ਚੋਣ "ਫੋਕ ਕੁਆਂਗ ਪਾਗੋਡਾ ਦੇ ਸਾਬਕਾ ਐਬਟ ਦੇ ਮੁਕਦਮੇ ਲਈ ਤਿਆਰੀ ਬਹੁਤ ਸਾਰੀਆਂ ਚਾਲਾਂ ਵਰਤੋਂ ਕਰਨ ਲਈ 68 ਬਿਲੀਅਨ ਵੀਐਂਡੀ (ਯੂਐਸ$2.7 ਮਿਲੀਅਨ) ਦੀ ਧੋਖਾਧੜੀ ਕਰਨ ਲਈ। ਅਸੀਂ ਕਦੇ ਇਤਨੇ ਜਿਆਦੇ ਲੋਕਾਂ ਦੀ ਗਵਾਹੀ ਨਹੀਂ ਭਰੀ ਜਿਹੜੇ ਸੰਨਿਆਸੀ ਅਤੇ ਧਾਰਮਿਕ ਆਗੂ ਹੁੰਦੇ ਸਨ ਪਰ ਅਜੇ ਵੀ ਧੋਖੇ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਨਾਲ ਸਬੰਧਿਤ ਸਨ ਜਿਵੇਂ ਅਸੀਂ 2021-2022 ਵਿਚ ਕੀਤਾ ਸੀ। ਸਾਬਕਾ ਭਿਕਸ਼ੂਆਂ ਅਤੇ ਐਬਟਾਂ ਦਾ ਪਰਦਾਫਾਸ਼ ਕਤਿਾ ਗਿਆ ਸੀ, ਅਤੇ ਸਿਰਫ ਉਦੋਂ ਜਦੋਂ ਪ੍ਰੈਸ, ਮੀਡੀਆ ਨੇ ਇਹ ਰਿਪੋਰਟ ਕੀਤਾ ਅਤੇ ਅਧਿਕਾਰੀ ਵਿਚ ਸ਼ਾਮਲ ਹੋ ਗਏ ਇਹਨਾਂ ਨਕਲੀ ਸਾਧੂਆਂ ਅਤੇ ਅਧਿਆਪਕਾਂ ਨੇ ਘੁਟਾਲੇਬਾਜ਼ਾਂ ਵਜੋਂ ਆਪਣੇ ਅਸਲੀ ਚਿਹਰਿਆਂ ਨੂੰ ਪ੍ਰਗਟ ਕੀਤਾ। ਵਿੰਨ ਲੋਂਗ ਪ੍ਰਵਿੰਸ਼ੀਅਲ ਪੀਪਲਜ਼ ਪ੍ਰੋਕਿਊਰੇਸੀ ਨੇ ਮੁਕਦਮਾ ਚਲਾਉਣ ਲਈ ਇਕ ਦੋਸ਼ ਜ਼ਾਰੀ ਕੀਤਾ ਹੈ 40 ਸਾਲ ਦੀ ਉਮਰ ਦੇ ਫਾਮ ਵੈਨ ਕੁੰਗ ਤੇ, ਫੋਕ ਕੁਆਂਗ ਪਾਗੋਡਾ ਦੇ ਸਾਬਕਾ ਐਬਟ ਉਤੇ, ਅਤੇ ਵਿਨ ਲੋਂਗ ਸ਼ਹਿਰ ਵਿਚ ਰਹਿਣ ਵਾਲੇ 54 ਸਾਲ ਦੀ ਉਮਰ ਦਾ, ਨਗੁਯੈਨ ਤੁਆਨ ਸੀ ਤੇ ਧੋਖਾਧੜੀ ਲਈ ਅਤੇ ਜਾਇਦਾਦ ਦੀ ਨਿਯੋਜਨ ਲਈ। ਕੁੰਗ ਨੇ ਅਨੇਕ ਹੀ ਪ੍ਰਗਰਾਮਾਂ ਦਾ ਅਤੇ ਜਸ਼ਨਾਂ ਦਾ ਪ੍ਰਬੰਧ ਕਤਿਾ ਆਪਣੀ ਸਾਖ ਨੂੰ ਬਣਾਉਣ ਲਈ। ਕੁੰਗ ਨੇ ਬਹੁਤ ਸਾਰੇ ਉਚੇ-ਰੁਤਬੇ ਦੇ ਲੀਡਰਾਂ ਨਾਲ ਜਾਣੂ ਹੋਣ ਵਜੋ ਪੀੜਤਾਂ ਨੂੰ ਆਪਣੇ ਆਪ ਦੀ ਜਾਣ ਪਛਾਣ ਕਰਵਾਈ ਸੀ। ਉਸ ਨੇ ਵੀਡਿਓ ਕਲਿਪ ਬਣਾਏ ਫੋਕ ਕੁਆਂਗ ਪਾਗੋਡਾ ਅਤੇ ਸੂਏ ਨਗੂਓਨ ਟਿੰਨ ਥੂਓਂਗ ਬੂਡਿਸਟ ਆਫਨੇਜ਼ ਸੈਂਟਰ ਦੀਆਂ ਦਾਨ ਪੁੰਨ ਵਾਲੀਆਂ ਗਤੀਵਿਧੀਆਂ ਬਾਰੇ, ਜਿਨਾਂ ਵਿਚ ਉਹ ਮੁਖ ਵਿਆਕਤੀ ਸੀ, ਅਤੇ ਇਹਨਾਂ ਸੋਸ਼ਲ ਮੀਡੀਆ ਉਤੇ ਪੋਸਟ ਕੀਤਾ ਸੀ। ਇਹਨਾਂ ਵੀਡਿਓਆਂ ਦੁਆਰਾ ਕੁੰਗ ਨੇ ਆਪਣੀ ਤਸਵੀਰ ਦੀ ਮਸ਼ਹੂਰੀ ਕੀਤੀ ਅਤੇ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ਼ ਹਾਸਲ ਕੀਤਾ। ਇਸ ਰਾਹੀਂ, ਕੁੰਗ ਨੇ ਆਪਣੇ ਚੈਰੀਟਬਲ ਕੰਮ ਦੀ ਜਾਣ ਪਛਾਣ ਕਰਵਾਈ ਅਤੇ ਅਨਾਥਾਂ ਦੀ ਪਰਵਰਿਸ਼ ਕਰਨ ਲਈ ਔਖੀਆਂ ਹਾਲਤਾਂ ਦਾ ਵਰਣਨ ਕੀਤਾ ਉਨਾਂ ਦੀ ਹਮਦਰਦੀ ਅਤੇ ਸਹਾਇਤਾ ਲੈਣ ਲਈ। ਕੁੰਗ ਨੇ ਪੈਸੇ ਉਧਾਰਾ ਲੈਣ ਲਈ ਘਟਨਾਵਾਂ ਨੂੰ ਵੀ ਘੜਿਆ ਸੀ । ਕੁਲ ਮਿਲਾ ਕੇ, ਫਾਮ ਵਾਨ ਕੁੰਗ ਨੇ 77.7 ਬਿਲੀਅਨ ਤੋਂ ਉਪਰ ਵੀਐਂਡੀ (ਯੂਐਸ$3.1 ਮਿਲੀਅਨ) ਚਾਰ ਵਿਆਕਤੀਆਂ ਤੋਂ ਨਿਜ਼ੀ ਖਰਚਿਆਂ ਲਈ ਉਧਾਰ ਲਿਆ, ਮੁੜ ਭੁਗਤਾਨ ਕਰਨ ਵਿਚ ਅਸਮਰਥਾ ਵਲ ਅਗਵਾਈ ਕਰਦੇ ਹੋਏ। ਰਿਪੋਰਟ ਕੀਤੇ ਜਾਣ ਤੋਂ ਬਾਅਦ, ਕੁੰਗ ਨੇ ਲਗਭਗ 10 ਬਿਲੀਅਨ ਵੀਐਂਡੀ (ਯੂਐਸ$400,000) ਪੀੜਤਾਂ ਨੂੰ ਵਾਪਸ ਦਿਤਾ। ਇਸ ਤਰਾਂ, ਕੁੰਗ ਦੀ ਰਕਮ ਅਜ਼ੇ ਵੀ 67.7 ਬਿਲੀਅਨ ਵੀਐਂਡੀ (ਯੂਐਸ$2.7 ਮਿਲੀਅਨ) ਤੋਂ ਬਕਾਇਆ ਹੈ।
ਉਹ ਅਮੀਰੀ, ਐਸ਼ ਆਰਾਮ, ਦੀ ਵਰਤੋਂ ਕਰਦੇ ਸਮਾਜ ਵਿਚ ਕੁਝ ਭਿੰਨ ਕਿਸਮ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ। ਅਤੇ ਕਈ ਬਹੁਤ ਗਰੀਬ ਅਤੇ ਬਹੁਤ ਸੰਜਮੀਂ ਤਰੀਕੇ ਇਥੋਂ ਤਕ ਵਰਤੋਂ ਕਰਦੇ ਹਨ, ਬਸ ਕੁਝ ਵਖਰੇ ਕਿਸਮ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ। ਕਈ ਆਮ ਸਧਾਰਨ ਆਦਮੀ ਹਨ ਜੋ ਵਖ ਵਖ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ। ਕਈ ਇਥੋਂ ਤਕ ਬਾਏਸੈਕਸ਼ੁਅਲ ਹਨ ਜਾਂ ਹੋਮੋਸੈਕਸ਼ੂਅਲ ਹਨ। ਮੈਂ ਇਹਨਾਂ ਲੋਕਾਂ ਨੂੰ ਨਾਰਾਜ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ। ਮੈਂ ਬਸ ਕਹਿ ਰਹੀ ਹਾਂ ਉਹ (ਮਾੜੇ ਭਿਕਸ਼ੂ ਜਾਂ ਪਾਦਰੀ) ਅਸਲੀ ਨਹੀਂ ਹਨ। ਉਹ ਮਨੁਖ ਨਹੀਂ ਹਨ। ਉਹ ਦਾਨਵ ਹਨ। ਉਹ ਜੋਸ਼ੀਲ਼ੇ ਭੂਤ ਹਨ। ਉਹ ਸਭ ਕਿਸਮ ਦੇ ਵਖ ਵਖ ਕਿਸਮ ਦੇ ਭੂਤ ਹਨ, ਵਖ ਵਖ ਕਿਸਮ ਦੇ ਦਾਨਵ। ਇਹ ਸਭ ਮਾਰਾ ਰਾਜ ਤੋਂ ਹਨ, ਜਿਹੜੇ ਭਿਕਸ਼ੂ, ਭਿਕਸ਼ਣੀਆਂ, ਪਾਦਰੀ ਅਤੇ ਇਥੋਂ ਤਕ ਚੈਰੀਟਬਲ ਪ੍ਰਬੰਧਕ ਬਣ ਗਏ ਹਨ। ਉਹ ਸਭ ਕਿਸਮ ਦੀਆਂ ਚੀਜ਼ਾਂ ਕਰਦੇ ਹਨ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਵਖ ਵਖ ਕਿਸਮ ਦੇ ਕਰਮਾਂ ਨਾਲ ਤਾਂਕਿ ੳਹ ਉਨਾਂ ਨੂੰ ਚੰਗਿਆਈ ਤੋਂ, ਪ੍ਰਮਾਤਮਾ ਤੋਂ ਬੁਧ ਅਤੇ ਕਰਾਇਸਟ ਦੀ ਅਸਲੀ ਸਿਖਿਆ ਤੋਂ ਦੂਰ ਕਰ ਸਕਣ।ਇਹ ਨਹੀਂ ਹੈ ਜਿਵੇਂ ਉਹ ਸਿਰਫ ਇਕ ਕਿਸਮ ਦੀ ਚੀਜ਼ ਕਰਦੇ ਹਨ। ਕਈਆਂ ਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ, ਕੋਈ ਚੀਜ਼ ਨਹੀਂ ਚਾਹੁੰਦੇ, ਤਾਂਕਿ ਤੁਸੀਂ ਉਨਾਂ ਤੇ ਪੂਰੀ ਤਰਾਂ ਭਰੋਸਾ ਕਰ ਸਕੋਂ। ਅਤੇ ਉਹ ਜਾਣਦੇ ਹਨ ਕਿ ਉਥੇ ਸਾਡੀਆਂ ਸਮਾਜ਼ਾਂ ਵਿਚ ਵਖ ਵਖ ਕਿਸਮ ਦੇ ਲਿਗਿੰਕ ਓਰੀਐਂਨਟੇਸ਼ਨ ਵੀ ਹਨ , ਸੋ ਉਹ ਬਸ ਅਸਲੀ, ਆਮ ਸਧਾਰਨ ਆਦਮੀਆਂ ਨੂੰ ਹੀ ਨਹੀਂ ਬਾਹਰ ਰਖਦੇ। ਉਹ ਕੁਝ ਸਮਾਨ ਕਿਸਮ ਦੇ ਮਨੁਖਾਂ ਨੂੰ ਭਿੰਨ ਲਿੰਗ ਓਰੀਐਂਟੇਸ਼ਨ ਵਾਲੇ ਵੀ ਰਖਦੇ ਹਨ ਉਨਾਂ ਕਿਸਮਾਂ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਲਈ, ਉਨਾਂ ਲਈ ਇਥੋਂ ਤਕ ਮਰਨ ਲਈ, ਕਿਉਂਕਿ ਉਹ ਉਨਾਂ ਦੀ ਗਰੀਬ, ਸੰਜਮੀ ਦਿਖ ਵਿਚ ਇਤਨਾ ਜਿਆਦਾ ਭਰੋਸਾ ਕਰਦੇ ਸਨ। ਇਹੀ ਗਲ ਹੈ।ਤੁਸੀਂ ਕਦੇ ਨਹੀਂ ਦਸ ਸਕਦੇ। ਤੁਹਾਨੂੰ ਸਿਰਫ ਅੰਦਰ ਆਪਣੇ ਸਚੇ ਦਿਲੋਂ ਪ੍ਰਾਰਥਨਾ ਕਰਨੀ ਪਵੇਗੀ। ਬੁਧ ਨੂੰ ਤੁਹਾਡੀ ਮਦਦ ਕਰਨ ਦਿਓ, ਕਰਾਇਸਟ ਨੂੰ ਤੁਹਾਡੀ ਮਦਦ ਕਰਨ ਦਿਓ, ਕਿ ਪ੍ਰਮਾਤਮਾ ਤੁਹਾਨੂੰ ਸਭ ਕਿਸਮ ਦੀਆਂ ਭਟਕਣਾਂ ਤੋਂ ਬਚਾਅ ਕੇ ਰਖਣ। ਨਹੀਂ ਤਾਂ, ਤੁਸੀਂ ਸਵਰਗ ਵਿਚ ਕਦੇ ਵੀ ਦੁਬਾਰਾ ਆਪਣਾ ਘਰ ਨਹੀਂ ਲਭ ਸਕੋਂਗੇ। ਉਹ ਤੁਹਾਨੂੰ ਬਸ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਨਰਕ ਵਿਚ ਜਾਣ ਲਈ, ਜਾਂ ਭਾਵੇਂ ਜੇਕਰ ਤੁਸੀਂ ਇਸ ਜੀਵਨ ਵਿਚ ਦੁਬਾਰਾ ਆਉਂਦੇ ਹੋ - ਜੋ ਕਿ ਮਨੁਖੀ ਜੀਵਨ ਪ੍ਰਤੀ ਵਾਪਸ ਆਉਣਾ ਬਹੁਤ ਮੁਸ਼ਕਲ ਹੈ - ਫਿਰ ਤੁਹਾਨੂੰ ਦੁਬਾਰਾ ਧੋਖਾ ਦਿਤਾ ਜਾਵੇਗਾ ਅਤੇ ਦੁਬਾਰਾ ਧਿਆਨ ਭਟਕਾਇਆ ਜਾਵੇਗਾ, ਅਤੇ ਫਿਰ ਸਦਾ ਲਈ, ਤੁਸੀਂ ਕਦੇ ਆਪਣੇ ਅਸਲੀ ਆਪੇ ਵਲ ਵਾਪਸ ਨਹੀਂ ਆ ਸਕੋਂਗੇ।ਤੁਹਾਡਾ ਅਸਲੀ ਆਪਾ ਇਥੇ ਨਹੀਂ ਹੈ! ਇਸ ਸਰੀਰ ਵਿਚ ਨਹੀਂ! ਹਰ ਚੀਜ਼ ਜੋ ਤੁਸੀਂ ਇਥੇ ਦੇਖਦੇ ਹੋ, ਅਸਲੀ ਨਹੀਂ ਹੈ! ਸਿਰਫ ਜਦੋਂ ਤੁਸੀਂ ਮੈਡੀਟੇਸ਼ਨ ਕਰਦੇ ਹੋ ਜੋ ਤੁਸੀਂ ਅੰਦਰ ਦੇਖਦੇ ਹੋ ਉਹ ਅਸਲੀ ਹੈ। ਸਿਰਫ ਜਦੋਂ ਤੁਸੀਂ ਪ੍ਰਮਾਤਮਾ ਨਾਲ ਜੁੜਦੇ ਹੋ, ਫਿਰ ਇਹ ਅਸਲੀ ਹੈ। ਸਿਰਫ ਜਦੋਂ ਤੁਹਾਡਾ ਅਸਲੀ ਗੁਰੂ ਤੁਹਾਨੂੰ ਘਰ ਨੂੰ ਲਿਜਾਂਦਾ ਹੈ, ਅਤੇ ਘਰ ਨੂੰ ਜਾਣ ਦੇ ਰਾਹ ਉਤੇ ਤੁਹਾਨੂੰ ਘਰ ਨੂੰ ਜਾਣ ਦੀ ਸਵਰਗੀ ਸੜਕ ਦੀ ਦ੍ਰਿਸ਼ਾਵਲੀ ਦਿਖਾਉਂਦਾ ਹੈ, ਉਹ ਅਸਲੀ ਹੈ। ਜਿਵੇਂ ਮੇਰੇ ਲੋਕ ਕਰਦੇ ਹਨ, ਉਹ ਅਸਲੀ ਹੈ। ਉਹ ਸਵਰਗ ਦੇਖ ਸਕਦੇ ਹਨ, ਉਹ ਬੁਧ ਦੇਖ ਸਕਦੇ ਹਨ ਅਤੇ ਈਸਾ ਮਸੀਹ ਨੂੰ ਅਸਲ ਵਿਚ ਦੇਖ ਸਕਦੇ ਹਨ, ਅਤੇ ਉਹ ਜਾਣਦੇ ਹਨ ਕਿਵੇਂ ਆਪਣੇ ਆਪ ਨੂੰ ਸੁਰਖਿਅਤ ਰਖਣਾ ਹੈ ਜੇਕਰ ਇਹ ਝੂਠੇ ਦਿਖ ਉਨਾਂ ਨੂੰ ਧੋਖਾ ਦੇਣ ਲਈ ਪ੍ਰਗਟ ਹੋਣ।ਝੂਠੇ ਗੁਰੂਆਂ ਵਿਚੋਂ ਕਈਆਂ ਨੂੰ ਅਖੌਤੀ ਪੈਰੋਕਾਰਾਂ ਵਜੋਂ ਵੀ ਸਵੀਕਾਰ ਕੀਤਾ, ਅਤੇ ਬਾਅਦ ਵਿਚ ਇਹ ਪੈਰੋਕਾਰ ਮੇਰੇ ਕੋਲ ਰੋਂਦੇ ਆਏ ਅਤੇ ਕਿਹਾ, "ਇਹ ਕਿਉਂ ਹੈ? ਉਹ ਕਿਉਂ ਹੈ?" ਕਿਉਂਕਿ ਇਹ ਸਭ ਝੂਠ ਹੈ; ਇਹ ਸਭ ਨਕਲੀ, ਜਾਅਲੀ ਹੈ! ਭਾਵੇਂ ਜੇਕਰ ਉਹ ਸਮਾਨ ਸਿਖਿਆ ਦੁਹਰਾਉਂਦੇ ਹੋਣ ਜੋ ਮੈਂ ਕਰਦੀ ਹਾਂ, ਜੋ ਕਿ ਬਹੁਤ ਸੌਖਾ ਹੈ - ਹਰ ਇਕ ਸੁਪਰੀਮ ਮਾਸਟਰ ਟੈਲੀਵੀਜ਼ਨ ਦੇਖ ਸਕਦਾ ਹੈ ਅਤੇ ਦੇਖ ਸਕਦਾ ਅਤੇ ਸੁਣ ਸਕਦਾ ਮੈਂ ਕੀ ਕਹਿੰਦੀ ਹਾਂ, ਅਤੇ ਫਿਰ ਉਹ ਜ਼ਿਗਜ਼ੈਗ ਕਰਕੇ ਇਸ ਨੂੰ ਆਪਣੀ ਗਲ ਵਿਚ ਦੀ ਬਣਾ ਸਕਦੇ, ਅਤੇ ਫਿਰ ਉਹ ਆਪਣੇ ਆਵਦੇ ਅਨੁਯਾਈਆਂ ਨੂੰ ਧੋਖਾ ਦਿੰਦੇ ਹਨ।