ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ: ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 213 -ਤਾਓ ਦੇ ਮਹਾਨ ਸੰਤ, ਸਤਿਗੁਰੂ ਲਾਓ ਜ਼ੂ (ਵੀਗਨ) ਦੇ ਮੁੜ-ਪ੍ਰਗਟ ਹੋਣ ਉਤੇ ਭਵਿਖਬਾਣੀਆਂ2022-09-25ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋ"ਲੋਕ ਆਪਣੇ ਦਿਲਾਂ ਵਿਚ ਵਿਭਚਾਰ, ਵਿਦਰੋਹ, ਅਤੇ ਨਿਰਾਦਰੀ, ਉਲੰਘਣ ਨਾਲ ਉਭਰਣਗੇ। ਇਥੋਂ ਤਕ ਪਿਤਾ ਅਤੇ ਪੁਤਰ, ਅਤੇ ਭਰਾ ਇਕ ਦੂਸਰੇ ਦੇ ਖਿਲ਼ਾਫ ਕਪਟ ਪ੍ਰਬੰਧ ਕਰਨਗੇ, ਜੋ ਦੋਨਾਂ ਨੂੰ ਨਾਸ਼ ਕਰ ਦੇਵੇਗਾ। ਕਾਤਲ ਸਭ ਬੇਮੁਹਾਰੇ ਹੋਣਗੇ ਅਤੇ ਨਿਰਦੋਸ਼ਾਂ ਨੂੰ ਮਾਰਨਗੇ।"