ਇਕ ਸਵੇਰ ਦੀਖਿਆ ਤੋਂ ਜਲਦੀ ਹੀ ਬਾਦ, ਮੈਂ ਸਾਧਨਾ ਕਰ ਰਿਹਾ ਸੀ ਅਤੇ ਬਸ ਦਾਖਲ ਹੋਣ ਹੀ ਵਾਲਾ ਸੀ ਸਮਾਧੀ ਵਿਚ। (ਭਾਵੇਂ ਕਿ ਮੇਰਾ ਭੌਤਿਕ ਸਰੀਰ ਗੁਆ ਰਿਹਾ ਸੀ ਮੇਰੀ ਆਤਮਾ ਅਜੇ ਵੀ ਪੂਰੀ ਤਰਾਂ ਜਾਗਰੂਕ ਅਵਸਥਾ ਵਿਚ ਸੀ।) ਮੈਂ ਮਹਿਸੂਸ ਕਰ ਸਕਦਾ ਸੀ ਨਿਘਾ ਕਰੰਟ ਹੌਲੀ ਹੌਲੀ ਚਲ ਰਿਹਾ ਮੇਰੇ ਸਰੀਰ ਅਤੇ ਅੰਗਾਂ ਵਿਚ। ਗਰਮੀ ਮਹਿਸੂਸ ਕਰਦੇ ਹੋਏ ਅਤੇ ਉਤੇਜਿਤ ਸਭ ਜਗਾ, ਮੈਂ ਉਤਸੁਕਤਾ ਨਾਲ ਕੋਸ਼ਿਸ਼ ਕਰ ਰਿਹਾ ਸੀ ਆਜਾਦ ਹੋਣ ਦੀ ਸਭ ਬੰਧਨਾਂ ਤੋਂ ਅਤੇ ਉਚਾ ਉਡਣਾ। ਅਚਾਨਕ ਹੀ, "ਵਿਜਜ!" ਮੇਰੀ ਆਤਮਾ ਬਾਹਰ ਨਿਕਲੀ ਮੇਰੇ ਗਿਆਨ ਦੀ ਅਖ ਵਿਚੋਂ, ਅਤੇ ਉਡੀ ਉਪਰ ਨੂੰ ਬੇਹਦ ਰਾਤ ਦੇ ਆਕਾਸ਼ ਅੰਦਰ ਇਕ ਅਦਭੁਤ ਸੁਪਰਾ-ਵਿਸ਼ਵੀ ਰਫਤਾਰ ਨਾਲ। ਉਥੇ ਇਕ ਗਤੀਹੀਣ ਵਕਫਾ ਸੀ, ਇਕ ਹੋਰ ਸਪੀਡੀ ਛਾਲ ਤੋਂ ਲਾਉਣ ਤੋਂ ਬਾਦ। ਫਿਰ, ਉਥੇ ਸੀ ਇਕ ਹੋਰ ਵਕਫਾ, ਇਕ ਤੀਜੀ ਚੜਾਈ, ਪਹੁੰਚਦੇ ਹੋਏ ਇਕ ਪੂਰਨ ਸਨਾਟੇ ਵਿਚ।
ਸਹਿਜੇ ਸਹਿਜੇ, ਮੈਂ ਉਪਰ ਦੇਖਿਆ ਤਾਰਿਆਂ ਨਾਲ ਚਮਕਦੇ ਆਕਾਸ਼ ਵਲ। ਮੈਂ ਸੁਣ ਸਕਦਾ ਸੀ ਹਵਾ ਦੀ ਸਰਸਰਾਹਟ ਅਤੇ ਬਿਜਲੀ ਦੀ ਗਰਜ। ਇਨਾਂ ਸਾਹ ਰੋਕੂ ਸਵਰਗੀ ਆਵਾਜਾਂ ਮੇਰੇ ਉਪਰ ... ਜਿਵੇਂ ਪਹਾੜੀਆਂ ਚਕਨਾ ਚੂਰ ਹੋ ਰਹੀਆਂ ਹੋਣ ਅਤੇ ਸਮੁੰਦਰੀ ਲਹਿਰਾਂ ਜੋਰਦਾਰ, ਜਿਵੇਂ ਹਜਾਰਾਂ ਹੀ ਘੋੜ ਸਵਾਰ ਲੰਘ ਰਹੇ ਹੋਣ। ਇਕ ਚੀਜ ਬਹੁਤ ਹੀ ਅਜੀਬ ਸੀ। ਇਕਲੇ ਇਸ ਆਲੀਸ਼ਾਨ ਵਿਚ, ਅਸੀਮ ਪੁਲਾੜ, ਮੇਰੇ ਤੁਛ ਰੁਹਾਨੀ ਸਰੀਰ ਨੇ ਇਕਲਾਪਨ ਮਹਿਸੂਸ ਨਹੀ ਕੀਤਾ ਜਾਂ ਡਰ। ਇਸ ਦੇ ਉਲਟ, ਮੈਂ ਮਹਿਸੂਸ ਕੀਤਾ ਤੇਜਸਵੀ, ਤਾਜਾ, ਸੁਖਦ ਅਤੇ ਆਜਾਦ। ਮੈਂ ਪੂਰਨ ਰੂਪ ਵਿਚ ਆਨੰਦ ਵਿਚ ਸੀ। ਸਭ ਦੇ ਦੌਰਾਨ, ਮੈਂ ਨਹੀ ਭੁਲਿਆ ਜਪਣੇ ਪੰਜ (ਪਵਿਤਰ) ਨਾਮ। ਪੂਰੀ ਤਰਾਂ ਜਾਗਰੂਕਤਾ ਵਿਚ, ਮੈਂ ਮਹਿਸੂਸ ਕਰ ਸਕਦਾ ਸੀ ਕਿ ਪਿਆਰੇ ਸਤਿਗੁਰੂ ਜੀ ਹਮੇਸ਼ਾਂ ਮੇਰੇ ਅੰਗ ਸੰਗ ਸਨ। ਮੈਂ ਮਗਨ ਸੀ ਅਸੀੰਮ ਪਿਆਰ ਦੁਆਰਾ ਸਤਿਗੁਰੂ ਜੀ ਨੇ ਮੇਰੇ ਉਤੇ ਵਰਸਾਇਆ।
ਕਈ ਦਿਨਾਂ ਬਾਦ, ਮੈਨੂੰ ਇਕ ਹੋਰ ਸ਼ਾਨਦਾਰ ਅਨੁਭਵ ਹੋਇਆ ਆਪਣੇ ਸਾਧਨਾ-ਅਭਿਆਸ ਵਿਚ, ਸ਼ਾਨਦਾਰ, ਸੁਨਹਿਰੀ, ਚਮਕਦਾਰ ਪਟਾਕੇ ਚਲ ਰਹੇ ਸਨ ਲਗਾਤਾਰ। ਬੇਹਦ ਰੋਸ਼ਂਨੀ ਦੇ ਕੇਂਦਰ ਵਿਚ , ਮੈਂ ਸਪਸ਼ਟ ਤੌਰ ਤੇ ਦੇਖਿਆ ਆਲੀਸ਼ਾਨ ਪਾਰਗਾਮੀ ਆਕਾਰ ਤਾਥਾਗਥਾ (ਸ਼ਕਿਆਮੁਨੀ) ਬੁਧ ਹੋਰਾਂ ਦਾ। ਮੈਂ ਨਾਲੇ ਸੁਣ ਸਕਦਾ ਸੀ ਚਮਤਕਾਰੀ ਸੁਪਰਾ-ਸੰਸਾਰੀ ਸੰਗੀਤ।
ਸਾਧਨਾ ਤੋਂ ਬਾਦ, ਜਾਣੀ ਪਹਿਚਾਣੀ ਆਵਾਜ ਸਤਿਗੁਰੂ ਜੀ ਦੀ ਗਾਉਂਦੇ ਹੋਏ ਬੁਧ ਦੇ ਭਜਨ ਮੇਰੇ ਕਮਰੇ ਵਿਚ ਗੂੰਜ ਉਠੀ। ਬਹੁਤ ਹੀ ਹੈਰਾਨ ਅਤੇ ਪ੍ਰਸੰਨ, ਮੈਂ ਤੁਰੰਤ ਹੀ ਜਾਰੀ ਕੀਤੀ ਸਾਧਨਾ ਕਰਨੀ ਅਤੇ ਸੁਣਨਾ ਆਪਣੀ ਗਿਆਨ ਦੀ ਅਖ ਨਾਲ। ਕਈ ਮਿੰਟਾਂ ਤੋਂ ਬਾਦ, ਹੌਲੀ ਹੌਲੀ ਮੈਂ ਖੋਲੀਆਂ ਆਪਣੀਆਂ ਅਖਾਂ ਅਤੇ ਸੁਣਿਆ ਆਪਣੇ ਮਨੁਖੀ ਕੰਨਾਂ ਨਾਲ। ਸਤਿਗੁਰੂ ਜੀ ਦੀ ਸ਼ਾਨਦਾਰ ਆਵਾਜ ਅਜੇ ਵੀ ਗਾ ਰਹੀ ਸੀ ਬਹੁਤ ਹੀ ਨਿਆਰੀ ਅਤੇ ਹੈਰਾਨਕੁੰਨ। ਮੈਂ ਖੋਲੀਆਂ ਅਤੇ ਬੰਦ ਕੀਤੀਆਂ ਆਪਣੀਆਂ ਅਖਾਂ ਕਈ ਵਾਰੀ। ਦਸ ਮਿੰਟਾਂ ਤੋਂ ਵੀ ਵਧ ਬੀਤ ਗਏ ਸਤਿਗੁਰੂ ਜੀ ਆਵਾਜ ਆਖਰਕਾਰ ਧੀਮੀ ਹੋ ਗਈ। ਮੈਂ ਸਤਿਗੁਰੂ ਜੀ ਦੀਆਂ ਵਾਧੂ ਮਿਹਰਾਂ ਲਈ ਆਭਾਰੀ ਹਾਂ ਮੇਰੇ ਲਈ!
