ਪਿਆਰੇ ਸਤਿਗੁਰੂ ਟਿੰਮ ਕੁਓ ਟੂ ਜੀ, ਮੈਂ ਇਕ ਕਹਾਣੀ ਸਾਂਝੀ ਕਰਨੀ ਚਾਹੁੰਦੀ ਹਾਂ ਨੁਕਸਾਨ ਬਾਰੇ ਜੋ ਨਕਲੀ ਰੂਮਾ (ਟ੍ਰਾਨ ਤਾਮ) ਨੇ ਪਹੁੰਚਾਇਆ, ਜਿਵੇਂ ਤੁਸੀਂ ਸੰਸਾਰ ਨਾਲ ਸਾਂਝਾ ਕੀਤਾ, ਜੋ ਕਿ ਪੂਰੀ ਤਰਾਂ ਸਚ ਹੈ। ਮੇਰੇ ਪ੍ਰੀਵਾਰ ਵਿਚ ਛੇ ਵਿਆਕਤੀ ਹਨ, ਉਨਾਂ ਵਿਚੋਂ ਪੰਜ ਤੀਹ ਸਾਲਾਂ ਲਈ ਤੁਹਾਡੇ ਪੈਰੋਕਾਰ ਰਹੇ ਹਨ। ਸਿਰਫ ਮੇਰਾ ਸਭ ਤੋਂ ਵਡਾ ਭਰਾ ਅਜ਼ੇ ਤੁਹਾਡਾ ਪੈਰੋਕਾਰ ਨਹੀਂ ਹੈ, ਪਰ ਉਹ ਵੈਸ਼ਨੋ ਹੈ ਅਤੇ ਤੁਹਾਡੇ ਵਿਚ ਪਕਾ ਵਿਸ਼ਵਾਸ਼ ਹੈ।2021 ਵਿਚ, ਉਹ, ਸੰਜੋਗ ਨਾਲ, ਇਕ ਸ਼ਾਕਾਹਾਰੀ ਰੈਸਟਰਾਂਟ ਵਿਚ ਇਕ ਔਰਤ ਨੂੰ ਮਿਲਿਆ ਜਿਸ ਨੇ ਕਿਹਾ ਉਹ ਇਕ ਹੈਅਰ ਡਰੈਸਰ ਸੀ ਅਤੇ ਸਤਿਗੁਰੂ ਜੀ ਦੀ ਇਕ ਅਨੁਯਾਈ। ਸੋ, ਮੇਰਾ ਭਰਾ ਉਸ ਦੇ ਸੈਲੂਨ ਨੂੰ ਵਾਲ ਕਟਾਉਣ ਲਈ ਗਿਆ ਸੀ।ਜਦੋਂ ਆਪਣੇ ਵਾਲ ਕਟਾ ਰਿਹਾ ਸੀ, ਉਸ ਨੇ ਰੂਮਾ ਦੇ ਭਾਸ਼ਣ ਉਹਦੇ ਲਈ ਲਾਏ ਅਤੇ ਕਿਹਾ ਕਿ ਉਹ ਅਤੇ ਸਤਿਗੁਰੂ ਜੀ ਇਕ ਸਨ। ਮੇਰੇ ਭਰਾ ਨਹੀਂ ਸਮਝਿਆ ਅਤੇ ਬਸ ਸੋਚਿਆ ਉਹ ਸਤਿਗੁਰੂ ਜੀ ਦਾ ਇਕ ਅਨੁਯਾਈ ਹੈ। ਘਰ ਨੂੰ ਵਾਪਸ ਆਉਣ ਤੋਂ ਬਾਅਦ, ਉਸ ਨੂੰ ਕੁਝ ਲਛਣ ਦਿਖਾਈ ਦੇਣੇ ਸ਼ੁਰੂ ਹੋ ਗਏ: ਉਸ ਦੀ ਛਾਤੀ ਹਮੇਸ਼ਾਂ ਜਿਵੇਂ ਨਰਕ ਦੀਆਂ ਅਗਾਂ ਵਾਂਗ ਤਪਦੀ ਮਹਿਸੂਸ ਹੁੰਦੀ ਸੀ, ਉਸ ਨੇ ਪ੍ਰੇਸ਼ਾਨ ਕਰਨ ਵਾਲੀਆਂ ਆਵਾਜ਼ਾਂ ਸੁਣੀਆਂ ਉਸ ਨੂੰ ਆਪਣੇ ਨਾਕਾਰਾਤਮਿਕ ਵਿਚਾਰਾਂ ਦਾ ਪਾਲਣਾ ਕਰਨ ਲਈ ਅਤੇ ਉਹ ਕਈ ਵਾਰ ਖੁਦਕੁਸ਼ੀ ਕਰਨੀ ਚਾਹੁੰਦਾ ਸੀ। ਰਾਤ ਨੂੰ, ਉਸ ਨੂੰ ਡਰਾਉਣੇ ਸੁਪਨੇ ਆਉਂਦੇ ਸੀ ਅਤੇ ਉਸ ਨੇ ਭੂਤਾਂ ਨੂੰ ਉਹਦੇ ਨਾਲ ਗਲਾਂ ਕਰਦਿਆਂ ਨੂੰ ਸੁਣਿਆ, ਅਤੇ ਦਿਨ ਦੇ ਸਮੇਂ, ਉਹ ਅਕਸਰ ਰੋਂਦਾ ਰਹਿੰਦਾ ਸੀ, ਖਾਣ ਜਾਂ ਪੀਣ ਤੋਂ ਇਨਕਾਰ ਕਰਨਾ। ਮੈਂ ਉਸ ਦੀ ਦੇਖਭਾਲ ਕੀਤੀ, ਸੋ ਮੈਨੂੰ ਵੀ ਹਰ ਰਾਤ ਦੇ ਸਮੇਂ ਭੈੜੇ ਸੁਪਨੇ ਆਉਂਦੇ ਸੀ, ਬਸ ਉਹਦੇ ਵਾਂਗ ਹੀ।