ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਨੂੰ ਚੁਟਕਲਾ ਯਾਦ ਹੈ ਜੋ ਮੈਂ ਤੁਹਾਨੂੰ ਪਹਿਲਾਂ ਦਸਿਆ ਸੀ? ਉਥੇ ਇਕ ਮੋਟਰਸਾਈਕਲ ਨਾਲ ਇਕ ਵਿਆਕਤੀ ਸੀ ਪੇਂਡੂ ਸੜਕ ਉਤੇ ਜਾ ਰਿਹਾ ਅਤੇ ਅਚਾਨਕ ਉਹ ਰੁਕ ਗਿਆ ਕਿਉਂਕਿ ਉਥੇ ਪਾਰ ਕਰਨ ਲਈ ਇਕ ਨਦੀ ਸੀ। ਸੋ, ਉਸ ਨੇ ਲਾਗੇ ਇਕ ਮੁੰਡੇ ਨੂੰ ਪੁਛਿਆ, "ਇਹ ਨਦੀ ਕਿਤਨੀ ਡੂੰਘੀ ਹੈ?" ਉਸ ਨੇ ਕਿਹਾ, "ਖੈਰ, ਇਹ ਇਤਨੀ ਕੁ ਡੂੰਘੀ ਹੈ। ਕੋਈ ਸਮਸਿਆ ਨਹੀਂ।" ਸੋ ਉਸ ਨੇ ਕਿਹਾ, "ਠੀਕ ਹੈ।" ਸੋ, ਉਸ ਨੇ ਮੋਟਰਸਾਈਕਲ ਨੂੰ ਭਜਾਇਆ ਅਤੇ ਫਿਰ ਤਕਰੀਬਨ ਵਿਚ ਉਥੇ ਡੁਬਣ ਲਗਾ ਸੀ। ਅਤੇ ਉਸ ਨੇ ਕਿਹਾ, "ਆਹ!.... ਫੁਲੂਲੂ..." ਵਾਪਸ ਆ ਰਿਹਾ ਹਾਂ। "ਤੁਸੀਂ ਮੈਨੂੰ ਕਿਹਾ ਸੀ ਸਿਰਫ ਇਤਨਾ ਡੂੰਘਾ! ਤੁਸੀਂ ਤਕਰੀਬਨ ਮੈਨੂੰ ਮਾਰ ਦਿਤਾ!" ਅਤੇ ਮੁੰਡੇ ਨੇ ਕਿਹਾ, "ਓਹ, ਇਹ ਮਜ਼ਾਕੀਆ3 ਹੈ! ਮੈਂ ਦੇਖਿਆ ਇਹ ਬਸ ਸਿਰਫ ਬਤਖ(-ਵਿਆਕਤੀ) ਦੀ ਗਰਦਨ ਤਕ ਹੈ।"Photo Caption: ਅਵਿਸ਼ਵਾਸ਼ਯੋਗ ਮੌਜ਼ੂਦ ਹੈ। ਇਸ ਨੂੰ ਲਭੋ!