ਅਤੇ ਅਨੁਯਾਈ, ਉਹ ਘਾਇਲ ਹੋਣ ਯੋਗ ਹਨ। ਉਹ ਕੁਝ ਨਹੀਂ ਜਾਣਦੇ! ਉਨਾਂ ਕੋਲ ਪਵਿਤਰ ਦਿਲ ਹਨ ਅਤੇ ਉਹ ਬੁਧ ਨੂੰ ਦੇਖਣ ਲਈ ਤਾਂਘਦੇ ਹਨ, ਪ੍ਰਮਾਤਮਾ ਨੂੰ ਦੇਖਣ ਲਈ, ਅਤੇ ਉਹ ਬਸ ਵਿਸ਼ਵਾਸ਼ ਕਰਦੇ ਹਨ। ਅਤੇ ਕਿਉਂਕਿ ਬਹੁਤ ਹੋਰ ਭਿਕਸ਼ੂ, ਪਾਦਰੀ ਜਾਂ ਹੋਰ ਅਧਿਆਪਕ ਖੁਲੇਆਮ ਦੂਜੇ ਲੋਕਾਂ ਨਾਲ ਦੁਰਵਿਵਹਾਰ ਕਰਦੇ ਹਨ, ਜੋ ਇੰਟਰਨੈਟ ਉਤੇ, ਅਖਬਾਰਾਂ, ਜਾਂ ਟੈਲੀਵੀਜ਼ਨ ਉਤੇ ਜਾਂਦਾ ਹੈ, ਸੋ ਉਹ ਕਿਸੇ ਵਿਆਕਤੀ ਨੂੰ ਫੜ ਲੈਂਦੇ ਹਨ ਜਿਹੜਾ ਜ਼ਾਹਰਾ ਤੌਰ ਤੇ ਉਲਟ ਦਿਖਾਈ ਦਿੰਦਾ ਹੈ - ਪਵਿਤਰ ਲਗਦਾ ਹੈ, ਠੀਕ ਠਾਕ ਲਗਦਾ ਹੈ, ਲਗਦਾ ਹੈ ਜਿਵੇਂ ਕਿਸੇ ਚੀਜ਼ ਦੀ ਦੇਖ ਭਾਲ ਕਰਨ ਵਾਲਾ। ਸੋ, ਉਹ ਇਸ ਜੀਵਨ ਨੂੰ ਫੜਦੇ ਹਨ - ਇਥੋਂ ਤਕ ਦਾਨਵ ਜੋ ਪਵਿਤਰ ਵਿਆਕਤੀਆਂ ਵਿਚ ਜਾਅਲੀ ਹੁੰਦੇ। ਉਨਾਂ ਨੂੰ ਅਜ਼ੇ ਵੀ ਉਨਾਂ ਦੀ "ਲੋੜ ਹੈ"; ਉਹ ਜਿਵੇਂ ਉਸ ਕਿਸਮ ਦੇ ਵਿਆਕਤੀ ਨੂੰ ਫੜਦੇ ਹਨ ਜਿਹੜਾ ਨਦੀ ਵਿਚ ਡੁਬ ਰਿਹਾ ਹੈ ਇਕ ਲਕੜ ਦੇ ਟੁਕੜੇ ਨੂੰ ਪਕੜਦਾ ਹੈ, ਸੋਚਦਾ ਹੋਇਆ ਇਹ ਸਭ ਉਨਾਂ ਦੇ ਆਲੇ ਦੁਆਲੇ ਨਾਲੋਂ ਬਿਹਤਰ ਹੈ - ਇਹ ਸਭ ਡੋਬਣ ਵਾਲਾ ਪਾਣੀ ਅਤੇ ਕੂੜਾ ਹੈ। ਉਹ ਹੈ ਜੋ ਇਹ ਹੈ।Photo Caption: ਆਪਣੇ ਆਪ ਨੂੰ ਰੁਕਾਵਟ ਤੋਂ ਮੁਕਤ ਕਰੋ ਸਮਾਂ ਲਗਦਾ ਹੈ, ਪਰ ਸਾਨੂੰ ਕਰਨਾ ਜ਼ਰੂਰੀ ਹੈ!ਜਾਣਨਾ ਕਿ ਕਿਹੜਾ ਅਸਲੀ ਸਤਿਗੁਰੂ, ਭਿਕਸ਼ੂ, ਜਾਂ ਪਾਦਰੀ ਹੈ, ਦਸ ਹਿਸਿਆਂ ਦਾ ਸਤਵਾਂ ਭਾਗ
2024-08-18
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗਿਆਨਵਾਨ ਅਭਿਆਸ ਦੀਆਂ ਕੁਝ ਵਡੀਆਂ ਪਰੰਪਾਵਾਂ ਕੋਲ ਅਜ਼ੇ ਵੀ ਹਮੇਸ਼ਾਂ ਇਕ ਮਹਾਨ ਗਿਆਨਵਾਨ ਗੁਰੂ ਉਥੇ ਨਹੀਂ ਹੁੰਦਾ, ਪਰ ਘਟੋ ਘਟ ਗੁਰੂ ਜਿਹੜਾ ਹੁਣੇ ਹੁਣੇ ਦਿਹਾਂਤ ਹੋ ਗਿਆ ਹੈ। ਤਿੰਨ ਸੌ ਸਾਲਾਂ ਦੇ ਅੰਦਰ, ਤੁਹਾਡੇ ਕੋਲ ਅਜ਼ੇ ਵੀ ਉਹ ਸ਼ਕਤੀ ਗੁਰੂ ਦੇ ਉਤਰਾਧਿਕਾਰੀ ਵਿਚ ਅਤੇ ਇਥੋਂ ਤਕ ਉਸ ਗੁਰੂ ਦੇ ਅਗਾਂਹ ਅਗਲੇ ਉਤਰਾਧਿਕਾਰੀ ਵਿਚ ਵੀ ਟਿਕੀ ਹੋਈ ਕਾਇਮ ਰਹਿ ਸਕਦੀ ਹੈ। […] ਉਨਾਂ ਕੋਲ ਅਜ਼ੇ ਵੀ ਕਾਫੀ ਸ਼ਕਤੀ ਹੈ ਆਪਣੇ ਮੌਜੂਦਾ ਪੈਰੋਕਾਰਾਂ ਨੂੰ ਕਵਰ ਕਰਨ ਲਈ, ਭਾਵੇਂ ਉਹ ਤੀਸਰੇ ਪਧਰ ਤੋਂ ਉਪਰ ਅਜ਼ੇ ਨਹੀਂ ਪਹੁੰਚੇ। ਇਸ ਸੰਸਾਰ ਤੋਂ ਬਾਅਦ, ਸਾਡੇ ਕੋਲ ਪੰਜ ਪਧਰ ਹਨ। ਇਹਨਾਂ ਪੰਜਾਂ ਪਧਰਾਂ ਦੀ ਮਾਪ ਦੀ ਕਿਸਮ ਅੰਦਰ ਪੰਜਵਾਂ ਸਭ ਤੋਂ ਉਚਾ ਹੈ।ਜੇਕਰ ਤੁਸੀਂ ਚੌਥੇ ਤੇ ਪਹੁੰਚ ਜਾਂਦੇ ਹੋ, ਫਿਰ ਤੁਸੀਂ ਪਹਿਲੇ ਹੀ ਮੁਕਤ ਹੋ ਗਏ ਹੋ। ਪਰ ਜੇਕਰ ਤੁਸੀਂ ਅਜ਼ੇ ਤੀਸਰੇ ਪਧਰ ਤੇ ਰਹਿੰਦੇ ਹੋ, ਭਾਵੇਂ ਉਚੇ ਤੀਸਰੇ ਪਧਰ ਤੇ, ਤੁਸੀਂ ਮੁਕਤ ਨਹੀਂ ਹੋ। ਪਰ ਤੁਹਾਡੇ ਤੋਂ ਪਹਿਲਾਂ ਵਾਲੇ ਸਭ ਤੋਂ ਮਹਾਨ ਸਤਿਗੁਰੂ ਨਾਲ, ਤੁਸੀਂ ਉਸ (ਸਤਿਗੁਰੂ ਸ਼ਕਤੀ) ਉਤੇ ਨਿਰਭਰ ਕਰ ਸਕਦੇ ਹੋ। ਤੁਹਾਨੂੰ ਆਪਣੇ ਆਪ ਨੂੰ ਅਤੇ ਅਨੁਯਾਈਆਂ ਨੂੰ ਮੁਕਤ ਕਰਨ ਲਈ ਸਤਿਗੁਰੂ ਉਥੇ ਤੁਹਾਡੀ ਮਦਦ ਲਈ ਮੌਜੂਦ ਹਨ, ਭਾਵੇਂ ਤੁਸੀਂ ਸਿਰਫ ਤੀਸਰੇ ਪਧਰ ਤੇ ਹੋ।ਖੈਰ, ਮੈਂ ਇਹ ਦੇਖਿਆ। ਉਹ ਸਾਰੇ ਜੋ (ਉਨਾਂ ਤੋਂ ਪਹਿਲਾਂ ਵਾਲੇ) ਸਤਿਗੁਰੂਾਂ ਵਾਂਗ ਸਮਾਨ ਸਿਖਿਆ ਸਿਖਾਉਂਦੇ ਹਨ ਸਿਰਫ ਤੀਸਰੇ ਪਧਰ ਤੇ, ਵਧ ਤੋਂ ਵਧ ਉਚੇ ਤੀਸਰੇ ਪਧਰ ਤੇ ਹਨ। ਮੈਨੂੰ ਡਰ ਹੈ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕਰਾਂਗੀ, ਪਰ ਮੈਨੂੰ ਸਚ ਦਸਣਾ ਜ਼ਰੂਰੀ ਹੈ। ਮੈਂ ਝੂਠ ਨਹੀਂ ਬੋਲ ਸਕਦੀ। ਮੈਂ ਝੂਠ ਨਹੀਂ ਦਸ ਸਕਦੀ ਤਾਂਕਿ ਲੋਕ ਮੈਨੂੰ ਪਸੰਦ ਕਰਨ ਜਾਂ ਮੇਰੇ ਨਾਲ ਪਿਆਰ ਕਰਨ। ਮੈਂ ਪਹਿਲੇ ਹੀ ਸਾਰਾ ਸਮਾਂ ਮੁਸੀਬਤ ਵਿਚ ਹਾਂ ਵੈਸੇ ਵੀ - ਹੁਣ ਹੋਰ ਮੁਸੀਬਤ ਵਿਚ, ਕਿਉਂਕਿ ਮੈਨੂੰ ਮਜ਼ਬੂਰ ਕੀਤਾ ਗਿਆ ਸੀ ਆਪਣੀ ਮਤਰੇਆ ਬੁਧ ਵਜੋਂ ਅਸਲੀ ਪਛਾਣ ਪ੍ਰਗਟ ਕਰਨ ਲਈ, ਜੋ ਕਰਾਇਸਟ ਵਜੋਂ ਵੀ ਜਾਣੇ ਜਾਂਦੇ ਹਨ, ਈਸਾ ਮਸੀਹ ਵਾਪਸ ਆ ਗਏ ਹਨ। ਮੈਂ ਹੋਰ ਆਪਣੀ ਸੁਰਖਿਅਤ ਤੇ ਭਰੋਸਾ ਨਹੀਂ ਕਰਦੀ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਮੈਂ ਅਸਲ ਵਿਚ ਇਸ ਸੰਸਾਰ ਵਿਚ ਬਹੁਤਾ ਲੰਮੇਂ ਸਮੇਂ ਤਕ ਰਹਿਣਾ ਨਹੀਂ ਚਾਹੁੰਦੀ। ਹਰ ਰੋਜ਼ ਮੈਂ ਜਿੰਦਾ ਹਾਂ, ਮੈਂ ਦੁਖੀ ਹਾਂ। ਮੈਂ ਸਾਰੇ ਹੋਰ ਜੀਵਾਂ ਨੂੰ ਦੁਖੀ ਦੇਖਦੀ ਹਾਂ, ਅਤੇ ਮੇਰਾ ਦਿਲ... ਹਰ ਰੋਜ਼, ਇਹ ਹੈ ਜਿਵੇਂ ਇਹ ਟੁਟਦਾ ਹੈ, ਇਹ ਫਿਰ ਦੁਬਾਰਾ ਠੀਕ ਹੋ ਜਾਂਦਾ ਹੈ; ਇਹ ਟੁਟਦਾ ਹੈ, ਇਹ ਦੁਬਾਰਾ ਠੀਕ ਹੋ ਜਾਂਦਾ। ਮੈਂ ਨਹੀਂ ਜਾਣਦੀ ਕਿਤਨੇ ਸਮੇਂ ਲਈ। ਇਸ ਸੰਸਾਰ ਵਿਚ ਕੀ ਹੈ ਜੋ ਮੈਂ ਕਿਵੇਂ ਵੀ ਚਾਹਾਂਗੀ? ਵਧ ਤੋਂ ਵਧ, ਮੇਰੇ ਕੋਲ ਇਕ ਹੋਰ ਕਮਰਾ ਹੋਵੇਗਾ, ਇਕ ਇਥੋਂ ਤਕ ਵਧੇਰੇ ਸਜਾਇਆ ਹੋਇਆ ਕਮਰਾ, ਵਧੇਰੇ ਖੂਬਸੂਰਤ ਫਰਨੀਚਰ - ਤਾਂ ਫਿਰ ਕੀ? ਇਹ ਮੇਰੇ ਲਈ ਕੀ ਚੰਗਾ ਕਰਦਾ ਹੈ?