ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਜ਼, ਉਥੇ "ਐਨੀਮਲ ਵਰਲਡ" ਉਤੇ ਇਕ ਸ਼ੋ ਹੈ: "ਸਾਡੇ ਸਾਥੀ-ਨਿਵਾਸੀ," ਸੂਰ-ਲੋਕਾਂ ਬਾਰੇ। ਉਹ ਹਰ ਤਰਾਂ ਦੀਆਂ ਚਾਲਾਂ ਕਰ ਸਕਦੇ ਹਨ ਇਥੋਂ ਤਕ ਕੁਤੇ-ਲੋਕਾਂ ਨਾਲੋਂ ਵੀ ਬਿਹਤਰ। […] ਉਹ ਬਾਸਕਟਬਾਲ ਖੇਡਦੇ ਅਤੇ ਅਜਿਹਾ ਕੁਝ। ਬਹੁਤ ਪਿਆਰੇ! (ਉਹ ਹੁਸ਼ਿਆਰ ਹਨ।) ਉਹ ਰਿੰਗਜ਼ ਵਿਚ ਦੀ ਛਾਲ ਮਾਰਦੇ ਅਤੇ ਸਭ ਕਿਸਮ ਦੀਆਂ ਚੀਜ਼ਾਂ। […]ਅਸੀਂ ਲੋਕਾਂ ਨੂੰ ਸੂਰ ਲੋਕ ਕਿਵੇਂ ਮਰਦੇ ਹਨ ਦਿਖਾਉਣ ਦੀ ਬਜਾਏ , ਅਸੀਂ ਲੋਕਾਂ ਨੂੰ ਦਿਖਾਉਂਦੇ ਹਾਂ ਸੂਰ-ਲੋਕ ਕਿਵੇਂ ਰਹਿੰਦੇ ਹਨ। ਉਹ ਲੋਕਾਂ ਲਈ ਵਧੇਰੇ ਉਤਸਾਹਜਨਕ ਹੋਵੇਗਾ - ਇਹ ਦਿਖਾਉਣਾ ਕਿ ਇਕ ਸੂਰ-ਵਿਆਕਤੀ ਇਕ ਕਿਤਨਾ ਪਿਆਰਾ, ਹੁਸ਼ਿਆਰ ਪਾਲਤੂ ਸਾਥੀ ਹੈ। […] ਜੇਕਰ ਤੁਸੀਂ ਇਕ ਸੂਰ-ਵਿਆਕਤੀ ਇਸ ਤਰਾਂ ਚੀਜ਼ਾਂ ਕਰਦੇ ਨੂੰ ਦੇਖਦੇ ਹੋ, ਕੀ ਤੁਸੀਂ ਇਥੋਂ ਤਕ ਉਹਨੂੰ ਖਾਣਾ ਪਸੰਦ ਕਰੋਂਗੇ? ਨਹੀਂ! (ਨਹੀਂ।) ਇਹ ਇਕ ਬਹੁਤ ਵਧੀਆ ਚੀਜ਼ ਹੈ। ਅਸੀਂ ਦੋਨੋਂ ਕਰਾਂਗੇ। ਅਸੀਂ ਸਭ ਕਿਸਮ ਦੀਆਂ ਚੀਜ਼ਾਂ ਕਰਦੇ ਹਾਂ ਲੋਕਾਂ ਨੂੰ ਦਿਖਾਉਣ ਲਈ ਇਕ ਇਹ ਸਚਮੁਚ ਕਲਪਨਾਅਤੀਤ ਹੈ, ਕਿ ਅਸੀਂ ਇਸ ਜੀਵ ਨੂੰ ਇਸ ਤਰਾਂ ਖਾਂਦੇ ਹਾਂ।