ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ ਸਾਰਿਆਂ ਨੂੰ, ਸਾਰੀਆਂ ਪਵਿਤਰ ਆਤਮਾਵਾਂ ਅਤੇ ਪ੍ਰਮਾਤਮਾ ਦੇ ਪੂਰਨ ਸ਼ਰਧਾਲੂਓ। ਮੈਂ ਤੁਹਾਨੂੰ ਦਸ ਰਹੀ ਹਾਂ ਜੋ ਪ੍ਰਮਾਤਮਾ ਚਾਹੁੰਦਾ ਹੈ ਕਿ ਮੈਂ ਤੁਹਾਨੂੰ ਦਸਾਂ, ਭਾਵੇਂ ਮੈਂ ਕਦੇ ਨਹੀਂ ਸੋਚਿਆ ਸੀ ਮੈਨੂੰ ਇਹ ਕਰਨਾ ਪਵੇਗਾ। ਕਿਉਂਕਿ ਮੈਂਨੂੰ ਇਸ ਕਿਸਮ ਦੀ ਸੰਭਾਲ, ਇਸ ਕਿਸਮ ਦੀ ਸਥਿਤੀ ਨਾਲ ਨਜਿਠਣ ਦੀ ਆਦਤ ਨਹੀਂ ਹੈ। ਸੋ ਮੈਂ... ਮੈਂ ਇਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਅਤੇ ਮੈਂ ਬਸ ਨਹੀਂ ਸੋਚਿਆ ਸੀ। ਪਰ ਪ੍ਰਮਾਤਮਾ ਨੇ ਮੈਨੂੰ ਕਿਹਾ, "ਸੰਸਾਰ ਦੇ ਲੋਕਾਂ ਲਈ ਜਾਨਣਾ ਜ਼ਰੂਰੀ ਹੈ।" ਉਹ ਹੈ ਐਨ ਜੋ ਉਨਾਂ ਦੇ ਸ਼ਬਦ ਸਨ। ਮੈਂ ਸਵਰਗ ਅਤੇ ਨਰਕ ਲਈ, ਝੂਠ ਬੋਲਣ ਦੀ ਹਿੰਮਤ ਨਹੀਂ ਕਰਾਂਗੀ,। ਤੁਸੀਂ ਉਹ ਜਾਣਦੇ ਹੋ। ਮੈਂ ਤੁਹਾਨੂੰ ਸਿਰਫ ਸਚ ਦਸਿਆ ਹੈ, ਭਾਵੇਂ ਜਦੋਂ ਇਹ ਅਸੁਵਿਧਾਜਨਕ ਹੋਵੇ। ਮੈਂ ਸੋਚਿਆ ਕਿ ਮੈਂ ਪਿਛਲੀ ਵਾਰ ਪਹਿਲੇ ਹੀ ਕੁਝ ਸਪਸ਼ਟੀਕਰਨ ਬਣਾਇਆ ਸੀ, ਫਲਾਏ-ਇੰਨ-ਖਬਰਾਂ ਵਿਚੋਂ ਇਕ ਵਿਚ ਅਤੇ ਨਾਲੇ ਸਤਿਗੁਰੂ ਅਤੇ ਪੈਰੋਕਾਰਾਂ ਵਿਚਕਾਰ (ਪ੍ਰੋਗਰਾਮ) ਵਿਚ ਨਿਰੰਤਰਤਾ ਜੋ ਉਨਾਂ ਨੇ ਸ਼ਾਇਦ ਪਹਿਲੇ ਹੀ ਪ੍ਰਸਾਰਿਤ ਕਰ ਦਿਤਾ ਜਾਂ ਜ਼ਲਦੀ ਹੀ ਪ੍ਰਸਾਰਿਤ ਕਰ ਦੇਣਗੇ। ਕਿਉਂਕਿ ਉਥੇ ਕਈ ਬੀਐਮਡੀ (ਬਿਟਵੀਨ ਮਾਸਟਰ ਐਂਡ ਡੀਸਾਏਪਲਜ਼) ਦੇ ਹਿਸੇ ਹਨ, ਸੋ ਹੋ ਸਕਦਾ ਉਹਨਾਂ ਨੂੰ ਪ੍ਰਸਾਰਿਤ ਕਰਨ ਲਈ ਸਮਾਂ ਲਗਦਾ ਹੈ।ਮੈਂ ਨਾਮ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ, ਇਥੋਂ ਤਕ ਜਿਉਂ ਮੈਂ ਸਮਝਾ ਰਹੀ ਸੀ... ਅਤੇ ਮੈਂ ਵਫਾਦਾਰਾਂ, ਨਿਰਦੋਸ਼ ਲੋਕਾਂ ਬਾਰੇ ਚਿੰਤਾ ਕਰਦੀ ਹਾਂ ਜਿਹੜੇ ਝੂਠੇ ਗੁਰੂ ਟ੍ਰਾਨ ਤਾਮ ਦਾ ਅਨੁਸਰਨ ਕਰਦੇ ਹਨ। ਮੈਂ ਇਸ ਦੇ ਕੁਝ ਹਿਸੇ ਦਾ ਜ਼ਿਕਰ ਕੀਤਾ ਸੀ, ਪਰ ਮੈਂ ਫਿਰ ਨਾਮ ਟਾਲਣ ਦੀ ਕੋਸ਼ਿਸ਼ ਕੀਤੀ। ਪਰ ਪ੍ਰਮਾਤਮਾ ਨੇ ਮੈਨੂੰ ਮਜ਼ਬੂਰ ਕੀਤਾ ਤਾਂਕਿ ਮੈਨੂੰ ਨਾਮ ਦਸਣਾ ਪਵੇ। ਸੋ, ਇਹ ਵਿਆਕਤੀ, ਇਸ ਹਸਤੀ ਦਾ ਨਾਮ, ਉਸ ਨੇ ਆਪਣਾ ਨਾਂ "ਗੁਰੂ ਜੀ ਰੂਮਾ" ਰਖਿਆ ਹੈ। ਉਸਨੇ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਤਕਰੀਬਨ ਜਿਵੇਂ ਮੈਂ ਕਰਦੀ ਹਾਂ ਅਤੇ ਹਰ ਤਰੀਕੇ ਨਾਲ ਨਕਲ ਕੀਤੀ, ਅਤੇ ਜਿਤਨੀ ਬੁਰੀ ਕਾਪੀ, ਨਕਲ ਉਹ ਹੈ। ਜਿਵੇਂ ਕਿ ਬੁਧ ਨੇ ਕਿਹਾ ਸੀ ਧਰਮ-ਅੰਤ ਯੁਗ ਦੇ ਵਿਚ, ਜੋ ਕਿ ਹੁਣ ਹੈ, ਭਰਮਾਉਣ ਵਾਲਾ ਮਾਰਾ ਅਤੇ ਉਸ ਦੀ ਗੈਂਗ ਬੁਧ ਦੇ ਧਰਮ ਨੂੰ ਤਬਾਹ ਕਰਨ ਲਈ ਬੁਧ, ਗੁਰੂ ਦੇ ਵਾਂਗ ਉਹੀ ਤਰੀਕਾ ਵਰਤੇਗਾ!ਪਰ ਮੂਲ ਵਿਚ, ਮੈਂ ਸੋਚਿਆ ਸੀ ਇਹ ਬਸ ਇਕ ਛੋਟਾ ਜਿਹਾ ਲੋਕਾਂ ਦਾ ਸਮੂਹ ਹੈ, ਅਤੇ ਉਹ ਇਕਲਾ ਨਹੀਂ ਹੈ ਜਿਸ ਨੇ ਮੇਰੀ ਸਿਖਿਆ, ਸਟਾਇਲ, ਅਤੇ ਜੀਵਨ ਦਾ ਤਰੀਕਾ ਚੋਰੀ ਕੀਤਾ ਹੈ। ਉਨਾਂ ਨੇ ਬਸ ਅੰਦਰ ਛਾਲ ਮਾਰੀ, ਦੀਖਿਆ ਲਈ, ਪ੍ਰਾਰਥਨਾ ਨਹੀਂ ਕੀਤੀ ਜਾਂ ਮੈਡੀਟੇਸ਼ਨ ਨਹੀਂ ਜਾਂ ਕੋਈ ਚੀਜ਼ ਨਹੀਂ, ਅਤੇ ਫਿਰ ਬਸ ਬਾਹਰ ਛਾਲ ਮਾਰੀ ਅਤੇ ਆਪਣੇ ਆਪ ਨੂੰ "ਗੁਰੂਆਂ" ਵਜੋਂ ਐਲਾਨ ਕੀਤਾ। ਇਹ ਸੋਚਦੇ ਹੋਏ ਕਿ ਇਹ ਸਿਰਫ ਸਧਾਰਨ ਹਦਾਇਤ ਹੀ ਹੈ ਜੋ ਹੈ! ਉਨਾਂ ਕੋਲ ਕੋਈ ਸਤਿਗੁਰੂ ਸ਼ਕਤੀ ਨਹੀਂ ਹੈ, ਅਤੇ ਨਾ ਹੀ ਕੁਝ ਪਤਾ ਹੈ ਕਿਵੇਂ ਲੋਕਾਂ ਨੂੰ ਉਪਰ ਵਲ ਨੂੰ ਲਿਜਾਣਾ ਹੈ, ਕਿਵੇਂ ਉਨਾਂ ਦੀ ਮੁਸੀਬਤਾਂ ਅਤੇ ਨਰਕ ਆਦਿ ਤੋਂ ਰਖਿਆ ਕਰਨੀ ਹੈ,,, ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦਸਿਆ ਸੀ, ਉਥੇ ਕੋਈ ਨਹੀਂ ਹੈ ਇਸ ਪਲ ਜਿਹੜਾ ਅਜੇ ਤਕ ਇਸ ਉਚਾਈ ਤੇ ਪਹੁੰਚ ਗਿਆ ਹੈ। ਵਧ ਤੋਂ ਵਧ ਤੀਸਰੇ ਪਧਰ ਤੇ ਹੋਵੇਗਾ, ਉਚੇ ਤੀਸਰੇ ਤੇ ਵਧ ਤੋਂ ਵਧ, ਅਜੇ ਵੀ ਜਨਮ ਮਰਨ ਦੇ ਆਵਾਗਮਨ ਦੇ ਚਕਰ ਤੋਂ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕੇ! ਉਹ ਦੂਜਿਆਂ ਨੂੰ ਕਿਵੇਂ ਮੁਕਤ ਕਰ ਸਕਦੇ ਹਨ ਆਪਣੀ ਬਹੁਤ ਹੀ ਮਾਮੂਲੀ ਰੂਹਾਨੀ "ਆਮਦਨ" ਦੁਆਰਾ? ਜਿਵੇਂ ਇਕ ਗਰੀਬ ਆਦਮੀਂ - ਕਿਵੇਂ ਕਿਸੇ ਦੀ ਮਦਦ ਕਰ ਸਕਦਾ ਹੈ, ਜੇਕਰ ਉਸ ਦੇ ਆਪਣੇ ਕੋਲ ਖਾਣ ਲਈ ਕੁਝ ਨਾ ਹੋਵੇ?! ਮੈਂ ਫਲਾਏ-ਇੰਨ ਖਬਰਾਂ ਵਿਚੋਂ ਇਕ ਵਿਚ ਇਹ ਕਿਹਾ ਸੀ, ਜਾਂ ਉਹ ਸ਼ਾਇਦ ਇਹ ਬਿਟਵੀਨ ਮਾਸਟਰ ਐਂਡ ਡੀਸਾਏਪਲਜ਼ (ਪ੍ਰੋਗਰਾਮ) ਉਤੇ ਇਹ ਪ੍ਰਸਾਰਨ ਕਰਨਗੇ। ਸੋ ਮੈਂ ਸੋਚਿਆ ਕਿ ਇਹ ਬਹੁਤ ਸਪਸ਼ਟ ਸੀ। ਖੈਰ, ਮੇਰੇ ਕੋਲ ਕਿਸੇ ਜਗਾ ਇਕ ਨੋਟ ਹੈ। ਬਸ ਇਕ ਪਲ। ਮੈਂ ਵਾਪਸ ਆਵਾਂਗੀ।ਜਿਵੇਂ ਨਵੇਂ ਵਾਂਗ, ਮੇਰੇ ਤਥਾ-ਕਥਿਤ ਪੈਰੋਕਾਰਾਂ ਵਿਚੋਂ ਸਿਰਫ 15% - ਮੈਂ ਉਨਾਂ ਨੂੰ ਪ੍ਰਮਾਤਮਾ ਦੇ ਪੈਰੋਕਾਰ ਆਖਦੀ ਹਾਂ, ਪਰ ਇਸ ਸੰਸਾਰ ਵਿਚ, ਭਾਸ਼ਾ ਨਾਲ, ਮੈਂਨੂੰ ਬਸ "ਮੇਰੇ ਪੈਰੋਕਾਰ" ਆਖਣਾ ਪੈਂਦਾ ਹੈ - ਸਿਰਫ 15% ਨੀਵੇਂ ਪੰਜਵੇਂ ਪਧਰ ਤੇ ਹਨ, ਅਤੇ 65% ਨੀਵੇਂ ਚੌਥੇ ਤੋਂ ਉਚੇ ਚੌਥੇ ਪਧਰ ਤਕ ਹਨ। ਕਈ ਮੇਰੇ ਸੰਤਮਈ ਪੈਰੋਕਾਰ ਪਹਿਲੇ ਹੀ ਗੁਜ਼ਰ ਗਏ ਹਨ ਅਤੇ ਟਿੰਮ ਕੋ ਟੂ ਦੇ ਨਵੇਂ ਮੰਡਲ ਨੂੰ ਚਲੇ ਗਏ- ਸਵਰਗ, ਇਹ ਹੈ; ਜਾਂ ਬੁਧ ਦੀ ਧਰਤੀ। ਮੇਰੇ ਪੈਰੋਕਾਰਾਂ ਵਿਚੋਂ ਕੋਈ ਪੰਜਵੇਂ ਪਧਰ ਤੋਂ ਪਰੇ ਨਹੀਂ ਹੈ ਜੋ ਅਜ਼ੇ ਇਸ ਗ੍ਰਹਿ ਉਤੇ ਹਨ। ਅਤੇ ਬਾਹਰਲੇ ਲੋਕ, ਭਾਵੇਂ ਉਹ ਕੁਝ ਵੀ ਕਹਿੰਦੇ ਹਨ, ਸਿਰਫ ਵਿਰਲੇ, ਬਹੁਤ ਹੀ ਵਿਰਲੇ , ਜੇਕਰ ਕੋਈ ਹੋਣ ਵੀ ਪੰਜਵੇਂ ਪਧਰ ਤੇ ਪਹੁੰਚ ਗਏ ਹਨ, ਬੁਧ ਬਣ ਗਏ ਹਨ। ਪਰ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦੀ। ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਭਾਵੇਂ ਸਚ ਸਚ ਹੀ ਹੈ। ਕਿਉਂਕਿ ਉਹ ਸਹੀ ਵਿਧੀ ਦਾ ਅਭਿਆਸ ਨਹੀਂ ਕਰਦੇ। ਉਹ ਸਿਧੇ ਰਾਹ ਤੇ ਨਹੀਂ ਜਾਂਦੇ, ਬਸ ਇਹੀ ਹੈ।ਪਰ ਇਹ ਵਿਆਕਤੀ ਜਿਸ ਦਾ ਨਾਮ ਟ੍ਰਾਨ ਤਾਮ, ਜਾਂ ਰੂਮਾ ਹੈ, ਉਸ ਨੇ ਤਕਰੀਬਨ ਮੇਰੇ ਨਾਂ ਦੀ ਨਕਲ ਕੀਤੀ। ਮੈਂ ਲੋਕਾਂ ਨੂੰ ਦਸਣ ਲਈ ਸ਼ਰਮਿੰਦਗੀ ਮਹਿਸੂਸ ਕਰਦੀ ਹੁੰਦੀ ਸੀ ਕਿ ਮੈਂ ਪਰਮ ਸਤਿਗੁਰੂ ਚਿੰਗ ਹਾਈ ਹਾਂ। ਸੋ ਮੈਂ ਉਨਾਂ ਨੂੰ ਕਿਹਾ, ਮੈਨੂੰ 'ਸੂਮਾ' ਬੁਲਾਉ।" ਸੋ, ਕੁਝ ਸਮੇਂ ਦੀ ਅਵਧੀ ਲਈ, ਉਨਾਂ ਨੇ ਮੈਨੂੰ ਸੂਮਾ ਬੁਲਾਇਆ ਸੀ। ਅਤੇ ਇਹ ਵਿਆਕਤੀ, ਟ੍ਰਾਨ ਤਾਨ, ਉਹ "ਸੂਮਾ" ਨਾ ਨਹੀਂ ਪ੍ਰਾਪਤ ਕਰ ਸਕਿਆ, ਸੋ ਉਸ ਨੇ ਆਪਣੇ ਆਪ ਨੂੰ "ਰੂਮਾ" ਬੁਲਾਇਆ।