ਉਸ ਨੇ ਅਭਿਆਸ ਕੀਤਾ ਅਤੇ ਸਤਿਗੁਰੂ ਜੀ ਨੂੰ ਮਦਦ ਲਈ ਪ੍ਰਾਰਥਨਾ ਕੀਤੀ। ਫਿਰ, ਉਸ ਨੇ ਸਤਿਗੁਰੂ ਜੀ ਦਾ ਕੁਆਨ ਯਿੰਨ ਬੋਧੀਸਾਤਵਾ ਵਜੋਂ ਪ੍ਰਗਟਾਵਾ ਦੇਖਿਆ ਉਨਾਂ ਦੇ ਹਥ ਵਿਚ ਇਕ ਛੋਟੀ ਜਿਹੀ ਪਾਣੀ ਦੀ ਬੋਤਲ ਨਾਲ। ਉਨਾਂ ਨੇ ਉਸ ਦੇ ਸਿਰ ਉਪਰ ਪਾਣੀ ਛਿੜਕਣ ਲਈ ਇਕ ਵਿਲੋ ਸ਼ਾਖਾ ਦੀ ਵਰਤੋਂ ਕੀਤੀ ਅਤੇ ਹੌਲੀ ਹੌਲੀ ਉਸ ਦੇ ਮਥੇ ਨੂੰ ਰਗੜਿਆ ਆਪਣੇ ਹਥ ਨਾਲ, ਅਤੇ ਉਸ ਨੇ ਬਿਹਤਰ ਮਹਿਸੂਸ ਕੀਤਾ।ਉਸੇ ਸਮੇਂ, ਤਾਏਵਾਨ (ਫਾਰਮੋਸਾ) ਵਿਚ ਇਕ ਦੀਖਿਅਕ ਨੇ ਸਤਿਗੁਰੂ ਜੀ ਵਲੋਂ ਡੀਜਾਇਨ ਕੀਤਾ ਹੋਇਆ ਐਸ.ਐਮ ਸਲੈਸਟੀਅਲ ਗਹਿਣਾ ਮੈਨੂੰ ਭੇਜਿਆ। ਕੋਵਿਡ ਮਹਾਂਮਾਰੀ ਦੇ ਸਿਖਰ ਦੌਰਾਨ, ਗਹਿਣੇ ਨੂੰ ਡਾਕ ਰਾਹੀਂ ਭੇਜਣਾ ਅਸੰਭਵ ਸੀ, ਪਰ ਪ੍ਰਮਾਤਮਾ ਦੇ ਚਮਤਕਾਰ ਦੁਆਰਾ ਮੈਂ ਇਹ ਬਹੁਤ ਹੀ ਘਟ ਸਮੇਂ ਵਿਚ ਪ੍ਰਾਪਤ ਕੀਤਾ। ਜਦੋਂ ਮੈਂ ਇਹ ਪਹਿਨਿਆ, ਮੈਂ ਸਵਰਗ ਦੀ ਮਿਹਰ ਮੇਰੇ ਉਪਰ ਉਤਰਦੀ ਨੂੰ ਮਹਿਸੂਸ ਕੀਤਾ ਅਤੇ ਕਰਮ ਤੁਰੰਤ ਹੀ ਖਤਮ ਹੋ ਗਏ। ਮੇਰੇ ਭਰਾ ਅਤੇ ਮੈਂ ਚੰਗੀ ਤਰਾਂ ਸੁਤੇ ਅਤੇ ਹੋਰ ਡਰਾਉਣੇ ਸੁਪਨੇ ਨਹੀਂ ਸਨ।ਉਦੋਂ ਤੋਂ, ਉਹ ਹੌਲੀ ਹੌਲੀ ਰਾਜ਼ੀ ਹੋ ਗਿਆ ਹੈ ਅਤੇ ਦੁਬਾਰਾ ਸਿਹਤਮੰਦ ਬਣ ਗਿਆ। ਮੇਰਾ ਭਰਾ, ਮੇਰਾ ਪ੍ਰੀਵਾਰ, ਅਤੇ ਮੈਂ ਸਤਿਗੁਰੂ ਜੀ ਦੇ ਪਿਆਰ ਅਤੇ ਅਸੀਸਾਂ ਲਈ ਬੇਅੰਤ ਧੰਨਵਾਦੀ ਹਾਂ। ਅਸੀਂ ਤੁਹਾਡੇ ਲਈ ਬਹੁਤ ਸਾਰੀ ਤੰਦਰੁਸਤੀ ਅਤੇ ਹਮੇਸ਼ਾਂ ਸੁਰਖਿਆ ਦੀ ਕਾਮਨਾ ਕਰਦੇ ਹਾਂ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਔ ਲੈਕ (ਵੀਐਤਨਾਮ) ਤੋਂ ਮਾਏ ਟਰਾਂਗ
