ਮੈਨੂੰ ਇਕ ਅੰਦਰੂਨੀ ਦ੍ਰਿਸ਼ ਆਇਆ ਜਿਸ ਵਿਚ ਮੈਂ ਉਪਰ ਗਈ ਇਕ ਉਚੀ ਉਪਰ ਜਗਾ ਨੂੰ ਪੀਣ ਲਈ ਇਲਾਹੀ ਅਮ੍ਰਿਤ। ਜਿਉਂ ਹੀ ਮੈਂ ਅਨੰਦ ਮਾਣ ਰਹੀ ਸੀ ਇਹਦਾ ਕੋਈ ਵਿਆਕਤੀ ਆਇਆ ਅਤੇ ਕਿਹਾ, "ਇਹ ਬਹੁਤ ਹੀ ਵਧੀਆ ਹੈ ਇਥੇ! ਕੋਈ ਸਮਾਂ ਜਾਂ ਸਥਾਨ ਨਹੀ। ਅਸੀਂ ਪੀ ਸਕਦੇ ਹਾਂ ਅਮ੍ਰਿਤ ਜਿੰਨਾ ਵਧ ਤੋਂ ਵਧ ਅਸੀਂ ਪਸੰਦ ਕਰਦੇ ਹਾਂ!" ਸੁਣਦੇ ਹੋਏ ਕੋਈ ਸਮਾਂ ਜਾਂ ਸਥਾਨ ਬਾਰੇ, ਮੈਂ ਕਿਹਾ, "ਅੋਹ, ਮੈਨੂੰ ਵਾਪਸ ਜਾਣਾ ਪੈਣਾ ਹੈ ਸੰਸਾਰ ਵਲ ਨੂੰ ਜਿਸ ਕੋਲ ਸਮਾਂ ਹੈ।" ਅਤੇ ਫਿਰ ਮੈਂ ਸੁਣਿਆ ਇਕ ਦਸਤਕ ਦਰਵਾਜੇ ਉਤੇ ਜਿਸਨੇ ਮੈਨੂੰ ਜਗਾ ਦਿਤਾ। ਜਿਵੇਂ ਕਿਵੇਂ, ਇਹ ਇਕ ਦਸਤਕ ਸੀ ਦਰਵਾਜੇ ਉਤੇ, ਪਰ ਇਕ (ਸਵਰਗੀ) ਅੰਦਰੂਨੀ ਆਵਾਜ। ਹਾਂਜੀ, ਮੈਂ ਤੁਹਾਡਾ ਬਹੁਤ ਜਿਆਦਾ ਧੰਨਵਾਦ ਕਰਦੀ ਹਾਂ। ਮੇਰੇ ਕੋਲ ਬਹੁਤ ਸਾਰੇ ਅੰਦਰੂਨੀ ਅਨੁਭਵ ਹਨ।
ਜਦੋਂ ਮੈਂ ਖੋਲਿਆ ਚੌਥਾ ਲਵਿੰਗ ਹੁਟ, ਮੈਂ ਬਹੁਤ ਹੀ ਥਕੀ ਹੋਈ ਸੀ ਮੈਂਨੂੰ ਸਮਝ ਨਹੀ ਆਈ ਕਿਉਂ, ਮੈਂ ਬਹੁਤ ਹੀ ਭਾਰਾ ਦਬਾਅ ਮਹਿਸੂਸ ਕੀਤਾ। ਸੋ ਮੈਂ ਕਿਹਾ, "ਪਿਆਰੇ ਸਤਿਗੁਰੂ ਜੀ, ਕ੍ਰਿਪਾ ਮੇਰੀ ਮਦਦ ਕਰੋ ਅਜ, ਮੈਨੂੰ ਤਾਕਤ ਦਿਉ ਸੋ ਮੈਂ ਦੁਖੀ ਮਹਿਸੂਸ ਨਾਂ ਕਰਾਂ।" ਅਤੇ ਫਿਰ ਉਸ ਰਾਤ ਤੁਸੀਂ ਮੈਨੂੰ ਦਿਤਾ ਇਕ ਅੰਦਰੂਨੀ ਅਨੁਭਵ। ਉਚੇਰਾ ਉਪਰ ਤੋਂ, ਉਹ ਮੇਰਾ ਨਾਮ ਉਚੀ ਉਚੀ ਰੌਲ਼ਾ ਪਾਈ ਗਏ। ਉਨਾਂ ਨੇ ਰੌਲਾ ਪਾਇਆ ਅਤੇ ਹਸੇ ਬਹੁਤ ਹੀ ਉਚੀ ਮਿਟੀ ਦੇ ਗੋਲੇ ਹੇਠਾਂ ਸੁਟਦੇ ਹੋਏ ਮੈਨੂੰ ਰੋਕਣ ਲਈ ਜਿਥੇ ਕਿਧਰੇ ਵੀ ਮੈਂ ਭਜਦੀ। ਮੈਂ ਕੋਸ਼ਿਸ਼ ਕੀਤੀ ਟਾਲਣ ਦੀ, ਟਾਲਣ, ਅਤੇ ਟਾਲਣ, ਅਤੇ ਉਹ ਉਨਾਂ ਨੂੰ ਹੇਠਾਂ ਸੁਟੀ ਗਏ, ਜਦੋਂ ਤਕ ਮੈਨੂੰ ਅਹਿਸਾ ਨਾਂ ਹੋ ਗਿਆ ਸੰਤ ਸਵਰਗ ਤੋਂ ਬਹੁਤ ਹੀ ਖੁਸ਼ ਸਨ ਮੇਰੇ ਲਈ। ਮੈਂ ਉਹਨਾਂ ਨੂੰ ਚੁਕਿਆ ਅਤੇ ਕਿਹਾ, "ਓਹ, ਮੈਨੂੰ ਇਹ ਮਿਟੀ ਦੇ ਗੋਲੇ ਲੈਣੇ ਚਾਹੀਦੇ ਹਨ ਉਨਾਂ ਦੀ ਆਸ਼ੀਰਵਾਦ ਲਈ।"
ਜਦੋਂ ਮੈਂ ਖੋਲਿਆ ਛੇਵਾਂ ਰੈਸਟੋਰੈਂਟ, ਉਸ ਦਿਨ, ਬਹੁਤ ਸਾਰੇ ਜਾਨਵਰ ਦੋਸਤ, ਇਕ ਇਕ ਕਰਕੇ, ਆਏ ਮੇਰਾ ਸਵਾਗਤ ਕਰਨ। ਇਹਨੇ ਸਚ ਮੁਚ ਲਾਭ ਪੁਚਾਇਆ ਸਾਡੇ ਜਾਨਵਰ ਦੋਸਤਾਂ ਨੂੰ। ਇਕ ਇਕ ਕਰਕੇ, ਜਾਨਵਰ ਦੋਸਤ ਆਏ ਮੇਰਾ ਸਵਾਗਤ ਕਰਨ ਲਈ ਵਖੋ ਵਖਰੇ ਢੰਗਾਂ ਵਿਚ। ਹਰ ਇਕ ਨੇ ਮੇਰਾ ਸਵਾਗਤ ਕੀਤਾ ਆਪਣੇ ਢੰਗ ਵਿਚ। ਆਖਿਰ ਵਿਚ, ਮੈਂ ਇਕ ਪੰਛੀ ਸੁਟਿਆ ਹਵਾ ਵਿਚ ਅਤੇ ਉਹਦੇ ਨਾਲ ਖੇਡੀ। ਅੰਤਲਾ ਦੋਸਤ ਸੀ ਇਕ ਕੁਤਾ। ਉਹ ਆਇਆ ਅਤੇ ਮੇਰੇ ਨਾਲ ਠਹਿਰਿਆ ਸਭ ਤੋਂ ਲੰਮਾ ਸਮਾਂ। ਮੈਂ ਉਹਦਾ ਅਨੰਦ ਮਾਣਿਆ ਬਹੁਤ ਜਿਆਦਾ। ਉਹ ਸੀ ਇਕ ਅੰਦਰੂਨੀ ਅਨੁਭਵ ਜੋ ਮੈਂਨੂੰ ਆਇਆ ਸੀ ਬਾਦ ਵਿਚ।
ਵੀਗਨ = ਸਾਰੇ ਜੀਵਾਂ ਦਾ ਜਿਗਰੀ ਦੋਸਤ!
ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।
ਦੇਖਣ ਅਤੇ ਡਾਉਨਲੋਡ ਕਰਨ ਲਈ ਹੋਰ ਪ੍ਰਮਾਣ, ਕ੍ਰਿਪਾ ਕਰਕੇ ਜਾਉ: SupremeMasterTV.com/to-heaven