ਕ੍ਰਿਪਾ ਕਰਕੇ, ਸੰਸਾਰ ਨੂੰ ਬਚਾਵੋ ਮੇਰੇ ਨਾਲ। ਜਾਨਵਰਾਂ ਦੀ ਮਦਦ ਕਰੋ ਜਿਹੜੇ ਦੁਖ ਭੋਗ ਰਹੇ ਹਨ ਬਿਨਾਂ ਕਿਸੇ ਦਾ ਆਸਰਾ ਲੈਣ ਦੇ, ਬਿਨਾਂ ਕੋਈ ਵੀ ਉਨਾਂ ਦਾ ਬਚਾਉ ਕਰ ਰਿਹਾ, ਬਿਨਾਂ ਇਕ ਆਵਾਜ਼ ਨਾਲ ਕਹਿਣ ਦੇ, ਚੀਕਣ ਦੇ ਆਪਣੀ ਦੁਖ ਭਰੀ ਹਾਲਤ ਬਾਰੇ। ਹਰ ਵਾਰ ਮੈਂ ਇਹ ਨਹੀਂ ਸਹਿਨ ਕਰ ਸਕਦੀ।
ਮੈਂ ਪਹਾੜ ਉਤੇ ਸੀ ਜਿਸ ਨੂੰ ਆਖਿਆ ਜਾਂਦਾ ਹੈ ਯਾਂਗ ਮਿੰਗ ਸ਼ਾਨ। ਇਹ ਇਕ ਰਾਸ਼ਟਰੀ ਪਾਰਕ ਹੈ। ਇਹ ਖੂਬਸੂਰਤ, ਇਕਾਂਤ ਵਿਚ ਹੈ। ਅਤੇ ਮੈਂ ਰਹੀ ਇਕ ਤੰਬੂ ਵਿਚ ਉਦੋਂ। ਇਹ ਬਹੁਤ ਠੰਡ, ਬਹੁਤ ਠੰਡ, ਬਹੁਤ ਠੰਡ ਸੀ; ਬਹੁਤ, ਬਹੁਤ, ਬਹੁਤ, ਬਹੁਤ ਠੰਡ। ਅਤੇ ਇਹ ਨਹੀਂ ਮਹਿਸੂਸ ਹੁੰਦਾ ਜਿਵੇਂ ਪਹਾੜ ਬਹੁਤੀ ਉਚੀ ਹੈ ਕਿਉਂਕਿ ਤੁਸੀਂ ਬਸ ਜ਼ਾਰੀ ਰਖਦੇ ਹੋ ਉਪਰ ਗਡੀ ਵਿਚ ਜਾਣਾ, ਉਪਰ, ਉਪਰ। ਢਲਾਦ ਹੌਲੀ ਹੌਲੀ ਉਚਾ ਜਾਂਦਾ ਹੈ, ਸੋ ਜਦੋਂ ਤੁਸੀਂ ਸਿਖਰ ਉਤੇ ਹੋਵੋਂ ਪਹਾੜ ਉਤੇ, ਤੁਸੀਂ ਨਹੀਂ ਮਹਿਸੂਸ ਕਰਦੇ ਜਿਵੇਂ ਇਹ ਬਹੁਤਾ ਉਚਾ ਹੈ। ਅਤੇ ਕੁਝ ਹਿਸੇ ਉਪਰ ਪਹਾੜ ਦੇ ਪਧਰੇ ਹਨ। ਸੋ, ਇਕ ਲੰਮਾਂ ਸਮਾਂ ਪਹਿਲਾਂ, ਕੁਝ ਲੋਕਾਂ ਕੋਲ ਘਰ ਸੀ ਇਸ ਪਹਾੜ ਉਤੇ। ਉਨਾਂ ਨੂੰ ਇਜ਼ਾਜ਼ਤ ਉਸਾਰਣ ਲਈ ਹੋਰ ਅਜ਼ਕਲ, ਬਿਨਾਂਸ਼ਕ, ਕਿਉਂਕਿ ਇਹ ਬਣ ਗਿਆ ਹੈ ਇਕ ਰਾਸ਼ਟਰੀ ਪਾਰਕ। ਇਹ ਬਣ ਗਿਆ ਹੈ ਬਹੁਤ ਹੀ ਪਧਰਾ। ਮੇਰੇ ਕੋਲ ਇਕ ਛੋਟਾ ਜਿਹਾ ਤਥਾ-ਕਥਿਤ ਘਰ ਸੀ ਯਾਂਗ ਮਿੰਗ ਸ਼ਾਨ ਪਹਾੜ ਉਤੇ। ਅਤੇ ਤੁਹਾਨੂੰ ਤੁਰਨਾ ਪੈਂਦਾ ਇਕ ਬਹੁਤ ਲੰਮੇ ਰਾਹ, ਪਹਿਲੇ ਹੀ ਗਡੀ ਚਲਾ ਕੇ ਉਪਰ ਚਲੇ ਗਏ, ਅਤੇ ਅਜ਼ੇ ਵੀ ਤੁਰਨਾ ਪੈਂਦਾ ਪੌੜੀਆਂ ਉਪਰ। ਮੈਂ ਨਹੀਂ ਜਾਣਦੀ ਕਿਤਨੇ ਹਜ਼ਾਰਾਂ ਦੀਆਂ ਪੌੜੀਆਂ ਹਨ ਜਾਂ ਘਟੋ ਘਟ ਸੌਆਂ ਹੀ ਪੌੜੀਆਂ। ਅਤੇ ਫਿਰ ਨਾਲ ਨਾਲ ਤੁਰਨਾ ਦੁਬਾਰਾ ਅਤੇ ਪੌੜੀਆਂ ਦੁਬਾਰਾ ਅਤੇ ਤੁਰਨਾ ਦੁਬਾਰਾ। ਮੈਨੂੰ ਨਹੀਂ ਯਾਦ ਕਿਤਨਾ ਲੰਮਾਂ। ਹੋ ਸਕਦਾ ਘਟੋ ਘਟ ਇਹ ਹੋਵੇਗਾ... ਕੀ ਕਿਸੇ ਨੂੰ ਉਹ ਯਾਦ ਹੈ? ( ਵੀਹ ਮਿੰਟ। ) ਵੀਹ ਮਿੰਟਾਂ ਲਈ। ਥਲੇ ਉਥੇਪ ਤੁਹਾਡੇ ਹਾਲ ਦੀ ਛਤ ਤੋਂ। ਇਹ ਲਗਦਾ ਹੈ 20 ਮਿੰਟ ਜੇਕਰ ਤੁਸੀਂ ਤੁਰਦੇ ਹੋ। ਜੇਕਰ ਮੈਂ ਤੁਰਦੀ ਹਾਂ, ਇਹ ਲਗਣਗੇ ਘਟੋ ਘਟ 40 ਮਿੰਟ। ਮੈਂ ਬਸ ਪੁਛਿਆ ਤੁਹਾਡੇ ਤਾਏਵਾਨੀਜ਼ (ਫੋਰਮੋਸਨ) ਭਰਾ। ਉਹਨੇ ਮੈਨੂੰ ਕਿਹਾ ਕਿ ਇਹ ਲਗੇ 20 ਮਿੰਟ। ਪਰ ਅਸੀਂ ਪਹਿਲੇ ਹੀ ਉਪਰ ਸੀ, ਅਤੇ ਫਿਰ ਅਸੀਂ ਲੈਂਦੇ ਇਕ ਹੋਰ 20 ਮਿੰਟ ਪੈਦਲ ਤੁਰਨਾ ਉਪਰ। ਮੈਂ ਕਹਿੰਦੀ ਹਾਂ ਇਹ ਉਹਦੇ 20 ਮਿੰਟ ਹਨ। ਮੇਰੇ ਲਈ, ਇਹ ਹੋ ਸਕਦਾ 30, 40 ਮਿੰਟ ਜਾਂ ਇਕ ਘੰਟਾ। ਕੁਝ ਮੇਰੇ ਸੇਵਾਦਾਰ ਕਹਿੰਦੇ ਹਨ ਇਕ ਘੰਟਾ ਕਿਉਂਕਿ ਉਹ ਤੁਰਦੀ ਹੈ, ਅਤੇ ਫਿਰ ਉਹਨੇ ਇਕ ਆਰਾਮ ਲੈਣਾ ਪਿਆ ਵਿਚਕਾਰ।