ਸੋ ਅਸਲੀ ਸਤਿਗੁਰੂ ਸ਼ਕਤੀ ਹੈ ਜਿਸ ਦੀ ਤੁਹਾਨੂੰ ਲੋੜ ਹੈ, ਨਾ ਕਿ ਬਸ ਕੋਈ ਵੀ ਵਿਧੀ । ਕੁਆਨ ਯਿੰਨ ਵਿਧੀ ਇਥੋਂ ਤਕ, ਜੇਕਰ ਉਹ ਵਿਆਕਤੀ ਬਸ ਨਕਲ ਕਰਦਾ ਹੈ - ਬਸ ਅੰਦਰ ਜਾਂਦਾ ਹੈ, ਵਿਧੀ ਨੂੰ ਸਿਖਦਾ ਹੈ, ਅਤੇ ਬਾਹਰ ਜਾਂਦਾ ਹੈ, ਖਬਰਾਂ ਫੈਲ਼ਾਉਂਦਾ ਹੈ, ਅਤੇ ਕਹਿੰਦਾ ਉਹ ਇਕ ਗੁਰੂ ਹਨ। ਮੈਂ ਦੇਖੇ, ਬਹੁਤ, ਉਨਾਂ ਵਿਚੋਂ ਕਈ ਇਹ ਕਰਦੇ। ਪਰ ਉਹ ਤੁਹਾਡੀ ਮਦਦ ਨਹੀਂ ਕਰ ਸਕਦੇ। ਉਹ ਇਥੋਂ ਤਕ ਆਪਣੀ ਮਦਦ ਵੀ ਨਹੀਂ ਕਰ ਸਕਦੇ। ਉਨਾਂ ਦੇ ਅਸੀਸ ਜੋ ਦੀਖਿਆ ਦੇ ਸਮੇਂ ਦਿਤੀ ਗਈ ਹੈ ਇਹ ਮੁਕਾਉਣ ਤੋਂ ਬਾਅਦ, ਉਹਨਾਂ ਨੂੰ ਦਾਨਵਾਂ ਦੁਆਰਾ ਖਿਚਿਆ ਜਾਵੇਗਾ। ਜਾਂ ਉਹ ਮੂਲ ਰੂਪ ਵਿਚ ਆਪ ਦਾਨਵ ਹਨ, ਬੁਧ ਦੀਆਂ ਸਿਖਿਆਵਾਂ ਨੂੰ ਬਰਬਾਦ ਕਰਨ ਲਈ ਬਸ ਅੰਦਰ ਉਥੇ ਆਉਂਦੇ ਹਨ। ਜਾਂ ਮੇਰੇ ਮਾਮੁਲੇ ਵਿਚ, ਮੇਰੇ ਲਈ ਸਮਸਿਆ ਪੈਦਾ ਕਰਨ ਲਈ ਅਤੇ ਲੋਕਾਂ ਨੂੰ ਧੋਖਾ ਦੇਣ ਲਈ।ਮੈਂ ਬਸ ਉਮੀਦ ਕਰਦੀ ਹਾਂ ਕਿ ਲੋਕ ਇਹਦੇ ਵਿਚੋਂ ਕੁਝ ਕੁ ਸੁਣਨਗੇ ਅਤੇ ਅਜਿਹੀਆਂ ਦੁਸ਼ਟ ਹਸਤੀਆਂ ਤੋਂ ਦੂਰ ਰਹਿਣ ਜਿਵੇਂ ਟ੍ਰਾਨ ਤਾਮ, ਹੁਏ ਬੁ, ਅਤੇ ਕੋਈ ਵੀ ਹੋਰ ਜੋ ਕੁਆਨ ਯਿੰਨ ਮਸੇਂਜਰਾਂ ਵਜੋਂ ਜਾਂ ਕੁਆਨ ਯਿੰਨ ਗੁਰੂਆਂ ਵਜੋਂ ਨਕਲ ਕਰਦੇ ਹਨ। ਕ੍ਰਿਪਾ ਕਰਕੇ ਉਨਾਂ ਤੋਂ ਦੂਰ ਰਹੋ। ਭਾਵੇਂ ਜੇਕਰ ਤੁਸੀਂ ਮੇਰੇ ਵਿਚ ਅਤੇ ਮੇਰੀ ਸ਼ਕਤੀ ਵਿਚ ਵਿਸ਼ਵਾਸ਼ ਨਹੀਂ ਕਰਦੇ, ਬਸ ਜਾ ਕੇ ਕੋਈ ਹੋਰ ਪਵਿਤਰ, ਚੰਗੇ ਭਿਕਸ਼ੂਆਂ ਜਾਂ ਅਧਿਆਪਕਾਂ ਨੂੰ ਲਭੋ। ਅਤੇ ਮੈਂ ਤੁਹਾਨੂੰ ਪਹਿਲੇ ਹੀ ਦਸਿਆ ਕਿਥੇ ।ਅਤੇ ਮੈਂ ਤੁਹਾਨੂੰ ਸਾਵਧਾਨ ਰਹਿਣ ਲਈ ਚੇਤਾਵਨੀ ਦਿਤੀ ਕਿਸ ਨੂੰ ਤੁਸੀਂ ਆਪਣੇ ਅਧਿਆਪਕ ਵਜੋਂ ਚੁਣਦੇ ਹੋ। ਕੁਆਨ ਯਿੰਨ ਮਸੇਂਜ਼ਰ ਦੁਰਲਭ ਹਨ। ਕੁਆਨ ਯਿੰਨ ਵਿਧੀ ਅਧਿਆਪਕ ਇਕ ਉਚੇ ਪਧਰ ਵਾਲੇ ਵੀ ਦੁਰਲਭ ਹਨ। ਕੇਵਲ ਤਾਂ ਹੀ ਜੇਕਰ ਤੁਸੀਂ ਖੁਸ਼ਕਿਸਮਤ ਹੋਵੋਂ, ਇਮਾਨਦਾਰ ਹੋ, ਪ੍ਰਮਾਤਮਾ ਸ਼ਾਇਦ ਤੁਹਾਨੂੰ ਉਨਾਂ ਨੂੰ ਮਿਲਣ ਲਈ ਤੁਹਾਡੀ ਅਗਵਾਈ ਕਰੇ। ਜੇਕਰ ਅਤੀਤ ਦੀਆਂ ਜਿੰਦਗੀਆਂ ਤੋਂ ਪਹਿਲੇ ਹੀ ਤੁਹਾਡੇ ਕਰਮ ਬਹੁਤ ਭਾਰੇ ਹੋਣ, ਸ਼ਾਇਦ ਤੁਹਾਡੇ ਲਈ ਇਥੋਂ ਤਕ "ਕੁਆਨ ਯਿੰਨ ਵਿਧੀ" ਦਾ ਨਾਮ ਸੁਣਨਾ ਵੀ ਬਹੁਤ ਮੁਸ਼ਕਲ ਹੋਵੇ, ਇਹਦੇ ਵਿਚ ਵਿਸ਼ਵਾਸ਼ ਕਰਨ ਦੀ ਜਾਂ ਆਪਣੇ ਲਈ ਸਭ ਤੋਂ ਵਧੀਆ ਗੁਰੂ ਲਭਣ ਦੀ ਗਲ ਤਾਂ ਪਾਸੇ ਰਹੀ।ਇਥੋਂ ਤਕ ਜਦੋਂ ਬੁਧ ਜੀਵਿਤ ਸਨ, ਉਹ ਇਤਨੇ ਭਰੋਸੇਮੰਦ ਸਨ। ਉਹ ਇਕ ਰਾਜਕੁਮਾਰ ਸਨ, ਅਤੇ ਉਨਾਂ ਨੇ ਅਸਲੀ, ਸਭ-ਦਿਆਲੂ ਅਤੇ ਚੰਗੀਆਂ ਚੀਜ਼ਾਂ ਸਿਖਾਈਆਂ । ਪਰ ਜਦੋਂ ਉਨਾਂ ਨੇ ਪ੍ਰਚਾਰ ਕੀਤਾ, ਇਕ ਵਾਰ, 2,000 ਭਿਕਸ਼ੂ ਉਨਾਂ ਦੇ ਭਾਸ਼ਣ ਤੋਂ ਬਾਹਰ ਚਲੇ ਗਏ ਕਿਉਂਕਿ ਉਹਨਾਂ ਨੇ ਵਿਸ਼ਵਾਸ਼ ਕੀਤਾ ਕਿ ਉਹ ਸਭ ਚੀਜ਼ ਜਾਣਦੇ ਸਨ, ਅਤੇ ਉਨਾਂ ਨੇ ਸੋਚਿਆ ਬੁਧ ਪਖੰਡੀ, ਨਾਸਤਕਤਾ ਦਾ ਪ੍ਰਚਾਰ ਕਰ ਰਹੇ ਸੀ, ਬਸ ਜਿਵੇਂ ਕੁਝ ਭਿਕਸ਼ੂ ਉਵੇਂ ਸੋਚਦੇ ਹਨ ਮੈਂ ਇਸ ਸਮੇਂ ਹੁਣ ਜੋ ਕਰ ਰਹੀ ਹਾਂ। ਇਸ ਸੰਸਾਰ ਵਿਚ ਲੋਕਾਂ ਨੂੰ ਸਿਖਾਉਣਾ ਬਹੁਤ ਹੀ ਮੁਸ਼ਕਲ ਹੈ।