ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਹਸੀ ਕਦਮ ਚੁਕੋ ਇਕ ਵੀਗਨ ਸੰਸਾਰ ਲਈ! ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਹਾਡੇ ਕੁਤੇ, ਜਾਂ ਤੁਹਾਡੀਆਂ ਬਿਲੀਆਂ, ਜਾਂ ਤੁਹਾਡੇ ਪਾਲਤੂ ਜਾਨਵਰ, ਤੁਹਾਡੀਆਂ ਚਿੜੀਆਂ, ਉਹ ਸਾਰੇ ਤੁਹਾਡੀ ਕਿਸੇ ਹਦ ਤਕ ਰਖਿਆ ਕਰਦੇ ਹਨ, ਜੋ ਵੀ ਉਹ ਕਰ ਸਕਦੇ ਹਨ। ਅਸਲ ਵਿਚ, ਜੇਕਰ ਤੁਸੀਂ ਜਾਣਦੇ ਹੋਵੋਂ ਕੀ ਤੁਹਾਡੇ ਕੁਤੇ, ਮਿਸਾਲ ਵਜੋਂ, ਤੁਹਾਡੇ ਲਈ ਕਰਦੇ ਹਨ, ਤੁਸੀਂ ਉਨਾਂ ਅਗੇ ਝੁਕੋਂਗੇ। ਅਤੇ ਉਨਾਂ ਨੂੰ ਜਫੀ ਪਾਵੋਂਗੇ ਸਦਾ ਲਈ ਅਤੇ ਰੋਵੋਂਗੇ ਆਭਾਰ ਅਤੇ ਪਿਆਰ ਨਾਲ।

ਅਨੇਕ ਹੀ ਲੋਕ ਜਾਂ ਅਨੇਕ ਹੀ ਪੈਰੋਕਾਰ, ਬਿਨਾਂਸ਼ਕ, ਉਹ ਦ੍ਰਿੜ ਹਨ ਅਤੇ ਉਹ ਨਹੀਂ ਚਾਹੁੰਦੇ ਉਹ ਸਭ। ਪਰ ਮਨੁਖਾਂ ਦੇ ਕੋਲ ਇਹ ਦੁਪਖੀ ਸੁਭਾਅ ਹੈ। ਸਾਡੇ ਕੋਲ ਚੰਗਾ ਸੁਭਾਅ ਹੈ ਅੰਦਰ, ਅਤੇ ਸਾਡੇ ਕੋਲ ਇਕ ਮਾੜਾ ਪਖ ਹੈ। ਅਤੇ ਜੇਕਰ ਅਸੀਂ ਨਹੀਂ ਅਭਿਆਸ ਕਰਦੇ ਬਹੁਤਾ ਚੰਗਾ, ਉਵੇਂ ਜਿਵੇਂ ਅਸੀਂ ਚਾਹੁੰਦੇ ਹਾਂ ਕਰਨਾ, ਸਥਿਤੀਆਂ ਦੇ ਕਾਰਨ, ਸੰਸਾਰੀ ਜੁੰਮੇਵਾਰੀਆਂ ਦੇ ਕਾਰਨ, ਭਾਵਨਾਤਮਿਕ ਸਮਸ‌ਿਆਵਾਂ ਦੇ ਕਾਰਨ, ਉਸ ਸਮੇਂ ਜਾਂ ਸ਼ਾਦੀ ਸਮਸ‌ਿਆ, ਜਾਂ ਜੋ ਵੀ ਹੋਵੇ, ਜਾਂ ਹੋਰ ਪ੍ਰੇਸ਼ਾਨੀਆਂ ਸੰਸਾਰ ਵਿਚ। ਜਿਵੇਂ ਅਸੀਂ ਪਸੰਦ ਕਰਦੇ ਹਾਂ ਦੇਖਣੀਆਂ ਮੂਵੀਆਂ ਜਾਂ ਖੇਡਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਸਿਖਿਆ ਭਰਪੂਰ ਪ੍ਰੋਗਰਾਮਾਂ ਨੂੰ ਦੇਖਣ ਨਾਲੋਂ, ਅਤੇ ਵਧੇਰੇ ਆਸ਼ੀਰਵਾਦ ਹਾਸਲ ਕਰਨੀ, ਅਤੇ ਵਧੇਰੇ ਸਹਾਇਤਾ ਅਦਿਖ ਤੌਰ ਤੇ ਅਭਿਆਸ ਕਰਨ ਲਈ, ਵਿਕਾਸ ਲਈ। ਅਸੀਂ ਪਸੰਦ ਕਰਦੇ ਹਾਂ ਕੁਝ ਹੋਰ ਚੀਜ਼ ਕਰਨੀ, ਜੋ ਸਾਡੀ ਆਦਤ ਹੈ, ਜੋ ਖਿਚੀ ਜਾਂਦੀ ਹੈ ਮਾਇਆ ਸ਼ਕਤੀ ਰਾਹੀਂ, ਨਾਕਾਰਾਤਮਿਕ ਸ਼ਕਤੀ ਰਾਹੀਂ। ਅਤੇ ਫਿਰ ਅਸੀਂ ਭੁਲ ਜਾਂਦੇ ਹਾਂ ਸਾਡੁ ਪਵਿਤਰ ਆਪੇ ਨੂੰ। ਅਤੇ ਫਿਰ ਅਸੀਂ ਅਟ ਅਤੇ ਹੋਰ ਘਟ ਦੈਵੀ ਹੋ ਜਾਵਾਂਗੇ। ਮੇਰਾ ਭਾਵ ਨਹੀਂ ਅਸੀਂ ਘਟ ਦੈਵੀ ਹਾਂ। ਅਸੀਂ ਘਟ ਯਾਦ ਕਰਦੇ ਹਾਂ ਸਾਡੇ ਦੈਵੀ ਪਖ ਨੂੰ। ਅਸੀਂ ਘਟ ਸੰਪਰਕ ਕਰਦੇ ਹਾਂ ਸਾਡੇ ਦੈਵੀ ਆਪ‌ਿਆਂ ਨਾਲ, ਅਤੇ ਫਿਰ ਸਾਡੇ ਕੋਲ ਸਮਸਿਆ ਹੈ। ਅਸੀਂ ਸਾਡੀ ਸਖਸ਼ੀਅਤ ਦੇ ਦੂਸਰੇ ਪਖ ਨੂੰ ਕਰਨ ਦਿੰਦੇ ਹਾਂ, ਸਾਡੀ ਵਿਰਾਸਤੀ ਡੀਐਨਏ, ਜਾਂ ਫਿਕਸਡ ਕਰਮ ਸ਼ਕਤੀ, ਸਾਨੂੰ ਖਿਚਣ ਲਈ।