ਇਹ ਸਚਮੁਚ ਇਕ ਵਿਸ਼ੇਸ਼ ਅਧਿਕਾਰ ਹੈ ਇਕ ਮਨੁਖ ਹੋਣਾ। ਸਾਡੇ ਕੋਲ ਬਹੁਤਸਾਰੇ ਪੋਇੰਟ ਹਨ, ਇਕ ਮਨੁਖ ਹੋਣ ਲਈ ਬਹੁਤ ਸਾਰੇ ਪੋਇੰਟ। ਅਤੇ ਕੁਝ ਜਾਨਵਰ-ਲੋਕਾਂ ਕੋਲ, ਉਨਾਂ ਕੋਲ ਉਨਾਂ ਅੰਦਰ ਮਨੁਖੀ ਪੋਇੰਟ ਹਨ, ਕਿਉਂਕਿ ਉਨਾਂ ਨੂੰ ਬਹੁਤੇ ਪਇੰਟ ਦੀ ਨਹੀਂ ਲੋੜ। ਪਰ ਇਸ ਦਾ ਇਹ ਭਾਵ ਨਹੀਂ ਕਿ ਸਾਡੇ ਕੋਲ ਉਨਾਂ ਨੂੰ ਮਾਰਨ ਦਾ ਅਧਿਕਾਰ ਹੈ, ਕਿਉਂਕਿ ਜੇਕਰ ਅਸੀਂ ਉਨਾਂ ਨੂੰ ਮਾਰਨਾ ਜਾਰੀ ਰਖਦੇ ਹਾਂ, ਫਿਰ ਬਾਅਦ ਵਿਚ ਅਸੀਂ ਉਨਾਂ ਨਾਲੋਂ ਵਧੇਰੇ ਨੀਵੇਂ ਪਧਰ ਤੇ ਹੋਵਾਂਗੇ। ਅਸੀਂ ਬਹੁਤ ਦੁਖੀ ਹੋਵਾਂਗੇ। ਸੰਸਾਰ ਵਿਚ ਸਾਰੇ ਯੁਧ ਅਤੇ ਆਫਤਾਂ ਨਿਰਦੋਸ਼ ਜਾਨਵਰ-ਲੋਕਾਂ ਦੇ ਕਤਲ ਕਾਰਨ ਕਾਰਨ ਹਨ। ਕਰਮ ਬਹੁਤ ਭਾਰੇ ਹਨ, ਅਤੇ ਫਿਰ ਗ੍ਰਹਿ ਦੇ ਸਰੋਤਾਂ ਨੂੰ ਘਟਾਉਂਦਾ ਹੈ। ਤੁਸੀਂ ਉਹ ਜਾਣਦੇ ਹੋ? ਤੁਹਾਡੇ ਵਿਚੋਂ ਹਰ ਇਕ ਇਹ ਜਾਣਦਾ ਹੈ । ਅਤੇ ਅਸੀਂ (ਜਾਨਵਰ-ਲੋਕਾਂ ਦੇ ) ਮਾਸ ਖਾਣ ਨੂੰ ਬੰਦ ਕਰਨ ਉਤੇ ਕਦੇ ਕਾਫੀ ਜ਼ੋਰ ਨਹੀਂ ਦੇ ਸਕਦੇ, ਕਦੇ ਵੀ ਨਹੀਂ; ਕਦੇ ਕਾਫੀ ਨਹੀਂ। ਅਸੀਂ ਇਹ ਕਰਦੇ ਰਹਾਂਗੇ ਜਦੋਂ ਤਕ ਸਾਡੇ ਗ੍ਰਹਿ ਉਤੇ ਆਖਰੀ (ਜਾਨਵਰ-ਲੋਕਾਂ ਦਾ) ਮਾਸ ਖਾਣ ਵਾਲਾ ਇਸਨੂੰ ਛਡ ਦਿੰਦਾ ਹੈ। ਜਾਂ ਉਹ ਸਾਰੇ ਉਤਰੀ ਅਤੇ ਦਖਣੀ ਧਰੁਵ ਨੂੰ ਚਲੇ ਜਾਂਦੇ ਹਨ। ਉਥੇ ਉਹਨਾਂ ਲਈ ਇਕ ਸ਼ਰਨਾਰਥੀ ਕੈਂਪ ਹੋਵੇ। […]Photo Caption: ਇੱਥੋਂ ਤੱਕ ਕਿ ਭਰਮ ਵਾਲੀ ਦੁਨੀਆਂ ਇੰਨਾ ਸੋਹਣਾ ਹੈ, ਅਸਲੀ ਦੀ ਕਲਪਨਾ ਕਰੋ!