ਇਹ ਸਿਰਫ ਦੁਖ ਹੀ ਹੈ ਜੋ ਮੇਰੇ ਕੋਲ ਹੈ, ਕੋਈ ਫਰਕ ਨਹੀਂ ਪੈਂਦਾ ਮੈਂ ਕਿਥੇ ਰਹਿੰਦੀ ਹਾਂ, ਕੋਈ ਫਰਕ ਨਹੀਂ ਪੈਂਦਾ ਮੈਂ ਜੋ ਵੀ ਖਾਂਦੀ ਹਾਂ, ਕੋਈ ਫਰਕ ਨਹੀਂ ਪੈਂਦਾ ਕਿਵੇਂ ਵੀ ਕੀ ਮੈਂ ਪਹਿਨਦੀ ਹਾਂ। ਮੈਂ ਕੁਝ ਨਹੀਂ ਚਾਹੁੰਦੀ, ਇਸ ਭਰਮ ਵਾਲੇ, ਨਾਕਾਰਾਤਮਿਕ ਗ੍ਰਹਿ ਦੇ ਭਿਆਨਕ, ਵਹਿਸ਼ੀ, ਜ਼ਾਲਮ, ਬੇਰਹਿਮ ਚਕਰ ਤੋਂ ਸਾਰੇ ਜੀਵਾਂ ਨੂੰ ਮੁਕਤ ਕਰਨ ਦੀ ਸਿਵਾਇ। ਜੋ ਵੀ ਤੁਸੀਂ ਦੇਖਦੇ ਹੋ ਅਸਲੀ ਨਹੀਂ ਹੈ। ਸਿਰਫ ਸਵਰਗੀ ਚੀਜ਼ਾਂ ਤੁਸੀਂ ਆਪਣੇ ਅੰਦਰ ਦੇਖਦੇ ਹੋ ਉਹ ਅਸਲੀ ਹਨ। ਸੋ ਇਥੇ ਕੀ ਹੈ, ਕਾਹਦੇ ਲਈ ਕੋਈ ਇਥੇ ਰਹਿਣਾ ਚਾਹੇਗਾ? ਅਤੇ ਬਹੁਤੇ ਚਿਰ ਲਈ ਨਹੀਂ ਕਿਵੇਂ ਵੀ - ਤੁਸੀਂ ਕਦੇ ਨਹੀਂ ਜਾਣਦੇ। ਕੋਈ ਨਹੀਂ ਜਾਣਦਾ ਜੇਕਰ ਉਹ ਕਲ ਨੂੰ ਮਰ ਜਾਣਗੇ। ਖੈਰ, ਕੁਝ ਗਿਆਨਵਾਨ ਸਤਿਗੁਰੂਆਂ ਦੇ ਸਿਵਾਇ - ਉਹ ਪਹਿਲਾਂ ਹੀ ਜਾਣਦੇ ਹੋਣਗੇ, ਜੇਕਰ ਉਨਾਂ ਕੋਲ ਬਹੁਤ ਜਿਆਦਾ ਪੈਰੋਕਾਰ ਨਾ ਹੋਣ। ਜੇਕਰ ਉਨਾਂ ਕੋਲ ਬਹੁਤ ਸਾਰੇ ਪੈਰੋਕਾਰ ਹਨ, ਉਹ ਬਹੁਤਾ ਨਹੀਂ ਜਾਣਦੇ ਆਪਣੀ ਆਵਦੀ ਮੌਤ ਬਾਰੇ - ਸ਼ਾਇਦ ਅੰਤ ਤਕ। ਪਰ ਉਹ ਕਰਦੇ ਹਨ ਜੋ ਵੀ ਉਹ ਕਰ ਸਕਦੇ ਹਨ ਜਦੋਂ ਉਹ ਅਜ਼ੇ ਜਿੰਦਾ ਹਨ, ਪ੍ਰਮਾਤਮਾ ਦੀ ਮਿਹਰ ਨਾਲ ਅਤੇ ਗਰੂਆਂ ਦੀਆਂ ਮਿਹਰਾਂ ਨਾਲ। ਉਹ ਆਪਣਾ ਕੰਮ ਕਰ ਰਹੇ ਹਨ।ਜੇਕਰ ਉਹ ਕੰਮ ਨਹੀਂ ਕਰਦੇ, ਮਿਸਾਲ ਵਜੋਂ, ਸੁਪਰੀਮ ਮਾਸਟਰ ਟੈਲੀਵੀਜ਼ਨ ਲਈ, ਅਤੇ ਉਨਾਂ ਨੂੰ ਸਭ ਕਿਸਮ ਦੀ ਬੇਰਹਿਮੀ ਦਾ ਸੰਪਾਦਨ ਕਰਨਾ ਪੈਂਦਾ ਹੈ ਜੋ ਉਨਾਂ ਨੂੰ ਦੇਖਣਾ ਪੈਂਦਾ ਅਤੇ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਸੰਭਾਲਣਾ ਪੈਂਦਾ, ਫਿਰ ਉਹ ਵਧੇਰੇ ਖੁਸ਼ ਜੀਅ ਸਕਣਗੇ। ਅਤੇ ਜੇਕਰ ਉਨਾਂ ਕੋਲ ਬਹੁਤ ਸਾਰੇ ਪੈਰੋਕਾਰ ਨਹੀਂ ਹਨ, ਫਿਰ ਉਹ ਵਧੇਰੇ ਖੁਸ਼ ਜੀਅ ਸਕਣਗੇ ਵਧੇਰੇ ਸਿਹਤਮੰਦ, ਵਧੇਰੇ ਬੇਫਿਕਰ, ਜਿਵੇਂ ਮੈਂ ਮਹਿਸੂਸ ਕਰਦੀ ਸੀ ਜਦੋਂ ਮੈਂ ਪਹਿਲਾਂ ਬਾਹਰ ਆਈ ਸੀ, ਜਦੋਂ ਮੇਰੇ ਕੋਲ ਇਕ ਬਹੁਤ ਹੀ ਛੋਟਾ ਪੈਰੋਕਾਰਾਂ ਦਾ ਇਕ ਸਮੂਹ ਸੀ। ਮੈਨੂੰ ਬਹੁਤ ਭਰੋਸਾ ਸੀ, ਇਤਨੀ ਅਜਿਤ, ਇਤਨੀ ਖੁਸ਼, ਬਹੁਤ ਖੁਸ਼, ਹਰ ਰੋਜ਼ ਇਤਨੀ ਬੇਫਿਕਰ; ਤਕਰੀਬਨ ਹਰ ਰੋਜ਼ ਇਕ ਪਾਰਟੀ ਵਾਂਗ ਸੀ। ਭਾਵੇਂ ਉਸ ਸਮੇਂ ਸਾਡੇ ਕੋਲ ਬਹੁਤਾ ਪੈਸਾ ਅਤੇ ਭੋਜਨ ਨਹੀਂ ਸੀ, ਅਸੀਂ ਕਈ ਹਫਤਿਆਂ ਦੇ ਅੰਤ ਤੇ ਇਕ ਸਧਾਰਨ ਬਾਰਬੀਕਿਊ ਕਰਨ ਦੇ ਕਾਬਲ ਹੁੰਦੇ ਜਦੋਂ ਉਥੇ ਕੁਝ ਹੋਰ ਨਹੀਂ ਹੁੰਦਾ ਸੀ - ਕੋਈ ਰੀਟਰੀਟ ਨਹੀਂ, ਕੋਈ ਵਿਸ਼ੇਸ਼ ਪ੍ਰਬੰਧ ਨਹੀਂ, ਜਾਂ ਭਾਸ਼ਣ ਕਿਸੇ ਜਗਾ। ਫਿਰ ਅਸੀਂ ਇਕਠੇ ਬੈਠਦੇ ਸੀ, ਇਕ ਵੀਗਨ ਬਾਰਬੀਕਿਊ ਕਰਦੇ ਅਤੇ ਗੀਤ ਗਾਉਂਦੇ ਜਾਂ ਇਕ ਗੀਤਾਰ ਵਜਾਉਂਦੇ ਜਾਂ ਕੁਝ ਚੀਜ਼, ਅਤੇ ਕਿਸੇ ਹੋਰ ਨੇ ਸੀਤਾਰ ਵਜਾਉਣਾ, ਅਤੇ ਕਿਸੇ ਹੋਰ ਨੇ ਬੰਸਰੀ, ਮੁਰਲੀ ਵਜਾਉਣੀ, ਅਤੇ ਕਿਸੇ ਹੋਰ ਨੇ ਕੋਈ ਵੀ ਚੀਜ਼ ਵਜਾਉਣੀ।ਮੈਂ ਭਿਕਸ਼ੂਆਂ ਅਤੇ ਭਿਕਸ਼ਣੀਆਂ ਦੇ ਇਕ ਸਮੂਹ ਨਾਲ ਵਖ ਵਖ ਸਾਜ ਅਸੀਂ ਇਕਠੇ ਰਾਤ ਨੂੰ ਵਜਾਉਂਦੇ ਹੁੰਦੇ ਸੀ। ਮੈਨੂੰ ਯਾਦ ਨਹੀਂ ਹੈ ਅਸੀਂ ਕਦੇ ਉਨਾਂ ਨੂੰ ਰਿਕਾਰਡ ਕੀਤਾ ਸੀ। ਮੈਨੂੰ ਨਹੀਂ ਯਾਦ ਜੇਕਰ ਕਿਸੇ ਨੇ ਕਦੇ ਆਸ਼ਰਮ ਵਿਚ ਕਿਸੇ ਹੋਰ ਵਿਆਕਤੀ ਨੂੰ ਜਿਸ ਦੇ ਪਾਸ ਇਕ ਕੈਮਰਾ ਸੀ ਇਹਨਾਂ ਚੀਜ਼ਾਂ ਨੂੰ ਰਿਕਾਰਡ ਕਰਨ ਲਈ ਆਖਿਆ ਸੀ। ਸ਼ਾਇਦ ਉਨਾਂ ਨੇ ਨਹੀਂ ਕੀਤਾ ਸੀ; ਮੈਂਨੂੰ ਉਹ ਨਹੀਂ ਯਾਦ। ਪਰ ਸਾਡੇ ਕੋਲ ਇਸ ਤਰਾਂ ਦੇ ਕਈ ਚੰਗੇ ਸਮੇਂ ਸਨ। ਹੁਣ ਉਹ ਸਾਰੇ ਚੰਗੇ ਸਮੇਂ ਚਲੇ ਗਏ। ਮੈਂ ਸਿਰਫ ਖੁਸ਼ ਜਾਂ ਖੁਸ਼ਨਸੀਬ ਮਹਿਸੂਸ ਕਰਦੀ ਹਾਂ ਕਿ ਮੈਂ ਅਜ਼ੇ ਜਿੰਦਾ ਹਾਂ।ਹਰ ਰੋਜ਼ ਮੈਂ ਜਿੰਦਾ ਹਾਂ, ਮੈਂ ਆਪਣਾ ਸਭ ਤੋਂ ਵਧੀਆ ਕਰਦੀ ਹਾਂ, ਆਪਣੀ ਹੋਂਦ, ਮੌਜ਼ੂਦਗੀ ਦੇ ਹਰ ਇਕ ਨਾਨੋ ਸਕਿੰਟ ਵਿਚ, ਦੂਜਿਆਂ ਲਈ ਕੰਮ ਕਰਨ ਲਈ, ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਆਤਮਾ ਨਾਲ, ਆਪਣੇ ਸਾਰੇ ਪਿਆਰ ਨਾਲ, ਅਤੇ ਪ੍ਰਮਾਤਮਾ ਇਹ ਜਾਣਦੇ ਹਨ। ਸਾਰੇ ਸਵਰਗ ਇਹ ਜਾਣਦੇ ਹਨ। ਜਦੋਂ ਮੈਂ ਪਹਿਲਾਂ ਬਾਹਰ ਆਈ ਸੀ, ਸਵਰਗ, ਫਰਿਸ਼ਤੇ, ਅਤੇ ਹਰ ਇਕ ਕਿਸੇ ਵੀ ਚੀਜ਼ ਲਈ ਦੌੜਦਾ ਸੀ ਜਿਸ ਦੀ ਮੈਂਨੂੰ ਲੋੜ ਸੀ ਜਾਂ ਚਾਹੁੰਦੀ ਸੀ। ਭਾਵੇਂ ਮੈਨੂੰ ਬਹੁਤੇ ਦੀ ਲੋੜ ਨਹੀਂ ਸੀ। ਪਰ ਅਜਕਲ, ਜਿਆਦਾਤਰ ਉਹ ਬਸ ਸਿਰਫ ਰੋਂਦੇ ਹਨ ਕਿਉਂਕਿ ਉਹ ਮੇਰੀ ਮਦਦ ਨਹੀਂ ਕਰ ਸਕਦੇ। ਸੋ, ਮੈਂ ਬਹੁਤ ਹੀ ਇਕਲੀ ਹਾਂ। ਭਾਵੇਂ ਜੇਕਰ ਉਹ ਮੇਰੀ ਮਦਦ ਕਰਨੀ ਚਾਹੁੰਦੇ ਹਨ, ਉਹ ਨਹੀਂ ਕਰ ਸਕਦੇ। ਕਰਮ ਉਨਾਂ ਨੂੰ ਰੋਕਦੇ ਹਨ। ਅਤੇ ਇਹ ਉਨਾਂ ਲਈ ਬਹੁਤ ਜਿਆਦਾ ਕਰਮ ਹਨ, ਇਥੋਂ ਤਕ।