ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤੀਸਰੇ ਪਧਰ ਦੇ ਸੰਤ ਅਤੇ ਇਸ ਤੋਂ ਪਰੇ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਉਹ ਦੂਜੇ ਭਰਾਵਾਂ ਨਾਲੋਂ ਵਖਰਾ ਹੈ। ਜਦੋਂ ਮੈਂ ਭਰਾਵਾਂ ਨੂੰ ਮਦਦ ਲਈ ਪੁਛਦੀ ਹਾਂ, ਉਹ ਕਦੇ ਕਦਾਂਈ ਨਾ ਕਹਿੰਦੇ ਹਨ। ਉਹ ਹਮੇਸ਼ਾਂ ਕਹਿੰਦਾ ਹੈ, "ਠੀਕ ਹੈ, ਠੀਕ ਹੈ, ਠੀਕ ਹੈ।") ਭਾਵੇਂ ਕੁਝ ਵੀ ਹੋਵੇ। ਭਾਵੇਂ ਕਿਤੇ ਵੀ ਹੋਵੇ। (ਉਹ ਪ੍ਰਵਾਹ ਨਹੀਂ ਕਰਦਾ।) ਉਸ ਨੇ ਕਿਹਾ ਉਹ ਉਹ ਹੋਰਨਾਂ ਨਰ ਪੈਰੋਕਾਰਾਂ ਵਰਗਾ ਨਹੀਂ ਹੈ। ਕਿਉਂਕਿ ਦੂਜੇ ਨਰ ਪੈਰੋਕਾਰ, ਜੇਕਰ ਉਹ ਉਨਾਂ ਨੂੰ ਕੁਝ ਕੰਮ ਕਰਨ ਲਈ ਪੁਛਦੀ ਹੈ ਕਦੇ ਕਦਾਂਈ ਉਹ ਇਨਕਾਰ ਕਰਦੇ ਹਨ। ਪਰ ਉਹ ਕਦੇ ਇਨਕਾਰ ਨਹੀਂ ਕਰਦਾ। ਕੋਈ ਵੀ ਚੀਜ਼, ਕਿਸੇ ਵੀ ਜਗਾ, ਕੋਈ ਕੰਮ, ਉਹ ਹਮੇਸ਼ਾਂ ਕਹਿੰਦਾ ਹੈ "ਠੀਕ ਹੈ, ਠੀਕ ਹੈ, ਠੀਕ ਹੈ।" ਤੁਸੀਂ ਅੰਤਰ ਦੇਖਦੇ ਹੋ? ਸ਼ਾਇਦ ਇਸੇ ਕਰਕੇ ਉਹੀ ਇਕਲਾ ਹੈ।

ਹਾਂਜੀ। ਇਹ ਨਹੀਂ ਤੁਸੀਂ ਕੀ ਕਰਦੇ ਹੋ ਜਾਂ ਕਿਤਨਾ ਕਰਦੇ ਹੋ, ਇਹ ਹੈ ਕਿਵੇਂ ਤੁਸੀਂ ਕਰਦੇ ਹੋ। ਕਿਵੇਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਕਿਵੇਂ ਤੁਸੀਂ ਆਪਣੇ ਆਪ ਨੂੰ ਪੇਸ਼ਕਸ਼ ਕਰਨਾ ਚਾਹੁੰਦੇ ਹੋ, ਭਾਵੇਂ ਇਹ ਜੋ ਵੀ ਹੋਵੇ। ਕਿਉਂਕਿ ਮੈਂ ਤੁਹਾਨੂੰ ਦਸਦੀ ਹਾਂ, ਭਾਵੇਂ ਇਕ ਕੰਮ ਕਿਤਨਾ ਵੀ ਮੁਸ਼ਕਲ ਹੋਵੇ ਜੋ ਤੁਸੀਂ ਸਤਿਗੁਰੂ ਦੇ ਲਈ ਕਰਦੇ ਹੋ ਜਾਂ ਜਨਤਕ ਗਿਆਨ ਦੇ ਲਈ ਕਰਦੇ ਹੋ, ਇਹ ਨਰਕ ਜਿਤਨਾ ਮੁਸ਼ਕਲ ਨਹੀਂ ਹੋ ਸਕਦਾ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ। ਮੈਨੂੰ ਮਜ਼ਬੂਰ ਨਾ ਕਰੋ ਤੁਹਾਨੂੰ ਉਥੇ ਲਿਆਉਣ ਲਈ ਤਾਂਕਿ ਤੁਸੀਂ ਤੁਲਨਾ ਕਰ ਸਕੋਂ। ਨਹੀਂ, ਖੁਸ਼ ਰਹੋ, ਸ਼ੁਕਰਗੁਜ਼ਾਰ ਹੋਵੋ ਕਿ ਤੁਸੀਂ ਇਥੇ ਹੋ।

ਭਾਵੇਂ ਜੇਕਰ ਕਦੇ ਕਦਾਂਈ ਜਨਤਾ ਤੁਹਾਨੂੰ ਗਲਤ ਸਮਝਦੀ ਹੈ ਜਾਂ ਉਹ ਤੁਹਾਡੇ ਲਈ ਸਮਸ‌ਿਆ ਪੈਦਾ ਕਰਦੇ ਹਨ, ਜਾਂ ਇਥੋਂ ਤਕ ਸਤਿਗੁਰੂ ਤੁਹਾਨੂੰ ਝਿੜਕਾਂ ਦਿੰਦੇ ਹਨ, ਇਹ ਨਰਕ ਦੀ ਤੁਲਨਾ ਕਰਦ‌ਿਆਂ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਇਥੋਂ ਤਕ ਇਸ ਸੰਸਾਰ ਵਿਚ ਕੁਝ ਲੋਕਾਂ ਦੇ ਨਾਲ ਤੁਲਨਾ ਕਰਦ‌ਿਆਂ ਜੋ ਨਰਕੀ ਜੀਵਨ ਦਾ ਅਨੁਭਵ ਕਰ ਰਹੇ ਹਨ। ਇਹ ਨਾ ਭੁਲਣਾ ਕਿ ਤੁਸੀਂ ਰੈਸੀਡੇਂਟ ਹੋ। ਤੁਹਾਡੇ ਕੋਲ ਇਕ ਬਹੁਤ ਸੌਖੀ ਜਿੰਦਗੀ ਹੈ। ਅੰਦਰ ਆਉਣਾ ਮੁਸ਼ਕਲ ਹੈ। ਸੌਖੀ ਜਿੰਦਗੀ, ਤੁਹਾਡੇ ਪਧਰ ਦੇ ਪਰਵਾਹ ਕੀਤੇ ਬਿਨਾਂ, ਮੈਂ ਤੁਹਾਨੂੰ ਲੈਂਦੀ ਹਾਂ। ਅਤੇ ਜਿਆਦਾਤਰ ਸਮੇਂ, ਇਹ ਤੁਸੀਂ ਹੋ ਜੋ ਮੁਸੀਬਤ ਪੈਦਾ ਕਰਦੇ ਹੋ, ਜੋ ਛਡਦੇ ਹੋ। ਮੈਂ ਕਿਸੇ ਵਿਆਕਤੀ ਨੂੰ ਬਾਹਰ ਨਿਕਲਣ ਲਈ ਨਹੀਂ ਕਹਿੰਦੀ, ਜਦੋਂ ਤਕ ਉਹ ਸਚਮੁਚ ਮੁਸੀਬਤ ਨਹੀਂ ਬਣਾਉਂਦੇ ਅਤੇ ਹਰ ਇਕ ਹੋਰ ਇਹ ਸਹਿਣ ਨਹੀਂ ਕਰ ਸਕਦੇ। ਇਕ ਵਡੀ ਸਮਸ‌ਿਆ ਪੈਦਾ ਕਰਦੇ ਜਾਂ ਕੁਝ ਅਜਿਹਾ। ਜਾਂ ਇਹ ਤੁਹਾਡੇ ਕਰਮ ਹਨ ਤੁਹਾਨੂੰ ਛਡ ਕੇ ਜਾਣਾ ਜ਼ਰੂਰੀ ਹੇ। ਮੈਂ ਕਦੇ ਵੀ ਨਹੀਂ ਚਾਹੁੰਦੀ ਤੁਹਾਡੇ ਵਿਚੋਂ ਕੋਈ ਵੀ ਛਡ ਕੇ ਜਾਵੇ। ਮੈਂ ਖੁਦ ਨਿਜੀ ਤੌਰ ਤੇ, ਨਹੀਂ। ਕੁਝ ਰੈਸੀਡੇਂਟ ਸਿਰਫ 20% ਹਨ। ਉਹ ਹੁਣ 25 (ਪ੍ਰਤਿਸ਼ਤ) ਉਪਰ ਚਲਾ ਗਿਆ ਹੈ, ਅਤੇ ਫਿਰ ਫਿਰ ਹੁਣ 30 (ਪ੍ਰਤਿਸ਼ਤ) ਹੈ। ਤੁਹਾਡਾ ਬਹੁਤ ਧੰਨਵਾਦ।

ਤੀਹ (ਪ੍ਰਤਿਸ਼ਤ) ਇਥੋਂ ਤਕ ਮਨੁਖੀ ਪਧਰ ਦੇ ਸਿਖਰ ਤੇ ਵੀ ਨਹੀਂ ਹੈ। ਇਹ ਪ੍ਰਬੰਧਨਯੋਗ ਹੈ। ਇਹ ਇਥੋਂ ਤਕ ਐਸਟਰ (ਪਧਰ) ਵੀ ਨਹੀਂ ਹੈ। ਅਤੇ ਸਾਡੇ ਕੁਝ ਪੈਰੋਕਾਰ 10% (ਹਨ)। ਉਹ ਹੈਵਾਨ ਦਾ ਪਧਰ ਹੈ। ਕੁਝ ਸ਼ੇਰ-ਲੋਕ ਉਸ ਵਿਆਕਤੀ ਨਾਲੋਂ ਵਧੇਰੇ ਸਿਧਾਉਣਯੋਗ ਹਨ। ਮੈਂ ਤੁਹਾਨੂੰ ਦਸਦੀ ਹਾਂ। ਅਤੇ ਮੈਨੂੰ ਇਥੋਂ ਤਕ ਨਿਜੀ ਤੌਰ ਤੇ ਪ੍ਰਬੰਧਿਤ ਕਰਨਾ ਪਿਆ। ਕੀ ਤੁਸੀਂ ਕਲਪਨਾ ਕਰ ਸਕਦੇ ਹੋ? ਕਿਤਨਾ ਦੁਖ? ਕੁਟੇ ਗਏ ਇਥੇ, ਉਥੇ, ਹਰ ਜਗਾ। ਸਰੀਰਕ ਤੌਰ ਤੇ ਨਹੀਂ, ਖੈਰ, ਤਕਰੀਬਨ ਸਰੀਰਕ ਤੌਰ ਤੇ। ਅਤੇ ਕਿਉਂਕਿ ਹੋਰ ਕੋਈ ਅਜਿਹਾ ਨਹੀਂ ਕਰ ਸਕਦਾ।

ਠੀਕ ਹੈ। ਕੋਈ ਹੋਰ ਰਾਜ਼? ਸਚਮੁਚ, ਇਹ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਸਾਂਝਾ ਕਰੋ, ਤਾਂਕਿ ਉਹ ਜਾਣ ਲੈਣ। (ਜੋ ਵੀ ਅਸੀਂ ਕਰਦੇ ਹਾਂ, ਅਸੀਂ ਇਹ ਜ਼ਲਦੀ ਨਾਲ ਕਰਦੇ ਹਾਂ।) (ਬਹੁਤ ਜਲਦੀ) (ਬਹੁਤ ਕੁਸ਼ਲ।) ਸਾਨੂੰ ਸਭ ਚੀਜ਼ ਤੇਜ਼ੀ ਨਾਲ ਕਰਨ ਦੀ ਲੋੜ ਹੈ। (ਜੇਕਰ ਅਸੀਂ ਹਰ ਚੀਜ਼ ਇਕ ਛੋਟੇ ਸਮੇਂ ਵਿਚ ਕਰਦੇ ਹਾਂ, ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਸਕਦੇ ਹਾਂ ਇਸ ਤਰਾਂ। ਬਹੁਤ ਕੁਸ਼ਲ।) ਭਾਵ ਇਹ ਇਸ ਤਰਾਂ ਹੋਣਾ ਚਾਹੀਦਾ ਹੈ, ਜਾਂ ਕਿਉਂਕਿ ਤੁਸੀਂ... (ਨਹੀਂ। ਕਿਉਂਕਿ ਹਰ ਇਕ ਜਲਦੀ ਨਾਲ ਕੰਮ ਕਰਦਾ ਹੈ ਅਸੀਂ ਹੋਰ ਵਧੇਰੇ ਕੰਮ ਕਰ ਸਕਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਇਕ ਛੋਟੇ ਸਮੇਂ ਵਿਚ।) (ਖਾਸ ਕਰਕੇ ਇਹਨਾਂ ਦੋ ਮਹੀਨਿਆਂ ਵਿਚ।) ਆਹ, ਹਾਂਜੀ। (ਖਾਸ ਕਰਕੇ ਜਲਦੀ ਨਾਲ।) ਉਸ ਨੇ ਕਿਹਾ, "ਇਹਨਾਂ ਦੋ ਮਹੀਨਿਆਂ ਵਿਚ..." ਕੀ ਇਹ ਸਿਰਫ ਇਹਨਾਂ ਦੋ ਮਹੀਨਿਆਂ ਵਿਚ ਹੀ ਵਾਪਰਦਾ ਜਾਂ ਇਹ ਪਹਿਲਾਂ ਵੀ ਇਸ ਤਰਾਂ ਰਿਹਾ ਹੈ? ਜਾਂ ਇਹ ਹੈ ਜਿਵੇਂ ਚੀਜ਼ਾਂ ਨੂੰ ਆਮ ਤੌਰ ਤੇ ਕਰਨਾ ਚਾਹੀਦਾ ਹੈ? ਤੁਹਾਡਾ ਕੀ ਭਾਵ ਹੈ? (ਭਾਵ ਸਤਿਗੁਰੂ ਜੀ ਦਾ ਅਨੁਸਰਨ ਕਰਨ ਤੋਂ ਬਾਅਦ। ਹਾਲ ਹੀ ਵਿਚ, ਹਰ ਕੋਈ ਤੇਜ਼ ਹੋ ਰਿਹਾ ਹੈ।)

ਠੀਕ ਹੈ। ਉਸ ਨੇ ਕਿਹਾ... ਕਿਉਂਕਿ ਮੈਂ ਕੁਝ ਹੋਰ ਰਾਜ਼ ਬਾਰੇ ਪੁਛਿਆ, ਉਸ ਨੇ ਕਿਹਾ, "ਖੈਰ, ਜੋ ਵੀ ਸਤਿਗੁਰੂ ਜੀ ਦਾ ਕੰਮ ਤੁਸੀਂ ਕਰਦੇ ਹੋ, ਇਹ ਤੇਜ਼ੀ ਨਾਲ ਕਰੋ, ਤੁਸੀਂ ਇਹ ਜਲਦੀ ਕਰੋ, ਅਤੇ ਫਿਰ ਇਹ ਬਿਹਤਰ ਹੈ।" ਤੁਸੀਂ ਬਹੁਤਾ ਜਿਆਦਾ ਨਾ ਸੋਚੋ, ਮੇਰੇ ਖਿਆਲ ਵਿਚ। ਫਿਰ, ਬਸ ਇਹਦੇ ਬਾਰੇ ਬਹੁਤਾ ਨਾ ਸੋਚੋ। ਬਸ ਕੁਦਰਤੀ ਬਣੋ ਅਤੇ ਇਹ ਕੁਦਰਤੀ ਬਣ ਜਾਵੇਗਾ। (ਹਾਂਜੀ। ਅਸੀਂ ਇਹ ਬਿਨਾਂ ਸੋਚੇ ਸਮਝੇ ਕਰਦੇ ਹਾਂ। ਉਸ ਨੇ ਕਿਹਾ, "ਬਸ ਇਹ ਕਰੋ। ਬਸ ਜਾਰੀ ਰਖੋ ਅਤੇ ਬਹੁਤਾ ਜਿਆਦਾ ਨਾ ਸੋਚੋ।" ਸ਼ਾਇਦ ਇਸੇ ਕਰਕੇ ਇਹ ਮਦਦ ਕਰਦਾ ਹੈ। ਅਤੇ ਉਸ ਨੇ ਕਿਹਾ ਕਿ ਹਾਲ ਹੀ ਵਿਚ, ਉਹ ਹੋਰ ਵੀ ਤੇਜ਼ ਹਨ, ਬਸ ਦੋ ਮਹੀਨਿਆਂ ਦੇ ਵਿਚ, ਉਸ ਨੇ ਇਹ ਵੀ ਕਿਹਾ ਕਿ ਇਹਨਾਂ ਦੋ ਮਹੀਨਿਆਂ ਵਿਚ, ਹਰ ਚੀਜ਼ ਅਚਾਨਕ ਇਥੋਂ ਤਕ ਤੇਜ਼ ਹੋ ਗਈ। ਉਹ ਇਹ ਵਧੇਰੇ ਜਲਦੀ ਕਰ ਸਕਦੇ ਹਨ। ਬਿਨਾਂਸ਼ਕ। ਅਜ ਤੋਂ, ਤੁਸੀਂ ਇਥੋਂ ਤਕ ਹੋਰ ਵੀ ਜਲਦੀ ਨਾਲ ਕਰੋਂਗੇ ਕਿ ਤੁਸੀਂ ਮੈਨੂੰ ਪਿਛੇ ਛਡਦੇ ਹੋ, ਅਤੇ ਮੈਂ ਕਹਿੰਦੀ ਹਾਂ, "ਹੇ, ਮੇਰੇ ਲਈ ਉਡੀਕ ਕਰੋ!" (ਇਹ ਸਤਿਗੁਰੂ ਜੀ ਹਨ ਜੋ ਇਹ ਸਭ ਕਰ ਰਹੇ ਹਨ।) (ਸਤਿਗੁਰੂ ਜੀ ਬਹੁਤ ਉਚੇ ਹਨ, ਅਸੀਂ ਨਹੀਂ ਪਹੁੰਚ ਸਕਦੇ।) ਉਸ ਨੇ ਕਿਹਾ, "ਸਿਰਫ ਸਤਿਗੁਰੂ ਜੀ ਸਭ ਚੀਜ਼ ਕਰ ਰਹੇ ਹਨ ਕਿਵੇਂ ਵੀ।" (ਸਤਿਗੁਰੂ ਜੀ ਸਭ ਚੀਜ਼ ਕਰਦੇ ਹਨ।) ਇਹ ਹੈ ਜੋ ਉਸ ਨੇ ਕਿਹਾ ਹੈ।

