ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਤੁਸੀਂ ਫੋਜ਼ ਬਾਰੇ ਗਲ ਕਰ ਰਹੇ ਸੀ, ਅਤੇ ਜਪਾਨ ਤੋਂ, ਅਸੀਂ ਅਲਟਰਨੇਟਿਫ ਲਿਵਿੰਗ ਪਰਚੀਆਂ ਅਖਬਾਰ ਵਿਚ ਪਾ ਰਹੇ ਹਾਂ। ਇਹ ਸਾਰੇ ਅਮਰੀਕਨਾਂ ਨੂੰ ਸਾਰੀ ਜਗਾ ਏਸ਼ੀਆਂ ਵਿਚ ਬੇਸਾਂ ਨੂੰ ਬਾਹਰ ਜਾਂਦੀਆਂ ਹਨ।) […] ਠੀਕ ਹੈ। ਅਗੇ ਚਲੋ। ਕਰੋ ਜੋ ਤੁਹਾਡੇ ਖਿਆਲ ਵਿਚ ਚੰਗਾ ਹੈ। ਫੌਜ਼ੀ ਉਥੇ ਜਾਰੀ ਰਹਿ ਸਕਦੇ ਪਰ ਇਕ ਸ਼ਾਂਤ ਫੌਜ਼ ਵਿਚ ਦੀ ਬਦਲ ਜਾਂਦੇ। (ਹਾਂਜੀ। ਅਸੀਂ ਕੁਝ ਬਹੁਤ ਦਿਲਚਸਪ ਚੀਜ਼ਾਂ ਬਾਰੇ ਜਾਣਿਆ ਜੋ ਉਹ ਕਰ ਰਹੇ ਹਨ, ਕੁਝ ਚੰਗੀਆਂ ਚੀਜ਼ਾਂ, ਜਦੋਂ ਤੁਸੀਂ ਇਨਾਮ ਦੇਣੇ ਸ਼ੁਰੂ ਕੀਤੇ।) ਇਹ ਮੈਂ ਹਾਂ ਜਿਸ ਨੇ (ਸੁਪਰੀਮ ਮਾਸਟਰ) ਟੀਵੀ ਨੂੰ ਤੁਹਾਡੀ ਫੋਜ਼ ਬਾਰੇ ਦਸਿਆ ਸੀ। (ਹਾਂਜੀ।) […] ਮੈਂ ਜਾਣਦੀ ਹਾਂ ਹਰ ਕੋਈ ਸਿਰਫ ਅਮਰੀਕਨਾਂ ਦੀ ਅਲੋਚਨਾ ਕਰਦਾ ਹੈ, ਪਰ ਉਹ ਬਹੁਤ ਸਾਰਿਆਂ ਚੰਗੀਆਂ ਚੀਜ਼ਾਂ ਕਰਦੇ ਹਨ। ਸੋ, ਜਿਆਦਾਤਰ ਅਮਰੀਕਾ ਵਿਚ ਦਾਨ ਪੁੰਨ ਦੀਆਂ ਖਬਰਾਂ ਅਤੇ ਅਜਿਹਾ ਕੁਝ ਇਹ ਮੇਰੇ ਤੋਂ ਆਇਆ ਹੈ। […]ਮੇਰਾ ਭਾਵ ਹੈ, ਹਰ ਦੇਸ਼ ਕੋਲ ਚੰਗਾ ਅਤੇ ਮਾੜਾ ਹੈ, ਅਤੇ ਜੇਕਰ ਬੁਰੇ ਨਾਲ ਚੰਗਾ ਜਿਆਦਾ ਹੈ, ਫਿਰ ਇਹ ਇਥੋਂ ਤਕ ਬਿਹਤਰ ਹੈ। ਪਰ ਭਾਵੇਂ ਜੇਕਰ ਚੰਗੇ ਨਾਲੋਂ ਮਾੜਾ ਜਿਆਦਾ ਹੈ, ਸਾਨੂੰ ਅਜ਼ੇ ਵੀ ਚੰਗੇ ਦੀ ਰਿਪੋਰਟ ਕਰਨੀ ਚਾਹੀਦੀ ਹੈ ਜੋ ਉਹ ਕਰ ਰਹੇ ਹਨ, ਨਿਰਪਖ ਹੋਣ ਲਈ। ਅਤੇ ਸੰਸਾਰ ਵਿਚ ਚੰਗਿਆਈ ਹੋਰ ਉਤਸ਼ਾਹਿਤ ਕਰਨ ਲਈ। ਸੋ, ਮੈਂ ਕਦੇ ਕਦਾਂਈ ਅਖਬਾਰਾਂ ਪੜਨ ਵਿਚ ਬਹੁਤ ਮਿਹਨਤੀ ਹਾਂ। ਸੋ, ਜਿਆਦਾਤਰ ਖਬਰਾਂ ਅਮਰੀਕਾ ਜਾਂ ਅਮਰੀਕਾ ਦੀ ਫੋਜ਼ ਦੀਆਂ ਮੇਰੇ ਤੋਂ ਆਈਆਂ ਹਨ। ਮੈਂ ਹਾਂ ਜੋ ਉਨਾਂ ਨੂੰ ਇਹ ਦਿੰਦੀ ਹਾਂ। ਅਫਰੀਕਾ ਵਿਚ ਸ਼ਾਂਤੀ ਟਰੂਪ ਘਰ ਉਸਾਰ ਰਹੀ ਹੈ। (ਹਾਂਜੀ।) ਅਤੇ ਬਚਿਆਂ ਲਈ ਦਵਾਈਆਂ ਦੇ ਰਹੀ ਅਤੇ ਅਜਿਹਾ ਕੁਝ, (ਹਾਂਜੀ।) ਬਚਿਆਂ ਨਾਲ ਖੇਡਦੇ, ਮੈਂ ਉਨਾਂ ਨੂੰ ਇਹ ਦਸਿਆ ਸੀ, ਮਿਸਾਲ ਵਜੋਂ। (ਓਹ! ਤੁਹਾਡਾ ਧੰਨਵਾਦ।) […]ਹਾਂਜੀ, ਅਤੇ ਹੁਣ ਮੈਂ ਉਨਾਂ ਨੂੰ ਕਿਹਾ ਹੈ ਕਿ - ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ - ਤੁਹਾਨੂੰ ਇਹ ਹਰ ਇਕ ਨੂੰ ਦਸਣਾ ਚਾਹੀਦਾ ਹੈ, ਹਰ ਇਕ ਸੈਂਟਰ ਨੂੰ: ਚੰਗੀਆਂ ਖਬਰਾਂ ਦਾ ਪਿਛਾ ਕਰੋ, ਇਹ ਸਕ੍ਰੀਨ ਕਰੋ ਅਤੇ ਇਹ ਵਾਪਸ ਭੇਜੋ ਤਾਂਕਿ ਅਸੀਂ ਇਹ ਸਮਾਜ਼ ਲਈ ਵਡਾ ਕਰ ਸਕੀਏ ਜਨਤਾ ਦੇ ਇਹ ਜਾਨਣ ਲਈ ਕਿ ਸੰਸਾਰ ਵਿਚ ਅਜ਼ੇ ਸਾਕਾਰਾਤਮਿਕ ਚੀਜ਼ਾਂ ਚਲ ਰਹੀਆਂ ਹਨ। ਅਤੇ ਜਿਤਨਾ ਜਿਆਦਾ ਅਸੀਂ ਇਹਦੇ ਬਾਰੇ ਜਾਣਦੇ ਹਾਂ, ਉਤਨਾ ਸਾਕਾਰਾਤਮਿਕ ਇਹਦਾ ਨਤੀਜ਼ਾ ਹੋਵੇਗਾ। ਲੋਕ ਵਧੇਰੇ ਖੁਸ਼ ਹੋਣਗੇ। ਖੁਸ਼ ਮਹੌਲ ਇਥੋਂ ਤਕ ਹੋਰ ਸਾਕਾਰਾਤਮਿਕ ਐਨਰਜ਼ੀ ਨੂੰ ਪੈਦਾ ਕਰਦਾ ਹੈ। ਅਤੇ ਹੋਰ ਸਾਕਾਰਾਤਮਿਕ ਐਨਰਜ਼ੀ ਹੋਰ ਸਾਕਾਰਾਤਮਿਕ ਐਨਰਜ਼ੀ ਨੂੰ ਆਕਰਸ਼ਕ ਕਰਦੀ ਹੈ, ਅਤੇ ਇਸ ਤਰਾਂ ਅਤੇ ਇਸ ਤਰਾਂ। ਸਾਨੂੰ ਇਹ ਕਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਸੰਸਾਰ ਦੇ ਸਾਕਾਰਾਤਮਿਕ ਸੁਧਾਰ ਲਈ ਕੰਮ ਕਰਨਾ ਪਵੇਗਾ। ਕੋਈ ਵੀ ਚੀਜ਼ ਤੁਸੀਂ ਸੋਚਦੇ ਹੋ ਤੁਹਾਡੇ ਦੇਸ਼ ਤੋਂ ਜਾਂ ਤੁਹਾਡੇ ਦੇਸ਼ ਦੇ ਕੋਨੇ ਤੋਂ ਚੰਗੀ ਹੈ, ਕ੍ਰਿਪਾ ਕਰਕੇ ਇਹ ਭੇਜੋ। ਅਜਕਲ, ਬਹੁਤ ਆਸਾਨ ਹੈ। ਹੁਣ ਤੁਸੀਂ ਜਾਣਦੇ ਹੋ। ਮੈਂ ਵੀ ਤੁਹਾਡੇ ਨਾਲ ਚੁਪ ਚਾਪ ਕੰਮ ਕਰ ਰਹੀ ਹਾਂ। ਮੈਂ ਬਸ ਉਥੇ ਬੈਠੀ ਅਤੇ ਉਂਗਲ ਨਾਲ ਇਸ਼ਾਰਾ ਨਹੀਂ ਕਰ ਰਹੀ ਅਤੇ ਤੁਹਾਨੂੰ ਦਸ ਰਹੀ ਕੀ ਕਰਨਾ ਹੈ। ਇਹ ਇਸ ਤਰਾਂ ਨਹੀਂ ਹੈ। […]Photo Caption: ਅਸੀਂ ਬਸ ਵਖਰੇ ਦਿਖਦੇ ਹਾਂ, ਪਰ ਸਾਡੇ ਕੋਲ ਉਹੀ ਸਮਾਨ ਤਤ ਹੈ