ਪਰ ਸਾਡੇ ਕੋਲ ਹਮੇਸ਼ਾਂ ਸੁਪਨੇ ਅਤੇ ਉਮੀਦ ਹੋਣੀ ਜ਼ਰੂਰੀ ਹੇ। ਕਿਉਂਕਿ ਜੇਕਰ ਸਾਡੇ ਕੋਲ ਇਕ ਸੁਪਨਾ ਨਹੀਂ ਹੈ, ਲੋਕ ਕਹਿਣਗੇ ਤੁਹਾਡੇ ਕੋਲ ਕਦੇ ਇਕ ਸੁਪਨਾ ਸਚਾ ਨਹੀਂ ਹੋਵੇਗਾ। ਸੋ ਮੈਂ ਅਜ਼ੇ ਵੀ ਦੁਬਾਰਾ ਇਸ ਕਿਸਮ ਦੀ ਆਜ਼ਾਦ ਜਿੰਦਗੀ ਦਾ ਸੁਪਨਾ ਲੈਂਦੀ ਹਾਂ, ਜਦੋਂ ਸਾਰੇ ਸਵਰਗਾਂ ਨੂੰ ਮੇਰੇ ਲਈ ਮਾਯੂਸੀ ਨਾਲ ਰੋਣਾ ਨਹੀਂ ਪਵੇਗਾ, ਜਿਥੇ ਅਸੀਂ ਸਾਰੇ ਖੁਸ਼ੀ ਵਿਚ ਅਨੰਦ ਮਾਣ ਸਕਾਂਗੇ, ਘਟੋ ਘਟ ਖੁਸ਼ਹਾਲੀ ਵਿਚ ਸੰਸਾਰ ਲਈ ਅਤੇ ਸ਼ਾਂਤੀ ਲਈ। ਇਹ ਜਿਵੇਂ ਧਰਤੀ ਉਤੇ ਦੁਬਾਰਾ ਸਵਰਗ ਹੋਵੇਗਾ; ਇਹ ਜਿਵੇਂ ਪੁਰਾਣੇ ਈਡਨ ਵਾਂਗ ਦੁਬਾਰਾ ਹੋਵੇਗਾ। ਫਿਰ ਹਰ ਇਕ ਖੁਸ਼ ਹੋਵੇਗਾ, ਅਤੇ ਫਿਰ ਮੈਂ ਸਭ ਤੋਂ ਖੁਸ਼ ਹੋਵਾਂਗੀ।ਉਸ ਸਮੇਂ ਤਕ, ਅਸੀਂ ਕਦੇ ਨਹੀਂ ਜਾਣ ਸਕਦੇ ਕੀ ਵਾਪਰੇਗਾ। ਕਿਉਂਕਿ ਅਜਕਲ, ਇਹ ਬਦਤਰ ਹੈ। ਇਹ ਵਧੇਰੇ ਭਰਮ ਵਾਲਾ ਹੈ ਬੁਧ ਦੇ ਸਮੇਂ ਵਿਚ ਨਾਲੋਂ। ਅਤੇ ਈਸਾ ਮਸੀਹ ਦੇ ਸਮੇਂ ਵਿਚ, ਇਹ ਹੁਣ ਵਾਂਗ ਇਤਨਾ ਬੁਰਾ ਨਹੀਂ ਸੀ, ਅਤੇ ਈਸਾ ਨੂੰ ਅਜੇ ਵੀ ਵਹਿਸ਼ੀ ਢੰਗ ਨਾਲ ਸੂਲੀ ਤੇ ਟੰਗਿਆ ਗਿਆ ਸੀ। ਅਤੇ ਉਨਾਂ ਦੇ ਸਾਰੇ ਰਸੂਲਾਂ ਨੂੰ, ਜਿਸ ਨੂੰ ਵੀ ਸਰਕਾਰ ਵਲੋਂ ਪਕੜਿਆ ਗਿਆ, ਬਹੁਤ ਭਿਆਨਕ ਤਰੀਕੇ ਨਾਲ ਮਾਰੇ ਗਏ, ਸਾੜੇ ਗਏ ਜਾਂ ਸੂਲੀ ਤੇ ਟੰਗਿਆ ਗਿਆ, ਜਾਂ ਸਭ ਕਿਸਮ ਦੀ ਕਲਪਨਾ ਤੋਂ ਬਾਹਰ ਵਾਲੀ ਬੇਰਹਿਮੀ ਦਾ ਅਨੁਭਵ ਕਰਨਾ ਪਿਆ ਜੋ ਇਕ ਮਨੁਖ ਕਿਸੇ ਹੋਰ ਮਨੁਖ ਨਾਲ ਕਰ ਸਕਦਾ ਹੈ - ਇਕ ਨਿਰਦੋਸ਼, ਪਵਿਤਰ ਮਨੁਖ ਨਾਲ। ਓਹ, ਜਦੋਂ ਵੀ ਮੈਂ ਉਹਦੇ ਬਾਰੇ ਸੋਚਦੀ ਹਾਂ, ਮੈਂ ਕਾਫੀ ਰੋ ਨਹੀਂ ਸਕਦੀ। ਮੈਨੂੰ ਹੁਣ ਰੁਕਣਾ ਪਵੇਗਾ। ਮੈਂ (ਦੁਬਾਰਾ) ਗਲ ਕਰਾਂਗੀ, ਮੇਰੇ ਰੋਣਾ ਖਤਮ ਕਰਨ ਤੋਂ ਬਾਅਦ।ਤੁਸੀਂ ਦੇਖੋ, ਅਜਕਲ, ਲੋਕਾਂ ਨੇ ਮੈਨੂੰ ਦਸਿਆ ਸੀ ਉਹ ਇਥੋਂ ਤਕ ਨਹੀਂ ਹੋਰ ਜਾਣਦੇ ਕੌਣ ਇਕ ਚੰਗਾ ਭਿਕਸ਼ੂ ਹੈ ਅਤੇ ਕੌਣ ਨਹੀਂ ਹੈ। ਖੈਰ, ਮੈਂ ਇਹ ਸਮਝਦੀ ਹਾਂ, ਅਤੇ ਮੈਂ ਇਸਦੇ ਨਾਲ ਸਹਿਤਮ ਹਾਂ। ਇਥੋਂ ਤਕ ਪਾਦਰੀ, ਉਹ ਸਾਰੇ ਬਹੁਤ ਚੰਗੇ ਦਿਖਾਈ ਦਿੰਦੇ ਹਨ, ਚੰਗੇ ਕਪੜੇ ਪਹਿਨਦੇ, ਚੰਗਾ ਖਾਂਦੇ, ਬਹੁਤ ਚੰਗੀ ਤਰਾਂ ਗਲ ਕਰਦੇ, ਅਤੇ ਇਥੋਂ ਤਕ ਕੁਝ ਕਿਸਮ ਦਾ ਢੰਗ, ਵਿਹਾਰ ਜਾਂ ਕਿਰਿਆ ਦਿਖਾਉਂਦੇ ਜੋ ਲੋਕਾਂ ਨੂੰ ਉਨਾਂ ਉਪਰ ਭਰੋਸਾ ਕਰਨ ਦਿੰਦਾ ਹੈ। ਜਿਵੇਂ ਉਹ ਕਿਸੇ ਅਨਾਥ ਆਸ਼ਰਮ ਦੀ ਮਦਦ ਕਰਦੇ ਹਨ, ਲੋਕਾਂ ਨੂੰ ਕਹਿੰਦੇ ਹਨ ਜਾਨਵਰ-ਲੋਕਾਂ ਨੂੰ ਭੋਜਨ ਵਜੋਂ ਨਾ ਖਾਓ, ਅਤੇ ਗਰੀਬੀ ਵਿਚ ਜੀਉ, ਇਥੋਂ ਤਕ॥ ਇਹ ਨਹੀਂ ਜਿਵੇਂ ਕੁਝ ਭਿਕਸ਼ੂ ਜਾਂ ਪਾਦਰੀ ਜਿਹੜੇ ਅਮੀਰੀ ਵਿਚ, ਐਸ਼ੋ ਆਰਾਮ ਵਿਚ ਜੀਂਦੇ ਹਨ - ਫਿਰ ਇਹ ਵਧੇਰੇ ਸੌਖਾ ਹੈ ਲੋਕਾਂ ਲਈ ਪਛਾਨਣਾ। ਪਰ ਕਈ ਉਸ ਤਰਾਂ ਨਹੀਂ ਕਰਦੇ। ਉੇਹ ਵਖਰੇ ਤਰੀਕੇ ਵਰਤੋਂ ਕਰਦੇ ਹਨ। ਉਹ ਸਿਰਫ ਇਕ ਤਰੀਕਾ ਨਹੀਂ ਵਰਤਦੇ।