ਉਧਰੇ ਪਾਸੇ ਸਚਮੁਚ ਕੁਝ ਨਹੀਂ ਹੈ, ਪਰ ਇਹ ਇਕ ਪਧਰਾ, ਵਡੀ ਪਧਰੀ ਜ਼ਮੀਨ, ਕਾਫੀ ਵਡੀ ਮੇਰੇ ਲਈ। ਉਨਾਂ ਕੋਲ ਇਥੋਂ ਤਕ ਇਕ ਬਾਂਸ ਦਾ ਝੁੰਡ ਵੀ ਹੈ ਉਹਦੇ ਉਤੇ, ਪਧਰਾ। ਅਤੇ ਤਾਏਵਾਨੀਜ਼ (ਫੋਰਮੋਸਨ), ਤਾਏਪੇ ਲੋਕ, ਪੈਰੋਕਾਰਾਂ ਨੇ, ਮੈਨੂੰ ਹੈਰਾਨ ਕੀਤਾ ਛੇ ਕੋਨਿਆਂ ਵਾਲੇ ਕਿਸਮ ਦੇ ਘਰ ਨਾਲ, ਅਤੇ ਸੌਣ ਵਾਲਾ ਕਮਰਾ ਉਪਰ ਹੈ, ਛੁਪਿਆ ਹੋਇਆ। ਅਤੇ ਫਿਰ ਪੌੜੀਆਂ ਥਲੇ, ਉਥੇ ਇਕ ਵਡਾ... ਕਾਫੀ ਵਡਾ ਮੇਰੇ ਲਈ ਬਿਨਾਂਸ਼ਕ। ਮੈਂ ਇਕ ਛੋਟੀ ਵਿਆਕਤੀ ਹਾਂ, ਸੋ ਜੋ ਵੀ ਉਨਾਂ ਨੇ ਉਸਾਰਿਆ ਵਡਾ ਹੈ। ਇਹ ਹੈ ਜਿਵੇਂ ਇਕ ਮੰਡਪ ਹੈ। ਤੁਸੀਂ ਇਹ ਦੇਖਦੇ ਹੋ ਕਦੇ ਕਦਾਂਈ ਕੁਝ ਮੇਰੇ ਪਕਾਉਣ ਵਾਲੀਆਂ ਸ਼ੌਆਂ ਵਿਚ ਜਿਥੇ ਉਨਾਂ ਨੇ ਦਿਖਾਇਆ ਜਾਂ ਕੁਝ ਸ਼ੋਆਂ ਵਿਚ ਉਹ ਦਿਖਾਉਂਦੇ ਹਨ ਜਿਥੇ ਮੈਂ ਕੁਝ ਪੇਨਟਿੰਗ ਕਰਦੀ ਸੀ ਉਸ ਮੰਡਪ ਉਤੇ। ਅਤੇ ਉਪਰ, ਉਥੇ ਇਕ ਸੌਣ ਵਾਲਾ ਕਮਰਾ, ਛੋਟਾ। ਅਤੇ ਫਿਰ ਉਹਨਾਂ ਨੇ ਇਥੋਂ ਤਕ ਬਣਾਇਆ ਇਕ ਪਾਣੀ ਛਿੜਕਣ ਵਾਲਾ ਸਿਸਟਮ ਉਪਰ ਛਤ ਉਤੇ ਕਿਉਂਕਿ ਉਹ ਬਹੁਤ ਹੀ ਸਨੇਹੀ ਹਨ। ਤੁਹਾਡੇ ਭਰਾਵਾਂ ਵਿਚੋਂ ਇਕ, ਉਹ ਗਿਆ ਔਸਟ੍ਰੇਲੀਆ ਨੂੰ ਪਹਿਲੇ ਹੀ ਆਪਣੇ ਪ੍ਰੀਵਾਰ ਨਾਲ। ਪਰ ਉਹਨੇ ਉਹ ਉਸਾਰਿਆ ਹੋਰਨਾਂ ਭਰਾਵਾਂ ਅਤੇ ਭੈਣਾਂ ਨਾਲ ਤਾਏਪੇ ਤੋਂ ਜਾਂ ਹੋਰਨਾਂ ਜਗਾਵਾਂ ਤੋਂ ਵੀ। ਪਰ ਮੁਖ ਤੌਰ ਤੇ ਇਹ ਉਹ ਸੀ। ਉਹ ਇਕ ਬਿਲਡਰ ਹੈ, ਸੋ ਉਹਨੇ ਉਸਾਰਿਆ ਉਹ।
ਉਨਾਂ ਨੇ ਇਕ ਸਪਰਿੰਕਲਰ ਸਿਸਟਮ ਬਣਾਇਆ ਛਤ ਦੇ ਉਪਰ ਕਿਉਂਕਿ ਉਨਾਂ ਨੇ ਸੁਣਿਆ ਇਕ ਵਾਰ, ਮੈਂ ਕਿਹਾ ਕਿ ਮੈਂ ਮੀਂਹ ਬਹੁਤ ਪਸੰਦ ਕਰਦੀ ਹਾਂ। ਸੋ ਉਹ ਸੀ ਉਹਦਾ ਜਾਦੂਮਈ ਮੀਂਹ ਵਾਲਾ ਸਿਸਟਮ ਮੇਰੇ ਲਈ। ਇਹਨੇ ਵੀ ਛਤ ਨੂੰ ਠੰਡਾ ਕੀਤਾ ਗਰਮੀਆਂ ਵਿਚ। ਸੋ, ਸਾਡੇ ਕੋਲ ਨਹੀਂ ਸੀ ਏਅਰ-ਕਾਂਨ ਜਾਂ ਕੁਝ ਚੀਜ਼। ਮੈਨੂੰ ਨਹੀਂ ਯਾਦ ਉਹ। ਸਾਡੇ ਕੋਲ ਇਕ ਪਖਾ ਹੈ, ਅਤੇ ਮੈਂ ਪਕਾਇਆ ਮੰਡਪ ਉਤੇ। ਮੰਡਪ ਸਾਰਾ ਖਾਲੀ ਹੈ; ਉਥੇ ਕੋਈ ਸਕ੍ਰੀਨ ਨਹੀਂ ਹੈ, ਕੋਈ ਦਰਵਾਜ਼ਾ, ਕੁਝ ਨਹੀਂ। ਅਤੇ ਮੈਨੂੰ ਯਾਦ ਹੈ ਮਛਰ, ਬਹੁਤ ਸਾਰੇ ਉਨਾਂ ਵਿਚੋਂ ਇਸ ਬਾਂਸ ਦੇ ਝੁੰਡ ਵਿਚ, ਪਰ ਉਹਨਾਂ ਨੇ ਕਦੇ ਨਹੀਂ ਮੈਨੂੰ ਛੂਹਿਆ, ਕਦੇ ਨਹੀਂ। ਅਤੇ ਮੈਨੂੰ ਨਹੀਂ ਯਾਦ ਕੋਈ ਸੇਵਾਦਾਰ ਮੇਰੇ ਨੇੜੇ ਉਨਾਂ ਨੂੰ ਕਦੇ ਵੀ ਦੰਦੀ ਵਢੀ ਗਈ ਮਛਰਾਂ ਰਾਹੀਂ, ਪਰ ਮੈਂ ਉਨਾਂ ਨੂੰ ਦੇਖਿਆ। ਵਾਓ! ਗਰੁਪ ਮਛਰਾਂ ਦੇ, ਸੰਘਣੇ, ਸੰਘਣੇ ਗਰੁਪ ਇਕਠੇ ਭਿੰਨ ਭਿੰਨ ਜਗਾਵਾਂ ਵਿਚ ਬਾਂਸ ਦੇ ਝੁੰਡ ਵਿਚ। ਮੈਂ ਉਹ ਦੇਖਿਆ। ਪਰ ਮੈਂ ਇਹ ਦੇਖਿਆ ਕਈ ਵਾਰ ਕਿਉਂਕਿ ਮੈਂ ਨਹੀਂ ਉਨਾਂ ਨੂੰ ਧਿਆਨ ਦਿਤਾ ਕਿਉਂਕਿ ਉਨਾਂ ਨੇ ਮੈਨੂੰ ਨਹੀਂ ਤੰਗ ਕੀਤਾ। ਇਹ ਮਜ਼ਾਕੀਆ ਹੈ। ਅਤੇ ਅਜ਼ਕਲ, ਉਹ ਇਥੋਂ ਤਕ ਮੈਨੂੰ ਵੀ ਦੰਦੀ ਵਢਦੇ ਹਨ ਸ਼ਹਿਰ ਵਿਚ, ਕਿਸੇ ਜਗਾ ਵੀ। ਇਹ ਮਜ਼ਾਕੀਆ ਹੈ। ਮੈਂ ਨਹੀਂ ਜਾਣਦੀ ਜੇਕਰ ਮੇਰਾ ਲਹੂ ਵਧੇਰੇ ਮਿਠਾ ਬਣ ਗਿਆ ਜਾਂ ਮੇਰੇ ਕਰਮ ਬਣ ਗਏ ਵਧੇਰੇ ਸੋਹਣੇ। ਦੋਨੋਂ ਵੀ ਹੋ ਸਕਦਾ।
ਮੈਂ ਸਚਮੁਚ ਉਹ ਜਗਾ ਬਹੁਤ ਪਸੰਦ ਕਰਦੀ ਸੀ। ਜਦੋਂ ਵੀ ਮੈਂ ਗਈ ਉਪਰ ਉਥੇ ਪਹਿਲਾਂ, ਮੇਰੇ ਕੋਲ ਬਹੁਤੇ ਜਿਆਦਾ ਪੈਰੋਕਾਰ ਨਹੀਂ ਸੀ ਉਦੋਂ। ਮੈਂ ਕੰਮ ਕਰ ਰਹੀ ਸੀ ਸ਼ਰਨਾਰਥੀਆਂ ਲਈ ਉਥੋਂ ਅਤੇ ਫਿਰ ਥਲੇ ਜਾਂਦੀ ਸੀ ਉਸੇ ਕਰਕੇ ਮੈਂਨੂੰ ਉਹ ਜਗਾ ਛਡਣੀ ਪਈ। ਮੈਂ ਕਦੇ ਨਹੀਂ ਚਾਹੁੰਦੀ ਸੀ ਛਡਣੀ ਉਹ ਜਗਾ। ਮੈਂ ਮਹਿਸੂਸ ਕੀਤਾ ਜਿਵੇਂ ਮੈਂ ਬਹੁਤ ਹੀ ਜਿਆਦਾ ਬੇਲਗਾਵ ਸੀ ਸਭ ਚੀਜ਼ ਤੋਂ ਸੰਸਾਰ ਵਿਚ, ਕਿਸੇ ਚੀਜ਼ ਤੋਂ ਵੀ ਜੋ ਮੈਂ ਕਦੇ ਚਾਹਿਆ ਸੀ। ਇਹ ਇਕ ਬਹੁਤ ਹੀ ਸਾਦੀ ਜਗਾ ਹੈ; ਬਸ ਇਕ ਸੌਣ ਵਾਲਾ ਕਮਰਾ। ਮੈਨੂੰ ਨਹੀਂ ਯਾਦ ਜੇਕਰ ਮੇਰੇ ਕੋਲ ਇਕ ਮੰਜਾ ਸੀ, ਬਸ ਫਰਸ਼ ਉਤੇ ਸੌਂਦੇ। ਅਤੇ ਉਨਾਂ ਕੋਲ ਇਕ ਪਾਣੀ ਦਾ ਕਨੈਕਸ਼ਨ ਸੀ, ਬਿਜ਼ਲੀ ਵੀ ਇਥੋਂ ਤਕ। ਕੀ ਤੁਸੀਂ ਉਹ ਮੰਨ ਸਕਦੇ ਹੋ?
ਜਾਦੂਮਈ ਲੋਕ, ਇਹ ਸਮੂਹ ਲੋਕਾਂ ਦਾ। ਮੈਨੂੰ ਯਾਦ ਹੈ। ਉਹ ਇਕ ਬਿਲਡਰ ਸੀ। ਉਹ ਇਕ ਕਾਫੀ ਅਮੀਰ ਵਿਆਕਤੀ ਸੀ ਪ੍ਰੀਵਾਰ ਨਾਲ। ਉੇਹ ਨਹੀਂ ਸੀ ਮੈਨੂੰ ਕੋਈ ਧੰਨ ਭੇਟ ਕਰ ਸਕੇ, ਮੈਂ ਨਹੀਂ ਸਵੀਕਾਰ ਕਰਦੀ ਸੀ, ਸੋ ਉਹ ਬਸ ਉਪਰ ਗਏ ਉਥੇ। ਉਹ ਜਗਾ ਇਕ ਨਿਜ਼ੀ ਜ਼ਮੀਨ ਸੀ, ਮੇਰੇ ਖਿਆਲ। ਮੈਨੂੰ ਨਹੀਂ ਯਾਦ ਜੇਕਰ ਪੁਛਿਆ ਸੀ। ਮੈਂ ਬਸ ਸਮਝਿਆ ਕਿ ਇਹ ਇਕ ਨਿਜ਼ੀ ਜਗਾ ਹੈ ਕਿਉਂਕਿ ਉਥੇ ਬਾਂਸ ਉਗ ਰਿਹਾ ਸੀ। ਉਥੇ ਇਕ ਵਡਾ ਬਾਂਸ ਦਾ ਝੁੰਡ ਸੀ ਇਹਦੇ ਵਿਚ, ਅਤੇ ਉਥੇ ਹੋਰ ਵੀ ਫਲਾਂ ਵਾਲੇ ਦਰਖਤ ਸਨ । ਇਹ ਸੀ ਪੁਰਾਣੇ ਸਮਸਿਆਂ ਵਿਚ, ਜਦੋਂ ਲੋਕਾਂ ਕੋਲ ਪਹਿਲੇ ਹੀ ਇਹ ਸੀ ਉਹਦੇ ਇਕ ਰਾਸ਼ਟਰੀ ਪਾਰਕ ਬਣਨ ਤੋਂ ਪਹਿਲਾਂ। ਅਤੇ ਬਿਨਾਂਸ਼ਕ, ਸਰਕਾਰਾਂ ਨੇ ਅਜ਼ੇ ਵੀ ਉਨਾਂ ਨੂੰ ਇਜ਼ਾਜ਼ਤ ਦਿਤੀ ਜ਼ਾਰੀ ਰਖਣਾ ਉਗਾਉਣਾ ਜਾਂ ਉਸਾਰਨੀ ਇਕ ਛੋਟੀ ਜਿਹੀ ਝੌਂਪੜੀ। ਉਹ ਨਹੀਂ ਉਸਾਰ ਸਕਦੇ ਸੀ ਵਡੇ ਘਟ, ਪਕੇ ਅਤੇ ਸੀਮੰਟ ਦੇ ਅਤੇ ਉਹ ਸਭ, ਪਰ ਇਕ ਛੋਟੀ ਜਿਹੀ ਲਕੜੀ ਦੀ ਝੌਂਪੜੀ ਠੀਕ ਸੀ। ਅਜ਼ਕਲ, ਮੈਂ ਸੁਣਿਆ ਉਹ ਇਹ ਇਕ ਲੰਮਾਂ ਸਮਾਂ ਸੀ ਪਹਿਲਾਂ ਅਤੇ ਜ਼ੋਰਦਾਰ ਹਨੇਰੀਆਂ ਨੇ ਬਰਬਾਦ ਕਰ ਦਿਤਾ ਕੁਝ ਜਗਾਵਾਂ ਨੂੰ ਅਤੇ ਉਹ ਚਾਹੁੰਦੇ ਸੀ ਜਾ ਕੇ ਉਪਰ ਇਹਦੀ ਮੁਰੰਮਤ ਕਰਨੀ। ਪਰ ਮੈਂ ਕਿਹਾ, "ਕਿਉਂ? ਇਹ ਬਹੁਤ ਹੀ ਦੂਰ ਹੈ। ਇਹ ਬਹੁਤ ਮੁਸ਼ਕਲ ਹੈ ਲਿਆਉਣੀ ਸਮਗਰੀ ਅਤੇ ਉਹ ਸਭ ਚੀਜ਼ਾਂ, ਸੋ ਇਹ ਭੁਲ ਜਾਵੋ।" ਮੇਰੇ ਖਿਆਲ ਵਿਚ ਮੈਂ ਕਦੇ ਨਹੀਂ ਉਥੇ ਦੁਬਾਰਾ ਰਹਿ ਸਕਾਂਗੀ, ਸੋ ਮੈਂ ਬਸ ਨਹੀਂ ਚਾਹੁੰਦੀ ਉਹ ਆਪਣਾ ਸਮਾਂ ਫਜ਼ੂਲ ਖਰਚ ਕਰਨ। ਬਸ ਇਹਦੀ ਵਰਤੋਂ ਕਰੋ ਅਭਿਆਸ ਕਰਨ ਲਈ, ਉਹ ਹੈ ਜੋ ਮੈਂ ਉਨਾਂ ਨੂੰ ਕਿਹਾ। ਮੈਨੂੰ ਪਕਾ ਪਤਾ ਨਹੀਂ ਜੇਕਰ ਉਦੋਂ ਨੂੰ, ਉਨਾਂ ਨੇ ਚੋਰੀ ਚੋਰੀ ਜਾ ਕੇ ਉਪਰ ਅਤੇ ਇਹਦੀ ਮੁਰੰਮਤ ਕੀਤੀ ਹੈ ਜਾਂ ਨਹੀਂ, ਇਕ ਨਿਸ਼ਾਨੀ ਵਜੋਂ। ਭਵਿਖ ਦੀਆਂ ਪੀੜੀਆਂ ਲਈ, ਜਦੋਂ ਮੈਂ ਮਰ ਗਈ ਪਹਿਲੇ ਹੀ, ਫਿਰ ਹੋ ਸਕਦਾ ਉਹ ਟਿਕਟ ਵੇਚਣਗੇ ਉਪਰ ਆਉਣ ਲਈ, ਜਾ ਕੇ ਦੇਖਣ ਲਈ। "ਇਥੇ, ਪਰਮ ਸਤਿਗੁਰੂ ਚਿੰਗ ਹਾਈ ਜੀ, ਉਹ ਰਹਿੰਦੇ ਸੀ ਇਥੇ ਪਹਿਲਾਂ। ਦੇਖੋ, ਇਥੇ ਉਹਦੀ ਜੁਤੀ ਹੈ, ਅਤੇ ਉਥੇ ਸੀ ਜਿਥੇ ਉਹ ਪਕਾਉਂਦੀ ਸੀ।" ਉਹ ਹੈ ਜੋ ਉਹ ਕਰਦੇ ਹਨ ਮਰੇ ਹੋਏ ਵਿਆਕਤੀ ਦੇ ਘਰਾਂ ਜਾਂ ਰਿਹਾਇਸ਼ਾਂ ਨਾਲ। ਮੈਂ ਕਲਪਨਾ ਕਰਦੀ ਹਾਂ ਉਥੇ ਹੋ ਸਕਦਾ ਬਹੁਤ ਹੀ ਲੋਕ ਹਨ ਚੜਦੇ ਉਪਰ ਇਹਨਾਂ ਮੁਸ਼ਕਲ ਵਾਲੀਆਂ ਪੌੜੀਆਂ ਉਤੇ ਅਤੇ ਇਕ ਲੰਮੇਂ ਰਾਹ ਉਪਰ, ਅਤੇ ਫਿਰ ਸਨਮਾਨ ਦੇਣਾ ਜਾਂ ਫੋਟੋ ਖਿਚਣੇ ਜਾਂ ਇਥੇ ਛੂਹਣਾ, ਉਥੇ ਛੂਹਣਾ ਬਖਸ਼ਿਸ਼ਾਂ ਲਈ। ਹੋ ਸਕਦਾ ਉਹ ਇਕ ਮੂਰਤੀ ਬਣਾਉਣ ਮੇਰੀ ਖਲੋਤੀ ਵਿਚਾਲੇ ਕਮਰੇ ਦੇ ਜਾਂ ਕੁਝ ਚੀਜ਼। ਸਵਾਗਤ ਕਰਦੇ ਹੋਏ ਸੈਲਾਨੀਆਂ ਦੀ। ਉਹ ਹੈ ਇਕ 20-ਮਿੰਟ ਦਾ ਸਫਰ ਪਹਿਲੇ ਹੀ ਪਹਾੜ ਦੇ ਉਪਰੋਂ, ਜਿਥੇ ਤੁਸੀਂ ਪਹਿਲੇ ਹੀ ਪਾਰਕ ਕੀਤੀ ਆਪਣੀ ਗਡੀ ਬਹੁਤ ਦੂਰ ਕਿਉਂਕਿ ਤੁਹਾਡੀ ਗਡੀ ਉਪਰ ਨਹੀਂ ਜਾ ਸਕਦੀ। ਅਤੇ ਤੁਹਾਨੂੰ ਉਪਰ ਚੜਨਾ ਪੈਣਾ ਹੇ ਅਨੇਕ ਹੀ ਪੌੜੀਆਂ ਪਹਿਲੇ ਹੀ। ਅਤੇ ਫਿਰ ਤੁਸੀਂ ਜ਼ਾਰੀ ਰਖਦੇ ਹੋ ਵਧੇਰੇ ਅਗੇ ਜਾਣਾ।
ਮੇਰਾ ਇਕ ਛੋਟਾ ਜਿਹਾ ਸਟੋਰਕਮਰਾ ਹੁੰਦਾ ਸੀ ਉਥੇ, ਦੋ ਗੁਣਾਂ ਦੋ ਦਾ। ਉਨਾਂ ਨੇ ਵਰਤੀਆਂ ਕੁਝ ਲੋਹੇ ਦੀਆਂ ਸ਼ੀਟਾਂ ਢਕਣ ਲਈ ਆਲੇ ਦੁਆਲੇ, ਬਸ ਇਹਨੂੰ ਵਲੇਟਣ ਲਈ ਅਤੇ ਫਿਰ ਇਕ ਛਤ ਰਖੀ ਉਪਰ। ਮੈਂ ਉਹਦੇ ਰਹਿੰਦੀ ਹੁੰਦੀ ਸੀ ਲਾਗੇ ਇਕ ਨਦੀ ਦੇ। ਸਾਡੇ ਕੋਲ ਇਕ ਨਦੀ ਸੀ ਉਥੇ। ਉਹ ਸੀ ਜੋ ਮੈਨੂੰ ਬਹੁਤ ਹੀ ਪਸੰਦ ਸੀ। ਮੇਰੇ ਕੋਲ ਬਹੁਤਾ ਧੰਨ ਨਹੀਂ ਸੀ ਉਸ ਸਮੇਂ। ਅਤੇ ਫਿਰ ਅਸੀਂ ਉਹ ਜਗਾ ਖਰੀਦੀ, ਕੁਝ ਧੰਨ ਉਧਾਰਾ ਲਿਆ ਇਕ ਭਰਾ ਤੋਂ। ਮੈਂ ਪਹਿਲੇ ਹੀ ਅਦਾ ਕਰ ਦਿਤਾ, ਭਾਵੇਂ ਉਹ ਇਹ ਨਹੀਂ ਚਾਹੁੰਦਾ ਸੀ, ਪਰ ਮੈਂ ਇਹ ਮੋੜ ਦਿਤਾ। ਮੈਂ ਕਿਹਾ, "ਮੈਂ ਨਹੀਂ ਲੈਂਦੀ ਕੋਈ ਚੀਜ਼, ਸੋ ਕ੍ਰਿਪਾ ਕਰਕੇ ਇਹ ਸਵੀਕਾਰ ਕਰੋ।" ਇਹ ਜਿਆਦਾ ਨਹੀਂ ਹੈ। ਇਹ ਬਹੁਤ ਹੀ ਥੋੜੇ ਪੈਸੇ ਹਨ ਖਰੀਦਣ ਲਈ ਉਹ ਛੋਟੀ ਜਿਹੀ ਜਗਾ। ਅਤੇ ਸਾਨੂੰ ਇਜ਼ਾਜ਼ਤ ਨਹੀਂ ਹੈ ਕੁਝ ਚੀਜ਼ ਉਸਾਰਨ ਦੀ, ਸੋ ਬਸ ਕੁਝ ਸ਼ੀਟਾਂ ਲੋਹੇ ਦੀਆਂ ਉਨਾਂ ਨੇ ਕਿਵੇਂ ਨਾਂ ਕਿਵੇਂ ਜੋੜੀਆਂ ਇਕਠੀਆਂ ਇਹਨੂੰ ਬਨਾਉਣ ਲਈ ਇਕ ਵਰਗਾਕਾਰ ਕਮਰੇ ਵਿਚ ਦੀ। ਅਤੇ ਕੁਝ ਸ਼ੀਟਾਂ ਉਪਰ, ਸੁਖਾਲਾ ਹੈ ਢਾਹੁਣਾ ਕਿਸੇ ਵੀ ਸਮੇਂ। ਅਤੇ ਫਿਰ ਸਾਡੇ ਕੋਲ ਇਕ ਵਡਾ ਤੰਬੂ ਸੀ, ਇਹ ਇਕ ਕੈਨਵਸ ਦਾ ਤੰਬੂ ਸੀ ਬਾਂਸ ਦੀ ਕੁਝ ਚੀਜ਼ ਨਾਲ, ਜੋ ਵੀ ਸਾਡੇ ਕੋਲ ਸੀ। ਇਥੋਂ ਤਕ ਉਸ ਸਮੇਂ ਵੀ, ਅਸੀਂ ਪਹਿਲੇ ਹੀ ਕੰਮ ਕਰਦੇ ਸੀ।