ਅਤੇ ਬਹੁਤ ਲੋਕਾਂ ਨੇ ਮੈਨੂੰ ਪੁਛਿਆ ਸੀ ਜੇਕਰ ਉਹ ਮੇਰਾ ਉਤਰਾਧਿਕਾਰੀ ਹੈ ਜਾਂ ਨਹੀਂ - ਬਿਨਾਂਸ਼ਕ ਨਹੀਂ! ਮੇਰਾ ਟ੍ਰਾਨ ਤਾਨ, ਜਾਂ ਰੂਮਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਿਨਾਂਸ਼ਕ ਉਹ ਨਹੀਂ ਹੈ! ਟ੍ਰਾਨ ਤਾਮ ਮੇਰਾ ਉਤਰਾਧਿਕਾਰੀ ਨਹੀਂ ਹੈ। ਮੇਰੀ ਸੰਸਥਾ ਵਿਚ ਕੋ ਈ ਨਹੀਂ ਇਹਦੇ ਬਾਰੇ ਜਾਣਦਾ, ਇਥੋਂ ਤਕ ਮੈਂ ਆਪ ਵੀ ਇਹਦੇ ਬਾਰੇ ਨਹੀਂ ਜਾਣਦੀ! ਅਤੇ ਉਨਾਂ ਨੇ ਕਿਹਾ ਮੈਂ ਉਸਦਾ "ਉਤਰਾਧਿਕਾਰੀ" ਦਾ ਸਿਰਲੇਖ ਸਨਮਾਨਿਤ ਕੀਤਾ ਸੀ। ਮੈਂਨੂੰ ਪਤਾ ਹੋਣਾ ਸੀ ਜੇਕਰ ਮੈਂ ਇਹ ਕੀਤਾ ਹੁੰਦਾ, ਮੇਰੇ ਸਾਰੇ ਪੈਰੋਕਾਰਾਂ ਨੂੰ ਇਹਦੇ ਬਾਰੇ ਪਤਾ ਹੋਣਾ ਸੀ। ਸੋ, ਇਹ ਸਭ ਜਾਅਲੀ ਹੈ, ਸਭ ਝੂਠ ਹੈ, ਅਤੇ ਸਾਰਾ ਪੂਰੀ ਤਰਾਂ ਗਲਪ! ਮੈਂ ਕਦੇ ਵੀ ਕਿਸੇ ਚੀਜ਼ ਲਈ ਜੁੰਮੇਵਾਰ ਨਹੀਂ ਹਾਂ ਜੋ ਉਹ ਕਰ ਰਿਹਾ ਹੈ। ਸਮੁਚੇ ਸੰਸਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ ਨੁਕਸਾਨਦੇਹ ਹੈ ਅਤੇ ਉਸ ਤੋਂ ਸੁਚੇਤ ਰਹਿਣ, ਉਸ ਤੋਂ ਦੂਰ ਰਹਿਣ, ਇਸ ਤੋਂ ਪਹਿਲਾਂ ਕਿ ਉਹ ਤੁਹਾਨੂੰ ਸੁਕਾ ਦੇਵੇ। ਜਿਤਨਾ ਦੂਰ ਉਤਨਾ ਸੰਸਾਰ ਲਈ ਬਿਹਤਰ ਹੈ।ਮੈਂ ਕਦੇ ਐਲਾਨ ਨਹੀਂ ਕੀਤਾ ਕਿ ਮੇਰੇ ਕੋਲ ਇਕ ਉਤਰਾਧਿਕਾਰੀ ਹੈ, ਅਤੇ ਮੈਂ ਕਦੇ ਐਲਾਨ ਨਹੀਂ ਕੀਤਾ ਕਿ ਮੈਂ ਆਪਣਾ ਕੰਮ ਛਡ ਦਿਤਾ ਹੈ। ਨਹੀਂ! ਮੈਂ ਬਹੁਤ ਸਾਰੀਆਂ ਚੀਜ਼ਾਂ ਕਰਦੀ ਹਾਂ ਸਿਰਫ ਇਕ ਗੁਰੂ ਹੋਣਾ ਹੀ ਨਹੀ । ਇਹ ਨਹੀਂ ਹੈ ਜਿਵੇਂ ਮੈਂ ਇਕ "ਪੇਸ਼ੇਵਰ ਗੁਰੂ" ਹਾਂ ਜਿਵੇਂ ਪਹਿਲਾਂ ਹਰ ਇਕ ਹੋਰ ਗੁਰੂ ਵਾਂਗ। ਉਹ ਸਿਰਫ ਆਪਣੇ ਪੈਰੋਕਾਰਾਂ ਨੂੰ ਸਿਖਾਉਂਦੇ ਹਨ ਅਤੇ ਹੋਰ ਕੁਝ ਨਹੀਂ ਕਰਦੇ। ਅਤੇ ਇਥੋਂ ਤਕ ਫਿਰ ਵੀ, ਉਨਾਂ ਕੋਲ ਪਹਿਲੇ ਹੀ ਬਹੁਤ ਸਾਰੀ ਮੁਸ਼ਕਲ ਹੈ। ਅਤੇ ਮੈਨੂੰ ਸੰਸਾਰ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ, ਅਤੇ, ਕਿਵੇਂ ਵੀ, ਆਪਣੇ ਪੈਰੋਕਾਰਾਂ ਦੀ ਦੇਖਭਾਲ ਵੀ।ਜਿਹੜਾ ਵੀ ਮੇਰੇ ਵਿਚ ਵਿਸ਼ਵਾਸ਼ ਕਰਦਾ ਹੈ, ਮੈਂ ਬਸ ਉਨਾਂ ਨੂੰ ਅੰਦਰ ਲੈਂਦੀ ਹਾਂ। ਮੈਂ ਕਦੇ ਉਨਾਂ ਦਾ ਪਿਛੋਕੜ ਦੀ ਜਾਂਚ ਨਹੀਂ ਕਰਦੀ, ਕੀ ਉਹ ਕਰਦੇ ਹਨ, ਜੇਕਰ ਉਨਾਂ ਕੋਲ ਪੈਸਾ ਹੈ, ਅਭਿਆਸ ਕੀਤਾ, ਜਾਂ ਕਾਫੀ ਗੁਣ ਹਨ। ਜਿਆਦਾਤਰ, ਮੈਂ ਹਰ ਇਕ ਨੂੰ ਸਵੀਕਾਰ ਕਰਦੀ ਹਾਂ। ਮੈਂ ਉਨਾਂ ਨੂੰ ਬਦਲਣ ਲਈ ਇਕ ਮੌਕਾ ਦਿੰਦੀ ਹਾਂ, ਯੂ-ਟਰਨ ਕਰਨ ਲਈ। ਪਰ ਉਨਾਂ ਵਿਚੋਂ ਕਈ ਆਪਣੇ ਨਿਜ਼ੀ ਅਪ੍ਰਤਖ ਇਰਾਦੇ ਲਈ ਅੰਦਰ ਆਏ, ਜਾਂ ਨਾਕਾਰਾਤਮਿਕ ਸਕਤੀ ਰਾਹੀਂ ਭੇਜੇ ਗਏ ਇਸ ਸੰਸਾਰ ਨੂੰ ਵਿਗਾੜਨ ਲਈ। ਅਸਲ ਵਿਚ, ਉਹ ਇਨਸਾਨ ਨਹੀਂ ਹਨ। ਇਸੇ ਕਰਕੇ; ਮੈਂ ਪਹਿਲੇ ਹੀ ਜਾਂਚ ਕੀਤੀ ਹੈ। ਇਹ ਟ੍ਰਾਨ ਤਾਨ ਇਕ ਜੋਸ਼ੀਲਾ ਦਾਨਵ ਹੈ, ਇਕ ਬਹੁਤ ਹੀ ਸਖਤ ਭਿਆਨਕ ਵਾਲਾ। ਲੋਕ ਜਿਨਾਂ ਕੋਲ ਦਿਵਦਰਸ਼ੀ ਅਖਾਂ ਹਨ ਉਹ ਦੇਖ ਸਕਦੇ ਹਨ ਕਿ ਇਹ ਹਸਤੀ ਰੂਮਾ ਦੇ ਨਾਮ ਵਾਲੀ ਅਸਲ ਵਿਚ ਭੇਸ ਵਿਚ ਇਕ ਭੂਤ ਹੈ। ਸ਼ਾਇਦ ਤੁਹਾਡੇ ਵਿਚੋਂ ਕਈ ਆਪਣੀਆਂ ਅਖਾਂ ਖੋਲ ਸਕਦੇ ਅਤੇ ਦੇਖਦੇ ਹਨ। ਮੈਂ ਆਪਣਾ ਵਕਾਰ/ਸੁਰਖਿਆ/ ਕੀਮਤੀ ਸਮਾਂ, ਅਤੇ ਹੋਰ ਵੀ, ਆਦਿ ਦਾ ਜੋਖਮ ਲੈ ਲਈ ਹਾਂ, ਤੁਹਾਨੂੰ ਦਸਣ ਲਈ... ਬਸ ਕਿਉਂਕਿ ਪ੍ਰਮਾਤਮਾ ਚਾਹੁੰਦੇ ਹਨ ਕਿ ਮੈਂ ਇਹ ਕਰਾਂ।ਅਤੇ ਮੈਂ ਨਾਲੇ ਮਾਰਾ ਦੇ ਰਾਜੇ ਨਾਲ ਜਾਂਚ ਕੀਤੀ। ਅਸੀਂ ਕਦੇ ਕਦਾਂਈ ਗਲ ਕਰਦੇ ਹਾਂ, ਭਾਵੇਂ ਉਹ ਉਲਟ ਕਰਦਾ ਹੈ ਉਸ ਤੋਂ ਜੋ ਮੈਂ ਕਰ ਰਹੀ ਹਾਂ, ਅਤੇ ਮੈਨੂੰ ਨੁਕਸਾਨ ਪਹੁੰਚਾਉਣ ਲਈ ਇਤਨੀ ਸਖਤ ਕੋਸ਼ਿਸ਼ ਕਰਦਾ ਹੈ। ਪਰ ਉਹ ਹੁਣ ਬਿਹਤਰ ਹੈ, ਸੋ ਮੈਂ ਉਸ ਨੂੰ "ਨੋਬਲ (ਨੇਕ) ਮਾਰਾ ਰਾਜਾ" ਕਹਿੰਦੀ ਹਾਂ ਅਤੇ ਮੈਂ ਆਸ ਕਰਦੀ ਹਾਂ ਕਿ ਇਸ ਸੰਸਾਰ ਦੀ ਦੇਖਭਾਲ ਕਰਨ ਵਿਚ ਇਸ ਸੰਸਾਰ ਨੂੰ ਇਕ ਸਵਰਗ ਬਨਾਉਣ ਵਿਚ ਉਹ ਸਚਮੁਚ ਮੇਰੀ ਮਦਦ ਕਰੇਗਾ। ਇਸ ਵਖਤ, ਜਿਵੇਂ ਪ੍ਰਮਾਤਮਾ ਨੇ ਮੈਨੂੰ ਦਸਿਆ: ਹੁਣ ਮੇਰੇ ਕੋਲ ਕਰਮਾਂ ਦਾ ਰਾਜਾ ਅਤੇ ਸੁਰਖਿਆ ਦਾ ਰਾਜਾ ਹੈ ਮੇਰੀ ਵਾਧੂ ਮਦਦ ਕਰਨ ਲਈ, ਹੋਰ ਅਨੇਕ ਹੀ ਰਾਜਿਆਂ ਤੋਂ ਇਲਾਵਾ। ਮੇਰੇ ਕੋਲ ਰਾਜਿਆਂ ਦੀ ਇਕ ਲੰਮੀ ਸੂਚੀ ਹੈ ਜੋ ਪਿਛਲੇ ਸਾਲ ਅਪ੍ਰੈਲ ਵਿਚ ਮੈਨੂੰ ਸਤਿਕਾਰ ਦੇਣ ਲਈ ਆਏ ਸੀ। ਪਰ ਮੈਂ ਨਹੀਂ ਜਾਣਦੀ ਮੈਂ ਉਹ ਕਿਤਾਬ ਕਿਥੇ ਰਖੀ ਹੈ। ਤੁਸੀਂ ਦੇਖੋ, ਮੇਰੀ ਜਗਾ ਬਹੁਤ ਛੋਟੀ ਹੈ। ਮੈਂ ਬਸ ਸਭ ਚੀਜ਼ ਆਲੇ ਦੁਆਲੇ ਪਈ ਹੋਈ ਨਹੀਂ ਛਡ ਸਕਦੀ। ਸੋ ਜੇਕਰ ਮੈਨੂੰ ਕੁਝ ਚੀਜ਼ ਲਭਣੀ ਪਵੇ, ਮੈਨੂੰ ਡਬਿਆਂ ਵਿਚ ਫਰੋਲਣਾ ਪਵੇਗਾ, ਟੇਪ ਕੀਤੇ ਬਕਸੇ, ਜਾਂ ਸ਼ਾਇਦ ਕਿਸੇ ਜਗਾ ਇਕ ਤਾਲਾਬੰਦ ਵੈਲੀਜ਼। ਕਿਵੇਂ ਵੀ, ਜਾਣ ਲਵੋ ਕਿ ਸਾਰੇ ਰਾਜੇ ਆਏ ਹਨ, ਸਭ ਕਿਸਮ ਦੇ ਰਾਜੇ। ਕਈ ਭਲਾਈ ਦਾ ਕੰਮ ਕਰਦੇ ਹਨ; ਕਈ ਨਹੀਂ ਕਰ ਸਕਦੇ; ਕਿਉਂਕਿ ਸੰਸਾਰ ਦੇ ਕਰਮ ਉਨਾਂ ਨੂੰ ਜੋ ਉਹ ਕਰ ਰਹੇ ਹਨ ਉਹ ਕਰਨ ਵਲ ਧਕੇਲਦੇ ਹਨ, ਜਿਵੇਂ, ਉਦਾਹਰਣ ਲਈ, ਯੁਧ ਦੇ ਰਾਜੇ ਵਾਂਗ।