ਅਤੇ ਫਿਰ ਜਦੋਂ ਅਸੀਂ ਗੁਸੇ ਹੁੰਦੇ ਹਾਂ ਕਿਸੇ ਵਿਆਕਤੀ ਨਾਲ, ਉਹ ਸਰੀਰ ਵੀ ਦੁਖ ਪਾਉਂਦਾ ਹੈ। ਇਥੋਂ ਤਕ ਕੁਤਾ ਜਿਹੜਾ ਵਿਆਕਤੀ ਦੀ ਰਖਿਆ ਕਰਦਾ ਹੈ, ਉਹ ਰਖਵਾਲੇ ਦੀ ਰਖਿਆ ਕਰਦਾ ਹੈ, ਅਤੇ ਫਿਰ ਕੁਤੇ ਨੂੰ ਉਹ ਮਿਲਦੀ ਹੈ, ਪੂਰੀ ਤਰਾਂ। ਅਤੇ ਫਿਰ ਉਹ ਬਣ ਜਾਂਦਾ ਹੈ ਹੋਰ ਵੀ ਗੁਸੈਲਾ, ਉਹ ਨਹੀਂ ਆਪਣੇ ਆਪ ਨੂੰ ਕਾਬੂ ਕਰ ਸਕਦਾ ਜਾਂ ਉਹ ਨਹੀਂ ਬਸ ਕੰਟ੍ਰੋਲ ਕਰ ਸਕਦੀ ਆਪਣੇ ਆਪ ਨੂੰ, ਅਤੇ ਲੜਨ ਲਗ ਜਾਂਦੇ ਹਨ। ਆਮ ਤੌਰ ਤੇ, ਇਹ ਕਦੇ ਨਹੀਂ ਵਾਪਰਦਾ। ਕਿਉਂਕਿ ਧੀ ਨੇ ਮਾਂ ਨੂੰ ਦੰਦੀ ਵਢੀ। ਉਹ ਬਹੁਤ, ਬਹੁਤ ਹੀ ਨਾਮੰਨਣਯੋਗ ਹੈ, ਪਰ ਇਹ ਵਾਪਰਿਆ ਇਸ ਵਾਰ। ਫਿਰ, ਬਿਨਾਂਸ਼ਕ, ਸਾਨੂੰ ਜ਼ਲਦੀ ਨਾਲ ਹਸਪਤਾਲ ਲਿਜਾਣਾ ਪਿਆ, ਅਤੇ ਫਿਰ ਦੇਖ ਭਾਲ ਕਰਨੀ, ਅਤੇ ਫਿਰ ਦਵਾਈ, ਅਤੇ ਫਿਰ ਹੋਰ ਵਧੇਰੇ ਸਮਾਂ ਲਗਦਾ, ਵਧੇਰੇ ਨਠ ਭਜ਼, ਅਤੇ ਵਧੇਰੇ ਰੁਕਾਵਟ ਮੇਰੇ ਲਈ। ਸੋ, ਮੈਨੂੰ ਰੀਟਰੀਟ ਕਰਨੀ ਪਈ, ਦੇਖ ਭਾਲ ਕਰਨੀ ਕੁਝ ਮਹਤਵਪੂਰਨ ਕਾਗਜ਼ ਪਤਰ ਦੀ ਜਿਨਾਂ ਦੀ ਹੋਰ ਦੇਰ ਨਹੀਂ ਕੀਤੀ ਜਾ ਸਕਦੀ ਸੀ, ਨਾਲੇ ਦੇਖ ਭਾਲ ਕਰਨੀ ਆਪਣੇ ਕੁਤਿਆਂ ਦੀ। ਬਿਨਾਂਸ਼ਕ, ਮੇਰੇ ਕੋਲ ਸੇਵਕ ਹਨ ਜਿਹੜੇ ਸੰਭਾਲਦੇ ਹਨ ਕੁਝ ਹਿਸੇ, ਪਰ ਮੈਨੂੰ ਵੀ ਦੇਖ ਭਾਲ ਕਰਨੀ ਪੈਂਦੀ ਹੈ ਕੁਝ ਹਿਸਿਆਂ ਦੀ, ਕਿਉਂਕਿ ਮੇਰੇ ਕੁਤੇ, ਜਾਂ ਕੋਈ ਵੀ ਕੁਤੇ, ਕੋਈ ਵੀ ਪਾਲਤੂ ਜਾਨਵਰ, ਉਨਾਂ ਨੂੰ ਬਸ ਕੇਵਲ ਦਵਾਈ ਅਤੇ ਭੋਜ਼ਨ ਦੀ ਹੀ ਨਹੀਂ ਲੋੜ, ਉਹਨਾਂ ਨੂੰ ਵੀ ਲੋੜ ਹੈ ਭਾਵਨਾਤਮਿਕ ਸਹਾਇਤਾ ਦੀ; ਉਨਾਂ ਨੂੰ ਪਿਆਰ ਦੀ ਲੋੜ ਹੈ; ਉਨਾਂ ਨੂੰ ਭੌਤਿਕ ਸੰਪਰਕ ਦੀ ਲੋੜ ਹੈ ਖੁਸ਼ ਅਤੇ ਸਤੁੰਸ਼ਟ ਰਹਿਣ ਲਈ। ਤੁਸੀਂ ਉਹ ਚੰਗੀ ਤਰਾਂ ਜਾਣਦੇ ਹੋ।

ਅਤੇ ਮੇਰੇ ਕੁਤੇ ਮੇਰੇ ਲਈ ਬਹੁਤ ਕੀਮਤ‌ੀ ਹਨ, ਸੋਨੇ ਨਾਲੋਂ ਵਧੇਰੇ, ਹੀਰ‌ਿਆਂ, ਰੂਬੀ, ਕੁਝ ਚੀਜ਼ ਨਾਲੋਂ ਵੀ, ਤੁਸੀਂ ਇਹਦਾ ਨਾਂ ਲਵੋ। ਕਿਉਂਕਿ ਉਹ ਵੀ ਮੇਰੀ ਰਖਿਆ ਕਰਦੇ ਹਨ ਆਪਣੀਆਂ ਜਾਨਾਂ ਨਾਲ। ਇਹ ਸਚਮੁਚ ਉਸ ਤਰਾਂ ਹੈ। ਇਹ ਵਾਪਰ‌ਿਆ ਦੁਬਾਰਾ, ਅਤੇ ਮੈਂ ਸਚਮੁਚ ਇਹ ਨਹੀਂ ਪਸੰਦ ਕੀਤਾ, ਪਰ ਮੈਂ ਕੁਝ ਨਹੀਂ ਕਰ ਸਕੀ। ਉਹਨਾਂ ਨੇ ਬਸ ਇਹ ਕੀਤਾ ਮੇਰੇ ਕੁਝ ਚੀਜ਼ ਕਰਨ ਤੋਂ ਬਗੈਰ। ਪਰ ਖੁਸ਼ਕਿਸਮਤੀ ਨਾਲ, ਉਨਾਂ ਲਈ, ਇਹ ਘਾਤਕ ਨਹੀਂ ਸੀ। ਇਹੀ ਹੈ ਬਸ ਕਿ ਅਜ਼ੇ... ਤੁਸੀਂ ਜਾਣਦੇ ਹੋ, ਜਿਵੇਂ ਇਕ ਜ਼ੋਰਦਾਰ ਹਨੇਰੀ ਵਾਂਗ, ਲੰਘਦੀ ਜ਼ੋਰਦਾਰ ਹਨੇਰੀ ਅਜ਼ੇ ਵੀ ਕੁਝ ਬਰਬਾਦੀ ਕਰਦੀ ਹੈ, ਪੂਰੀ ਮਾਤਰਾਂ ਵਿਚ ਨਹੀਂ ਜਿਵੇਂ ਜੇਕਰ ਇਹ ਐਨ ਉਸ ਇਲਾਕੇ ਵਿਚ ਹੋਵੇ, ਪਰ ਨੇੜਲੇ ਇਲਾਕਿਆਂ ਵਿਚ ਵ‌ਿ ਅਜ਼ੇ ਕੁਝ ਤਬਾਹੀ ਹੁੰਦੀ ਹੈ। ਤਾਏਵਾਨ (ਫਾਰਮੋਸਾ) ਵਿਚ, ਸਾਨੂੰ ਉਹ ਬਿਹਤਰ ਸਮਝਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਜ਼ੋਰਦਾਰ ਹਨੇਰੀਆਂ ਹਨ। ਇਹ ਘਟ ਗੰਭੀਰ ਹਨ ਹੁਣ ਅਗੇ ਨਾਲੋਂ। ਇਹ ਬਹੁਤ, ਬਹੁਤ ਹੀ ਬਰਬਾਦੀ ਹੋ ਸਕਦੀ ਲੋਕਾਂ ਲਈ, ਘਰ, ਜ਼ਮੀਨ, ਸੰਪਤੀ, ਜਾਨਾਂ, ਅਤੇ ਫਸਲਾਂ, ਅਤੇ ਬਹੁਤ ਹੀ ਦੁਖ-ਨਿਰਾਸ਼ਾ ਦਾ ਕਾਰਨ ।

ਤੁਹਾਡੇ ਕੁਤੇ, ਜਾਂ ਤੁਹਾਡੀਆਂ ਬਿਲੀਆਂ, ਜਾਂ ਤੁਹਾਡੇ ਪਾਲਤੂ ਜਾਨਵਰ, ਤੁਹਾਡੀਆਂ ਚਿੜੀਆਂ, ਉਹ ਸਾਰੇ ਤੁਹਾਡੀ ਕਿਸੇ ਹਦ ਤਕ ਰਖਿਆ ਕਰਦੇ ਹਨ, ਜੋ ਵੀ ਉਹ ਕਰ ਸਕਦੇ ਹਨ। ਅਸਲ ਵਿਚ, ਜੇਕਰ ਤੁਸੀਂ ਜਾਣਦੇ ਹੋਵੋਂ ਕੀ ਤੁਹਾਡੇ ਕੁਤੇ, ਮਿਸਾਲ ਵਜੋਂ, ਤੁਹਾਡੇ ਲਈ ਕਰਦੇ ਹਨ, ਤੁਸੀਂ ਉਨਾਂ ਅਗੇ ਝੁਕੋਂਗੇ। ਅਤੇ ਉਨਾਂ ਨੂੰ ਜਫੀ ਪਾਵੋਂਗੇ ਸਦਾ ਲਈ ਅਤੇ ਰੋਵੋਂਗੇ ਆਭਾਰ ਅਤੇ ਪਿਆਰ ਨਾਲ। ਉਹ ਕਰਦੇ ਹਨ ਚੀਜ਼ਾਂ ਤੁਸੀਂ ਇਥੋਂ ਤਕ ਜਾਣਦੇ ਤਕ ਵੀ ਨਹੀਂ। ਉਹ ਤੁਹਾਡੀ ਰਖਿਆ ਕਰਦੇ ਹਨ ਆਪਣੀ ਸ਼ਕਤੀ ਨਾਲ, ਜੋ ਵੀ ਉਨਾਂ ਕੋਲ ਹੈ, ਸਭ ਜੋ ਉਨਾਂ ਕੋਲ ਹੈ। ਉਹ ਦਿੰਦੇ ਹਨ ਸਾਰਾ ਕੁਝ ਜੋ ਉਨਾਂ ਕੋਲ ਹੈ ਤੁਹਾਨੂੰ ਜੇਕਰ ਤੁਸੀਂ ਖਤਰੇ ਵਿਚ ਹੋਵੋਂ। ਉਹ ਲੈਂਦੇ ਹਨ ਤੁਹਾਡੀ ਬਿਮਾਰੀ ਤਾਂਕਿ ਤੁਸੀਂ ਨਾਂ ਮਰੋਂ, ਜਾਂ ਇਹ ਵਧੇਰੇ ਬਦਤਰ ਨਾ ਹੋਵੇ, ਤਾਂਕਿ ਇਹ ਇਲਾਜ਼ਯੋਗ ਹੋਵੇ, ਜੇਕਰ ਉਹ ਕਰ ਸਕਦੇ ਹੋਣ। ਪਰ ਜੇਕਰ ਸਚਮੁਚ ਤੁਹਾਡਾ ਸਮਾਂ ਖਤਮ ਹੋ ਗਿਆ, ਬਿਨਾਂਸ਼ਕ, ਉਹ ਕੇਵਲ ਇਹਨੂੰ ਹਲਕਾ ਕਰ ਸਕਦੇ ਹਨ, ਪਰ ਉਹ ਨਹੀਂ ਜਾ ਸਕਦੇ ਪ੍ਰਛਾਵੇਂ ਬ੍ਰਹਿਮੰਡ ਦੇ ਕਾਨੂੰਨ ਦੇ ਵਿਰੁਧ। ਜਦੋਂ ਤੁਹਾਨੂੰ ਜਾਣਾ ਪਵੇ, ਤੁਹਾਨੂੰ ਜਾਣਾ ਜ਼ਰੂਰੀ ਹੈ। ਪਰ ਜੇਕਰ ਉਹ ਅਜ਼ੇ ਕਰ ਸਕਦੇ ਹੋਣ, ਉਹ ਕੁਝ ਚੀਜ਼ ਵੀ ਕਰਨਗੇ ਤੁਹਾਡੇ ਲਈ। ਜੇਕਰ ਤੁਸੀਂ ਜਾਣਦੇ ਹੋਵੋਂ ਕੀ ਉਹ ਕਰਦੇ ਹਨ ਤੁਹਾਡੇ ਲਈ ਜਾਂ ਕੀ ਉਹ ਕਰ ਸਕਦੇ ਹਨ ਤੁਹਾਡੇ ਲਈ, ਤੁਸੀਂ ਕਦੇ ਵੀ ਨਹੀਂ ਇਕ ਕੁਤੇ ਨਾਲ ਸਲੂਕ ਕਰੋਂਗੇ ਸਮਾਨ ਢੰਗ ਨਾਲ। ਤੁਸੀਂ ਸ਼ਾਇਦ ਉਨਾਂ ਨਾਲ ਸਲੂਕ ਕਰੋਂ ਜਿਵੇਂ ਤੁਸੀਂ ਪ੍ਰਭੂ ਨਾਲ ਵਿਹਾਰ ਕਰਦੇ ਹੋ। ਉਤਨਾ। ਕਿਉਂਕਿ ਪ੍ਰਭੂ, ਤੁਸੀਂ ਨਹੀਂ ਦੇਖ ਸਕਦੇ। ਮੇਰਾ ਭਾਵ ਹੈ ਜਿਆਦਾਤਰ ਲੋਕ ਉਹ ਨਹੀਂ ਪ੍ਰਭੂ ਨੂੰ ਦੇਖਦੇ। ਪਰ ਉਹ ਆਪਣੇ ਕੁਤ‌ਿਆਂ ਨੂੰ ਦੇਖ ਸਕਦੇ ਹਨ, ਤੁਸੀਂ ਦੇਖਿਆ? ਪਿਆਰ ਦਾ ਪ੍ਰਗਟਾਵਾ ਇਸ ਗ੍ਰਹਿ ਉਤੇ।

ਅਤੇ ਉਹ ਕੁਤਾ ਬਸ ਤੁਹਾਨੂੰ ਹੀ ਪਿਆਰ ਨਹੀਂ ਕਰਦਾ। ਉਹ ਰਖਿਆ ਕਰਦਾ ਤੁਹਾਡੀ ਅਨੇਕ ਹੀ ਨੁਕਸਾਨਾਂ ਤੋਂ, ਉਹ ਰਖਿਆ ਕਰਦਾ ਹੈ ਤੁਹਾਡੀ ਆਪਣੀ ਜਾਨ ਨਾਲ। ਉਹ ਆਪਣੀ ਜਿੰਦਗੀ ਤੁਹਾਡੇ ਲਈ ਦੇਣ ਲਈ ਤਿਆਰ ਹੈ ਕਿਸੇ ਵੀ ਸਮੇਂ, ਬਿਨਾਂ ਪੁਛਿਆਂ, ਅਤੇ ਬਿਨਾਂ ਜਾਨਣ ਦੇ, ਬਿਨਾਂ ਧੰਨਵਾਦ ਦੇ। ਮੈਂ ਜਾਣਦੀ ਹਾਂ ਮੇਰੇ ਕੁਤੇ ਉਹ ਕਰਦੇ ਹਨ। ਅਤੇ ਜੇਕਰ ਤੁਹਾਡੇ ਕੋਲ ਕੁਝ ਟੈਲੀਪੈਥਿਕ ਯੋਗਤਾ ਅਜ਼ੇ ਵੀ ਹੋਵੇ ਆਪਣੇ ਵਿਚ - ਜਿਆਦਾਤਰ ਲੋਕ ਇਹ ਗੁਆ ਬੈਠੇ ਹਨ ਕਿਵੇਂ ਵੀ - ਫਿਰ ਤੁਸੀਂ ਸੁਣ ਸਕੋਂਗੇ ਕੀ ਉਹ ਤੁਹਾਨੂੰ ਕਹਿੰਦੇ ਹਨ; ਕੀ ਜਿਸ ਬਾਰੇ ਉਹ ਤੁਹਾਨੂੰ ਚਿਤਾਵਨੀ ਦਿੰਦੇ ਹਨ ਨਾਂ ਕਰਨ ਲਈ; ਕਿਥੇ ਨਾਂ ਜਾਣ ਲਈ; ਕਦੋਂ ਨਾ ਜਾਣ ਲਈ; ਕਿਉਂਕਿ ਸ਼ਾਇਦ ਤੁਸੀਂ ਖਤਰੇ ਵਿਚ ਹੋਵੋਂ। ਉਹ ਤੁਹਾਡੀ ਮਦਦ ਕਰਨਗੇ ਉਹ ਸਭ ਨਾਲ। ਪਰ ਤੁਸੀਂ ਨਹੀਂ ਉਨਾਂ ਨੂੰ ਸੁਣ ਸਕਦੇ, ਸੋ ਉਹ ਤੁਹਾਡੀ ਰਖਿਆ ਕਰਦੇ ਹਨ ਆਪਣੀਆਂ ਜਾਨਾਂ ਨਾਲ, ਆਪਣੇ ਸਰੀਰਾਂ ਨਾਲ। ਇਸੇ ਕਰਕੇ, ਉਹ ਅਚਾਨਕ ਹੀ ਬਿਮਾਰ ਹੋ ਜਾਂਦੇ, ਅਚਾਨਕ ਹੀ ਇਕ ਹਾਦਸਾ ਹੋ ਜਾਨਦਾ, ਅਤੇ ਤੁਸੀਂ ਸੋਚਦੇ ਹੋ ਇਹ ਬਸ ਇਕ ਸਬਬ ਹੈ। ਨਹੀਂ, ਇਹ ਨਹੀਂ ਹੈ। ਇਹ ਇਕ ਸੰਜੋਗ ਨਹੀਂ ਹੈ ਕਿ ਤੁਹਾਡਾ ਕੁਤਾ ਅਚਾਨਕ ਬਿਮਾਰ ਹੋ ਗਿਆ, ਜਾਂ ਮਰ ਗਿਆ, ਜਾਂ ਇਕ ਹਾਦਸਾ ਹੋਇਆ, ਜਾਂ ਅਚਾਨਕ ਦੌੜ ਜਾਂਦਾ ਦੂਰ ਬਾਹਰ ਕਿਸੇ ਜਗਾ। ਉਹ ਚਾਹੁੰਦੇ ਹਨ ਰੋਕਣੀ ਨਾਕਾਰਾਤਮਿਕ ਊਰਜ਼ਾ ਨੂੰ ਜੋ ਤੁਹਾਡੇ ਵਲ ਆ ਰਹੀ ਹੈ, ਇਹਦੇ ਤੁਹਾਡੇ ਤਕ ਪਹੁੰਚਣ ਤੋਂ ਪਹਿਲਾ, ਇਹਦੇ ਤੁਹਾਡੇ ਲਾਗੇ ਆਉਣ ਤੋਂ ਪਹਿਲਾਂ। ਅਤੇ ਉਹ ਤੁਹਾਨੂੰ ਦਸਦੇ ਹਨ ਕੀ ਕੀ ਹੈ, ਅਤੇ ਕਿਹਦੇ ਬਾਰੇ ਸਾਵਧਾਨ ਰਹਿਣਾ ਜੋ ਤੁਹਾਡੇ ਲਈ ਨੁਕਸਾਨਦੇਹ ਹੈ, ਜਾਂ ਨਾਂ ਸੰਗ ਕਰਨਾ ਉਹਦੇ ਨਾਲ ਜੋ ਤੁਹਾਡੇ ਲਈ ਚੰਗਾ ਨਹੀਂ ਹੈ। ਤੁਹਾਨੂੰ ਚੰਗੀ ਕਿਸਮਤ ਨਹੀਂ ਲਿਆਵੇਗਾ, ਤੁਹਾਨੂੰ ਚੰਗੀ ਸਿਹਤ ਨਹੀਂ ਲਿਆਵੇਗਾ, ਤੁਹਾਡੇ ਲਈ ਚੰਗੀ ਖੁਸ਼ਹਾਲੀ ਨਹੀਂ ਲਿਆਵੇਗਾ। ਉਹ ਤੁਹਾਨੂੰ ਕੋਈ ਵੀ ਚੀਜ਼ ਦਸਦੇ ਹਨ। ਉਹ ਜਾਣਦੇ ਹਨ ਸਭ ਕੁਝ, ਪੂਰੀ ਤਰਾਂ। ਪਰ ਹਰ ਕਿੲ ਕੁਤਾ ਦੇ ਕੋਲ ਨਹੀਂ ਸਮਾਨ ਸ਼ਕਤੀ, ਬਿਨਾਂਸ਼ਕ। ਉਹ ਬਸ ਕਰਦੇ ਹਨ ਜੋ ਉਹ ਕਰ ਸਕਦੇ ਹਨ ਕੇਵਲ। ਇਥੋਂ ਤਕ ਜੇਕਰ ਤੁਹਾਡੇ ਕੋਲ ਇਕ ਦੋ ਕੁਤੇ ਹੋਣ, ਇਕ ਜਾਂ ਦੋ ਵਧੇਰੇ ਸ਼ਕਤੀਸ਼ਾਲੀ ਹੋਣਗੇ ਦੂਸਰ‌ਿਆਂ ਨਾਲੋਂ। ਅਤੇ ਜਿਆਦਾਤਰ, ਉਹ ਲੀਡਰ ਹਨ ਪੈਕ ਦੇ। ਉਹ ਵਧੇਰੇ ਮਜ਼ਬੂਤ ਹਨ, ਉਹ ਵਧੇਰੇ ਖਾਂਦੇ ਹਨ, ਉਹ ਬਹੁਤ, ਬਹੁਤ ਸਿਹਤਮੰਦ ਹਨ ੳਤੇ ਵਡੇ ਦੂਸਰਿਆਂ ਨਾਲੋਂ। ਭਾਵੇਂ ਵਧੇਰੇ ਵਡੇ ਨਾਂ ਹੋਣ, ਪਰ ਉਹ ਲਗਦੇ ਹਨ ਵਧੇਰੇ ਤਕੜੇ, ਹਮੇਸ਼ਾਂ ਅਤੇ ਉਹ ਛਡਦੇ ਐਨਰਜ਼ੀ ਅਧਿਕਾਰ ਦੀ ਅਤੇ ਸੁਰਖਿਆ ਦੀ ।

ਅਸੀਂ ਮਨੁਖ ਅਜਿਹੇ ਇਕ ਤਰਸਯੋਗ ਹਾਂ। ਅਸੀਂ ਕੁਝ ਚੀਜ਼ ਨਹੀਂ ਜਾਣਦੇ। ਅਸੀਂ ਕੁਝ ਚੀਜ਼ ਨਹੀਂ ਦੇਖਦੇ, ਅਸੀਂ ਕੁਝ ਚੀਜ਼ ਨਹੀਂ ਸੁਣਦੇ। ਕਦੇ ਕਦਾਂਈ, ਮੈਂ ਬਹੁਤ ਵਿਆਸਤ ਹੁੰਦੀ ਹਾਂ ਕੰਮ ਨਾਲ, ਮੈਂ ਇਥੋਂ ਤਕ ਦੇਖਦੀ ਵੀ ਨਹੀਂ ਕੁਝ ਚੀਜ਼ਾਂ, ਅਤੇ ਮੇਰੇ ਕੁਤ‌ਿਆਂ ਨੂੰ ਮੈਨੂੰ ਦਸਣਾ ਪਿਆ; ਜਾਂ ਤਾਂ ਉਨਾਂ ਵਿਚੋਂ ਇਕ ਜਾਂ ਕਈਆਂ ਨੇ ਉਨਾਂ ਵਿਚੋਂ ਬਾਰ ਬਾਰ, ਪਕਾ ਕਰਨ ਲਈ ਕਿ ਮੈਂ ਸੁਣ‌ਿਆ ਹੈ ਉਹ। ਅਤੇ ਜੇਕਰ ਮੈਂ ਨਹੀਂ ਸੁਣਿਆ, ਉਹ ਜਾਂਦੇ ਪਿਛਾਬ, ਟਟੀ ਕਰਨ, ਐਨ ਮੇਰੇ ਘਰ ਦੇ ਵਿਚਾਲੇ, ਅਤੇ ਫਿਰ ਮੈਂ ਜਾਣਦੀ ਹਾਂ। "ਠੀਕ ਹੈ, ਹੁਣ ਕੀ ਹੈ?" ਅਤੇ ਫਿਰ ਉਹ ਮੈਨੂੰ ਦਸਦੇ ਹਨ ਇਹਦੇ ਬਹੁਤੀ ਦੇਰ ਹੋ ਜਾਣ ਤੋਂ ਪਹਿਲਾਂ। ਪਰ ਮੈਂ ਖੁਸ਼ਕਿਸਮਤ ਹਾਂ, ਮੈਂ ਟਾਲ ਦਿਤੇ ਘਾਤਕ ਹਾਦਸੇ ਘਟੋ ਘਟ ਦੋ ਵਾਰ ਇਸ ਮਹੀਨੇ ਵਿਚ, ਬਸ ਮੇਰੇ ਕੁਤਿਆਂ ਦੇ ਕਰਕੇ, ਪਰ ਪ੍ਰਭੂਆਂ ਅਤੇ ਫਰਿਸ਼ਤਿਆਂ ਨੇ, ਉਨਾਂ ਨੇ ਮੇਰੀ ਰਖਿਆ ਕੀਤੀ, ਅਤੇ ਸੋ ਨਾਕਾਰਾਤਮਿਕ ਐਨਰਜ਼ੀ ਬਸ ਦੂਰ ਚਲੀ ਗਈ ਮੇਰੇ ਤੋਂ, ਬਸ ਐਨ ਸਮੇਂ ਸਿਰ, ਦੋ ਵਾਰ ਉਸ ਤਰਾਂ।

ਅਤੇ ਮੈਂ ਤੁਹਾਨੂੰ ਪਹਿਲੇ ਹੀ ਦਸਿਆ ਹੈ, 64% ਸਾਡੇ ਗਰੁਪ ਦੇ ਬਹੁਤ, ਬਹੁਤ ਚੰਗੇ ਹਨ, ਜਾਂ ਘਟੋ ਘਟ ਨਿਰਪਖ ਹਨ। ਕੇਲਰ 36% ਬਹੁਤੇ ਚੰਗੇ ਨਹੀਂ। ਕੁਝ ਸਚਮੁਚ ਨਰਕ ਤੋਂ ਹਨ, ਜਾਂ ਬਸ ਆਏ ਨਰਕ ਤੋਂ, ਅਤੇ ਉਹ ਸਚਮੁਚ, ਸਚਮੁਚ ਮੈਨੂੰ ਬਹੁਤ ਹੀ ਥਲੇ ਨੂੰ ਘੜੀਸਦੇ ਹਨ। ਪਰ ਮੈਂ ਵਾਅਦਾ ਕਤਿੀ ਦੇਣ ਲਈ ਦੀਖਿਆ ਸਾਰ‌ਿਆਂ ਨੂੰ, ਕਿਸੇ ਨੂੰ ਨਹੀਂ ਛਡਿਆ, ਰੋਕਿਆ। ਸੋ, ਮੈਨੂੰ ਸਹਿਨ ਕਰਨੀ ਪੈਂਦਾ ਬਹੁਤ ਸਾਰਾ ਦੁਖ ਇਸ ਘਟ ਗਿਣਤੀ ਕਰਕੇ। ਪਰ ਮੈਂ ਖੁਸ਼ ਹਾਂ ਕਿ ਵਡੀ ਗਿਣਤੀ ਚੰਗੀ ਹੈ। ਉਹ ਬਿਹਤਰ ਹੈ ਵਡੀ ਗਿਣਤੀ ਬੁਰੀ ਹੋਵੇ, ਅਤੇ ਛੋਟੀ, ਘਟ ਗਿਣਤੀ ਚੰਗੀ ਦੇ ਨਾਲੋਂ, ਠੀਕ ਹੈ? (ਹਾਂਜੀ।) ਹਾਂਜੀ। ਅਨੇਕ ਹੀ ਤੁਹਾਡੇ ਵਿਚੋਂ ਉਚੇ ਚੁਕੇ ਗਏ ਹਨ ਚੌਥੇ ਅਤੇ ਪੰਜਵੇਂ ਪਧਰਾਂ ਨੂੰ ਪਹਿਲੇ ਹੀ, ਅਤੇ ਮੈਂ ਬਹੁਤ, ਬਹੁਤ ਖੁਸ਼ ਹਾਂ। ਮੈਂ ਬਹੁਤ ਹੀ ਖੁਸ਼ ਹਾਂ। ਇਥੋਂ ਤਕ ਜੇਕਰ ਲੋਕ ਜਿਹੜੇ ਮੈਨੂੰ ਹਾਨੀ ਪਹੁੰਚਾਉਂਦੇ, ਜਾਂ ਪੈਰੋਕਾਰ ਜਿਹੜੇ, ਹਰ ਵਾਰੀਂ ਕੁਝ ਚੀਜ਼ ਕਰਦੇ ਉਹ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਉਂਦੇ, ਇਥੋਂ ਤਕ ਫਿਰ ਵੀ, ਮੈਂ ਇਹ ਸਵੀਕਾਰ ਕਰਦੀ ਹਾਂ ਸਮੁਚੇ ਗਰੁਪ ਦੇ ਕਰਮ ਵਜੋਂ, ਅਤੇ ਸੰਸਾਰ ਦੇ ਵੀ । ਸੋ, ਇਥੋਂ ਤਕ ਜੇਕਰ ਮੈਂ ਉਨਾਂ ਨੂੰ ਝਿੜਕ‌ਿਆ, ਇਹ ਨਫਰਤ ਨਾਲ ਨਹੀਂ ਹੈ; ਇਹ ਪਿਆਰ ਨਾਲ ਹੈ, ਅਤੇ ਪ੍ਰਵਾਨਗੀ ਨਾਲ। ਮੈਂ ਬਸ ਚਾਹੁੰਦੀ ਹਾਂ ਉਨਾਂ ਨੂੰ ਕਹਿਣਾ, ਤਾਂਕਿ ਉਹ ਬਿਹਤਰ ਬਣ ਜਾਣ, ਉਹ ਵਧੇਰੇ ਧਿਆਨ ਦੇਣ ਕਿ ਉਹ ਕੀ ਕਰ ਰਹੇ ਹਨ, ਅਤੇ ਨਾਂ ਅੰਨਿਆਂ ਵਾਂਗ, ਅਵੇਸਲੇ,ਬਿਨਾਂ ਸੋਚਣ ਦੇ ਬਣਨ ਸਾਧਨ ਵਿਰੋਧੀ ਸ਼ਕਤੀ ਦੇ, ਨਾਕਾਰਾਤਮਿਕ ਸ਼ਕਤੀ ਦੇ, ਜੋ ਸਾਨੂੰ ਨੁਕਸਾਨ ਪਹੁੰਚਾਉਂਦੀ, ਉਨਾਂ ਦੇ ਸਤਿਗੁਰੂ ਨੂੰ ਨੁਕਸਾਨ ਪਹੁੰਚਾਉਂਦੀ, ਅਤੇ ਉਨਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ, ਅਤੇ ਉਨਾਂ ਦੇ ਰਿਸ਼ਤੇਦਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਅਤੇ ਦੋਸਤਾਂ ਨੂੰ, ਕਰਮਾਂ ਰਾਹੀ ਜੋ ਉਹ ਸਿਰਜ਼ਦੇ ਹਨ।

ਤੁਸੀਂ ਆਏ ਸੁਣਨ ਲਈ ਮੈਨੂੰ ਬੁਧ ਬਾਰੇ, ਉਚੇ ਪਧਰ ਦੀ ਕੁਝ ਚੀਜ਼ ਬਾਰੇ, ਅਤੇ ਮੈਂ ਗਲਾਂ ਕਰਦੀ ਹਾਂ ਕੁਤਿਆਂ ਅਤੇ ਸੇਵਕਾਂ ਅਤੇ ਕਰਮਾਂ ਬਾਰੇ। ਕੀ ਤੁਸੀਂ ਇਤਰਾਜ਼ ਕਰਦੇ ਹੋ? (ਨਹੀਂ!) ਨਹੀਂ? ਤੁਹਾਡਾ ਧੰਨਵਾਦ ਹੈ ਤੁਹਾਡੀ ਸਹਿਣਸ਼ੀਲਤਾ ਲਈ ਅਤੇ ਸਮਝਦਾਰੀ ਲਈ। ਅਸੀਂ ਬਸ ਗਲਾਂਬਾਤਾਂ ਕਰ ਰਹੇ ਹਾਂ, ਤਾਂਕਿ ਮੇਰੇ ਕੋਲ ਇਕ ਬਹਾਨਾ ਹੋਵੇ ਤੁਹਾਡੇ ਨਾਲ ਬੈਠਣ ਦਾ ਅਤੇ ਤੁਹਾਨੂੰ ਦੇਖਣ ਦਾ, ਅਤੇ ਤਾਂਕਿ ਤੁਹਾਡੇ ਕੋਲ ਇਕ ਬਹਾਨਾ ਹੋਵੇ ਮੈਨੂੰ ਦੇਖਣ ਦਾ। ਤੁਸੀਂ ਹਮੇਸ਼ਾਂ ਚਾਹੁੰਦੇ ਹੋ ਮੈਨੂੰ ਦੇਖਣਾ, ਭਾਵੇਂ ਕਿਤਨੇ ਲੰਮੇਂ ਸਮੇਂ ਤਕ ਵੀ ਹੋਵੇ, ਕਿਤਨਾ ਜਿਆਦਾ, ਕਿਥੇ। ਇਹ ਬਿਹਤਰ ਹੈ ਨਾਂ ਨਾਲੋਂ, ਠੀਕ ਹੈ? (ਹਾਂਜੀ।) ਮੈਂ ਐਨ ਇਥੇ ਹਾਂ।

ਇਥੋਂ ਤਕ ਜੇਕਰ ਤੁਸੀਂ ਤਾਏਵਾਨ (ਫਾਰਮੋਸਾ) ਵਿਚ ਹੋ ਅਤੇ ਮੌਸਮ ਥੋੜਾ ਠੰਡਾ ਹੈ, ਪਰ ਕ੍ਰਿਪਾ ਕਰਕੇ ਨਿਘੇ ਰਹਿਣਾ। ਤੁਸੀਂ ਹੈਰਾਨ ਹੋਵੋਂਗੇ, ਤਾਏਵਾਨ (ਫਾਰਮੋਸਾ) ਇਕ ਅਸਚਰਜ਼ ਟਾਪੂ ਹੈ। ਜੇਕਰ ਤੁਸੀਂ ਬਸ ਕੁਝ ਕੁ ਘੰਟ‌‌ਿਆਂ ਦੀ ਸੈਰ ਲਈ ਦੂਰ ਜਾਂਦੇ ਹੋ ਜਿਥੇ ਤੁਸੀਂ ਬੈਠੇ ਹੋ ਐਸ ਵਖਤ ਹੁਣ, ਫਿਰ ਤੁਹਾਡੇ ਕੋਲ ਗਰਮ ਮੌਸਮ ਹੋਵੇਗਾ। ਐਸ ਵਕਤ, ਇਹ ਗਰਮੀ ਨਹੀਂ ਹੈ, ਬਿਨਾਂਸ਼ਕ। ਇਹ ਵਧੇਰੇ ਆਰਾਮਦਾਇਕ ਹੋਵੇਗਾ, ਉਥੇ ਹੁਣ। ਮੇਰਾ ਭਾਵ ਹੈ ਗਰਮ, ਬਹੁਤ ਗਰਮੀਂ। ਇਹ ਨਹੀਂ ਜਿਵੇਂ ਜਿਥੇ ਤੁਸੀਂ ਹੋ। ਅਤੇ ਜੇੁਕਰ ਤੁਸੀਂ ਥੋੜਾ ਉਤਰ ਨੂੰ ਜਾਂਦੇ ਹੋ, ਤੁਸੀਂ ਵਧੇਰੇ ਠੰਡ ਮਹਿਸੂਸ ਕਰੋਂਗੇ। ਅਤੇ ਜੇਕਰ ਤੁਸੀਂ ਜਾਂਦੇ ਹੋ ਥੋੜਾ ਜਿਹਾ, ਵਿਸ਼ੇਸ਼ ਪਹਾੜਾਂ ਨੂੰ, ਕੁਝ ਹੋਰ ਪਹਾੜ ਨੂੰ, ਫਿਰ ਤੁਸੀਂ ਮਹਿਸੂਸ ਕਰੋਂਗੇ ਠੰਡ, ਇਥੋਂ ਤਕ ਬਰਫ। ਸਾਡੇ ਕੋਲ ਇਕ ਪਹਾੜ ਹੈ ਜਿਸ ਨੂੰ ਆਖਿਆ ਜਾਂਦਾ ਹੈ ਆਲੀਸ਼ਾਨ। ਇਹਦੇ ਉਤੇ ਕਦੇ ਕਦਾਂਈ ਬਰਫ ਹੁੰਦੀ ਹੈ, ਠੀਕ ਹੈ? (ਹਾਂਜੀ।) ਹਾਂਜੀ, ਇਹਦੇ ਉਤੇ ਬਰਫ ਹੁੰਦੀ ਹੈ ਇਥੋਂ ਤਕ। ਕੀ ਇਹ ਬਰਫ ਕਦੇ ਕਦਾਂਈ ਹੁੰਦੀ ਜਾਂ ਸਾਰਾ ਸਮਾਂ ਸਰਦੀ ਵਿਚ? (ਕਦੇ ਕਦਾਂਈ।) ਕਦੇ ਕਦਾਂਈ। ਮੇਰੇ ਕੋਲ ਕੁਝ ਫੋਟੋ ਹਨ।

ਇਹ ਇਕ ਅਸਚਰਜ਼ ਟਾਪੂ ਹੈ, ਮੈਂ ਤੁਹਾਨੂੰ ਦਸਦੀ ਹਾਂ। ਕਿਵੇਂ ਇਹ ਬਰਫ ਪੈ ਸਕਦੀ ਹੈ ਅਜਿਹੇ ਕਿ ਛੋਟੇ ਜਿਹੇ ਟਾਪੂ ਉਤੇ ਇਸ ਤਰਾਂ? ਅਤੇ ਵਿਚਾਲੇ ਸਮੁੰਦਰ ਵਿਚ ਇਥੋਂ ਤਕ। ਸਮੁੰਦਰ ਦਾ ਪਾਣੀ ਰਖਦਾ ਹੈ ਅੰਦਰਵਾਰ ਜ਼ਮੀਨ ਨੂੰ ਵਧੇਰੇ ਨੇਮਤ। ਤੁਸੀਂ ਉਹ ਜਾਣਦੇ ਹੋ, ਠੀਕ ਹੈ? ਸੋ, ਇਹ ਨਹੀਂ ਜਿਆਦਾ ਗਰਮ ਨਹੀਂ ਹੋਵੇਗਾ, ਇਹ ਜਿਆਦਾ ਠੰਢਾ ਵੀ ਨਹੀਂ ਹੋ ਸਕਦਾ। ਸੋ, ਤਾਏਵਾਨ (ਫਾਰਮੋਸਾ) ਇਕ ਸ਼ਾਨਦਾਰ ਟਾਪੂ ਹੈ। ਅਤੇ ਇਹਦੇ ਕੋਲ ਇਥੋਂ ਤਕ ਇਕ ਉਚਾ ਪਹਾੜ ਵੀ ਹੈ, ਤਾਂਕਿ ਤੁਸੀਂ ਦੇਖ ਸਕੋਂ ਬਰਫ, ਅਤੇ ਇਹ ਠੰਢ ਹੈ ਉਧਰਲੇ ਪਾਸੇ। ਜੇਕਰ ਤੁਸੀਂ ਉਥੇ ਜਾਂਦੇ ਹੋ ਸਰਦੀ ਵਿਚ, ਤੁਹਾਨੂੰ ਪਹਿਨਣਾ ਪਵੇਗਾ ਇਕ (ਵੀਗਨ) ਫਾਰ ਕੋਟ, ਮੇਰਾ ਭਾਵ ਹੈ ਨਕਲੀ ਫਾਰ, ਜਿਵੇਂ ਜੋ ਮੈਂ ਪਹਿਨਿਆ ਹੈ ਐਸ ਵਖਤ ਹੁਣ, ਵੀਗਨ ਪਾਰ; ਜਾਂ ਪਹਿਨਣੀ ਪਵੇਗੀ ਇਕ ਮੋਟੀ ਜੈਕਟ, ਕੁਝ ਚੀਜ਼ ਉਸ ਤਰਾਂ। ਕਲਪਨਾ ਕਰੋ! ਤਾਏਵਾਨ (ਫਾਰਮੋਸਾ), ਇਹ ਇਕ ਵਧੀਆ ਟਾਪੂ ਹੈ। ਮੈਂ ਅਜ਼ੇ ਉਥੇ ਨਹੀਂ ਗਈ। ਹੋ ਸਕਦਾ ਇਕ ਮੈਂ ਜਾਵਾਂ। ਇਥੋਂ ਤਕ ਬਸ ਲਾਗੇ ਹੀ, ਤੁਸੀਂ ਠੰਡ ਮਹਿਸੂਸ ਕਰੋਂਗੇ। ਮੈਨੂੰ ਯਾਦ ਹੈ ਇਕ ਵਾਰੀਂ, ਇਕ ਲੰਮਾਂ ਸਮਾਂ ਪਹਿਲਾਂ, ਮੈਂ ਟਾਪੂ ਦੇ ਉਤਰ ਵਿਚ ਸੀ, ਇਕ ਪਹਾੜ ਉਤੇ ਜਿਸ ਨੂੰ ਯਾਂਗ ਮਿੰਗ ਸ਼ਾਨ ਕਿਹਾ ਜਾਂਦਾ ਹੈ। ਐਸ? ਐਕਸ ਨਹੀਂ? ਯਾਂਗ ਮਿੰਗ ਸ਼ਾਨ, ਠੀਕ ਹੈ, ਤੁਹਾਡਾ ਧੰਨਵਾਦ। ਕੈਮਰਾ ਵਿਆਕਤੀ ਨੇ ਮੈਨੂੰ ਯਾਦ ਦਿਲਾਇਆ ਕਿਵੇਂ ਗਲ ਕਰਨੀ ਹੈ ਚੀਨੀ ਵਿਚ। ਮੈਂ ਨਹੀਂ ਜਾਣਦੀ ਕਿਉਂ ਮੈਂ ਭੁਲ ਗਈ ਚੀਨੀ ਵੀ। ਹੋ ਸਕਦਾ ਮੈਂ ਕੁਤਿਆਂ ਦੀ ਬੋਲੀ ਬੋਲਦੀ ਹਾਂ ਬਹੁਤੀ ਜਿਆਦਾ। ਅਤੇ ਇਥੋਂ ਤਕ ਕੁਤੇ ਗਲ ਕਰਦੇ ਹਨ ਅੰਗਰੇਜ਼ੀ ਵਿਚ, ਅਤੇ ਮੈਂ ਕੁਤਿਆਂ ਦੀ ਬੋਲੀ ਬੋਲਦੀ ਹਾਂ। ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਮੇਰੇ ਕੁਤੇ ਅੰਗਰੇਜ਼ੀ ਬੋਲਦੇ ਹਨ ਅਤੇ ਮੈਂ ਕੁਤਿਆਂ ਦੀ, ਡੌਗੀਆਂ ਦੀ। ਅਤੇ ਮੈਨੂੰ ਉਨਾਂ ਲਈ ਗਾਉਣਾ ਵੀ ਪੈਂਦਾ ਹੈ, ਉਨਾਂ ਨੂੰ ਸ਼ਾਂਤ ਕਰਨ ਲਈ ਜਦੋਂ ਉਹ ਸਮਸ‌ਿਆ ਅਤੇ ਬਿਮਾਰੀ ਵਿਚ ਅਤੇ ਪੀੜਾ ਵਿਚ ਹੋਣ। ਮੈਨੂੰ ਉਨਾਂ ਨੂੰ ਆਰਾਮ ਦੇਣਾ ਪੈਂਦਾ ਹੈ ਆਪਣੇ ਹਥਾਂ ਨਾਲ ਅਤੇ ਰਾਜ਼ੀ ਕਰਨਾ ਵੀ ਥੋੜਾ ਜਿਹਾ, ਕੇਵਲ ਬਸ ਦਵਾਈ ਹੀ ਨਹੀਂ, ਕਿਉਂਕਿ ਕੁਝ ਕਰਮ ਜੇਕਰ ਉਹ ਸਹਿਨ ਕਰਦੇ ਹਨ, ਦਵਾਈ ਇਕਲੀ ਨਹੀਂ ਰਾਜ਼ੀ ਕਰ ਸਕਦੀ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
987 ਦੇਖੇ ਗਏ
2024-12-25
540 ਦੇਖੇ ਗਏ
2024-12-25
436 ਦੇਖੇ ਗਏ
2024-12-25
256 ਦੇਖੇ ਗਏ
2024-12-25
1 ਦੇਖੇ ਗਏ
2024-12-24
292 ਦੇਖੇ ਗਏ
2024-12-24
1210 ਦੇਖੇ ਗਏ
39:08
2024-12-24
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