ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਪਣੀ ਮਹਾਨਤਾ ਦਾ ਅਨੁਸਰਨ ਕਰੋ! ਮਹਾਨ ਬਣੋ! ਉਦਾਰਚਿਤ ਬਣੋ! ਹਰ ਚੀਜ਼ ਬਣੋ ਜੋ ਤੁਸੀਂ ਸੋਚਦੇ ਹੋ ਨੇਕ ਅਤੇ ਚੰਗੀ ਹੈ। ਹਾਂਜੀ! ਆਪਣੇ ਲਈ ਇਕ ਟੀਚਾ ਸੈਟ ਕਰੋ: "ਅਜ਼ ਤੋਂ, ਮੈਂ ਇਕ ਸੰਤ ਬਣਾਂਗਾ। ਮੈਂ ਇਕ ਸੰਤ ਵਾਂਗ ਵਿਹਾਰ ਕਰਾਂਗਾ। ਮੈਂ ਨਹੀਂ ਸੁਣਾਂਗਾ ਆਪਣੀਆਂ ਆਦਤਾਂ ਨੂੰ ਹੋਰ!" ਨੇਕ ਵਿਚਾਰਾਂ ਨਾਲ ਨੇਕ ਚੀਜ਼ਾਂ ਵਾਪਰਦੀਆਂ ਹਨ। ਆਪਣੇ ਆਪ ਨੂੰ ਯਾਦ ਦਿਲਾਵੋ ਦਿਨ ਅਤੇ ਰਾਤ: ਉਹ ਹੈ ਜਿੰਦਗੀ ਮੈਂ ਜਿਉਣੀ ਚਾਹੁੰਦਾ! ਉਹ ਹੈ ਤੁਹਾਡੀ ਜਿੰਦਗੀ! ਤੁਹਾਨੂੰ ਕੋਈ ਹੋਰ ਜਿੰਦਗੀ ਨਹੀਂ ਜੀਣੀ ਚਾਹੀਦੀ! ਅਤੇ ਫਿਰ ਉਹ ਕਰਨ ਨਾਲ, ਕੇਵਲ ਤੁਸੀਂ ਹੀ ਨਹੀ ਲਾਭ ਉਠਾਵੋਂਗੇ ਕੋਈ ਵੀ ਜਿਹੜਾ ਤੁਹਾਡੇ ਕੋਲ ਆਵੇਗਾ, ਸਵੈ-ਚਲਤ ਉਹ ਹੀ, ਜਾਣ ਬੁਝ ਕੇ ਜਾਂ ਅਣਜਾਣਪੁਣੇ ਵਿਚ, ਤੁਸੀਂ ਆਪਣੇ ਆਪ ਨੂੰ ਲਾਭ ਦੇਵੋਂਗੇ, ਬਿਨਾਂਸ਼ਕ।