ਹੁਣ, ਇਹ ਦਾਨਵ ਮਾਰਾ ਦੇ ਰਾਜ਼ੇ ਦੁਆਰਾ ਭੇਜਿਆ ਗਿਆ ਸੀ। ਮੈਂ ਨੋਬਲ ਮਾਰਾ ਦੇ ਰਾਜ਼ੇ ਨੂੰ ਕਿਹਾ ਇਸ ਦਾਨਵ ਨੂੰ ਹਟਾਉਣ ਲਈ ਜਿਸ ਦਾ ਨਾਂ ਟ੍ਰਾਨ ਤਾਮ, ਜਾਂ ਰੂਮਾ ਹੈ, ਮੇਰੇ ਨੇੜੇ ਤੋਂ, ਉਸ ਨੂੰ ਦੂਰ ਹੋਣਾ ਚਾਹੀਦਾ ਹੈ, ਦੂਰ, ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ। ਕੋਈ ਵੀ ਚੀਜ਼ ਮੇਰੇ ਤੋਂ, ਉਸ ਨੂੰ ਨਹੀਂ ਵਰਤੋਂ ਕਰਨੀ ਚਾਹੀਦੀ। ਮੇਰਾ ਨਾਂ, ਮੇਰਾ ਅਨੁਵਾਦ ਕੀਤਾ ਗਿਆ ਨਾਂ, ਮੇਰੀ ਸਿਖਿਆ, ਮੇਰੀ ਸਿਖਾਉਣ ਦੀ ਤਰੀਕਾ, ਆਪਣੇ ਪੈਰੋਕਾਰਾਂ ਲਈ ਮੇਰਾ ਗੁਪਤ ਤੋਹਫਾ, ਸਬੰਧਤ ਹਰ ਚੀਜ਼ , ਜੋ ਮੇਰੇ ਨਾਲ ਜੁੜੀ ਹੋਈ ਹੈ, ਉਸ ਨੂੰ ਕੁਝ ਵੀ ਨਹੀਂ ਵਰਤਣੀ ਚਾਹੀਦੀ; ਉਸ ਨੂੰ ਕੁਝ ਵੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਬਿਹਤਰ ਹੈ ਉਹ ਇਸ ਦਾ ਅਧਿਕਾਰਤ ਤੌਰ ਤੇ ਐਲਾਨ ਕਰੇ। ਨਹੀਂ ਤਾਂ, ਮੈਂ ਉਸ ਨੂੰ ਹੋਰ ਬਚਾ ਨਹੀਂ ਸਕਦੀ ਜੇਕਰ ਉਹ ਜ਼ਾਰੀ ਰਖਦਾ ਹੈ, ਕਦੇ ਵੀ। ਅਤੇ ਮਾਰਾ ਰਾਜੇ ਨੂੰ ਵੀ ਕੁਝ ਭਾਰੀ ਜੁੰਮੇਵਾਰੀ ਝਲਣੀ ਪਵੇਗੀ! ਕਿਉਂਕਿ ਮੈਂ ਕਦੇ ਟ੍ਰਾਨ ਤਾਮ ਜਾਂ ਕੋਈ ਵੀ ਦਾਨਵਾਂ ਨੂੰ ਕਦੇ ਨੁਕਸਾਨ ਨਹੀਂ ਕੀਤਾ, ਜੇਕਰ ਉਹ ਮੈਨੂੰ ਅਤੇ ਮੇਰੇ ਪੈਰੋਕਾਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਜਾਂ ਉਹ ਜਿਹੜੇ ਮੇਰੇ ਲਈ ਚੰਗੇ ਹਨ।ਮੈਂ ਮਾਰਾ ਰਾਜੇ ਨਾਲ ਗਲ ਕਰਨੀ ਜ਼ਾਰੀ ਰਖੀ: "ਮੈਂ ਸਿਰਫ ਦਿਆਲੂ ਹਮਦਰਦ ਮਤਰੇਇਆ ਬੁਧ ਹੀ ਨਹੀਂ ਹਾਂ, ਪਰ ਮੈਂ ਸ਼ਕਤੀਸ਼ਾਲੀ ਧਰਮ ਪਹੀਆ-ਮੋੜਨ ਵਾਲਾ ਰਾਜਾ ਵੀ ਹਾਂ। ਮੈਂ ਸਿਰਫ ਦਇਆ ਦੀ ਨਹੀਂ ਵਰਤੋਂ ਨਹੀਂ ਕਰਦੀ, ਪਰ ਮੈਂ ਨਿਆਂ ਸ਼ਕਤੀ ਦੀ ਵਰਤੋਂ ਵੀ ਕਰਦੀ ਹਾਂ, ਜੋ ਮੇਰੇ ਰਾਜ ਵਿਚ ਨਿਹਿਤ ਹੈ, ਰਾਜਾ-ਬਲ ਦੁਆਰਾ।"ਖੈਰ, ਉਸਦਾ ਨਾਵਾਂ ਨਾਮ ਹੈ (ਨੋਬਲ ਮਾਰਾ ਰਾਜਾ), ਕੁਝ ਦਿਨ ਪਹਿਲਾਂ ਹੀ। ਬਹੁਤ ਸਮਾਂ ਪਹਿਲਾਂ, ਉਹ ਅਜ਼ੇ "ਮਾਰਾ ਰਾਜਾ" ਹੀ ਸੀ। ਅਤੇ ਹੁਣ ਮੈਂ ਸੋਚਿਆ ਉਸ ਦੇ ਕੋਲ ਕੁਝ ਚੰਗੇ ਇਰਾਦੇ ਹਨ, ਨੇਕ ਇਰਾਦੇ। ਅਤੇ ਮੈਂਨੂੰ ਉਮੀਦ ਹੈ ਉਹ ਕੁਝ ਚੀਜ਼ ਕਰ ਸਕਦਾ ਹੈ। ਪਰ ਮੈਨੂੰ ਅਜੇ ਇਸ ਬਾਰੇ ਯਕੀਨ ਨਹੀਂ ਹੈ। ਸਮਾਂ ਹੀ ਦਸੇਗਾ! ਓਹ ਮੇਰੇ ਰਬਾ, ਸ਼ਾਇਦ ਮੈਨੂੰ ਇਹਦੇ ਬਾਰੇ ਗਲ ਨਹੀਂ ਕਰਨੀ ਚਾਹੀਦੀ। ਕੀ ਮੈਨੂੰ ਚਾਹੀਦੀ ਹੈ? ਮੈਨੂੰ ਪੁਛਣ ਦੇਵੋ। ਠੀਕ ਹੈ। ਹਾਂਜੀ। ਪਰ ਉਸ ਨੇ ਕਿਹਾ ਜੇਕਰ ਕੋਈ ਵਿਆਕਤੀ ਮਾੜਾ ਹੈ, ਉਸ ਨੂੰ ਅਜ਼ੇ ਵੀ ਆਪਣਾ ਕੰਮ ਕਰਨਾ ਜ਼ਰੂਰੀ ਹੈ। ਪਰ ਉਸ ਤੋਂ ਪਹਿਲਾਂ, ਇਸ ਸਮੇਂ ਤੋਂ ਪਹਿਲਾਂ, ਮੈਂ ਉਸ ਨੂੰ ਕਿਹਾ ਮੈਂ ਇਤਨੀ ਬੁਰੀ ਨਹੀਂ ਸੀ। ਸੋ ਉਸ ਨੇ ਕੁਝ ਦਾਨਵ ਕਿਉਂ ਭੇਜਿਆ, ਹਸਤੀ ਜਿਸਦਾ ਨਾਮ ਟ੍ਰਾਨ ਤਾਮ ਹੈ, ਜੋ ਬਾਅਦ ਵਿਚ ਆਪਣੇ ਆਪ ਨੂੰ ਰੂਮਾ ਕਹਿੰਦਾ ਹੈ - "ਗੁਰੂ ਜੀ" ਇਥੋਂ ਤਕ, "ਮਹਾਨ ਸਤਿਗੁਰੂ।" ਓਹ ਮੇਰੇ ਰਬਾ! ਅਤੇ ਬਿਲਕੁਲ ਹਰ ਚੀਜ਼ ਦੀ ਤਕੀਰਬਨ ਨਕਲ ਕਰਦਾ ਹੈ ਜੋ ਮੈਂ ਕਰਦੀ ਹਾਂ। ਇਥੋਂ ਤਕ ਮੈਂ ਗਾਉਂਦੀ ਹਾਂ, ਉਹ ਵੀ ਆਪਣੀ "ਆਵਾਜ਼" ਨਾਲ ਗਾਉਂਦਾ ਹੈ। ਓਹ ਮੇਰੇ ਰਬਾ। ਮੈਂ ਪਿਛੇ ਜਿਹੇ ਹੁਣੇ ਹੁਣੇ ਇਹ ਗਲਤੀ ਨਾਲ ਜਾਣ ਲਿਆ। ਮੈਨੂੰ ਇਹਨਾਂ ਸਾਰੇ ਸਾਲਾਂ ਦੌਰਾਨ ਨਹੀਂ ਪਤਾ ਸੀ ਉਹ ਕੀ ਕਰ ਰਿਹਾ ਸੀ।ਖੈਰ, ਕਿਉਂਕਿ ਉਥੇ ਕਈ ਹਨ ਜੋ ਅੰਦਰ ਆਏ ਅਤੇ ਕੁਝ ਦਿਨਾਂ, ਕੁਝ ਮਹੀਨਿਆਂ ਵਿਚ ਦੀਖਿਆ ਲੈਂਦੇ ਅਤੇ ਫਿਰ ਬਾਹਰ ਛਾਲ ਮਾਰਦੇ ਅਤੇ ਇਕ "ਗੁਰੂ" ਬਣ ਜਾਂਦੇ ਹਨ - ਆਪਣੇ ਆਪ ਨੂੰ ਇਕ ਗੁਰੂ ਕਹਾਉਂਦੇ ਹਨ। ਮੈਂ ਬਸ ਸੋਚਿਆ, "ਓਹ, ਕੋਈ ਗਲ ਨਹੀਂ। ਉਨਾਂ ਕੋਲ ਸ਼ਕਤੀ ਨਹੀਂ ਹੈ, ਲੋਕ ਜਾਣ ਲੈਣਗੇ..." ਓਹ ਖੈਰ, ਲੋਕ ਆਖਿਰ ਨਹੀਂ ਜਾਣਦੇ! ਲੋਕ ਨਹੀਂ ਜਾਣਦੇ। "ਉਹ ਕਿਸੇ ਨੂੰ ਆਕਰਸ਼ਿਤ ਨਹੀਂ ਕਰ ਸਕਣਗੇ," ਸੋ ਮੈਂ ਬਹੁਤੀ ਚਿੰਤਾ ਨਹੀਂ ਕੀਤੀ ਸੀ, ਕਿਉਂਕਿ ਮੈਂ ਜਾਣਦੀ ਹਾਂ ਕਿ ਉਹ ਨਕਲੀ ਹਨ। ਅਤੇ ਮੈਂ ਸੋਚਿਆ - ਮੈਂ ਭਰੋਸਾ ਕੀਤਾ - ਕਿ ਮਨੁਖ, ਉਨਾਂ ਕੋਲ ਆਤਮਾਵਾਂ ਹਨ; ਉਹ ਜ਼ਰੂਰ ਜਾਣਦੇ ਹੋਣਗੇ ਕੀ ਨਕਲੀ ਹੈ ਅਤੇ ਕੀ ਅਸਲੀ ਹੈ। ਅਤੇ ਫਿਰ ਮੈਂ ਬਹੁਤ ਵਿਆਸਤ ਰਹੀ ਹਾਂ, ਮੈਂ ਉਨਾਂ ਨੂੰ ਇਥੋਂ ਤਕ ਯਾਦ ਵੀ ਨਹੀਂ ਕਰ ਸਕਦੀ।