ਹੋਰ ਕੀ? ਕੋਈ ਹੋਰ ਚੀਜ਼? ਕੋਈ ਹੋਰ? ਕੀ ਤੁਸੀਂ ਕੋਈ ਅੰਤਰ ਮਹਿਸੂਸ ਕੀਤਾ ਹੈ? ਹੈਂਜੀ? ਅੰਦਰ ਕੋਈ ਫਰਕ ਮਹਿਸੂਸ ਕੀਤਾ? ਤੁਹਾਨੂੰ ਕੋਈ ਫਰਕ ਮਹਿਸੂਸ ਹੋਇਆ ਹੈ? (ਇਥੋਂ ਤਕ ਇਹਨਾਂ ਦੋ ਦਿਨਾਂ ਵਿਚ, ਜਦੋਂ ਮੈਂ ਅਭਿਆਸ ਕੀਤਾ, ਮੈਂਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਸਾਸ ਹੋਇਆ, ਇਹ ਵੀ ਬਹੁਤ ਵਧੀਆ, ਬਹੁਤ ਵਧੀਆ।) ਬਿਹਤਰ, ਹੈਂਜੀ? (ਹਾਂਜੀ, ਬਿਹਤਰ।) ਸਿਰਫ ਦੋ ਦਿਨ? ਇਹਨਾਂ ਦੋ ਦਿਨਾਂ ਵਿਚ। (ਇਥੋਂ ਤਕ ਇਹਨਾਂ ਦੋ ਦਿਨਾਂ ਵਿਚ, (ਦੋ, ਤਿੰਨ ਦਿਨ...) ਜਦੋਂ ਮੈਂ ਇਥੇ ਪਹੁੰਚ‌ਿਆ, ਵਾਓ, ਬਹੁਤ ਵਧੀਆ। ਓੇਹ, ਬਹੁਤ ਵਧੀਆ, ਵਧੀਆ। ਅਤੇ ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ ਮੈਂ ਇਥੇ ਹਾਂ? ਕੀ ਤੁਸੀਂ ਜਾਣਦੇ ਸੀ ਮੈਂ ਇਥੇ ਹਾਂ? (ਹਾਂਜੀ।) (ਮੈਂ ਜਾਣਦਾ ਸੀ।) ਤੁਹਾਨੂੰ ਪਤਾ ਸੀ ਮੈਂ ਇਥੇ ਹਾਂ? ਦੋ ਦਿਨ? (ਹਾਂਜੀ, ਮੇਰੇ ਖਿਆਲ ਵਿਚ।) ਤੁਸੀਂ ਮੈਨੂੰ ਦੇਖਿਆ ਸੀ? ਤੁਸੀਂ ਮੈਨੂੰ ਇਥੇ ਦੇਖਿਆ ਸੀ? (ਓਹ। ਕਲ, ਮੈਂ...) ਕਲ, ਤੁਸੀਂ ਦੇਖਿਆ ਸੀ? (ਮੈਂ ਸ਼ਕਤੀ ਆਉਂਦੀ ਨੂੰ ਮਹਿਸੂਸ ਕਰ ਸਕਦਾ ਹਾਂ।) (ਐਨਰਜ਼ੀ।) (ਐਨਰਜ਼ੀ) (ਬਹੁਤ ਸਾਰੀਆਂ ਅਸੀਸਾਂ।) ਤੁਸੀਂ ਮਜ਼ਬੂਤ ਮਹਿਸੂਸ ਕਰਦੇ? ਜਿਵੇਂ ਬਹੁਤ ਸਾਰੀਆਂ ਅਸੀਸਾਂ? (ਖਾਸ ਕਰਕੇ ਜਦੋਂ ਮੈਂ ਪਹਿਲੇ ਦਿਨ ਇਥੇ ਆਈ ਸੀ।) ਓਹ, ਪਹਿਲੇ ਦਿਨ ਤੋਂ ਹੀ? (ਹਾਂਜੀ।) (ਹਾਂਜੀ। ਕੁਆਨ ਯਿੰਨ ਬਹੁਤ ਆਰਾਮਦਾਇਕ ਸੀ। ਮੈਂ ਰੋਈ ਸੀ।) ਓਹ, ਹੈਂਜੀ?

