। ਮੈਂ ਪਹਿਲੇ ਹੀ ਬਹੁਤ ਗਲਾਂ ਕੀਤੀਆਂ ਹਨ - ਮੇਰੀ ਟੀਮ ਲਈ ਕਾਫੀ ਹੈ ਇਹਦੇ ਨਾਲ ਦੌੜਨ ਲਈ ਅਤੇ ਇਹ ਤੁਹਾਨੂੰ ਪੇਸ਼ ਕਰਨ ਲਈ ਬਹੁਤੀ ਦੇਰ ਨਹੀਂ ਇਸ ਤੋਂ ਬਾਅਦ। ਅਤੇ ਮੈਂਨੂੰ ਵੀ ਚੈਕ ਕਰਨਾ ਪਵੇਗਾ ਜਦੋਂ ਉਹ ਇਹ ਮੈਨੂੰ ਵਾਪਸ ਭੇਜਦੇ ਹਨ ਸੰਪਾਦਨ ਕਰਨ ਲਈ ਜਾਂ ਪ੍ਰਵਾਨਗੀ ਲਈ ਜਾਂ ਜੇਕਰ ਕੋਈ ਚੀਜ਼ ਗੁੰਮ ਹੈ। ਸੋ ਅਸੀਂ ਕਿਸੇ ਹੋਰ ਦਿਨ ਗਲ ਕਰਾਂਗੇ। ਮੇਰੇ ਖਿਆਲ ਵਿਚ ਮੇਰੇ ਰਿਕਾਰਡਰ ਦੀ ਯੋਗਤਾ ਖਤਮ ਹੋ ਰਹੀ ਹੈ, ਸੋ ਇਹਦੇ ਮੈਨੂੰ ਅਲਵਿਦਾ ਕਹਿਣ ਤੋਂ ਪਹਿਲਾਂ, ਮੈਂ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਕਹਿੰਦੀ ਹਾਂਤੁਹਾਡੀਆਂ ਆਤਮਾਵੲਂ ਖੂਬਸੂਰਤ ਹਨ, ਭਾਵੇਂ ਤੁਸੀਂ ਮੇਰੇ ਪੈਰੋਕਾਰ ਹੋ ਜਾਂ ਨਹੀਂ। ਕ੍ਰਿਪਾ ਕਰਕੇ ਕਿਸੇ ਵੀ ਚੀਜ਼ ਤੋਂ ਦੂਰ ਰਹੋ ਜੋ ਤੁਸੀਂ ਸ਼ਕ ਕਰਦੇ ਹੋ ਤੁਹਾਨੂੰ ਹੋ ਸਕਦਾ ਨੁਕਸਾਨ ਪਹੁੰਚਾ ਸਕਦੀ ਜਾਂ ਤੁਹਾਡੇ ਨਾਲ ਦੁਰਵਿਵਹਾਰ ਕਰ ਸਕਦੀ ਹੈ। ਅਤੇ ਆਪਣੀ ਚੰਗੀ ਸੂਝ - ਅਖਾਂ ਖੁਲੀਆਂ ਰਖੋ, ਤਾਂਕਿ ਤੁਸੀਂ ਦੇਖ ਸਕੋਂ ਕੌਣ ਕੀ ਹੈ; ਕੌਣ ਚੰਗਾ ਹੈ, ਕੌਣ ਨਹੀਂ ਹੈ - ਆਪਣੇ ਆਪ ਨੂੰ, ਅਤੇ ਆਪਣੇ ਪ੍ਰੀਵਾਰ ਨੂੰ, ਆਪਣੇ ਬਚਿਆਂ, ਆਪਣੇ ਦੋਸਤਾਂ ਨੂੰ, ਆਦਿ ਸੁਰਖਿਅਤ ਰਖਣ ਲਈ। ਅਤੇ ਜੇਕਰ ਤੁਸੀਂ ਕੋਈ ਹੋਰ ਚੀਜ਼ ਨਹੀਂ ਜਾਣਦੇ, ਪ੍ਰਮਾਤਮਾ ਨੂੰ ਪ੍ਰਾਰਥਨਾ ਅਤੇ ਧੰਨਵਾਦ ਕਰੋ। ਸਭ ਚੀਜ਼ ਲਈ ਜੋ ਤੁਹਾਡੇ ਕੋਲ ਪ੍ਰਮਾਤਮਾ ਦਾ ਧੰਨਵਾਦ ਕਰੋ। ਸਭ ਤੋਂ ਵਧੀਆ ਦਾ ਤੁਹਾਡੇ ਲਈ ਪ੍ਰਬੰਧ ਕਰਨ ਲਈ ਪ੍ਰਮਾਤਮਾ ਦਾ ਧੰਨਵਾਦ ਕਰੋ।