ਮੈਂ ਇਕ ਨੂੰ ਠੀਕ ਕੀਤਾ ਸੀ, ਉਹ ਜੋ ਮੈਨੂੰ ਯਾਦ ਹੈ। ਉਹ ਮੇਰੇ ਨਾਲ ਰੀਟਰੀਟ ਨੂੰ ਜਾਂਦਾ ਸੀ, ਆਪਣੇ ਆਪ ਨੂੰ ਦਿਖਾਉਂਦਾ ਸੀ, ਅਤੇ ਫਿਰ ਅਚਾਨਕ ਉਹ ਇਕ "ਗੁਰੂ" ਬਣ ਗਿਆ ਸੀ। ਮੈਂ ਨਹੀਂ ਜਾਣਦੀ ਸੀ ਜਦੋਂ ਤਕ ਕਿਸੇ ਵਿਆਕਤੀ ਨੇ ਮੈਨੂੰ ਦਸਿਆ ਸੀ, ਜਦੋਂ ਉਹ ਸਚਮੁਚ ਬਿਮਾਰ ਸੀ। ਉਹ ਆਪਣੇ ਮੌਤ ਦੇ ਬਿਸਤਰੇ ਤੇ ਸੀ, ਅਤੇ ਫਿਰ ਉਸ ਨੇ ਪਛਚਾਤਾਪ ਕੀਤਾ, ਮੈਨੂੰ ਪ੍ਰਾਰਥਨਾ ਕੀਤੀ ਅਤੇ ਠੀਕ ਹੋ ਗਿਆ। ਬਿਨਾਂਸ਼ਕ, ਫਿਰ ਮੈਂ ਉਸ ਨੂੰ ਮਾਫ ਕਰ ਦਿਤਾ। ਪਰ ਦੂਜੇ ਨੇ ਪਸ਼ਚਾਤਾਪ ਨਹੀਂ ਕੀਤਾ। ਮੈਂ ਇਥੋਂ ਤਕ ਉਸ ਨੂੰ ਇਕ ਚਿਠੀ ਲਿਖੀ ਸੀ।ਲੋਕਾਂ ਨੇ ਮੈਨੂੰ ਸ਼ਿਕਾਇਤ ਕੀਤੀ, ਮੈਨੂੰ ਪੁਛਿਆ ਮੈਂ ਉਸ ਨੂੰ ਜਿਵੇਂ ਇਕ ਉਤਰਾਧਿਕਾਰੀ ਕਿਉਂ ਬਣਾਇਆ ਸੀ। ਮੈਂ ਕਿਉਂ ਕਰਾਂਗੀ? ਮੈਂ ਕਿਉਂ ਟ੍ਰਾਨ ਤਾਮ ਨੂੰ ਉਤਰਾਧਿਕਾਰੀ ਦੀ ਸਥਿਤੀ ਦੇਵਾਂਗੀ? ਉਹ ਇਥੋਂ ਤਕ ਮੇਰੇ ਵਲੋਂ ਨਿਜ਼ੀ ਤੌਰ ਤੇ ਕਿਤੇ ਨਹੀਂ ਦੀਖਿਆ ਦੇਣ ਲਈ ਭੇਜਿਆ ਗਿਆ ਸੀ। ਪਰ ਉਸ ਨੇ ਕਿਵੇਂ ਨਾ ਕਿਵੇਂ ਨਕਲ ਕੀਤੀ। ਉਸ ਨੇ ਮੇਰੇ ਤੋਂ ਤੋਹਫੇ ਦੀ ਵੀ ਨਕਲ ਕੀਤੀ, ਜੋ ਪੰਜਵੇਂ ਰੂਹਾਨੀ ਪਧਰ ਤੋਂ ਪਰੇ ਹੈ। ਉਹ ਇਹਦੇ ਬਾਰੇ ਨਹੀਂ ਜਾਣ ਸਕਦਾ, ਅਤੇ ਇਹਦੇ ਬਾਰੇ ਹੋਰਨਾਂ ਨੂੰ ਦਸਣਾ ਨਹੀਂ ਚਾਹੀਦਾ, ਜੇਕਰ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਤੁਰੰਤ ਹੀ ਸ਼ਕਤੀ ਗੁਆ ਬੈਠੋਂਗੇ, ਅਤੇ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਵੀ ਨੁਕਸਾਨ ਪਹੁੰਚਾਉਂਗੇ।ਮੇਰੇ ਕੋਲ ਹੋਰ ਬਹੁਤ ਵਧੀਆ ਭਿਕਸ਼ੂ ਅਤੇ ਭਿਕਸ਼ਣੀਆਂ ਹਨ। ਅਤੇ ਉਹ ਇਥੋਂ ਤਕ ਉਤਰਾਧਿਕਾਰੀ ਦਾ ਕੰਮ ਨਹੀਂ ਕਰ ਸਕਦੇ, ਉਹਦੇ ਬਾਰੇ ਗਲ ਕਰਨੀ ਤਾਂ ਦੂਰ ਦੀ ਗਲ ਹੈ - ਅਜਿਹਾ ਇਕ ਜੋਸ਼ੀਲ਼ਾ ਦਾਨਵ; ਬਸ ਕਿਉਂਕਿ ਉਸ ਦੇ ਕੋਲ ਇਕ ਸਰੀਰ ਹੈ, ਇਸ ਨੂੰ ਸੰਭਾਲਣਾ ਅਜ਼ੇ ਵੀ ਮੁਸ਼ਕਲ ਹੈ।Photo Caption: ਮੁਸਕੁਰਾਓ, ਅਤੇ ਸੰਸਾਰ ਵੀ ਇਹ ਕਰੇਗੀ: ਤੁਹਾਡੇ ਲਈ ਮੁਸਕੁਰਾਏਗੀ!