ਉਸ ਨੇ ਕਿਹਾ ਜਦੋਂ ਉਹ ਪਹਿਲੇ ਇਥੇ ਆਈ ਸੀ ਉਦੋਂ ਹੀ, ਉਸ ਨੇ ਵਖਰਾ ਮਹਿਸੂਸ ਕੀਤਾ, ਬਹੁਤ ਤੇਜ਼। ਅਤੇ ਕੁਆਨ ਯਿੰਨ ਬਹੁਤ ਮਜ਼ਬੁਤ, ਤੇਜ਼ ਸੀ। ਉੇਹ ਰੋ ਰਹੀ ਸੀ ਕਿਉਂਕਿ ਉਹ ਬਹੁਤ ਖੁਸ਼ ਸੀ। ਨਹੀਂ, ਮੇਰਾ ਭਾਵ ਤੁਹਾਡੇ ਤੀਸਰੇ ਪਧਰ ਬਣ ਜਾਣ ਤੋਂ ਬਾਅਦ, ਜਾਂ ਤਕਰੀਬਨ ਜਦੋਂ ਤੁਸੀਂ ਬਣ ਗਏ... ਕੀ ਤੁਸੀਂ ਕੋਈ ਅੰਤਰ ਮਹਿਸੂਸ ਕੀਤਾ? ਉਹ ਮੇਰਾ ਭਾਵ ਹੈ। ਤੁਸੀਂ ਇਥੇ ਆਏ, ਤੁਸੀਂ ਬਿਹਤਰ ਮਹਿਸੂਸ ਕਰਦੇ, ਅਭਿਆਸ ਬਿਹਤਰ ਹੈ, ਠੀਕ ਹੈ? ਉਹ ਹੈ, ਬਿਨਾਂਸ਼ਕ, ਬਿਨਾਂਸ਼ਕ। ਪਰ ਤੁਸੀਂ ਨਹੀਂ ਜਾਣਦੇ ਸੀ ਮੈਂ ਭੌਤਿਕ ਤੌਰ ਤੇ ਇਥੇ ਸੀ। ਤੁਸੀਂ ਇਹ ਨਹੀਂ ਜਾਣਦੇ ਸੀ, ਠੀਕ ਹੈ? ਤੁਸੀਂ ਮੇਰੀ ਮੌਜ਼ੂਦਗੀ ਬਾਰੇ ਸਚੇਤ ਨਹੀਂ ਸੀ। ਸਰੀਰਕ ਤੌਰ ਤੇ ਨਹੀਂ। ਤੁਸੀਂ ਜਾਣਦੇ ਸੀ। (ਮੈਂ ਸੋਚ‌ਿਆ ਕਿ ਸਤਿਗੁਰੂ ਜੀ ਇਥੇ ਹਨ।) (ਅਸੀਂ ਅੰਦਾਜਾ ਲਾਇਆ ਸਤਿਗੁਰੂ ਇਥੇ ਹਨ।) (ਇਹ ਬਸ ਬਹੁਤ ਜਿਵੇਂ ਉਵੇਂ ਜਦੋਂ ਅਸੀਂ ਸ਼ੀਹੂ ਵਿਚ ਸੀ। ਬਸ ਸ਼ੀਹੂ ਦੇ ਦਰਵਾਜ਼ੇ ਤਕ ਪਹੁੰਚਣ ਸਾਰ, ਅਸੀਂ ਪਹਿਲੇ ਹੀ ਸਤਿਗੁਰੂ ਜੀ ਦੀ ਆਸ਼ੀਰਵਾਦ ਸ਼ਕਤੀ ਮਹਿਸੂਸ ਕਰ ਸਕਦੇ।) ਠੀਕ ਹੈ। (ਅਸੀਂ ਅਜੇ ਸੜਕ ਉਤੇ ਹੀ ਸੀ ਅਤੇ ਸਤਿਗੁਰੂ ਜੀ ਦੀ ਆਸ਼ੀਰਵਾਦ ਸ਼ਕਤੀ ਪਹਿਲੇ ਹੀ ਬਹੁਤ ਮਜ਼ਬੂਤ ਸੀ।) ਸਮਝੇ। ਅਤੇ ਗਡੀ ਇਥੋਂ ਤਕ ਸਾਡੀ ਆਪਣੀ ਨਹੀਂ ਸੀ, ਪਰ ਹੋਰਨਾਂ ਤੋਂ ਕਿਰਾਏ ਤੇ ਲਈ ਸੀ। ਇਹ ਸਮਝੇ। (ਇਹ ਅਜ਼ੇ ਵੀ ਉਤਨੀ ਹੀ ਮਜ਼ਬੂਤ ਸੀ, ਖਾਸ ਕਰਕੇ ਜਦੋਂ ਭਰਾ ਨੇ ਗੇਟ ਖੋਲਣ ਵਿਚ ਸਾਡੀ ਮਦਦ ਕੀਤੀ। ਸਤਿਗੁਰੂ ਜੀ ਦੀ ਪਿਆਰ ਵਾਲੀ ਸ਼ਕਤੀ ਬਹੁਤ ਮਜ਼ਬੂਤ ਸੀ।) ਇਹ ਸਮਝੇ। (ਕਿਉਂਕਿ ਇਹ ਇਕ ਲੰਮਾਂ ਸਮਾਂ ਸੀ ਜਦੋਂ ਤੋਂ ਅਸੀਂ ਸਤਿਗੁਰੂ ਜੀ ਨੂੰ ਦੇਖਿਆ ਸੀ, ਸੋ ਅਸੀਂ ਜਾਣਦੇ ਸੀ ਸਤਿਗੁਰੁ ਜੀ ਯਕੀਨੀ ਤੌਰ ਤੇ ਇਥੇ ਸਨ।) ਉਸ ਨੇ ਕਿਹਾ, ਖੈਰ, ਇਹ ਇਕ ਵਖਰੀ ਚੀਜ਼ ਹੈ। ਬਸ ਜਿਵੇਂ ਸ਼ੀਹੂ ਵਿਚ, ਉਨਾਂ ਦੇ ਸ਼ੀਹੂ ਪਹੁੰਚਣ ਤੋਂ ਪਹਿਲਾਂ, ਜਦੋਂ ਉਹ ਤਕਰੀਬਨ ਸ਼ੀਹੂ ਦੇ ਲਾਗੇ ਸੀ, ਉਹ ਪਹਿਲੇ ਹੀ ਸਤਿਗੁਰੂ ਦੀ ਆਸ਼ੀਰਵਾਦ ਸ਼ਕਤੀ ਨੂੰ ਮਹਿਸੂਸ ਕਰਦੇ ਸੀ। ਸਮਾਨ; ਉਹ ਅਜ਼ੇ ਇਥੇ ਨਹੀਂ ਪਹੁੰਚੇ ਸੀ, ਉਹ ਲਾਗੇ ਹੀ ਸਨ, ਪਹਿਲੇ ਹੀ ਮਹਿਸੂਸ ਕੀਤਾ ਸ਼ਕਤੀ ਬਹੁਤ ਮਜ਼ਬੂਤ, ਜੋਰਦਾਰ ਸੀ। ਸੋ, ਉਨਾਂ ਨੇ ਅੰਦਾਜ਼ਾ ਲਾਇਆਕਿ ਮੈਂ ਇਥੇ ਹਾਂ। ਉਨਾਂ ਸਾਰ‌ਿਆਂ ਨੇ ਅੰਦਾਜ਼ਾ ਲਾਇਆ ਕਿ ਮੈਂ ਇਥੇ ਹਾਂ।

ਹਾਂਜੀ। (ਅੰਦਰੂਨੀ ਸਵਰਗੀ) ਆਵਾਜ਼ ਕਰੰਟ ਜੋ ਮੈਂ ਸੁਣ‌ਿਆ ਸੀ ਬਸ ਪਹਿਲਾਂ ਵਾਂਗ ਸੀ, ਜਿਵੇਂ ਜਦੋਂ ਮੈਂ ਇਕ ਕੁਆਨ ਯਿੰਨ ਮਸੇਂਜਰ ਵਜੋਂ ਦੀਖਿਆ ਦੇਣ ਜਾਂਦੀ ਸੀ। ਫਿਰ ਮੈਂ ਜਾਣ ਲਿਆ। ਦੀਖਿਆ ਦੌਰਾਨ, (ਅੰਦਰੂਨੀ ਸਵਰਗੀ) ਆਵਾਜ਼ ਬਹੁਤ ਉਚੀ ਸੀ, ਅਤੇ ਹੁਣ... ਇਹ ਇਥੋਂ ਤਕ ਹੋਰ ਵੀ ਉਚੀ ਹੈ ਉਦੋਂ ਦੀਖਿਆ ਦੇਣ ਦੇ ਸਮੇਂ ਨਾਲੋਂ।) ਸਮਝੇ। ਪਰ, ਪਹਿਲਾਂ, ਇਹ ਦੀਖਿਆ ਦੇ ਦੌਰਾਨ ਸੀ।) ਦੀਖਿਆ ਦੌਰਾਨ ਇਹ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ। (ਬਹੁਤ ਮਜ਼ਬੂਤ।) ਮੈਂ ਜਾਣਦੀ ਹਾਂ। (ਅਤੇ ਹੁਣ ਇਹ ਹੈ...) ਉਸ ਨੇ ਕਿਹਾ ਕਿ ਉਸਨੇ ਇਹ ਵੀ ਦੇਖਿਆ, ਫਰਕ ਇਹ ਹੈ ਕਿ ਜਦੋਂ ਉਹ ਇਥੇ ਆਈ ਸੀ, ਕੁਆਨ ਯਿੰਨ (ਅੰਦਰੂਨੀ ਸਵਰਗੀ) ਆਵਾਜ਼ ਬਹੁਤ, ਬਹੁਤ ਸ਼ਕਤੀਸ਼ਾਲੀ ਹੈ। ਬਸ ਉਵੇਂ ਜਿਵੇਂ ਜਦੋਂ (ਇਕ ਕੁਆਨ ਯਿੰਨ ਮਸੇਜ਼ਰ ਵਜੋਂ) ਉਹ ਬਾਹਰ ਦੀਖਿਆ ਦੇਣ ਲਈ ਜਾਂਦੀ ਹੈ। ਉਸ ਸਮੇਂ ਜਦੋਂ ਉਹ ਦੀਖਿਆ ਦਿੰਦੀ ਹੈ, ਹਮੇਸ਼ਾਂ ਕੁਆਨ ਯਿੰਨ (ਅੰਦਰੂਨੀ ਸਵਰਗੀ) ਆਵਾਜ਼ ਬਹੁਤ ਸ਼ਕਤੀਸ਼ਾਲੀ ਹੈ। ਸੋ, ਇਹ ਇਥੇ ਸਮਾਨ ਹੈ। ਸੋ, ਉਹ ਜਾਣਦੀ ਹੇ... ਇਹ ਜ਼ਰੂਰ ਸਤਿਗੁਰੂ ਹੋਣਗੇ। ਜਿਵੇਂ ਪਹਿਲਾਂ, ਜਦੋਂ ਉਹ ਦੀਖਿਆ ਦਿੰਦੀ ਸੀ, ਹਮੇਸ਼ਾਂ ਆਸ਼ੀਰਵਾਦ ਬਹੁਤ ਮਜ਼ਬੂਤ ਸੀ, ਸੋ (ਅੰਦਰੂਨੀ ਸਵਰਗੀ) ਆਵਾਜ਼ ਅਤੇ ਸਭ ਕੁਝ ਬਹੁਤ ਜਲਦੀ ਨਾਲ ਸੁਧਾਰ‌ਿਆ ਗਿਆ। ਉਹ ਉਵੇਂ ਇਥੇ ਮਹਿਸੂਸ ਕਰਦੀ ਹੈ। ਸੋ ਉਸਨੇ ਅਨੁਮਾਨ ਲਗਾਇਆ ਹੈ। (ਮੇਰੀ ਸਿਹਤ ਬਹੁਤੀ ਵਧੀਆ ਨਹੀਂ ਹੈ। ਮੈਂ ਸਿਰਫ ਇਥੇ ਆਉਣ ਤੋਂ ਦੋ ਦਿਨਾਂ ਬਾਅਦ ਵਧੇਰੇ ਖੁਸ਼ਹਾਲ ਮਹਿਸੂਸ ਕੀਤਾ।) ਅਤੇ ਇਧਰ ਇਥੇ ਉਹ ਬਹੁਤ ਸਿਹਤਮੰਦ, ਬਹੁਤ ਮਜ਼ਬੂਤ ਮਹਿਸੂਸ ਕਰਦੀ ਹੈ, ਸਰੀਰਕ ਤੌਰ ਤੇ ਵੀ। ਇਹ ਬਸ ਅੰਦਰੂਨੀ ਕਨੈਕਸ਼ਨ ਹੈ। ਤੁਸੀਂ ਇਹ ਇਥੋਂ ਤਕ ਇਸ ਤਰਾਂ ਸਮਝਾ ਵੀ ਨਹੀਂ ਸਕਦੇ। ਤੁਸੀਂ ਕੋਈ ਚੀਜ਼ ਨਹੀਂ ਮਹਿਸੂਸ ਕਰਦੇ। ਇਹ ਉਤਨਾ ਵਧੀਆ ਨਹੀਂ ਮਹਿਸੂਸ ਹੁੰਦਾ ਇਹਨੂੰ ਸਮਝਾਉਂਦੇ ਹੋਏ। ਬਸ ਤੁਹਾਨੂੰ ਇਹ ਨਿਜੀ ਤੌਰ ਤੇ ਜਾਨਣਾ ਪਵੇਗਾ।

ਕੋਈ ਹੋਰ ਚੀਜ਼? (ਅਸੀਂ ਹਾਲ ਹੀ ਵਿਚ ਸਤਿਗੁਰੂ ਜੀ ਨਾਲ ਵਧੇਰੇ ਜੁੜੇ ਮਹਿਸੂਸ ਕਰਦੇ ਹਾਂ।) ਓਹ, ਹੈਂਜੀ? (ਅਤੇ ਬਸ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ, ਤੁਸੀਂ ਕਿਹਾ ਕਿ ਅਸੀਂ ਥੋੜਾ ਜਿਹਾ ਵਿਕਸਤ ਹੋਏ ਹਾਂ, ਪਰ ਅਸੀਂ ਨਹੀਂ ਜਾਣਦੇ ਸੀ ਕਿ ਅਸੀਂ ਤੀਸਰੇ ਪਧਰ ਤਕ ਉਪਰ ਜਾ ਸਕਦੇ ਸੀ। ਨਹੀਂ, ਨਹੀਂ। ਅਸੀਂ ਬਸ ਮਹਿਸੂਸ ਕਰਦੇ ਹਾਂ ਕਿ ਅਸੀਂ ਵਧੇਰੇ ਸਥਿਰ ਹਾਂ। ਅਤੇ ਅਸੀਂ ਸਤਿਗੁਰੂ ਜੀ ਨਾਲ ਵਧੇਰੇ ਜੁੜੇ ਮਹਿਸੂਸ ਕਰਦੇ ਹਾਂ।) ਹਾਂਜੀ, ਇਹ ਸਹੀ ਹੈ। ਇਹਨਾਂ ਦੋ ਮਹੀਨਿਆਂ ਵਿਚ। (ਅਗੇ ਪਹਿਲਾਂ ਵਾਂਗ ਨਹੀਂ। ਜਿਵੇਂ ਹੌਲੀ ਹੌਲੀ ਅਤੇ ਫਿਰ...) ਅਤੇ ਹੁਣ ਤੁਸੀਂ ਵਧੇਰੇ ਜੁੜੇ ਹੋਏ ਮਹਿਸੂਸ ਕਰਦੇ ਹੋ। (ਹਾਂਜੀ। ਬਸ ਸਤਿਗੁਰੂ ਜੀ ਦੇ ਨਾਲ ਕੰਮ ਕਰਨ ਕਰਕੇ ਅਤੇ ਅਸੀਂ ਸੰਜੀਦਗੀ ਨਾਲ ਕੰਮ ਕਰਦੇ ਹਾਂ, ਪਰ ਕਦੇ ਕਦਾਂਈ ਅਸੀਂ ਕਾਫੀ ਮੈਡੀਟੇਸ਼ਨ ਨਹੀਂ ਕਰਦੇ।) ਹਾਂਜੀ, ਮੈਂ ਜਾਣਦੀ ਹਾਂ। (ਸੋ ਮੈਂ ਸੋਚ ਰਹੀ ਸੀ, ਇਹ ਕਿਉਂ ਹੈ ਸਤਿਗੁਰੂ ਜੀ ਨੇ ਇਸ ਤਰਾਂ ਐਲਾਨ ਕੀਤਾ। ਮੈਂ ਕਲਪਨਾ ਨਹੀਂ ਕਰ ਸਕਦੀ।) ਸੋ ਅਚਾਨਕ ਤੁਸੀਂ ਵਧੇਰੇ ਜੁੜੇ ਹੋਏ ਮਹਿਸੂਸ ਕਰਦੇ ਹੋ, ਇਹਨਾਂ ਦੋ ਮਹੀਨਿਆਂ ਵਿਚ? (ਹਾਂਜੀ।) ਹਾਂਜੀ, ਕਿਉਂਕਿ ਤੁਸੀਂ ਹੁਣ ਉਪਰ, ਉਪਰ, ਉਪਰ ਜਾ ਰਹੇ ਹੋ। ਇਸੇ ਕਰਕੇ।

