ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨੇਕ ਵਿਚਾਰਾਂ ਨਾਲ ਨੇਕ ਚੀਜ਼ਾਂ ਵਾਪਰਦੀਆਂ ਹਨ। ਆਪਣੇ ਆਪ ਨੂੰ ਦਿਨ ਰਾਤ ਯਾਦ ਦਿਲਾਵੋ: ਉਹ ਹੈ ਜਿੰਦਗੀ ਜੋ ਤੁਸੀਂ ਜੀਂਦੇ ਹੋ! ਉਹ ਹੈ ਤੁਹਾਡੀ ਜਿੰਦਗੀ! ਕੋਈ ਹੋਰ ਜਿੰਦਗੀ ਨਹੀਂ ਤੁਹਾਨੂੰ ਜੀਣੀ ਚਾਹੀਦੀ! ਅਤੇ ਫਿਰ ਉਹ ਕਰਨ ਨਾਲ, ਕੇਵਲ ਤੁਸੀਂ ਲਾਭ ਹੀ ਨਹੀ ਦਿਵਾਉਂਦੇ ਕਿਸੇ ਹੋਰ ਨੂੰ ਜਿਹੜਾ ਤੁਹਾਡੇ ਪਾਸ ਆਉਂਦਾ ਹੈ, ਸਵੈ-ਚਲਤ ਹੀ, ਜਾਣਦਿਆਂ ਜਾਂ ਅਣਜਾਣਪੁਣੇ ਵਿਚ, ਤੁਸੀਂ ਆਪਣੇ ਆਪ ਨੂੰ ਵੀ ਲਾਭ ਦਿਵਾਉਂਦੇ ਹੋ, ਬਿਨਾਂਸ਼ਕ।