ਬਸ ਪ੍ਰਮਾਤਮਾ ਦਾ ਧੰਨਵਾਦ ਕਰੋ। ਸਾਰ ਗੁਰੂਆਂ ਦਾ ਉਨਾਂ ਦੀ ਮਿਹਰ ਲਈ ਧੰਨਵਾਦ ਕਰੋ ਤੁਹਾਡੀ ਕਿਸੇ ਵੀ ਸਥਿਤੀ ਵਿਚ ਮਦਦ ਕਰਨ ਲਈ ਅਤੇ ਤੁਹਾਨੂੰ ਤੁਹਾਡੀ ਆਤਮਾ ਲਈ ਸਭ ਤੋਂ ਵਧੀਆ ਜਗਾ ਨੂੰ ਲਿਆਉਣ ਲਈ, ਅਤੇ ਤੁਹਾਡੇ ਪ੍ਰੀਵਾਰ ਲਈ ਸਭ ਤੋਂ ਵਧੀਆ ਸੁਰਖਿਆ । ਬਸ ਸਿਫਤ ਸਲਾਹ ਕਰੋ ਅਤੇ ਧੰਨਵਾਦ ਕਰੋ। ਉਨਾਂ ਦੀ ਸਿਫਤ ਸਲਾਹ ਅਤੇ ਉਨਾਂ ਦਾ ਧੰਨਵਾਦ ਕਰੋ। ਪ੍ਰਮਾਤਮਾ ਦੀ ਸਿਫਤ ਸਲਾਹ ਅਤੇ ਪ੍ਰਮਾਤਮਾ ਦਾ ਸਭ ਚੀਜ਼ ਲਈ ਧੰਨਵਾਦ ਜਿਸ ਦਾ ਉਨਾਂ ਨੇ ਸਭ ਤੋਂ ਵਧੀਆ ਤੁਹਾਡੇ ਲਈ ਪ੍ਰਬੰਧ ਕੀਤਾ ਹੈ। ਸਾਰੇ ਗੁਰੂਆਂ ਦਾ ਧੰਨਵਾਦ ਕਰੋ, ਸਾਰੇ ਗੁਰੂਆਂ ਦੀ ਸਿਫਤ ਸਲਾਹ ਕਰੋ ਤੁਹਾਡੇ ਜੀਵਨ ਲਈ ਸਭ ਤੋਂ ਵੀਧਆ ਲਈ ਵੀ। ਅਤੇ ਸਭ ਤੋਂ ਵਧੀਆ ਦੇ ਆਉਣ ਲਈ ਉਡੀਕਦੇ ਰਹਿਣਾ। ਮੌਕੇ ਨੂੰ ਨਾ ਖੁੰਝਾਉਣਾ ਜਦੋਂ ਇਹ ਆਉਂਦਾ ਹੈ। ਤੁਹਾਨੂੰ ਹਮੇਸ਼ਾਂ ਚੌਕਸ ਰਹਿਣਾ ਜ਼ਰੂਰੀ ਹੈ ਅਤੇ ਚੰਗੀਆਂ ਚੀਜ਼ਾਂ ਦੇ ਆਉਣ ਦੀ ਉਮੀਦ ਕਰੋ, ਜੋ ਵੀ ਜਿਸ ਲਈ ਤੁਸੀਂ ਉਡੀਕ ਕਰ ਰਹੇ ਹੋ। ਸਭ ਤੋਂ ਵਧੀਆ ਹੈ: ਗਿਆਨ ਪ੍ਰਾਪਤੀ ਲਈ ਉਡੀਕ ਕਰਨੀ, ਮੁਕਤੀ ਲਈ ਉਡੀਕ ਕਰਨੀ। ਪ੍ਰਮਾਤਮਾ ਦੀ ਸਿਫਤ ਸਲਾਹ ਕਰੋ, ਸਤਿਗੁਰੂਆਂ ਦੀ ਸਿਫਤ ਸਲਾਹ ਕਰੋ, ਸਤਿਗੁਰੂਆਂ ਦਾ ਉਹਦੇ ਲਈ ਧੰਨਵਾਦ ਕਰੋ, ਅਤੇ ਹੋਰ ਸਭ ਚੀਜ਼ ਲਈ ਜਿਸ ਦਾ ਉਹ ਤੁਹਾਡੀ ਜਿੰਦਗੀ ਵਿਚ ਪ੍ਰਬੰਧ ਕਰਦੇ ਹਨ - ਤੁਹਾਡੀ ਜਿੰਦਗੀ ਵਿਚ ਸਭ ਤੋਂ ਵਧੀਆ ਲਈ।