ਪਰਮਹੰਸ ਯੋਗਾਨੰਦਾ ਦੇ ਗੁਰੂ, ਸ੍ਰੀ ਯੁਕਤੇਸਵਰ ਗੀਰੀ, ਉਨਾਂ ਨੇ ਕਿਹਾ ਕਿ ਐਸਟਰਲ, ਸੂਖਮ ਸੰਸਾਰ ਵਿਚ ਜੀਵ ਜਿਥੇ ਉਹ ਸਿਖਾ ਰਿਹਾ ਹੈ ਉਸ ਲਈ ਵਧੇਰੇ ਸੌਖਾ ਹੈ ਇਸ ਗ੍ਰਹਿ ਉਤੇ ਲੋਕਾਂ, ਮਨੁਖਾਂ ਨਾਲੋਂ, ਕਿਉਂਕਿ ਮਨੁਖਾਂ ਕੋਲ ਇਕ ਗੁੰਝਲਦਾਰ ਸੁਭਾਅ ਹੈ, ਇਕ ਦੋਹਰਾ ਸੁਭਾਅ - ਨਾਕਾਰਾਤਮਿਕ ਅਤੇ ਸਾਕਾਰਾਤਮਿਕ। ਸੋ ਇਹ ਉਨਾਂ ਲਈ ਅਸਲੀ ਸਿਖਿਆ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਅਤੇ ਉਨਾਂ ਲਈ ਇਕ ਅਸਲੀ ਗੁਰੂ ਨੂੰ ਪਛਾਨਣਾ ਬਹੁਤ ਮੁਸ਼ਕਲ ਹੈ। ਇਹੀ ਸਮਸਿਆ ਹੈ। ਇਸੇ ਕਰਕੇ ਸੰਸਾਰ ਵਿਚ ਸਾਡੇ ਕੋਲ ਸਮਸਿਆਵਾਂ ਹਨ।ਖੈਰ, ਸਾਡੇ ਸਾਰਿਆਂ ਲਈ - ਅਸੀਂ - ਅਸੀਂ ਬਸ ਉਮੀਦ ਕਰਦੇ ਹਾਂ ਇਕ ਦਿਨ ਇਹ ਸੰਸਾਰ ਸਵਰਗ ਵਿਚ ਦੀ ਬਦਲ ਜਾਂਦਾ ਹੈ। ਇਹ ਅਜ਼ੇ ਵਾਪਰ ਸਕਦਾ ਹੈ। ਪਰ ਸਿਰਫ ਜਿਹੜੇ ਯੋਗ, ਲਾਇਕ ਹਨ ਉਨਾਂ ਨੂੰ ਬਚਾਇਆ ਜਾਵੇਗਾ - ਸਿਰਫ ਸਾਰੇ ਨਾਲਾਇਕ ਜਦੋਂ ਇਸ ਸੰਸਾਰ ਵਿਚ ਗੈਰ-ਮੌਜ਼ੂਦ ਹੋ ਜਾਂਦੇ ਹਨ। ਅਤੇ ਉਹ ਹੈ ਜੋ ਸਵਰਗ ਹੁਣ ਐਸ ਵਖਤ ਕਰ ਰਹੇ ਹਨ, ਮਨੁਖਾਂ ਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਵਖ ਵਖ ਆਫਤਾਂ, ਬਿਮਾਰੀਆਂ , ਮਹਾਂਮਾਰੀਆਂ ਅਤੇ ਸਭ ਕਿਸਮ ਦੀਆਂ ਚੀਜ਼ਾਂ ਜੋ ਅੰਦਰ ਆ ਰਹੀਆਂ ਹਨ, ਜਿਵੇਂ ਤੇਜ਼ੀ ਨਾਲ ਸਾਡੇ ਸੰਸਾਰ ਵਿਚ ਹੁਣ ਇਸ ਸਮੇਂ ਆ ਰਹੀਆਂ ਹਨ - ਸਭ ਕਿਸਮ ਦੇ ਕਲਪਨਾਅਤੀਤ ਤਬਾਹੀਆਂ, ਅਭੂਤਪੂਰਵ ਮਨੁਖ ਦੁਆਰਾ ਬਣਾਏ ਗਏ - ਜਾਂ ਅਖੌਤੀ ਮਨੁਖ ਦੁਆਰਾ ਬਣਾਏ ਗਏ - ਜਾਂ ਕੁਦਰਤੀ ਆਫਤਾਂ, ਅਤੇ ਬਿਮਾਰੀਆਂ ਅਤੇ ਮਹਾਂਮਾਰੀਆਂ, ਓਹ! ਇਹ ਮਾਨਵਤਾ ਦੇ ਇਤਿਹਾਸ ਦੇ ਕਿਸੇ ਵੀ ਹੋਰ ਸਮੇਂ ਨਾਲੋਂ ਬਦਤਰ ਹੈ।ਅਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ, ਪਰ ਮਨੁਖਾਂ ਨੂੰ ਆਪਣੇ ਆਪ ਦੀ ਮਦਦ ਕਰਨੀ ਵੀ ਜ਼ਰੂਰੀ ਹੈ। ਉਨਾਂ ਨੂੰ ਬਦਲਣਾ ਜ਼ਰੂਰੀ ਹੈ। ਸਗੋਂ ਨਾਕਾਰਾਤਮਿਕ ਦਿਸ਼ਾ ਵਲ ਜਾਣ ਨਾਲੋਂ, ਬਸ ਸਾਕਾਰਾਤਮਿਕ ਵਲ ਮੁੜਨਾ। ਸਭ ਤੋਂ ਸੌਖੀ, ਸਧਾਰਨ ਚੀਜ਼ ਵੀਗਨ ਬਣਨਾ ਹੈ ਅਤੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨੀ, ਪ੍ਰਮਾਤਮਾ ਦੀ ਉਸਤਤੀ ਕਰਨੀ।Photo Caption: ਤੁਹਾਡੇ ਉਤੇ ਨਹੀਂ ਉਤਰੇਗਾ, ਸੁਰਖਿਅਤ ਹੋਣਾ ਬਹੁਤ ਪਸੰਦ ਕਰਦੇ!ਇਸ ਖਰਵੇ, ਅਤਿਆਚਾਰੀ ਬਦਲੇ ਵਾਲੇ ਸਮੇਂ ਵਿਚ, ਆਪਣੀ ਜਿੰਦਗੀ ਨੂੰ ਕਿਵੇਂ ਬਚਾਉਣਾ ਹੈ, ਪੰਜ ਹਿਸਿਆਂ ਦਾ ਤੀਸਰਾ ਭਾਗ
2024-10-17
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਤੋਂ ਇਲਾਵਾ, ਕੁਝ ਦੁਸ਼ਟ ਲੋਕ, ਉਨਾਂ ਕੋਲ ਲੋਕਾਂ ਦੀ ਜੀਵਨ ਸ਼ਕਤੀ ਅਤੇ ਐਨਰਜ਼ੀ ਨੂੰ ਚੂਸਣ ਵਾਲੀ ਕਿਸਮ ਦੀ ਇਹ ਸ਼ਕਤੀ ਹੈ। ਸੋ ਜਿਹੜਾ ਵੀ ਉਨਾਂ ਦੇ ਨੇੜੇ ਜਾਂਦਾ ਹੈ, ਜਾਂ ਉਨਾਂ ਵਿਚ ਵਿਸ਼ਵਾਸ਼ ਕਰਦਾ ਹੈ, ਜੇਕਰ ਉਹ ਉਸ ਵਿਆਕਤੀ ਨੂੰ ਖਪਤ ਕਰਨਾ ਚਾਹੁੰਦੇ ਹਨ, ਫਿਰ ਉਹ ਉਨਾਂ ਨੂੰ ਹੌਲੀ ਹੌਲੀ ਚੂਸਣਾ ਜ਼ਾਰੀ ਰਖਣਗੇ, ਜਦੋਂ ਤਕ ਉਹ ਵਿਆਕਤੀ ਮੁਰਝਾ ਨਹੀਂ ਜਾਂਦਾ ਅਤੇ ਮਰ ਜਾਂਦਾ, ਜਿਵੇਂ ਇਕ ਮਰੇ ਹੋਏ ਫੁਲ ਦੀ ਤਰਾਂ - ਕੁਝ ਨਹੀਂ ਬਾਕੀ ਰਿਹਾ। (…) ਉਹ ਇਹ ਹੌਲੀ, ਹੌਲੀ ਕਰਦੇ ਹਨ, ਇਸ ਨੂੰ ਚੂਸਦੇ ਹਨ, ਜਿਵੇਂ ਤੁਸੀਂ ਪਾਣੀ ਨੂੰ ਚੂਸਦੇ ਹੋ। ਅਤੇ ਇਹ ਸਚਮੁਚ ਦੁਸ਼ਟ ਹੈ।ਸੋ ਤੁਸੀਂ ਸ਼ਾਇਦ ਕੁਝ ਵਿਆਕਤੀ ਨੂੰ ਦੇਖੋ ਜਿਸ ਨੂੰ ਜਿਵੇਂ ਵਡੀ ਜਨਤਾ ਦੁਆਰਾ ਬਹੁਤ ਪਿਆਰ ਕੀਤਾ ਜਾਂਦਾ ਜਾਂ ਇਥੋਂ ਤਕ ਬੁਧ ਦੀ ਉਪਾਧੀ ਥੋਪੀ ਜਾਂਦੀ ਹੈ, ਜਿੰਦਾ ਬੁਧ ਦੀ, ਉਨਾਂ ਉਪਰ, ਪਰ ਉਹ ਵਿਆਕਤੀ ਮੌਤ ਦਾ ਕਾਰਨ ਬਣਾਏਗਾ, ਅਚਾਨਕ ਮੌਤ ਤੁਰੰਤ ਹੀ ਜਾਂ ਹੌਲੀ ਹੌਲੀ ਜਾਂ ਉਨਾਂ ਦੇ ਨੇੜੇ ਅਨੁਯਾਈਆਂ ਜਾਂ ਭਿਕਸ਼ੂਆਂ ਨੂੰ ਹੌਲੀ ਹੌਲੀ ਇਕ ਗੰਭੀਰ ਬਿਮਾਰੀ ਨਾਲ ਇਕ ਮੌਤ ਮਰਨ ਲਈ ਮਜ਼ਬੂਰ ਕਰੇਗਾ। ਇਹ ਜ਼ਰੂਰੀ ਨਹੀਂ ਇਕ ਭਿਕਸ਼ੂ ਹੋਵੇ, ਬਸ ਕੋਈ ਵੀ ਵਿਆਕਤੀ ਜਿਹੜਾ ਉਸ ਦਾ ਨੇੜਿਓਂ ਅਨੁਸਰਨ ਕਰਦਾ ਹੈ, ਫਿਰ ਅਚਾਨਕ ਉਹ ਬਸ ਬਿਮਾਰ ਹੋ ਜਾਂਦਾ ਹੈ, ਗੰਭੀਰ ਤੌਰ ਤੇ ਬਿਮਾਰ ਹੋ ਜਾਂਦਾ, ਅਤੇ ਹੌਲੀ ਹੌਲੀ, ਹੌਲੀ ਹੌਲੀ, ਹੌਲੀ ਹੌਲੀ ਮਰ ਜਾਂਦਾ। ਜਾਂ ਜ਼ਲਦੀ ਹੀ ਮਰ ਜਾਣਗੇ - ਇਹ ਨਿਰਭਰ ਵੀ ਕਰਦਾ ਹੈ ਕਿਤਨੀਆਂ ਹਸਤੀਆਂ ਉਸ ਸਮੂਹ ਵਿਚ ਉਸ ਵਿਆਕਤੀ ਦੀ ਜੀਵਨ ਸ਼ਕਤੀ ਨੂੰ ਚੂਸਣਗੀਆਂ। ਇਹ ਬਹੁਤ ਖਤਰਨਾਕ ਹੈ, ਬਸ ਕਿਸੇ ਵਿਆਕਤੀ ਵਿਚ ਐਵੇਂ ਵਿਸ਼ਵਾਸ਼ ਕਰਨਾ।ਉਥੇ ਬਹੁਤ ਜਿਆਦਾ ਕੰਮ ਹੈ ਮੇਰੇ ਲਈ ਕਰਨ ਲਈ ਅਤੇ ਮੈਂ ਇਥੋਂ ਤਕ ਬਹੁਤ ਜਿਆਦਾ ਦਸ ਵੀ ਨਹੀਂ ਸਕਦੀ। ਮੈਂ ਬਸ ਉਮੀਦ ਕਰਦੀ ਹਾਂ ਕਿ ਕੁਝ ਲੋਕ ਸਮਝ ਲੈਣਗੇ। ਖੈਰ, ਘਟੋ ਘਟ ਮੇਰੇ ਆਪਣੇ ਪ੍ਰਮਾਤਮਾ ਦੇ-ਪੈਰੋਕਾਰ, ਉੇਨਾਂ ਨੂੰ ਇਹ ਸਮਝਣਾ ਚਾਹੀਦਾ ਹੈ। ਇਸੇ ਕਰਕੇ ਮੈਂ ਇਹ ਸਭ ਦੀ ਤੁਹਾਨੂੰ ਵਿਆਖਿਆ ਕਰਦੀ ਹਾਂ। […] ਮੈਂ ਸਮਝਾਉਣ ਲਈ ਮਜ਼ਬੂਰ ਹਾਂ ਕਿਉਂਕਿ ਮੈਂ ਉਨਾਂ ਦੀ ਅਧਿਆਪਕ ਹਾਂ। ਮੇਰੇ ਲਈ ਉਨਾਂ ਨੂੰ ਸਭ ਚੀਜ਼ ਜੋ ਮੈਂ ਜਾਣਦੀ ਹਾਂ ਦਸਣਾ ਜ਼ਰੂਰੀ ਹੈ - ਮੇਰਾ ਭਾਵ ਹੈ ਜਦੋਂ ਤਕ ਸਵਰਗ ਇਸ ਦੀ ਇਜਾਜ਼ਤ ਦਿੰਦੇ ਹਨ। ਕਈ ਚੀਜ਼ਾਂ, ਸਵਰਗ ਇਜਾਜ਼ਤ ਨਹੀਂ ਦਿੰਦੇ, ਪਰ ਇਹਦਾ ਇਹ ਭਾਵ ਨਹੀਂ ਕਿ ਇਹ ਕੁਝ ਚੀਜ਼ ਹੈ ਜੋ ਉਨਾਂ ਲਈ ਹਾਨੀਕਾਰਕ ਹੈ। ਇਹੀ ਹੈ ਬਸ ਕਿ ਕੁਝ ਚੀਜ਼ਾਂ ਉਨਾਂ ਨੂੰ ਨਹੀਂ ਜਾਨਣੀਆਂ ਚਾਹੀਦੀਆਂ, ਕਿਉਂਕਿ ਸਵਰਗਾਂ ਦੀਆਂ ਯੋਜਨਾਵਾਂ ਹਮੇਸ਼ਾਂ ਸਮੁਚੇ ਸੰਸਾਰ ਦੇ ਜਾਨਣ ਲਈ ਖੁਲੀਆਂ ਨਹੀਂ ਹੁੰਦੀਆਂ। ਕਿਉਂਕਿ ਜਿਆਦਾਤਰ ਇਹ ਬੇਕਾਰ ਹੈ - ਉਹ ਨਹੀਂ ਸਮਝਦੇ ਅਤੇ ਉਹ ਕਿਵੇਂ ਵੀ ਸੁਣਦੇ ਨਹੀਂ।ਅਤੇ ਇਸੇ ਕਰਕੇ, ਕੁਝ ਦੀਖਿਅਕ, ਤੁਸੀਂ ਇਹ ਜਾਣਦੇ ਹੋ - ਕਦੇ ਕਦਾਂਈ ਤੁਸੀਂ ਕਿਸੇ ਵਿਆਕਤੀ ਦੇ ਨੇੜੇ ਜਾਂਦੇ ਹੋ, ਅਤੇ ਤੁਸੀਂ ਅਸੁਖਾਵਾਂ ਮਹਿਸੂਸ ਕਰਦੇ ਹੋ। ਸੋ ਤੁਹਾਡੇ ਵਿਚੋਂ ਬਹੁਤੇ ਇਹਦਾ ਆਪ ਅਨੁਭਵ ਕਰਦੇ ਹੋ। ਇਥੋਂ ਤਕ ਟ੍ਰਾਨ ਤਾਮ ਦੇ ਅਨੁਯਾਈਆਂ ਦੇ ਨੇੜੇ ਜਾਣਾ ਜਾਂ ਉਸਦੇ ਭਾਸ਼ਣ ਨੂੰ ਸੁਣਨਾ, ਅਤੇ ਤੁਸੀਂ ਘਰੇ ਆ ਕੇ ਅਤੇ ਬਹੁਤ, ਬਹੁਤ ਬਿਮਾਰ ਹੋ ਜਾਵੋਂਗੇ, ਕਈ, ਕਈ ਮਹੀਨਿਆਂ ਤਕ। ਅਤੇ ਭਾਵੇਂ ਜੇਕਰ ਤੁਸੀਂ ਬਸ ਉਸ ਵਿਆਕਤੀ ਦੀ ਇਕ ਭੈਣ ਹੋ, ਤੁਸੀਂ ਵੀ ਉਸ ਦੀ ਦੇਖ ਭਾਲ ਕਰਦੇ ਹੋਏ ਬਿਮਾਰ ਹੋ ਜਾਵੋਂਗੇ। ਜੇਕਰ ਤੁਹਾਡੇ ਕੋਲ ਇਹ ਸਤਿਗੁਰੂ ਸ਼ਕਤੀ ਸੁਰਖਿਆ ਨਾ ਹੁੰਦੀ ਅਤੇ ਅਸਲੀ ਕੁਆਨ ਯਿੰਨ ਵਿਧੀ, ਫਿਰ ਤੁਸੀਂ ਆਪਣੇ ਭਰਾ ਨਾਲ ਇਕਠੇ ਹੀ ਮਰ ਜਾਂਦੇ। ਅਤੇ ਕਈ ਟ੍ਰਾਨ ਤਾਮ ਦੇ ਅਖੌਤੀ ਪੈਰੋਕਾਰ ਵੀ ਮੇਰੇ ਵਲ ਮੁੜਦੇ ਅਤੇ ਅਸਲੀ ਕੁਆਨ ਯਿੰਨ ਵਿਧੀ ਵਿਚ ਪਨਾਹ ਲੈ ਰਹੇ ਹਨ। ਪਰ ਦੁਸ਼ਟ ਐਨਰਜ਼ੀ ਉਨਾਂ ਦੇ ਸਰੀਰ ਵਿਚ ਅਜ਼ੇ ਵੀ ਲਟਕਦੀ ਹੈ ਅਤੇ ਉਨਾਂ ਨੂੰ ਬਿਮਾਰ ਕਰਦੀ ਹੈ। ਪਰ ਫਿਰ ਵੀ, ਸਤਿਗੁਰੂ ਹਮੇਸ਼ਾਂ ਨਾਲ ਖਲੋਤੇ ਹਨ ਅਤੇ ਉਨਾਂ ਦੀ ਮਦਦ ਕਰਦੇ, ਉਨਾਂ ਦੀ ਰਖਿਆ ਕਰਦੇ ਹਨ ।