ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 125 -ਰਾਜ਼ਾ ਜਾਇਆਬਾਇਆ ਦਾ ਨਜ਼ਾਰਾ ਸ਼ਾਂਤੀ ਅਤੇ ਨਿਆਂ ਦੀ ਰਾਣੀ ਦਾ2021-01-17ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ ਵਿਸਤਾਰਡਾਓਨਲੋਡ Docxਹੋਰ ਪੜੋ"ਅਤਿ ਪਿਆਰੇ ਪੁਤਰ ਪ੍ਰਮਾਤਮਾ ਦੇ ਜਿਨਾਂ ਨੇ ਰਾਜ ਕੀਤਾ ਮਾਊਂਟ ਲਾਵੂ ਵਿਚ (ਇਕ ਉਚਾ ਮਹਲ), ਜਿਸਨੂੰ ਕਿਹਾ ਜਾਂਦਾ ਹੈ ਬਾਤਾਰਾ ਮੁਕਤੀ (ਕੁਲ ਮਾਲਕ), ਕ੍ਰਿਸ਼ਨਾ (ਸਰਬ ਗਿਆਤਾ), ਹਰਮੁਕਤੀ (ਸਰਬੋਤਮ), ਉਨਾਂ ਨੇ ਜਿਤ ਪ੍ਰਾਪਤ ਕਰ ਲਈ ਹੈ ਸਭ ਕਿਸਮ ਦੇ ਰੁਹਾਨੀ ਅਭਿਆਸਾਂ ਉਤੇ।"