ਇਕੇਰਾਂ ਤੁਸੀਂ ਦੂਜੇ ਪਧਰ ਤੋਂ ਉਪਰ ਜਾਂਦੇ ਹੋ, ਤੁਸੀਂ ਸਤਿਗੁਰੂ ਨਾਲ ਵਧੇਰੇ ਜੁੜੇ ਹੋ, ਬਿਨਾਂਸ਼ਕ। ਉਥੇ ਹੇਠਾਂ, ਤੁਸੀਂ ਬਸ ਜਿਆਦਾਤਰ ਸਮੇਂ ਮਾਇਆ ਦੇ ਨਾਲ ਬਸ ਜੁੜਦੇ ਹੋ। ਤੁਸੀਂ ਸਤਿਗੁਰੂ ਨਾਲ ਜੁੜਨ ਦੀ ਸਖਤ ਕੋਸ਼ਿਸ਼ ਕਰਦੇ ਹੋ, ਪਰ ਲਾਇਨ ਹਮੇਸ਼ਾਂ ਟੁਟੀ ਹੈ। "ਹਾਲੋ, ਹਾਲੋ? ਕੀ ਤੁਸੀਂ ਮੈਨੂੰ ਸੁਣ ਸਕਦੇ ਹੋ? ਓਹ, ਇਹ ਦੁਬਾਰਾ ਟੁਟ ਗਈ।" ਅਤੇ ਫਿਰ, "ਹਾਲੋ, ਹਾਲੋ ਦੁਬਾਰਾ? ਤੁਸੀਂ ਕੀ ਕਿਹਾ ਸੀ? ਦੁਹਰਾਓ!" ਦੂਸਰੇ ਪਧਰ ਤੋਂ ਹੇਠਾਂ ਉਹੀ ਸਥਿਤੀ ਹੈ। ਪਰ ਘਟੋ ਘਟ ਤੁਸੀਂ ਪੈਰੋਕਾਰ ਹੋ। ਫਿਰ ਤੁਹਾਡੇ ਕੋਲ ਅਜੇ ਵੀ ਇਕ ਟੁਟੀ ਲਾਇਨ ਹੈ, ਪਰ ਕਦੇ ਕਦਾਂਈ ਜੁੜਦੀ ਹੈ। ਤੀਸਰੇ ਪਧਰ ਉਤੇ, ਤੁਸੀਂ ਬਿਹਤਰ ਜੁੜਦੇ ਹੋ। ਸੋ, ਤੁਸੀਂ ਮਹਿਸੂਸ ਕਰਦੇ ਇਹਨਾਂ ਦੋ ਮਹੀਨਿਆਂ ਵਿਚ ਤੁਸੀਂ ਵਧੇਰੇ ਜੁੜੇ ਹੋਏ ਹੋ। ਕਿਉਂਕਿ ਹੁਣ ਤੁਸੀਂ ਵਧੇਰੇ ਉਚਾ ਚਲੇ ਗਏ ਹੋ। ਵਧੀਆ, ਮੈਂ ਖੁਸ਼ ਹਾਂ। ਦੇਖੋ, ਉਥੇ ਇਕ ਅੰਤਰ ਹੈ। ਉਥੇ ਇਕ ਅੰਤਰ ਹੈ, ਉਥੇ ਇਕ ਕਾਹਲੀ ਹੈ। ਉਥੇ ਇਕ ਕਾਹਲੀ ਹੈ ਜਦੋਂ ਖਤਮ ਵਾਲੀ ਲਾਇਨ ਮੌਜ਼ੂਦ ਹੋਵੇ। ਹਰ ਇਕ ਕਾਹਲੀ, ਕਾਹਲੀ, ਦੌੜਦਾ, ਅਤੇ ਵਰੂਮ!

(ਸਚਮੁਚ, ਇਸ ਸਮੇਂ ਦੀ ਅਵਧੀ ਵਿਚ, ਸ਼ੀਹੂ ਵਿਚ, ਭਰਾ ਨੇ ਕਿਹਾ, "ਵਾਓ, ਹਰ ਇਕ ਕਾਹਲੀ ਵਿਚ ਹੈ। ਮੈਂਨੂੰ ਵੀ ਕਾਹਲੀ ਕਰਨੀ ਪੈ ਰਹੀ।") ਹਾਂਜੀ। (ਉਥੇ ਇਕ ਹੋਰ ਭਰਾ ਹੈ ਜੋ ਬਹੁਤ ਕੂਲ ਹੈ... ਉਹ ਦੂਜੇ ਲੋਕਾਂ ਨਾਲ, ਦੂਜੇ ਭਰਾਵਾਂ ਨਾਲ ਸਹਿਯੋਗ ਨਹੀਂ ਦੇਣਾ ਚਾਹੁੰਦਾ ਸੀ। ਪਰ ਇਸ ਅਵਧੀ ਦੌਰਾਨ, ਮੈਂ ਮਹਿਸੂਸ ਕਰਦੀ ੍ਹਾਂ ਇਹ ਸਚਮੁਚ...) ਇਹ ਦੋ ਮਹੀਨੇ, ਹਰ ਇਕ ਕਾਹਲੀ ਕਰ ਰਿਹਾ ਹੈ। ਉਹ ਵਧੇਰੇ... (ਅਤੇ ਉਸ ਨੇ ਕਿਹਾ, "ਹਰ ਕੋਈ ਕਾਹਲੀ ਕਰੇਗਾ। ਮੈਨੂੰ ਵੀ ਕਾਹਲੀ ਕਰਨੀ ਪਵੇਗੀ।") ਉਥੇ ਇਕ ਟੈਸਟ ਹੈ। ਹਰ ਕੋਈ ਜਾਣਦਾ ਹੈ, ਉਨਾਂ ਦੀ ਆਤਮਾ ਜਾਂਣਦੀ ਹੈ ਉਥੇ ਇਕ ਇਮਤਿਹਾਨ ਆ ਰਿਹਾ ਹੈ। (ਹਾਂਜੀ।) ਪਰ ਕੁਝ ਲੋਕ ਇਹ ਗੁਆ ਬੈਠੇ। ਬਹੁਤ ਬੁਰਾ। ਅਗਲੀ ਵਾਰ, ਚਿੰਤਾ ਨਾ ਕਰੋ। ਉਥੇ ਸਾਰਾ ਸਮਾਨ ਇਮਤਿਹਾਨ ਹਨ, ਨਿਜ਼ੀ ਤੌਰ ਤੇ, ਇਹ ਨਹੀਂ ਹੈ ਜਿਵੇਂ... ਪਰ ਉਥੇ ਕੁਝ ਜਿਵੇਂ ਵਡੇ ਇਮਤਿਹਾਨ ਹਨ ਅਤੇ ਛੋਟੇ ਇਮਤਿਹਾਨ - ਨਿਜੀ ਇਮਤਿਹਾਨ ਅਤੇ ਫਿਰ ਵਡੇ ਇਮਤਿਹਾਨ। ਇਸ ਸਮੇਂ, ਇਕ ਵਡਾ ਇਮਤਿਹਾਨ । ਪਹਿਲਾ ਬੈਚ। ਸਭ ਤੋਂ ਵਡਾ ਇਮਤਿਹਾਨ ਕਦੇ ਵੀ। ਅਤੇ ਹਰ ਇਕ ਪਤ‌ਿਆਂ ਦੀ ਤਰਾਂ ਡਿਗਦਾ ਹੈ। ਉਥੇ ਹੋਰ ਹੋਣਗੇ, ਬਿਨਾਂਸ਼ਕ। ਪਰ ਪਹਿਲਾ ਬੈਚ ਵਿਸ਼ੇਸ਼ ਹੈ। ਵਧੀਆ।

(ਅਤੇ ਜਦੋਂ ਉਹ (ਮੈਨੂੰ) ਚੀਅਰਜ਼ ਦਿੰਦੇ ਹਨ ਇਕ ਕੋਲਾ ਦੇ ਨਾਲ ਅਤੇ ਉਹ...) ਕੋਲਾ। (ਉਨਾਂ ਨੇ ਕਿਹਾ, "ਚੀਅਰਜ਼ ਤੁਹਾਨੂੰ ਅਤੇ ਬੋਧੀਸਾਤਵਾ ਨੂੰ।" ਫਿਰ ਮੈਂ ਕਿਹਾ, "ਚੀਅਰਜ਼ ਤੁਹਾਨੂੰ, ਭਵਿਖ ਦੇ ਬੁਧ।) ਇਹ ਚੰਗਾ ਹੈ। ਬਿਨਾਂਸ਼ਕ, ਉਹ ਵੀ ਭਵਿਖ ਵਿਚ ਬਣਨਗੇ। ਇਹ ਸਹੀ ਹੈ। (ਉਚੇ...) ਤੁਹਾਡਾ ਭਾਵ ਉਹ ਤੁਹਾਡੇ ਨਾਲੋਂ ਉਚੇ ਹੋਣਗੇ? (ਹਾਂਜੀ।) ਕੌਣ ਜਾਣਦਾ ਹੈ। ਉਹ ਸ਼ਾਇਦ ਬਹੁਤ ਤੇਜ਼ੀ ਨਾਲ ਉਪਰ ਆਉਣ। (ਹਾਂਜੀ।) ਤੁਸੀਂ ਆਜ਼ਾਦੀ ਨੂੰ ਪਹਿਲੇ ਬੈਚ ਵਿਚ ਉਪਰ ਆਏ। ਪਰ ਕੌਣ ਜਾਣਦਾ ਹੈ? ਉਹ ਸ਼ਾਇਦ ਉਚਾ ਚਲੇ ਜਾਣ, ਕੌਣ ਜਾਣਦਾ ਹੈ? ਪਰ, ਤੁਸੀਂ ਸਾਰੇ ਆਪਣੀ ਪੂਰੀ ਕੋਸ਼ਿਸ ਕਰੋ। ਭਵਿਖ ਜਾਂ ਅਤੀਤ ਜਾਂ ਵਰਤਮਾਨ, ਜੋ ਵੀ। ਸੋ, ਅਸੀਂ ਤੁਹਾਨੂੰ ਆਖਦੇ ਹਾਂ ਜਿਵੇਂ "ਤੀਸਰੇ-ਪਧਰ ਦੇ ਬੋਧੀਸਾਤਵਾ।" ਤੀਸਰਾ ਪਧਰ। ਤੀਸਰੇ ਪਧਰ ਦੇ ਸੰਤ। ਪਛਮੀਆਂ ਲਈ, ਅਸੀਂ ਉਨਾਂ ਨੂੰ ਤੀਸਰੇ ਸੰ ਆਖਦੇ ਹਾਂ। ਇਹ ਕਾਫੀ ਚੰਗਾ ਹੈ। ਤੀਸਰਾ-ਪਧਰ ਵੀ ਵਧੀਆ ਹੈ। ਤੀਸਰੇ-ਪਧਰ ਸੰਤ। ਤੀਸਰੇ-ਪਧਰ ਬੋਧੀਸਾਤਵਾ। ਜਾਂ ਤੀਸਰੇ ਸੰਤ।