ਅਸੀਂ ਇਕ ਛੋਟਾ ਜਿਹਾ ਗਰੁਪ ਸੀ ਪਰ ਪਹਿਲੇ ਹੀ ਕੰਮ ਕਰਦੇ। ਅਸੀਂ ਪਰਚੀਆਂ ਵੰਡੀਆਂ ਜਾਂ ਛੋਟੀਆਂ ਪਰਚੀਆਂ ਖਬਰਾਂ ਦੀਆਂ ਲੋਕਾਂ ਲਈ ਜਾਂ ਪੈਰੋਕਾਰਾਂ ਲਈ, ਤਾਂਕਿ ਉਹ ਜ਼ਾਰੀ ਰਖ ਸਕਣ ਅਧਿਐਨ ਕਰਨਾ ਸਿਖਿਆ ਦਾ ਅਤੇ ਜ਼ਾਰੀ ਰਖ ਸਕਣ ਪ੍ਰੇਰਿਤ ਹੋਣਾ ਅਤੇ ਉਤਸ਼ਾਹਿਤ ਅਭਿਆਸ ਕਰਨ ਲਈ, ਅਤੇ ਵੀਗਨ (ਆਹਾਰ) ਰਖਣ ਲਈ। ਉਸ ਸਮੇਂ, ਇਹ ਸ਼ਾਕਾਹਾਰੀ ਸੀ। ਮੈਂ ਕਦੇ ਦੁਧ ਨਹੀਂ ਪੀਤਾ, ਅਤੇ ਮੈਂ ਕਦੇ ਨਹੀਂ ਸੀ ਸੋਚਿਆ ਦੁਧ ਕੁਝ ਚੀਜ਼ ਬੁਰੀ ਹੈ। ਬਾਅਦ ਵਿਚ, ਮੈਂ ਦੇਖਿਆ ਕਿਤਨਾ ਬਰਬਾਦ ਕਰਨ ਵਾਲਾ, ਕਿਤਨਾ ਜ਼ਾਲਮ, ਕਿਤਨਾ ਨਿਰਦਈ ਗਾਵਾਂ ਨੂੰ ਰਖਣਾ ਛੋਟੀਆਂ ਜਗਾਵਾਂ ਵਿਚ ਬਿਨਾਂ ਕੋਈ ਮੁੜਨ ਲਈ ਜਗਾ ਦੀ ਸੰਭਾਵਨਾ ਵੀ ਅਤੇ ਸੰਗਲਾਂ ਨਾਲ ਬੰਨਣਾ ਅਤੇ ਉਹ ਸਭ। ਓਹ ਮੇਰੇ ਰਬਾ! ਫਿਰ ਮੈਂ ਨਹੀਂ ਉਨਾਂ ਨੂੰ ਪੀਣ ਦਿਤਾ ਦੁਧ ਹੋਰ, ਭਾਵੇਂ ਦੁਧ ਹੋ ਸਕਦਾ ਸ਼ਾਕਾਹਾਰੀ ਗਿਣਿਆ ਜਾਂਦਾ ਹੋਵੇ। ਇਹ ਮਾਰਨਾ ਨਹੀਂ ਹੈ, ਪਰ ਅਜ਼ੇ ਵੀ, ਗਾਵਾਂ ਦਾ ਸਲੂਕ ਬਹੁਤ ਹੀ ਨਿਰਦਈ ਹੈ। ਇਹ ਨਹੀਂ ਹੈ ਜਿਵੇਂ ਮੈਂ ਇਹ ਦੇਖਿਆ ਸੀ ਆਪਣੇ ਦੇਸ਼ ਵਿਚ, ਔ ਲੈਕ (ਵੀਐਤਨਾਮ) ਵਿਚ, ਅਸੀਂ ਨਹੀਂ ਉਹ ਕਰਦੇ। ਗਾਈਆਂ ਜਾਂ ਬਲਦ, ਉਹ ਬਸ ਇਧਰ ਉਧਰ ਪੈਲੀਆਂ ਵਿਚ ਫਿਰਦੇ ਹਨ। ਅਤੇ ਹੋ ਸਕਦਾ ਉਹ ਮਦਦ ਕਰਦੇ ਸਖਤ ਕੰਨ ਨਾਲ, ਚੁਕਦੇ ਚੀਜ਼ਾਂ ਕਿਸਾਨਾਂ ਲਈ ਜਾਂ ਖੇਤਾਂ ਨੂੰ ਵਾਹੁੰਦੇ ਮੌਸਮ ਵਿਚ, ਕਦੇ ਕਦਾਂਈ ਮੌਸਮ ਵਿਚ। ਉਨਾਂ ਕੋਲ ਆਪਣਾ ਆਵਦਾ ਘਰ ਹੈ। ਉਹ ਜਾਂਦੇ ਅੰਦਰ ਉਥੇ, ਅਤੇ ਉਹ ਸਵੇਰੇ ਬਾਹਰ ਆਉਂਦੇ ਚਰਵਾਹੇ ਨਾਲ ਅਤੇ ਫਿਰ ਜਾਂਦੇ ਚਰਾਈ ਲਈ। ਜਿਆਦਾਤਰ ਆਰਾਮ ਨਾਲ ਅਤੇ ਚੰਗਾ ਖੁਆਇਆ ਜਾਂਦਾ, ਚੰਗੀ ਦੇਖ ਭਾਲ ਕੀਤੀ ਜਾਂਦੀ, ਕਿਉਂਕਿ ਕਿਸਾਨ ਕੁਝ ਪੇਂਡੂ ਜਗਾਵਾਂ ਵਿਚ ਨਿਰਭਰ ਕਰਦੇ ਹਨ ਗਾਵਾਂ ਅਤੇ ਬਲਦਾਂ ਉਤੇ, ਸੋ ਉਹ ਉਨਾਂ ਦੇ ਨਾਲ ਬਹੁਤ ਚੰਗਾ ਵਿਹਾਰ ਕਰਦੇ ਹਨ। ਉਹ ਕਦੇ ਨਹੀਂ ਕੁਟਦੇ ਜਾਂ ਜ਼ੋਰ ਪਾਉਂਦੇ ਕਿਸੇ ਤਰਾਂ ਦਾ। ਮੈਂ ਨਹੀਂ ਉਹ ਕਦੇ ਦੇਖਿਆ ਸੀ।
ਅਤੇ ਫਿਰ ਜਦੋਂ ਮੈਂ ਭਾਰਤ ਨੂੰ ਗਈ, ਮੈਂ ਦੇਖਿਆ ਗਾਵਾਂ ਦੌੜਦੀਆਂ ਫਿਰਦੀਆਂ ਸਭ ਜਗਾ, ਜਿਵੇਂ ਲੋਕਾਂ ਵਾਂਗ। ਅਤੇ ਜੇਕਰ ਇਕ ਗਾਂ ਜਾਂ ਬਲਦ ਇਕ ਢੌਂਕਾ ਲਾ ਰਿਹਾ ਹੋਵੇ ਵਿਚਾਲੇ ਸੜਕ ਦੇ ਜਾਂ ਇਥੋਂ ਤਕ ਹਾਏਵੇ ਦੇ, ਸਾਰੀਆਂ ਗਡੀਆਂ ਰੁਕ ਜਾਂਦੀਆਂ। ਤੁਸੀਂ ਉਹ ਜਾਣਦੇ ਹੋ, ਠੀਕ ਹੈ? ਭਾਵੇਂ ਜੇਕਰ ਤੁਸੀਂ ਇਹ ਨਹੀਂ ਦੇਖਿਆ, ਤੁਸੀਂ ਇਹ ਦੇਖਦੇ ਹੋ ਫਿਲਮਾਂ ਵਿਚ। ਮੈਂ ਇਹ ਦੇਖਿਆ ਆਪਣੀਆਂ ਅਖਾਂ ਨਾਲ। ਸਭ ਜਗਾ ਮੈਂ ਗਈ ਭਾਰਤ ਵਿਚ, ਗਾਵਾਂ ਨਾਲ ਸਤਿਕਾਰ ਅਤੇ ਪਿਆਰ ਕੀਤਾ ਜਾਂਦਾ, ਜਿਵੇਂ ਲੋਕਾਂ ਵਾਂਗ। ਉਹ ਇਥੋਂ ਤਕ ਗਾਂ ਦੇ ਪੈਰਾਂ ਨੂੰ ਛੂਹਦੇ ਹਨ ਜਾਂ ਛੂੰਹਦੇ ਹਨ ਗਾਂ ਦੀ ਪਿਠ ਨੂੰ ਅਤੇ ਫਿਰ ਉਹ ਰਖਦੇ ਹਨ ਆਪਣਾ ਹਥ ਆਪਣੇ ਮਥੇ ਉਪਰ ਇਕ ਸਤਿਕਾਰ ਦੇ ਸੰਕੇਤ ਵਜੋਂ। ਕਿਉਂਕਿ ਭਾਰਤ ਵਿਚ, ਹਿੰਦ ਧਰਮ ਦੇ ਮਤਾਬਕ, ਗਾਂ ਪਵਿਤਰ ਹੈ। ਉਹ ਦੁਧ ਦਿੰਦੀ ਹੈ ਬਚਿਆਂ ਨੂੰ। ਉਨਾਂ ਸਮਸਿਆਂ ਵਿਚ ਸਾਡੇ ਕੋਲ ਬਹੁਤੀਆਂ ਸਹੂਲਤਾਂ ਨਹੀਂ ਸਨ ਜਾਂ ਹੋਰ ਚੀਜ਼ਾਂ, ਸੋ ਗਉਆਂ ਦੁਧ ਦਿੰਦੀਆਂ ਸੀ ਅਨੇਕ ਹੀ ਬਚਿਆਂ ਨੂੰ ਅਤੇ ਉਨਾਂ ਨੂੰ ਵਡੀਆਂ ਕਰਦੀਆਂ। ਸੋ, ਉਹ ਗਉਆਂ ਨੂੰ ਸਮਝਦੇ ਹਨ ਜਿਵੇਂ ਸਾਰੋਗੇਟ ਮਾਂ, ਜਿਵੇਂ ਇਕ ਦੂਸਰੀ ਮਾਂ ਭਾਰਤ ਵਿਚ। ਅਤੇ ਅਜ਼ੇ ਵੀ, ਅਜ਼ਕਲ, ਉਹ ਕਰਦੇ ਹਨ ਉਹ। ਜਦੋਂ ਮੈਂ ਉਥੇ ਸੀ, ਉਹ ਕਰਦੇ ਸੀ ਉਹ। ਅਤੇ ਉਹ ਖੁਆਉਂਦੇ ਸੀ ਗਉਆਂ ਨੂੰ ਵੀ ਜੋ ਵੀ ਉਨਾਂ ਕੋਲ ਸੀ ਉਹਦੇ ਨਾਲ। ਕਦੇ ਕਦਾਂਈ ਉਹ ਬਚੀਆਂ ਖੁਚੀਆਂ ਸਬਜ਼ੀਆਂ ਖਾਂਦੀਆਂ, ਉਹ ਬਸ ਸੁਟਦੇ ਇਹਨੂੰ ਸੜਕ ਉਤੇ। ਗਾਈਆਂ ਉਹ ਖਾਂਦੀਆਂ। ਅਤੇ ਗਾਈਆਂ ਆਜ਼ਾਦ ਘੁੰਮ ਸਕਦੀਆਂ ਹਨ ਸਾਰੀ ਜਗਾ। ਅਤੇ ਲੋਕਾਂ ਨੂੰ ਰਾਹ ਦੇਣਾ ਪੈਂਦਾ ਗਾਈਆਂ ਨੂੰ, ਨਾਂ ਕੇ ਗਾਈਆਂ ਨੂੰ ਰਾਹ ਦੇਣਾ ਪੈਂਦਾ ਲੋਕਾਂ ਨੂੰ। ਸਾਰੀਆਂ ਕਾਰਾਂ ਰੁਕ ਜਾਂਦੀਆਂ ਜਦੋਂ ਤਕ ਗਾਈਆਂ ਖਤਮ ਨਹੀਂ ਕਰਦੀਆਂ ਆਪਣਾ ਆਰਾਮ ਅਤੇ ਖਲੋ ਕੇ ਅਤੇ ਆਰਾਮ ਨਾਲ ਤੁਰ ਕੇ ਜਾਂਦੀਆਂ ਨਹੀਂ ਲਾਗੇ ਵਾਲੇ ਚਰਾਂਦ ਵਿਚ ਜਾਂ ਅਗਲੀ ਸੜਨ ਨੂੰ ਅਤੇ ਚਰਦੀਆਂ ਇਧਰ ਉਧਰ ਉਥੇ, ਜਾਂ ਲੇਟਦੀਆਂ ਉਥੇ। ਉਹ ਹੈ ਜੋ ਮੈਂ ਦੇਖਿਆ।
ਸੋ, ਮੈਂ ਕਦੇ ਨਹੀਂ ਸੋਚਿਆ ਕਿ ਦੁਧ ਕੁਝ ਚੀਜ਼ ਹਾਨੀਕਾਰਕ ਹੋ ਸਕਦੀ ਹੈ। ਅਤੇ ਨਾਲੇ, ਮੈਂ ਅਧਿਐਨ ਕੀਤਾ ਬੁਧ ਧਰਮ ਦਾ ਪਹਿਲਾਂ। ਜਦੋਂ ਬੁਧ ਪਹਿਲੇ ਬਾਹਰ ਆਏ ਆਪਣੀ ਸਮਾਧੀ ਵਿਚੋਂ, ਉਹ ਬਹੁਤ ਹੀ ਕਮਜ਼ੋਰ ਸੀ ਕਿਉਂਕਿ ਉਨਾਂ ਨੇ ਅਨੁਸਰਨ ਕੀਤਾ ਬਹੁਤ ਹੀ ਸਖਤ ਕਿਸਮ ਦੇ ਅਭਿਆਸ ਦਾ ਜੋ ਉਨਾਂ ਨੇ ਸਿਖਿਆ ਸੀ ਕਿਸੇ ਹੋਰ ਤੋਂ। ਉਹ ਕਹਿੰਦੇ ਹਨ ਉਨਾਂ ਲਈ ਜ਼ਰੂਰੀ ਹੈ ਸਚਮੁਚ ਭੁਖੇ ਰਖਣਾ ਆਪਣੇ ਆਪ ਨੂੰ ਅਤੇ ਨਹੀਂ ਖਾਣਾ, ਨਹੀਂ ਪੀਣਾ ਅਤੇ ਉਹ। ਬਸ ਅਭਿਆਸ ਕਰਨਾ, ਅਤੇ ਫਿਰ ਉਹ ਨਿਰਵਾਣ ਹਾਸਲ ਕਰਨਗੇ। ਬਾਅਦ ਵਿਚ, ਬੁਧ ਨੇ ਅਨੁਭਵ ਕੀਤਾ ਕਿ ਇਹ ਗਲਤ ਸੀ। ਅਤੇ ਫਿਰ ਉਹ ਨਿਕਲੇ ਉਹਦੇ ਵਿਚੋਂ ਅਤੇ ਫਿਰ ਪਹਿਲਾ ਵਿਆਕਤੀ ਜਿਸ ਨੂੰ ਉਨਾਂ ਨੇ ਦੇਖਿਆ ਇਕ ਔਰਤ ਸੀ ਜਿਸ ਨੇ ਉਨਾਂ ਨੂੰ ਕੁਝ ਦੁਧ ਦਿਤਾ ਪੀਣ ਲਈ। ਅਤੇ ਉਹ ਹੈ ਜਿਵੇਂ ਉਨਾਂ ਨੇ ਆਪਣੀ ਤਾਕਤ ਮੁੜ ਹਾਸਲ ਕੀਤੀ, ਅਤੇ ਉਹਨਾਂ ਨੇ ਜ਼ਾਰੀ ਰਖਿਆ ਜਾਣਾ ਅਤੇ ਸਿਖਣਾ ਅਤੇ ਅਭਿਆਸ ਕਰਨਾ ਹੋਰ। ਅਤੇ ਉਹ ਹੈ ਜਿਵੇਂ ਮੈਂ ਸੋਚਿਆ ਦੁਧ ਠੀਕ ਸੀ। ਪਰ ਬਾਅਦ ਵਿਚ, ਜਦੋਂ ਮੈਂ ਦੇਖਿਆ ਆਧਨਿਕ ਸਮੇਂ ਦੇ ਜਾਨਵਰਾਂ ਦਾ ਉਦਯੋਗ ਇਤਨਾ ਨਿਰਦਈ ਹੈ, ਇਤਨਾ ਜ਼ਾਲਮ, ਇਤਨਾ ਭਿਆਨਕ, ਇਤਨਾ ਵਹਿਸ਼ੀ, ਉਹ ਬਿਨਾਂਸ਼ਕ, ਅਸੀਂ ਨਹੀਂ ਹੋਰ ਲੈਂਦੇ ਉਹ। ਅਤੇ ਜੇਕਰ ਕੋਈ ਵੀ ਤੁਹਾਡੇ ਵਿਚੋਂ ਅਜ਼ੇ ਵੀ ਇਹ ਨਹੀਂ ਸਮਝਦਾ, ਫਿਰ ਤੁਹਾਨੂੰ ਦੇਖਣੀਆਂ ਜ਼ਰੂਰੀ ਹੈ ਇਹ ਫਿਲਮਾਂ; "ਡੌਮੀਨੀਅਨ," ਦੇਖੋ ਪੀਤਾ ਦੀਆਂ ਫਿਲਮਾਂ, ਦੇਖੋ "ਆਰਥਲਿੰਗਸ," ਦੇਖੋ "ਕਾਉਸਪੀਰਾਸੀ।" ਅਸੀਂ ਉਨਾਂ ਦੀ ਮੁਫਤ ਮਸ਼ਹੂਰੀ ਕਰਦੇ ਹਾਂ ਕਿਵੇਂ ਵੀ ਸਾਡੇ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ। ਅਤੇ ਤੁਸੀਂ ਦੇਖ ਸਕਦੇ ਹੋ ਉਨਾਂ ਨੂੰ ਨੈਟਫਲੀਕਸ ਉਤੇ। ਸਾਰੀਆਂ ਇਹ ਸਮਾਨ ਫਿਲਮਾਂ ਦੁਰਵਿਹਾਰ ਬਾਰੇ ਹਨ, ਜਿਸ ਹਦ ਜ਼ਾਲਮਤਾ ਹੈ ਜਿਸ ਹਦ ਤਕ ਦੁਰਵਿਹਾਰ ਵਾਲੇ ਅਭਿਆਸ ਹਨ ਜੋ ਲੋਕੀਂ ਕਰਦੇ ਹਨ ਨਿਰਦੋਸ਼, ਬੇਸਹਾਰੇ, ਅਰਖਿਅਤ, ਕੋਮਲ ਜਾਨਵਰਾਂ ਨਾਲ। ਇਹ ਦਿਖਾਵੋ ਆਪਣੇ ਦੋਸਤਾਂ ਨੂੰ। ਇਹਨਾਂ ਨੂੰ ਦੇਖੋ ਉਨਾਂ ਨਾਲ, ਬਾਵੇਂ ਤੁਸੀਂ ਰੋਵੋਂਗੇ। ਅਤੇ ਤੁਸੀਂ ਉਚੀ ਉਚੀ ਚੀਕੋਂਗੇ ਦੇਖਣ ਨਾਲ ਉਨਾਂ ਦੇ ਦੁਖ ਨੂੰ, ਪਰ ਤੁਸੀਂ ਇਹ ਦੇਖਣਾ ਆਪਣੇ ਦੋਸਤਾਂ ਨਾਲ। ਉਹ ਜਿਹੜੇ ਅਜ਼ੇ ਵੀ ਮਾਸ ਖਾਂਦੇ ਹਨ ਅਤੇ ਨਸ਼ਾ ਪੀਂਦੇ ਹਨ, ਇਥੋਂ ਤਕ ਨਸ਼ਾ ਪੀਂਦੇ ਅਤੇ ਕਾਰ ਚਲਾਉਂਦੇ, ਅਤੇ ਉਹ ਸਭ। ਤੁਸੀਂ ਉਨਾਂ ਨੂੰ ਦਿਖਾਵੋ ਸਾਰੇ ਇਹ ਨਤੀਜ਼ੇ। ਮੈਂ ਜਾਣਦੀ ਹਾਂ ਇਹ ਭਿਆਨਕ ਹੈ। ਮੈਂ ਇਥੋਂ ਤਕ ਨਹੀਂ ਇਹ ਦੇਖ ਸਕੀ ਬਿਨਾਂ ਚੀਕਣ ਦੇ। ਕਦੇ ਕਦਾਂਈ ਮੈਨੂੰ ਦੇਖਣੀ ਪੈਂਦੀ ਹੈ ਛੋਟੇ ਛੋਟੇ ਹਿਸਿਆਂ ਵਿਚ ਤਾਂਕਿ ਖਤਮ ਕਰ ਸਕਾਂ ਦੇਖਣੀ ਫਿਲਮ, ਤਾਂਕਿ ਮੈਂ ਤੁਹਾਨੂੰ ਦਸ ਸਕਾਂ। ਤਾਂਕਿ ਮੈਂ ਉਨਾਂ ਨੂੰ ਕਹਿ ਸਕਾਂ ਇਹਦੀ ਮਸ਼ਹੂਰੀ ਕਰਨ ਲਈ ਸਾਡੇ ਸੁਪਰੀਮ ਮਾਸਟਰ ਟੀਵੀ ਉਤੇ। ਅਸੀਂ ਨਹੀਂ ਐਡਵਰਟਾਇਜ਼ ਕਰਦੇ ਸਮੁਚੀ ਭਿਆਨਕ ਚਜ਼ਿ, ਕਿਉਂਕਿ ਇਹ ਬਹੁਤ ਹੀ ਜਿਆਦਾ ਭਾਵਨਾਤਮਿਕ ਹੈ ਬਚਿਆਂ ਲਈ। ਪਰ ਅਸੀਂ ਮਸ਼ਹੂਰੀ ਕਰਦੇ ਹਾਂ ਉਨਾਂ ਦੀ ਫਿਲਮ ਬਾਰੇ, ਫਿਲਮ ਦਾ ਨਾਂ, ਤਾਂਕਿ ਲੋਕੀਂ ਇਹਨੂੰ ਲਭ ਸਕਣ ਅਤੇ ਇਹ ਆਪਣੇ ਆਪ ਦੇਖ ਸਕਣ। ਅਤੇ ਤਾਂਕਿ ਤੁਸੀਂ ਇਹ ਦਿਖਾ ਸਕੋਂ ਹੋਰਨਾਂ ਲੋਕਾਂ ਨੂੰ ਆਪਣੀ ਯੋਗਤਾ ਅਨੁਸਾਰ। ਕੇਵਲ ਮੇਰੇ ਇਕਲੀ ਉਤੇ ਨਾਂ ਨਿਰਭਰ ਕਰਨਾ। ਕੇਵਲ ਸੁਪਰੀਮ ਮਾਸਟਰ ਟੀਵੀ ਉਤੇ ਇਕਲਾ ਨਾ ਨਿਰਭਰ ਕਰਨਾ। ਕਿਉਂਕਿ ਕੁਝ ਕੋਨਿਆਂ ਵਿਚ, ਲੋਕੀਂ ਨਹੀਂ ਜਾਣਦੇ ਸਾਡੀ ਟੀਵੀ ਮੌਜ਼ੂਦ ਹੈ। ਸਾਡੇ ਉਤੇ ਨਿਰਭਰ ਨਾ ਹੋਣਾ, ਨਿਰਭਰ ਨਾ ਹੋਣਾ ਕੇਵਲ ਮੇਰੇ ਇਕਲੀ ਉਤੇ ਸੰਸਾਰ ਨੂੰ ਬਚਾਉਣ ਲਈ। ਤੁਸੀਂ ਬਚਾਵੋ ਸੰਸਾਰ ਨੂੰ ਮੇਰੇ ਨਾਲ, ਠੀਕ ਹੈ? (ਹਾਂਜੀ!)
