ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਇਕ ਰੂਹਾਨੀ ਅਭਿਆਸ ਵਾਲਾ ਸਮੂਹ ਹਾਂ। ਅਸੀਂ ਇਕ ਯੁਧ ਨਹੀਂ ਹਾਂ, ਇਨਕਲਾਬੀ ਗੁਰੀਲਾ। ਸੋ, ਜੇਕਰ ਕੋਈ ਸਾਡੇ ਸਮੂਹ ਵਿਚ ਇਕ ਮੁਹਿੰਮ ਜਾਂ "ਯੁਧ" ਸ਼ੁਰੂ ਕਰਦਾ ਹੈ, ਇਹ ਯਕੀਨੀ ਤੌਰ ਤੋ ਐਸਟਰਲ ਪਧਰ ਤੋਂ ਹੈ। ਉਹ ਭਾਵੇਂ ਕਿਤਨਾ ਵੀ ਇਕ ਉਚਾ ਬੁਧ ਹੋਣ ਦਾ ਦਾਅਵਾ ਕਰਦੇ ਹਨ, ਬਸ ਇਸ ਤੇ ਵਿਸ਼ਵਾਸ਼ ਨਾ ਕਰੋ। ਕਿਉਂਕਿ ਅਸੀਂ ਸ਼ਾਂਤੀ ਬਨਾਉਣ ਲਈ ਹਾਂ; ਅਸੀਂ ਯੁਧ ਬਣਾਉਣ ਲਈ ਨਹੀਂ ਹਾਂ। ਸਭ ਤੋਂ ਘਟ ਆਪਸ ਵਿਚ। ਕੋਈ ਅਰਥ ਨਹੀਂ ਹੈ। ਇਸ ਵਿਚ ਕੋਈ ਅਰਥ ਨਹੀਂ ਹੈ। ਇਹ ਭਿਆਨਕ ਹੈ। ਫਿਰ ਤੁਸੀਂ ਜਾਣਦੇ ਹੋ ਇਹ ਮਸੀਹ-ਵਿਰੋਧੀ ਹੈ, ਐਸਟਰਲ, ਮਾਇਆ, ਜੋ ਉਨਾਂ ਦੀ ਵਰਤੋਂ ਕਰ ਰਹੀ ਹੈ, ਜਾਂ ਉਹ ਉਥੋਂ ਆਏ ਹਨ। ਇਹ ਬਹੁਤ ਸਪਸ਼ਟ ਹੇ, ਪਰ ਕੁਝ ਪੈਰੋਕਾਰ ਬਹੁਤ ਭੋਲੇ ਹਨ, ਉਹ ਨਹੀਂ ਜਾਣਦੇ। ਉਹ ਸਹੀ ਗਲਤ ਨਹੀਂ ਜਾਣਦੇ। ਪਰ ਜੇਕਰ ਤੁਸੀਂ ਨਹੀਂ ਜਾਣਦੇ, ਫਿਰ ਤੁਸੀਂ ਬਸ ਲਿਖੋ ਅਤੇ ਪੁਛੋ। ਤੁਸੀਂ ਉਨਾਂ ਨੂੰ ਲਿਖੋ ਅਤੇ ਹੋ ਸਕਦਾ ਉਹ ਮੈਨੂੰ ਪੁਛਣਗੇ, ਅਤੇ ਮੈਂ ਕਹਾਂਗੀ "ਨਹੀਂ।" ਅਤੇ ਜੇਕਰ ਮੈਂ ਨਾਂ ਕਰਦੀ ਹਾਂ, ਇਸਦਾ ਭਾਵ ਨਹੀਂ ਹੈ। ਜੇਕਰ ਤੁਸੀਂ ਮੇਰੇ ਤੇ ਬਿਲਕੁਲ ਭਰੋਸਾ ਕਰਦੇ ਵੀ ਹੋ। ਜੇਕਰ ਤੁਸੀਂ ਨਹੀਂ ਕਰਦੇ, ਫਿਰ ਠੀਕ ਹੈ, ਇਹ ਤੁਹਾਡੀ ਸਮਸਿਆ ਹੈ। […]ਸੋ, ਸਾਨੂੰ ਇਹ ਸਭ ਮਹਤਵਪੂਰਨ ਖਬਰਾਂ ਸਾਡੇ ਟੈਲੀਵੀਜ਼ਨ ਉਤੇ ਵਡਾ ਕਰਨਾ ਪਵੇਗਾ। ਬਸ ਲੋਕਾਂ ਲਈ ਵਧੇਰੇ ਖੁਸ਼ੀ ਲਿਆਉਣ ਲਈ ਅਤੇ ਐਨਰਜ਼ੀ ਦੀ ਸਾਕਾਰਾਤਮਿਕ ਆਮਦਨ ਉਤਸ਼ਾਹਿਤ ਕਰਨ ਲਈ ਅਤੇ ਫਿਰ ਅਸੀਂ ਸਾਰਾ ਸਮਾਂ ਹੋਰ ਅਤੇ ਹੋਰ ਸਕਾਰਾਤਮਿਕ ਨੂੰ ਆਕਰਸ਼ਿਤ ਕਰਾਂਗੇ। ਤੁਸੀਂ ਵਿਚਾਰ ਨੂੰ ਦੇਖਦੇ ਹੋ? […] ਵਧੇਰੇ ਸਾਕਾਰਾਤਮਿਕ ਖਬਰਾਂ ਹੋਣੀਆਂ ਸਾਰੇ ਸੰਸਾਰ ਲਈ ਬਹੁਤ ਵਧੀਆ ਹੈ। ਹਮੇਸ਼ਾਂ ਵਧੀਆ, ਸਕਾਰਾਤਮਿਕ ਖਬਰਾਂ। ਸਾਕਾਰਾਤਮਿਕ ਖਬਰਾਂ ਕਦੇ ਨੁਕਸਾਨ ਨਹੀਂ ਪਹੁੰਚਾ ਸਕਦੀਆਂ। ਇਹ ਹਮੇਸ਼ਾਂ ਹੋਰ ਸਾਕਾਰਾਤਮਿਕ ਖਬਰਾਂ ਨੂੰ ਪੈਦਾ ਕਰਨਗੀਆਂ। ਸੋ, ਕ੍ਰਿਪਾ ਕਰਕੇ ਸਾਕਾਰਾਤਮਿਕ ਖਬਰਾਂ ਦੇ ਨਾਲ ਫੀਡਬੈਕ ਕਰੋ। ਜਾਂ ਤੁਹਾਡੇ ਰਾਹ ਵਿਚ ਕੋਈ ਚਮਤਕਾਰ, ਜਾਂ ਕੁਝ ਚੀਜ਼ ਚੰਗੀ, ਤੁਸੀਂ ਬਸ ਇਹ ਸਾਂਝੀ ਕਰੋ। ਭਵਿਖ ਵਿਚ, ਸ਼ਾਇਦ ਅਸੀਂ ਇਕ ਕਾਲਮ ਖੋਲਾਂਗੇ... ਜਿਵੇਂ, "ਇਕ ਚਮਤਕਾਰ ਕਾਲਮ" (ਸੁਪਰੀਮ ਮਾਸਟਰ) ਟੀਵੀ ਵਿਚ, […]ਇਕਠੇ ਅਸੀਂ ਸੰਸਾਰ ਦੀ ਭਲਾਈ ਲਈ ਕੁਝ ਚੀਜ਼ ਕਰ ਸਕਦੇ ਹਾਂ। ਅਸੀਂ ਇਸ ਸੰਸਾਰ ਨੂੰ ਬਚਾ ਸਕਦੇ ਹਾਂ,ਸਚਮੁਚ, ਸ਼ਾਬਦਿਕ ਤੌਰ ਤੇ, ਸਿਰਫ ਇਸ ਬਾਰੇ ਗਲਾਂ ਕਰਨੀਆਂ ਹੀ ਨਹੀਂ। ਹੁਣ ਤਕ, ਇਹੀ ਹੈ ਜੋ ਅਸੀਂ ਕਰਦੇ ਹਾਂ। ਅਸੀਂ ਆਪਣਾ ਸਮਾਂ, ਐਨਰਜ਼ੀ, ਪੈਸਾ ਖਰਚ ਕਰਦੇ ਹਾਂ, ਅਤੇ ਮੈਂ ਸਚਮੁਚ ਤੁਹਾਡੇ ਯਤਨ ਲਈ ਆਭਾਰੀ ਹਾਂ। ਤੁਸੀਂ ਜਾਣਦੇ ਹੋ, ਚੁਪ ਚਾਪ ਵਿਆਕਤੀ ਜਿਹੜੇ ਸੜਕ ਤੇ ਜਾਂਦੇ ਹਨ ਠੰਡੀ ਸਰਦੀ ਦੀ ਰਾਤ ਵਿਚ ਅਤੇ ਔਲਟਰਨੇਟਿਫ ਲਿਵਿੰਗ ਪਰਚੀਆਂ ਜਾਂ (ਸੁਪਰੀਮ ਮਾਸਟਰ) ਟੀਵੀ (ਵੈਬਸਾਇਟ) ਸਰਨਾਵਾਂ ਵੰਢਦੇ ਹਨ। ਇਹ ਵਿਆਕਤੀ, ਉਹ ਸਚਮੁਚ ਨਾਇਕ ਹਨ। ਪ੍ਰਮਾਤਮਾ ਦੀਆਂ ਨਜ਼ਰਾਂ ਵਿਚ ਨਾਇਕ ਹਨ, ਅਤੇ ਇਹ ਸਭ ਤੋਂ ਮਹਤਵਪੂਰਨ ਹੈ। ਕੋਈ ਫਰਕ ਨਹੀਂ ਪੈਂਦਾ ਕੌਣ ਇਹ ਕਹਿੰਦਾ ਹੈ, ਜਦੋਂ ਤਕ ਪ੍ਰਮਾਤਮਾ ਸੋਚਦੇ ਹਨ ਤੁਸੀਂ ਇਕ ਨਾਇਕ ਹੋ, ਤੁਸੀਂ ਇਕ ਨਾਇਕ ਹੋ। ਅਤੇ ਸਾਰੇ ਜੀਵਨ ਤੁਹਾਡਾ ਧੰਨਵਾਦ ਕਰਨਗੇ, ਸਾਰੇ ਜੀਵਨ ਤੁਹਾਡਾ ਧੰਨਵਾਦ ਕਰਨਗੇ! ਤੁਸੀਂ ਦੇਖੋਂਗੇ ਕੁਤੇ-ਲੋਕ ਵਧੇਰ ਸਨੇਹੀ ਹਨ, ਤੁਹਾਡੇ ਪ੍ਰਤੀ ਵਧੇਰੇ ਸਤਿਕਾਰ ਕਰਦੇ, ਜਦੋਂ ਵੀ ਤੁਸੀਂ ਇਕ ਕੁਤਾ- ਜਾਂ ਇਕ ਬਿਲੀ-ਵਿਆਕਤੀ ਦੇਖਦੇ ਹੋ। ਉਹ ਆਉਣਗੇ ਅਤੇ ਉਹ ਆਪਣੇ ਆਪ ਨੂੰ ਤੁਹਾਡੇ ਉਪਰ ਸਮੀਅਰ ਕਰਨਗੇ, ਜੋ ਉਨਾਂ ਨੇ ਪਹਿਲਾਂ ਨਹੀਂ ਕੀਤਾ ਸੀ। ਤੁਸੀਂ ਦੇਖੋਂਗੇ ਸਾਰੇ ਗਉ-ਲੋਕ ਤੁਹਾਨੂੰ ਇਥੋਂ ਤਕ ਚੁੰਮੀ ਦੇਣੀ ਚਾਹੁਣਗੇ। ਓਹ, ਮੈਂ ਤੁਹਾਨੂੰ ਦਸ ਰਹੀ ਹਾਂ...Photo Caption: ਤੁਹਾਡੇ ਲਈ ਉਡੀਕਣ ਦੀ ਅਜ਼ੇ ਵੀ ਤਾਕਤ ਹੈ, ਘਰ ਨੂੰ ਆਓ!