ਮੈਂ ਬਹੁਤ ਸਾਰੇ ਕੈਥਲਿਕ ਦੇਖੇ ਹਨ। ਹੁਣ ਮੈਂ ਸਮਝਦੀ ਹਾਂ ਕਿਉਂ ਉਥੇ ਪਹਿਲੇ ਸੰਤਾਂ ਦੀ ਬੈਪਟਿਸਟ ਚਰਚ ਹੈ ਜਾਂ ਜੋ ਵੀ। ਸ਼ਾਇਦ ਇਹ ਹੈ ਜੋ ਇਹ ਸੀ। ਮੈਂ ਸੋਚ ਰਹੀ ਸੀ ਕਿਉਂ "ਪਹਿਲਾ ਸੰਤ," "ਦੂਸਰਾ ਸੰਤ..." ਅਤੇ ਜਦੋਂ ਮੈਂ ਵਧੇਰੇ ਛੋਟੀ ਸੀ, ਮੈਂ ਕਿਹਾ, "ਕਿਉਂ ਬਹੁਤ ਸਾਰੀਆਂ ਪੇਚੀਦਗੀਆਂ?" ਸ਼ਾਇਦ ਇਹ ਉਹ ਹੈ। ਜੇਕਰ ਉਹ ਬਾਹਰ ਜਾਂਦਾ ਅਤੇ ਇਕ ਚਰਚ ਸਥਾਪਤ ਕਰਦਾ ਹੈ, ਕਲਪਨਾ ਕਰੋ... ਇਹ ਹੋਵੇਗਾ ਜਿਵੇਂ "ਤੀਸਰੇ ਸੰਤਾਂ ਦਾ ਪਹਿਲਾ ਕੁਆਨ ਯਿੰਨ ਚਰਚ ।" ਅਤੇ ਸਾਡੇ ਕੋਲ ਬਹੁਤ ਸਾਰੇ ਪਧਰ ਹੋਣਗੇ। ਸਾਡੇ ਕੋਲ ਰੰਗਦਾਰ ਪਧਰ ਹੋਣਗੇ। ਅਤੇ ਕੋਈ ਵਿਆਕਤੀ ਜਾ ਕੇ ਸਥਾਪਿਤ ਕਰੇਗਾ "ਪਹਿਲੇ ਸੰਤਾਂ ਦਾ ਪਹਿਲਾ ਕੁਆਨ ਯਿੰਨ ਚਰਚ," ਜਾਂ "ਪੰਜਵੇਂ ਸੰਤ।" ਸਭ ਚੀਜ਼ ਪਹਿਲੀ। ਪਹਿਲਾ ਐਸਟਰਲ ਹੈ। ਅਸੀਂ ਉਪਰ ਨੂੰ ਗਿਣਤੀ ਕਰ ਰਹੇ ਹਾਂ। ਅਸੀਂ ਥਲੇ ਨੂੰ ਜਿਵੇਂ ਸੰਸਾਰ ਦੀ ਗਿਣਤੀ ਨਹੀਂ ਕਰਦੇ। ਅਸੀਂ ਉਪਰ ਨੂੰ ਗਿਣਤੀ ਕਰਦੇ।

ਸੋ ਕੋਈ ਵਿਆਕਤੀ ਜਿਸਨੇ ਸਥਾਪਤ ਕੀਤਾ ਕਹਿ ਲਵੋ, "ਪਹਿਲੇ ਸੰਤਾਂ ਦਾ ਵਰਗ," ਅਤੇ ਅਸੀਂ ਸੋਚ‌ਿਆ, "ਵਾਓ!" ਹਰ ਇਕ ਸੋਚੇਗਾ, "ਵਾਓ, ਪਹਿਲੇ ਸੰਤ ਤੀਸਰੇ ਦੀ ਤੁਲਨਾ ਕਰਦ‌ਿਆਂ!" "ਅਗਲਾ ਦਰਵਾਜ਼ਾ!" ਹਰ ਇਕ ਸੋਚੇਗਾ, "ਵਾਓ, ਉਹ ਪਹਿਲਾ ਹੈ। ਆਓ ਅਸੀਂ ਸਾਰੇ ਉਧਰ ਉਥੇ ਜਾਂਦੇ ਹਾਂ। ਕਿਉਂ ਤੀਸਰੇ ਨੂੰ ਜਾਣਾ ਹੈ ਜਦੋਂ ਅਸੀਂ ਪਹਿਲੇ ਨੂੰ ਜਾ ਸਕਦੇ ਹਾਂ?" ਠੀਖ ਹੈ? ਤੀਸਰਾ। ਅਤੇ ਫਿਰ ਬਾਅਦ ਵਿਚ ਚੌਥਾ ਜਾਂ ਪੰਜਵਾਂ। ਉਥੇ ਕੋਈ ਪਹਿਲਾ ਨਹੀਂ। ਪਹਿਲਾ, ਅਸੀਂ ਨਹੀਂ ਪ੍ਰਵਾਹ ਕਰਦੇ। ਅਸੀਂ ਉਨਾਂ ਨੂੰ ਨਹੀਂ ਮਨਾਉਂਦੇ। ਅਸੀਂ ਸਿਰਫ ਉਨਾਂ ਤੋਂ ਬਚਦੇ ਹਾਂ, ਉਨਾਂ ਤੋਂ ਦੌੜਦੇ ਹਾਂ। ਜਾਂ ਉਨਾਂ ਨੂੰ ਬੰਨ ਕੇ ਅਤੇ ਉਨਾਂ ਨੂੰ ਸਵਰਗ ਨੂੰ ਖਿਚ ਕੇ ਲਿਜਾਂਦੇ ਅਤੇ (ਉਨਾਂ ਦੀ) ਬਾਅਦ ਵਿਚ ਦੇਖਭਾਲ ਕਰਾਂਗੇ। (ਉਨਾਂ ਨੂੰ) ਬੈਗ ਵਿਚ ਪਾਓ, ਤਾਂਕਿ ਉਹ ਦੰਦੀ ਨਾ ਵਢਣ ਜਦੋਂ ਤੁਸੀਂ ਉਨਾਂ ਨੂੰ ਉਪਰ ਲਿਜਾਂਦੇ ਹੋ। ਜਿਵੇਂ ਜਦੋਂ ਤੁਸੀਂ ਇਕ ਸਪ ਨੂੰ ਫੜਦੇ ਹੋ, ਤੁਸੀਂ ਉਸ ਨੂੰ ਇਕ ਬੈਗ ਵਿਚ ਪਾਉਂਦੇ ਹੋ। (ਹਾਂਜੀ।) ਅਤੇ ਫਿਰ ਤੁਸੀਂ ਸਿਰਫ ਬੈਗ ਨੂੰ ਚੁਕਦੇ ਹਨ। ਜਾਂ (ਜਦੋਂ) ਤੁਸੀਂ ਸ਼ੇਰ ਨੂੰ ਪਕੜਦੇ ਹੋ, ਤੁਸੀਂ ਉਸ ਨੂੰ ‌ਪਿੰਜਰੇ ਵਿਚ ਪਾਉਂਦੇ ਹੋ, ਨਹੀਂ ਤਾਂ। ਇਹ ਇਹੀ ਹੈ।

