ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਨਹੀ ਚੰਗਾ ਬਸ ਅੰਦਰੋਂ ਗਿਆਨਵਾਨ ਹੋਣਾਂ।ਕੌਣ ਪ੍ਰਵਾਹ ਕਰਦਾ ਹੈ ਜੇਕਰ ਤੁਸੀ ਬੁਧ ਬਣਦੇ ਹੋ ਜਾਂ ਨਹੀ, ਜੇਕਰ ਤੁਸੀ ਕਿਸੇ ਦੀ ਮਦਦ ਨਹੀ ਕਰਦੇ, ਜੇਕਰ ਤੁਸੀ ਨਹੀ ਆਪਣਾ ਪਿਆਰ ਵੰ ਢਾਉਂਦੇ ਜਾਂ ਆਪਣੀ ਚੇਤਨਤਾ ਨੂੰ ਫੈਲਾਉਂਦੇ ਜਾਂ ਆਪਣੇ ਗਿਆਨ ਨੂੰ ਹੋਰ ਕਿਸੇ ਦੀ ਮਦਦ ਕਰਨ ਲਈ ਹਰ ਇਕ ਛੋਟੀ ਚੀਜ਼ ਵਿਚ? ਛੋਟੀਆਂ ਚੀਜ਼ਾਂ, ਉਹ ਮਹਤਵਪੂਰਨ ਹੈ। ਵਡੀਆਂ ਚੀਜ਼ਾਂ, ਸਵਰਗ ਦੇਖ ਭਾਲ ਕਰਦਾ ਹੈ।