ਜਲਦੀ ਹੀ ਉਸ ਤੋਂ ਬਾਦ, ਰਹਿਮਦਿਲ ਸਤਿਗੁਰੂ ਜੀ ਨੇ ਮੈਨੂੰ ਇਕ ਹੋਰ "ਸਵਰਗ ਵਲ ਚੜਾਈ" ਕਰਨ ਦਿਤੀ। ਮੈਂ ਉਪਰ ਆਕਾਸ਼ ਵਿਚ ਸੀ ਚਮਕਦਾਰ ਅਤੇ ਰੰਗਦਾਰ ਬੁਧ ਦੀ ਧਰਤੀ ਵਿਚ ਜੋ ਮੈਂ ਦੇਖੀ ਸੀ ਪਿਛਲੀ ਵਾਰੀ। ਇਕ ਸ੍ਰੇਸ਼ਠ, ਚਮਤਕਾਰੀ ਰੰਗਦਾਰ ਅਤੇ ਬੇਹਦ ਖੂਬਸੂਰਤ ਮਹਲ ਵਿਚ ਨੂਰ ਨਾਲ ਘਿਰੇ ਹੋਏ, ਮੈਂ ਦੇਖਿਆ ਸਭ ਤੋਂ ਰਹਿਮਦਿਲ, ਮਹਾਨ ਮੁਕਤੀ ਦਾਤੇ ਨੂੰ - ਕੁਐਨ ਇੰਨ ਬੋਧੀਸਾਤਵਾਂ (ਅਵਲੋਕੀਤੇਸਵਾਰਾ), ਪਹਿਨੇ ਹੋਏ ਇਕ ਸਫੇਦ ਪੁਸ਼ਾਕ ਅਤੇ ਸਫੇਦ ਟੋਪ, ਜਿਨਾਂ ਦੀ ਮੈਂ ਪੂਜੀ ਕਰਦਾ ਰਿਹਾ ਅਤੇ ਤਾਂਘ ਸੀ ਦੇਖਣ ਦੀ ਦਹਾਕਿਆਂ ਤੋਂ। ਸਭ ਤੋਂ ਸੰਕਟਪੂਰਨ ਅਤੇ ਪੀੜਤ ਪਿਛਲੇ ਸਾਲਾਂ ਦੌਰਾਨ, ਸਾਡੇ ਪ੍ਰੀਵਾਰ ਦੇ ਮੈਂਬਰ, ਬਜੁਰਗ ਅਤੇ ਜਵਾਨ, ਸੰਘਰਸ਼ ਕਰ ਸਕੇ ਬਾਹਰ ਨਿਕਲਣ ਦੀ ਸਭ ਔਕੜਾਂ ਵਿਚੋਂ, ਧੰਨਵਾਦ ਹੈ ਨਿਰੰਤਰ ਸੁਰਖਿਆ ਅਤੇ ਮਿਹਰਾਂ ਲਈ ਕੁਐਨ ਇੰਨ ਬੋਧੀਸਾਵਾਂ ਹੋਰਾਂ ਦਾ।
ਹੁਣ, ਮੈਂਨੂੰ ਅਹਿਸਾਸ ਹੋਇਆ ਕਿ ਕੁਐਨ ਇੰਨ ਬੋਧੀਸਾਵਤਵਾਂ ਮੇਰੇ ਪਿਆਰੇ ਸਤਿਗੁਰੂ ਚਿੰਗ ਹਾਈ ਜੀ ਹਨ। ਇਹ ਲਿਖਦੇ ਹੋਏ, ਇਕ ਹੰਝੂਆਂ ਦੇ ਹੜ ਨੇ ਮੇਰੀ ਨਿਗਾਹ ਨੂੰ ਧੁੰਦਲਾ ਕਰ ਦਿਤਾ। ਅਨੰਦਮਈ ਹੰਝੂ ਧੰਨਵਾਦ ਦੇ ਵਗਦੇ ਰਹੇ ਮੇਰੇ ਗਲਾਂ ਤੋਂ ਹੇਠਾਂ ਤਕ। ਮੈਂ ਬਸ ਨਹੀ ਪ੍ਰਗਟ ਕਰ ਸਕਦਾ ਆਪਣਾ ਅਸੀਮ ਪਿਆਰ ਅਤੇ ਆਭਾਰ ਤੁਹਾਡੇ ਲਈ, ਮੇਰੇ ਪਿਆਰੇ ਪਿਆਰੇ ਸਤਿਗੁਰੂ ਜੀ!
ਵੀਗਨ ਪ੍ਰਭਾਵ: ਤੁਹਾਡਾ ਨਾਮ ਗੁਪਤ ਨਹੀ ਰਖਿਆ ਜਾ ਸਕਦਾ ਸਵਰਗ ਵਿਚ।
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਹੋਰ ਪ੍ਰਮਾਣਾਂ ਨੂੰ, ਕ੍ਰਿਪਾ ਜਾਉ SupremeMasterTV.com/to-heaven