ਕੋਈ ਹੋਰ ਚੀਜ਼, ਪਿਆਰਿਓ? ਜਾਂ ਇਹ ਕਾਫੀ ਹੈ? ਜਾਂ... ਠੀਕ ਹੈ? ਭਾਵੁੰ ਤੁਸੀਂ ਨਹੀਂ ਜਾਣਦੇ ਮੈਂ ਇਥੇ ਹਾਂ, ਤੁਸੀਂ ਅਨੁਮਾਨ ਲਾਇਆ ਮੈਂ ਇਥੇ ਸੀ। ਤੁਸੀਂ ਇਕ ਵਖਰੀ ਵਾਏਬਰੇਸ਼ਨ ਮਹਿਸੂਸ ਕਰਦੇ ਹੋ? ਖੈਰ, ਮੈਂ ਖੁਸ਼ ਹਾਂ। ਇਹ ਚੰਗਾ ਹੈ ਕਿਉਂਕਿ ਮੈਂ ਬੋਲੇ ਅਤੇ ਗੂੰਗੇ ਅਤੇ ਅੰਨੇ ਲੋਕਾਂ ਨਾਲ ਇਕ ਲੰਮੇਂ ਸਮੇਂ ਲਈ ਰਹਿ ਰਹੀ ਹਾਂ। ਮੈਂ ਸੋਚ ਰਹੀ ਹਾਂ ਜੇਕਰ ਮੇਰੇ ਕੋਲ ਇਥੋਂ ਤਕ ਕੋਈ ਵਾਏਬਰੇਸ਼ਨ ਹੈ ਵੀ। ਇਹ ਚੰਗਾ ਹੈ ਕੁਝ ਤਾਜ਼ੀ ਰਾਇ ਹੋਣੀ ਇਕ ਬਦਲਾਵ ਲਈ। ਇਹ ਨਹੀਂ ਕਿ ਮੈਨੂੰ ਪੁਸ਼ਟੀ ਦੀ ਲੋੜ ਹੈ, ਪਰ ਮੈਨੂੰ ਆਪਣੇ ਆਪ ਨੂੰ ਯਾਦ ਦਿਲਾਉਣ ਦੀ ਲੋੜ ਹੈ ਕਿ ਮੇਰੇ ਕੋਲ ਕਿਸੇ ਜਗਾ ਥੋੜੀ ਜਿਹੀ ਵਾਏਬਰੇਸ਼ਨ ਹੈ। ਜੇਕਰ ਤੁਸੀਂ ਅੰਨੇ ਲੋਕਾਂ ਨਾਲ ਸਾਰਾ ਸਮਾਂ ਰਹਿੰਦੇ ਹੋ, ਤੁਸੀਂ ਭੁਲ ਜਾਂਦੇ ਹੋ ਗੁਲਾਬ ਦਾ ਰੰਗ ਕਿਹੋ ਜਿਹਾ ਹੈ। ਤੁਸੀਂ ਕਿਸੇ ਨੂੰ ਨਹੀਂ ਦਸਦੇ। ਕਾਹਦੇ ਲਈ? ਅਤੇ ਫਿਰ ਤੁਸੀਂ ਸਾਰੇ ਇਥੋਂ ਤਕ ਆਪਣੇ ਆਪ ਨਹੀਂ ਦੇਖਦੇ।

ਠੀਕ ਹੈ, ਪਿਆਰਿਓ, ਬਸ ਇਹੀ ਹੈ? ਵਧੀਆ? (ਹਾਂਜੀ।) ਹੋਰ ਕੁਝ ਨਹੀਂ? ਵਧੀਆ। ਸ਼ਾਇਦ ਕਿਸੇ ਹੋਰ ਸਮੇਂ? ਅਨੰਦ ਮਾਣੋ। ਤੁਸੀਂ ਇਥੇ ਹੋ, ਅਨੰਦ ਮਾਣੋ। ਆਰਾਮ ਕਰੋ। ਕੁਝ ਨਹੀਂ ਕਰਨ ਲਈ। (ਸਤਿਗੁਰੂ ਜੀ, ਤੁਹਾਡਾ ਧੰਨਵਾਦ।) ਜੇਕਰ ਤੁਹਾਨੂੰ ਕੋਈ ਟੇਪਾਂ ਦੀ ਲੋੜ ਹੈ, ਤੁਸੀਂ ਉਨਾਂ ਨੂੰ ਪੁਛੋ। (ਠੀਕ ਹੈ।) ਉਨਾਂ ਲਈ ਟੇਪ ਲਿਆਉ ਜੋ ਅਸੀਂ ਦੇਖੀ ਸੀ ਅਤੇ ਫਿਰ ਉਨਾਂ ਨੂੰ ਇਹ ਦੇਖਣ ਦੇਵੋ। ਚੰਗੀ ਵਾਲੀ। ਜਾਂ ਸਤਿਗੁਰੂ ਦੀਆਂ ਟੇਪਾਂ ਜਾਂ ਜੋ ਵੀ ਉਹ ਪਸੰਦ ਕਰਦੇ ਹਨ, ਉਹ ਚੋਣ ਕਰਨ। ਜੇਕਰ ਤੁਸੀਂ ਨਹੀਂ ਜਾਣਦੇ ਕਿਵੇਂ ਕੰਮ ਕਰਦਾ ਹੈ, ਕੁਝ ਵਿਆਕਤੀਆਂ ਨੂੰ ਪੁਛੋ ਤੁਹਾਡੀ ਮਦਦ ਕਰਨ ਲਈ ਇਹ ਲੈਣ ਲਈ। ਤੁਹਾਨੂੰ ਮਿਲਾਂਗੀ। (ਠੀਕ ਹੈ।) ਅਨੰਦ ਮਾਣੋ। (ਸਤਿਗੁਰੂ ਜੀ, ਤੁਹਾਡਾ ਧੰਨਵਾਦ।) ਤੁਹਾਡਾ ਸਵਾਗਤ ਹੈ। ਮੈਂ ਤੁਹਾਨੂੰ ਪਹਿਲਾਂ ਦੇਖਣਾ ਚਾਹੁੰਦੀ ਸੀ, ਪਰ ਇਹ ਸਮਾਂ ਨਹੀਂ ਸੀ। ਉਥੇ ਚੀਜ਼ਾਂ ਲਈ ਸਮਾਂ ਹੈ। (ਅਸੀਂ ਨਹੀਂ ਜਾਣਦੇ।) ਹਾਂਜੀ। (ਸਤਿਗੁਰੂ ਜੀ, ਤੁਹਾਡਾ ਧੰਨਵਾਦ।) ਤੁਹਾਡਾ ਸਵਾਗਤ ਹੈ।

(ਵੀਗਨ) ਕੈਂਡੀ, ਬਸ ਇਹ ਸਾਂਝਾ ਕਰੋ। ਅਧੀ ਇਥੇ, ਅਧੀ ਉਨਾਂ ਲਈ ਉਥੇ। ਕਿਸੇ ਵੀ ਸਮੇਂ ਉਹ ਖਾਣਾ ਚਾਹੁੰਣ । (ਠੀਕ ਹੈ।) ਕਲ, ਤੁਸੀਂ ਬਹੁਤ ਖਰੀਦਿਆ ਸੀ। (ਠੀਕ ਹੈ।) ਠੀਕ ਹੈ? (ਠੀਕ ਹੈ।) ਅਧਾ ਜਨਤਕ ਰਸੋਈ ਵਿਚ, ਅਧਾ ਇਥੇ। ਸੋ ਉਹ ਜੋ ਵੀ ਚਾਹੁਣ ਖਾਂਦੇ ਹਨ। (ਠੀਕ ਹੈ।) ਅਤੇ ਉਨਾਂ ਲਈ ਸਪਰਾਇਟ, ਜੂਸ ਖਰੀਦੋ ਅਤੇ ਇਹ ਸਭ। (ਹਾਂਜੀ।) ਅਤੇ ਜੇਕਰ ਉਥੇ ਹੋਰ ਨਹੀਂ, ਤੁਸੀਂ ਖਰੀਦਣਾ। (ਠੀਕ ਹੈ।) (ਸਤਿਗੁਰੂ ਜੀ, ਤੁਹਾਡਾ ਧੰਨਵਾਦ।) (ਤੁਹਾਡਾ ਧੰਨਵਾਦ।) (ਸਤਿਗੁਰੂ ਜੀ, ਤੁਹਾਡਾ ਧੰਨਵਾਦ।) (ਮੇਰਾ ਆਭਾਰ।)

Photo Caption: ਰੇਤ, ਸਮੁੰਦਰ ਤੋਂ ਅਸਮਾਨ ਤਕ ਖੂਬਸੂਰਤ! ਕਿਸ ਨੇ ਇਸ ਤਰਾਂ ਉਨਾਂ ਨੂੰ ਸ਼ੁਧ ਬਣਾਇਆ ਹੈ!?

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
3 ਦੇਖੇ ਗਏ
2025-01-11
292 ਦੇਖੇ ਗਏ
2025-01-11
473 ਦੇਖੇ ਗਏ
2025-01-10
436 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