ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਿੰਦੂ ਧਰਮ ਵਿਚ, ਕੁਦਰਤ ਪਵਿਤਰ ਹੈ ਅਤੇ ਸਾਰੇ ਜੀਵ ਸਮਾਨ ਹਨ। ਮੁਖ ਨਿਯਮ ਹਿੰਦੂ ਧਰਮ ਦਾ ਹੈ ਅਹਿੰਸਾ (ਅ-ਹਿੰਸਾ)। ਬਹੁਤੇ ਹਿੰਦੂ ਸ਼ਾਕਾਹਾਰੀਵਾਦ ਨੂੰ ਹਿਸਾ ਮੰਨਦੇ ਹਨ ਇਕ ਰੋਜਾਨਾ ਜੀਵਨ ਦੀ ਸਾਧਨਾ ਦਾ ਜਾਂ ਰੁਹਾਨੀ ਅਭਿਆਸ ਦਾ। ਹਿੰਦੂ ਧਰਮ ਦੇ ਬਹੁਤੇ ਗ੍ਰੰਥਾਂ ਵਿਚ ਹਜਾਰਾਂ ਹੀ ਪੈਰੇ ਹਨ ਸ਼ਾਕਾਹਾਰੀਵਾਦ ਦੀ ਹਦਾਇਤ ਦਿੰਦੇ ਗੂੜੇ ਤਾਲਮੇਲ ਉਤੇ ਅਧਾਰਤ ਅਹਿੰਸਾ (ਅ-ਹਿੰਸਾ) ਅਤੇ ਰੂਹਾਨੀਅਤ ਵਿਚਕਾਰ। ਹਿੰਦੂ ਕਾਨੂੰਨ ਦੀਆਂ ਕਿਤਾਬਾਂ ਬਹੁਤ ਸਪਸ਼ਟ ਹਨ ਪਵਿਤਰਤਾ ਦੇ ਅਸੂਲ ਉਤੇ ਅਧਾਰਤ ਸਭ ਜਾਨਾਂ ਦੇ ਲਈ । ਮਨੂਸਮਰਿਤੀ ਵਿਚ, ਇਕ ਵਿਸ਼ੇਸ਼ ਪ੍ਰਸਿਧ ਪਰੰਪਰਾਗਤ ਹਿੰਦੂ ਕਾਨੂੰਨ ਦੀ ਕਿਤਾਬ ਸਖਤੀ ਨਾਲ ਵਜਰਦੀ ਹੈ ਹਤਿਆ ਕਰਨੀ ਜਾਨਵਰਾਂ ਦੀ ਅਤੇ ਮਾਸ ਖਾਣ ਤੋਂ। ਭਗਵਤ ਗੀਤਾ ਵਿਚ, ਕ੍ਰਿਸ਼ਨ ਸਾਨੂੰ ਯਾਦ ਕਰਵਾਉਂਦੇ ਹਨ ਕਿ ਹਰ ਇਕ ਜਿੰਦਾ ਪ੍ਰਾਣੀ ਵਿਚ ਇਕ ਆਤਮਾ ਵਸਦੀ ਹੈ, ਅਤੇ ਉਥੇ ਇਕੋ ਹੀ ਸਮਾਨ "ਪ੍ਰਮਾਤਮਾ" ਹੈ ਹਰ ਇਕ ਜੀਵ ਵਿਚ। ਇਸ ਕਿਸਮ ਦੀ ਪਛਾਣ ਸਾਰੇ ਕਿਸਮ ਦੇ ਜੀਵਾਂ ਵਿਚਕਾਰ ਅਤੇ ਸੰਬੰਧ ਮਨੁਖਾਂ ਅਤੇ ਜਾਨਵਰਾਂ ਵਿਚਕਾਰ ਵਸਦਾ ਹੈ ਭਾਰਤੀ ਧਰਮਾਂ ਦੇ ਵਿਚਾਰਾਂ ਅਤੇ ਅਭਿਆਸ ਵਿਚ। ਸ਼ਾਕਾਹਾਰੀ ਪਰੰਪਰਾ ਬਹੁਤ ਮਜਬੂਤ ਹੈ ਯਹੂਦੀ ਧਰਮ ਵਿਚ, ਮੁਢਲੇ ਬੁਨਿਆਦ ਨਮੂਨੇ ਵਜੋਂ ਈਡਨ ਦੇ ਬਗੀਚੇ ਦੀ। ਯਹੂਦੀ ਧਰਮ ਦ੍ਰਿੜ ਹੈ ਕਿ ਮਨੁਖਾ ਜੀਵਨ ਪਵਿਤਰ ਹੈ, ਅਤੇ ਸਾਨੂੰ ਚੰਗੀ ਤਰਾਂ ਸੰਭਾਲ ਕਰਨੀ ਚਾਹੀਦੀ ਹੈ ਆਪਣੀ ਸਿਹਤ ਦੀ ਅਤੇ ਅਪਨਾਉਣਾ ਪੌਦਿਆਂ-ਅਧਾਰਤ ਆਹਾਰ ਜਿਹੜਾ ਕਿ ਸਹੀ ਢੰਗ ਹੈ ਜਿਵੇਂ ਕਿ ਇਹ ਸਬੰਧਿਤ ਹੈ ਪ੍ਰਮਾਤਮਾ ਦੇ ਉਪਦੇਸ਼ਾਂ ਨਾਲ। ਅਤੇ ਪ੍ਰਮਾਤਮਾ ਨੇ ਕਿਹਾ: "ਧਿਆਨ ਦਿਉ, ਮੈਂ ਤੁਹਾਨੂੰ ਦਿਤਾ ਹੈ ਹਰ ਇਕ ਜੜੀ ਬੂਟੀਆਂ ਨੂੰ ਪੈਦਾ ਕਰਨ ਵਾਲਾ ਬੀਜ ਜੋ ਸਭ ਧਰਤੀ ਦੇ ਉਤੇ ਮੌਜ਼ੂਦ ਹੈ, ਅਤੇ ਹਰ ਇਕ ਦਰਖਤ ਜਿਸ ਦੇ ਬੀਜ਼-ਤੋਂ ਫਲ ਪੈਦਾ ਹੁੰਦਾ ਹੈ - ਤੁਹਾਡੇ ਲਈ ਇਹ ਹੋਵੇਗਾ ਤੁਹਾਡਾ ਭੋਜਨ।" ਜੈਨੇਸਿਸ (1:29) "ਇ ਕ ਜਾਨਵਰ ਨੂੰ ਦੁਖ ਜਾਂ ਖਤਰੇ ਤੋਂ ਛੁਡਾਉਣਾ ਇਕ ਬਾਈਬਲ ਦਾ ਕਾਨੂੰਨ ਹੈ।" -ਤਾਲਮੁਡ, ਸਾਬਾਥ, ਜੈਨ ਧਰਮ ਵੀ ਜੋਰ ਦਿੰਦਾ ਹੈ ਅਭਿਆਸ ਦਾ ਅਹਿੰਸਾ (ਅਹਿੰਸਾ), ਅਤੇ ਸਾਨੁੰ ਸਿਖਾਉਂਦਾ ਹੈ ਸਾਰੇ ਜੀਵਾਂ ਵਲ ਦੇਖਣਾ ਜਿਵੇਂ ਅਸੀਂ ਆਪਣੇ ਆਪ ਵਲ ਦੇਖਦੇ ਹਾਂ, ਇੰਝ ਉਨਾਂ ਨੂੰ ਦੁਖ ਪੁਚਾਉਣਾ ਦੁਖ ਦੇਣਾ ਹੈ ਆਪਣੇ ਆਪ ਨੂੰ: "ਸਾਰੇ ਜੀਵ ਆਪਣੇ ਆਪ ਵਿਚ ਉਮੀਦ ਰਖਦੇ ਹਨ, ਉਹ ਪਸੰਦ ਕਰਦੇ ਹਨ ਪ੍ਰਸੰਨਤਾ, ਉਹ ਨਫਰਤ ਕਰਦੇ ਹਨ ਪੀੜਾ ਨੂੰ, ਉਹ ਬਰਬਾਦੀ ਤੋਂ ਬਚਦੇ ਹਨ, ਉਹ ਜਿਊਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਬਹੁਤਾ ਸਮਾਂ ਜਿਊਣਾ। ਸਭ ਲਈ, ਜੀਵਨ ਪਿਆਰਾ ਹੈ; ਇੰਝ ਉਨਾਂ ਦੀਆਂ ਜਾਨਾਂ ਨੂੰ ਸੁਰਖਿਅਤ ਬਣਾਉਣਾ ਚਾਹੀਦਾ। ਜੇਕਰ ਤੁਸੀਂ ਕਿਸੇ ਦੀ ਹਤਿਆ ਕਰਦੇ ਹੋ, ਇਹ ਤੁਹਾਡੇ ਆਪਣੇ ਆਪ ਦੀ ਤੁਸੀ ਹਤਿਆ ਕਰਦੇ ਹੋ। ਜੇਕਰ ਤੁਸੀਂ ਕਿਸੇ ਨੂੰ ਦਬਾਉਂਦੇ ਹੋ, ਇਹ ਆਪਣੇ ਆਪ ਨੂੰ ਤੁਸੀਂ ਦਬਾਉਂਦੇ ਹੋ। ਜੇਕਰ ਤੁਸੀਂ ਕਿਸੇ ਨੂੰ ਤਸੀਹੇ ਦਿੰਦੇ ਹੋ, ਇਹ ਹੈ ਤੁਸੀਂ ਆਪਣੇ ਆਪ ਨੂੰ ਤਸੀਹੇ ਦਿੰਦੇ। ਜੇਕਰ ਤੁਸੀਂ ਕਿਸੇ ਨੂੰ ਨੁਕਸਾਨ ਪੁਚਾਉਂਦੇ ਹੋ, ਇਹ ਹੈ ਆਪਣੇ ਆਪ ਨੂੰ ਤੁਸੀਂ ਨੁਕਸਾਨ ਪੁਚਾਉਂਦੇ ਹੋ।" -ਪ੍ਰਭੂ ਮਹਾਂਵੀਰ