ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੁਝ ਕੁ ਸ਼ਰਾਬ ਦੇ ਸ਼ੋਕਮਈ ਹਰਜਾਨੇ: ਹਰ ਸਾਲ ਸੰਸਾਰ ਭਰ ਵਿਚ 2.5 ਮਿਲੀਅਨ ਨਸ਼ੇ-ਸਬੰਧੀ ਮੌਤਾਂਇੰਡਲੈਂਡ ਸ਼ੜਕ ਤੇ ਛੇ ਮੌਤਾਂ ਵਿਚੋਂ ਇਕ ਨਸ਼ਾ ਪੀਕੇ ਗਡੀ ਚਲਾਉਣ ਕਾਰਨ ਹਨਇਕੱਲੇ ਆਸਟ੍ਰੇਲੀਆ ਵਿੱਚ, 70% ਬਾਲਗ ਦੂਜੇ ਲੋਕਾਂ ਦੇ ਸ਼ਰਾਬ ਪੀਣ ਤੋਂ ਨਕਰਾਤਮਿਕ ਤੌਰ ਤੇ ਪ੍ਰਭਾਵਿਤ ਹੋਏ, 43% ਸਰੀਰਕ ਜਾਂ ਗਾਲ਼ਾਂ ਕਰਕੇ ਪ੍ਰਭਾਵਿਤ ਹੋਏ।ਹਰ ਹਫਤੇ 100 ਉਪਰ ਬ੍ਰਿਟਿਸ਼ ਬੱਚੇ ਆਪਣੇ ਮਾਤਾ-ਪਿਤਾ ਦੀ ਅਲਕੋਹਲ ਅਤੇ ਨਸ਼ੇ ਦੀ ਖਪਤ ਕਾਰਨ ਇਕ ਹੌਟਲਾਇਨ ਨੂੰ ਫੋਨ ਕਰਦੇ ਹਨ ਆਪਣੀ ਪ੍ਰੇਸ਼ਾਨੀ ਅਤੇ ਦੁਖ ਪ੍ਰਗਟ ਕਰਨ ਲਈ।ਸੰਸਾਰ ਭਰ ਵਿਚ, ਸ਼ਰਾਬ 20 ਮੌਤਾਂ ਵਿਚੋਂ ਇਕ ਤੋਂ ਵੀ ਵਧ ਦਾ ਸਰੋਤ ਹੈ।ਸ਼ਰਾਬ-ਸਬੰਧਿਤ ਬਿਮਾਰੀਆਂ ਦਾ ਖਰਚਾ: ਸਯੁੰਕਤ ਰਾਜ਼ ਅਮਰੀਕਾ 'ਚ ਯੂਐਸ$186.4 ਬਿਲਿਅਨ (ਅਰਬ)ਇੰਗਲੈਂਡ, ਯੂ ਕੇ ਦੇ ਵਿਚ ਹਰ ਸਾਲ ਪਰਿਸਕ੍ਰਿਪਸ਼ਨ ਦਵਾਈਆਂ ਦਾ ਖਰਚਾ 2.41 ਪਾਉਂਡ ਹੈ, ਅਤੇ ਸੰਸਾਰ ਭਰ ਵਿਚ ਸਿਹਤ-ਸਬੰਧੀ ਖਰਚਾ$210-665 ਬਿਲਿਅਨ ਅਮਰੀਕਨ ਡਾਲਰਬਿਮਾਰੀਜ਼ਿਆਦਾ ਮਾਤਰਾ ਨਸ਼ਾ ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ। ਭਾਵੇ ਰੋਜ਼ ਦਾ ਇਕ ਅਧਾ ਹੀ ਵਾਈਨ ਦਾ ਗਲਾਸ ਹੋਵੇ, ਇਹ ਮੂੰਹ ਜਾਂ ਗਲੇ ਦੇ ਕੈਂਸਰ ਦੇ ਖਤਰੇ ਨੂੰ 168 ਪ੍ਰਤਿਸ਼ਤ ਵਧਾਉਂਦਾ ਹੈ।ਲਿਵਰ, ਬਰੈਸਟ, ਕੋਲਨ, ਭੋਜ਼ਨ ਨਾਲੀ, ਗੁਦੇ ਦਾ ਕੈਂਸਰ20 % ਸ਼ਾਤੀ ਬਰੈਸਟ ਦੇ ਕੈਂਸਰ ਨਾਲ ਸਬੰਧਿਤ ਹਨ,ਕਲੇਜੇ ਦੀ ਬਿਮਾਰੀ ਦਿਲ ਦੀ ਬਿਮਾਰੀਮਿਟਲ ਦੀ ਜ਼ਹਿਰ ਅੰਦਰ ਪੈ ਜਾਣੀਨੀਂਦ ਦੇ ਪੈਟਨ ਵਿਚ ਗੜਬੜ ਸਮੇਤ ਬਾਰ ਬਾਰ ਜਾਗਣਾ ਅਤੇ ਘਟ ਆਰਾਮਦਿਮਾਗ ਦੀ ਖਰਾਬੀ ਯਾਦ-ਦਾਸ਼ਤ-ਲੋਪ ਅਤੇ ਚਿੱਤ ਦੀ ਮੂੜ੍ਹਤਾ ਦਿਮਾਗ ਦਾ ਸੁੰਗੜਨਾਅੰਗਾਂ ਦੀ ਨਾਕਾਮੀ ਦਿਲ ਕਲੇਜਾ ਗੁਰਦੇ ਪੇਟ ਪਾਚਨ ਗ੍ਰੰਥੀ ਅਖਾਂਜਨਮ ਤੋਂ ਨੁਕਸ ਦਿਮਾਗ ਦਾ ਅਟਕਾਫੇਟਲ ਐਲਕੋਹੋਲ ਸੀਨਡਰੋਮ: ਵਾਧੇ ਦੀ ਰੁਕਾਵਟ; ਚਿਹਰੇ ਸੰਬੰਧੀ ਨੁਕਸਅਚਨਚੇਤੀ ਮਾਸੂਮ ਮੌਤ ਦੀ ਘਟਨਾ, ਸਡੰਨ ਇੰਨਫੰਟ ਡੈਥ ਸੀਂਡ੍ਰੋਮਗਰਭਪਾਤਬਚੇ ਜਿਨਾਂ ਨੂੰ ਪਰੇਸ਼ਾਨੀ ਅਤੇ ਨਿਰਾਸ਼ਾ ਦਾ ਦੁਖ ਹੈਸ਼ਰਾਬ-ਸਬੰਧੀ ਹਿੰਸਾਮਾਸੂਮ ਬਦਸਲੂਕੀ : 50% ਕੇਸਹਿੰਸਾ ਦਾ ਕਾਰਨ ਆਪਣੇ ਪਿਆਰਿਆਂ ਪ੍ਰਤੀ: 30% ਕੇਸਹਿੰਸਾ ਕਰਨੀ: 40 - 80% ਕੇਸਖੁਦਕਸ਼ੀ: 20 - 50 % ਕੇਸਅਤੇ ਹੋਰ ਵੀ...ਹੋਰ ਜਾਣਕਾਰੀ ਲਈ, ਕ੍ਰਿਪਾ ਕਰਕੇ ਦੇਖੋ www.SupremeMasterTV.com/Killers