ਤੁਹਾਡਾ ਧੰਨਵਾਦ, ਤੁਹਾਡਾ ਸਾਰਿਆਂ ਦਾ, ਜਿਹੜਾ ਵੀ ਸੁਣਦਾ ਹੈ ਅਤੇ ਵਿਸ਼ਵਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਸ ਪ੍ਰਮਾਤਮਾ ਦੀ ਸਿਫਤ ਸਲਾਹ ਕਰੋ, ਸਤਿਗੁਰੂਆਂ ਦੀ ਸਿਫਤ-ਸਲਾਹ ਕਰੋ। ਜੇਕਰ ਮੈਂ ਤੁਹਾਡੀ ਸਾਰਿਆਂ ਦੀ ਭੌਤਿਕ ਤਰੀਕੇ ਵਿਚ ਮਦਦ ਨਹੀਂ ਕਰ ਸਕਦੀ, ਮੈਂ ਮਦਦ ਕਰਦੀ ਹਾਂ ਜੋ ਮੈਂ ਕਰ ਸਕਦੀ ਹਾਂ,ਅਦਿਖ ਤੌਰ ਤੇ। ਉਹਦੇ ਵਿਚ ਵਿਸ਼ਵਾਸ਼ ਕਰੋ, ਮੇਰੇ ਤੇ ਭਰੋਸਾ ਕਰੋ। ਮੈਂ ਇਹ ਤੁਹਾਨੂੰ ਕਾਹਦੇ ਲਈ ਕਹਾਂਗੀ? ਮੈਂ ਤੁਹਾਨੂੰ ਨਹੀਂ ਜਾਣਦੀ; ਤੁਸੀਂ ਇਥੋਂ ਤਕ ਮੈਨੂੰ ਦੇਖ ਵੀ ਨਹੀਂ ਸਕਦੇ। ਪਰ ਉਹ ਹੈ ਜੋ ਮੈਂ ਸਾਰਾ ਸਮਾਂ ਕਰਦੀ ਹਾਂ, ਤੁਹਾਡੇ ਸਾਰਿਆਂ ਲਈ, ਇਸ ਗ੍ਰਹਿ ਦੇ ਸਾਰੇ ਜੀਵਾਂ ਲਈ। ਪ੍ਰਮਾਤਮਾ ਮੇਰੇ ਗਵਾਹ ਹਨ। ਸਾਰੇ ਬੁਧ ਮੇਰੀ ਆਤਮਾ ਦਾ ਇਰਾਦਾ ਅਤੇ ਉਦੇਸ਼ ਜਾਣਦੇ ਹਨ! ਤੁਹਾਨੂੰ ਸਾਰਿਆਂ ਨੂੰ ਬਖਸ਼ਿਆ ਜਾਵੇ, ਸੁਰਖਿਅਤ ਰਖਿਆ ਜਾਵੇ, ਕ੍ਰਿਪਾ ਕੀਤੀ ਜਾਵੇ ਸਭ ਤੋਂ ਵਧੀਆ ਨਾਲ: ਗਿਆਨ ਪ੍ਰਾਪਤੀ ਅਤੇ ਮੁਕਤੀ, ਅਤੇ ਹੁਣ ਇਕ ਚੰਗੇ ਜੀਵਨ ਨਾਲ ਅਤੇ ਬਾਅਦ ਵਿਚ। ਆਮੇਨ। ਤੁਹਾਡਾ ਧੰਨਵਾਦ, ਇਹਦੇ ਲਈ। ਤੁਹਾਡਾ ਧੰਨਵਾਦ, ਪ੍ਰਮਾਤਮਾ ਜੀਓ, ਸਭ ਚੀਜ਼ ਲਈ। ਤੁਹਾਡਾ ਧੰਨਵਾਦ।Photo Caption: ਕਚਾ ਖਰਵਾ ਰਸਤਾ, ਨਿਰਵਿਘਨ ਅੰਤ। ਪ੍ਰਮਾਤਮਾ ਨੂੰ ਅਗਵਾਈ ਕਰਨ ਦਿਓ। ਸਬਰ ਰਖੋ।