ਮੈਂ ਤੁਹਾਨੂੰ ਦਸਿਆ ਹੈ ਕਿ 53% ਆਉਂਦਾ ਹੈ ਸਤਿਗੁਰੂ ਸ਼ਕਤੀ ਤੋਂ, ਭਿੰਨ ਭਿੰਨ ਭਾਸ਼ਣਾ ਰਾਹੀਂ ਅਤੇ ਚੀਜ਼ਾਂ ਰਾਹੀਂ ਜੋ ਉਨਾਂ ਨੇ ਜੜਿਆ ਮੇਜ਼ਬਾਨਾਂ ਉਤੇ, ਪ੍ਰਭੂਆਂ ਦੀ ਬਖਸ਼ਿਸ਼ ਰਾਹੀਂ ਇਕਠੇ ਹੀ। ਉਹ ਹੈ ਜਿਵੇਂ ਸੁਪਰੀਮ ਮਾਸਟਰ ਟੈਲੀਵੀਜ਼ਨ ਸੰਸਾਰ ਨੂੰ ਬਖਸ਼ਸਾਂ ਦਿੰਦੀ ਹੈ। ਪਰ ਹੲ ਇਕ ਤੁਪਕਾ ਲਹੂ ਦੀ ਗਿਣਤੀ ਹੈ ਸਮੁੰਦਰ ਵਿਚ। ਹਰ ਇਕ ਤੁਪਕਾ ਬਣਾਉਂਦਾ ਹੈ ਸਮੁੰਦਰ ਨੂੰ। ਸੋ, ਕ੍ਰਿਪਾ ਕਰਕੇ, ਬਚਾਵੋ ਸੰਸਾਰ ਨੂੰ ਮੇਰੇ ਨਾਲ। ਜਾਨਵਰਾਂ ਦੀ ਮਦਦ ਕਰੋ ਜਿਹੜੇ ਦੁਖ ਪਾ ਰਹੇ ਹਨ ਬਿਨਾਂ ਕਿਸੇ ਦੇ ਵੀ ਆਸਰੇ ਦੇ, ਬਿਨਾਂ ਕੋਈ ਵੀ ਉਨਾਂ ਦੀ ਰਖਿਆ ਕਰਨ ਦੇ, ਬਿਨਾਂ ਇਕ ਆਵਾਜ਼ ਗਲ ਕਰਨ ਲਈ, ਚੀਕਣ ਲਈ ਆਪਣੀ ਦੁਖੀ ਹਾਲਤ ਬਾਰੇ। ਹਰ ਵਾਰੀ ਮੈਂ ਇਹ ਨਹੀਂ ਸਹਿਨ ਕਰ ਸਕਦੀ। ਮੈਨੂੰ ਰੋਕਣਾ ਪੈਂਦਾ ਆਪਣੀ ਸਮਝ ਨੂੰ ਅਨੇਕ ਹੀ ਵਾਰੀਂ; ਨਹੀਂ ਤਾਂ, ਮੈਂ ਸਾਰਾ ਦਿਨ ਰੋਂਦੀ ਰਹਾਂਗੀ ਅਤੇ ਬਹੁਤ ਦੁਖ ਭੋਗਾਂਗੀ, ਜਾਣਦੇ ਹੋਏ ਦੁਖ ਜਾਨਵਰਾਂ ਦਾ।
ਮੈਂਨੂੰ ਕੁਝ ਬਲਾਕ ਕਰਨਾ ਪੈਂਦਾ ਹੈ; ਨਹੀਂ ਤਾਂ, ਮੈਂ ਨਹੀਂ ਕੁਝ ਕਰ ਸਕਦੀ; ਮੈਂ ਕੰਮ ਨਹੀਂ ਕਰ ਸਕਦੀ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ; ਮੈਂ ਨਹੀਂ ਕੰਮ ਕਰ ਸਕਦੀ ਤੁਹਾਡੇ ਲਈ; ਮੈਂ ਨਹੀਂ ਕੰਮ ਕਰ ਸਕਦੀ ਸੰਸਾਰ ਲਈ। ਮੈਨੂੰ ਤਕੜੀ ਅਤੇ ਸਖਤ ਹੋਣਾ ਜ਼ਰੂਰੀ ਹੈ। ਪਰ ਮੈਂ ਹਮੇਸ਼ਾਂ ਨਹੀਂ ਸਖਤ ਹੁੰਦੀ। ਆਪਣੇ ਕਮਰੇ ਦੇ ਕੋਨੇ ਵਿਚ, ਆਪਣੀ ਗੁਫਾ ਵਿਚ, ਇਕਲੀ, ਮੈਂ ਰੋਂਦੀ ਹਾਂ ਕਈ ਵਾਰ, ਬਸ ਆਪਣੀ ਪੀੜਾ ਨੂੰ ਥੋੜਾ ਹਲਕਾ ਕਰਨ ਲਈ। ਮੈਂ ਬਸ ਰੋਂਦੀ ਹਾਂ ਕੁਦਰਤੀ ਹੀ ਬਿਨਾਂ ਸੋਚਣ ਦੇ, ਬਿਨਾਂ ਇਥੋਂ ਤਕ ਜਾਨਣ ਦੇ ਵੀ ਕਿ ਮੈਂ ਰੋ ਰਹੀ ਹਾਂ। ਕ੍ਰਿਪਾ ਕਰਕੇ ਮਦਦ ਕਰੋ। ਮਦਦ ਕਰੋ ਜਿਵੇਂ ਵੀ ਤੁਸੀਂ ਕਰ ਸਕਦੇ ਹੋ। ਦਿਖਾਵੋਂ ਆਪਣੇ ਦੋਸਤਾਂ ਨੂੰ ਭਿਆਨਕ ਵਿਹਾਰ ਜਾਨਵਰ ਉਦਯੋਗ ਦਾ; ਕਿਵੇਂ ਅਸੀਂ, ਮਨੁਖਾਂ ਵਜੋਂ, ਗੁਆ ਬੈਠੇ ਹਾਂ ਆਪਣੀ ਇਨਸਾਨੀਅਤ, ਗੁਆ ਬੈਠੇ ਹਾਂ ਦਿਆਲੂ ਗੁਣ, ਗੁਆ ਬੈਠੇ ਹਾਂ ਆਪਣੀ ਦਿਆਲਤਾ, ਗੁਆ ਬੈਠੇ ਹਾਂ ਆਪਣਾ ਤਰਸ, ਹਮਦਰਦੀ। ਅਸੀਂ ਸਭ ਚੀਜ਼ ਗੁਆਉਂਦੇ ਹਾਂ ਜੇਕਰ ਅਸੀਂ ਪਿਆਰ ਗੁਆ ਬੈਠੀਏ।